ਮੌਸਮ ਦੀ ਆਈ ਵੱਡੀ ਅਪਡੇਟ

ਵੱਡੀ ਖਬਰ ਆ ਰਹੀ ਹੈ ਮੌਸਮ ਦੇ ਬਾਰੇ ਵਿੱਚ ਜਾਣਕਾਰੀ ਅਨੁਸਾਰ ਐਕਟਿਵ ਮਾਨਸੂਨ ਪੰਜਾਬ ਚ ਆਪਣੇ ਪੈਰ ਪੂਰੀ ਤਰ੍ਹਾਂ ਜਮਾ ਚੁੱਕੀ ਹੈ ਤੇ ਦੂਰ ਤੀਕ ਸਿੱਲ੍ਹੇ ਪੁਰੇ ਨੂੰ ਠੱਲ੍ਹ ਲੱਗਣ ਦੀ ਕੋਈ ਉਮੀਦ ਨਹੀਂ ਹੈ। ਜਿੱਥੇ ਐਤਵਾਰ 11 ਜੁਲਾਈ, ਬਰਸਾਤਾਂ ਮਾਝਾ-ਦੁਆਬਾ ਤੱਕ ਸੀਮਿਤ ਰਹੀਆਂ, ਪਰ ਕੱਲ੍ਹ ਸੋਮਵਾਰ ਸਮੁੱਚੇ ਸੂਬੇ ਚ ਚੰਗੀ ਬਰਸਾਤ ਦਰਜ ਕੀਤੀ ਗਈ। ਕਿਹਾ ਜਾ ਸਕਦਾ ਹੈ ਕਿ ਪੰਜਾਬ ਚ ਕੁਦਰਤੀ ਵਰਖਾ-ਚੱਕਰ ਸ਼ੁਰੂ ਹੋ ਚੁੱਕਿਆ ਹੈ। ਆਖਿਰਕਾਰ ਅੱਜ ਹਰਿਆਣਾ, ਦਿੱਲੀ ਵੀ ਮਾਨਸੂਨ ਹੇਠ ਆ ਗਏ। ਦੱਸ ਦਈਏ ਕਿ ਆਗਾਮੀ 2 ਦਿਨ ਹਲਕੀਆਂ-ਦਰਮਿਆਨੀਆਂ ਬਰਸਾਤਾਂ ਦੀ ਉਮੀਦ ਬਣੀ ਰਹੇਗੀ, ਜਦਕਿ ਖੈਬਰ ਪਖਤੁਨ ਤੇ ਜੰਮੂ-ਕਸ਼ਮੀਰ ਚ ਵੈਸਟਰਨ ਡਿਸਟਰਬੇਂਸ ਦੀ ਸ਼ਮੂਲੀਅਤ ਕਰਕੇ ਉੱਤਰੀ ਹਿੱਸਿਆਂ ਗੁਰਦਾਸਪੁਰ, ਅੰਮ੍ਰਿਤਸਰ, ਨਾਰੋਵਾਲ, ਸਿਆਲਕੋਟ, ਗੁਜਰਾਤ, ਰਾਵਲਪਿੰਡੀ, ਪਠਾਨਕੋਟ, ਹੁਸ਼ਿਆਰਪੁਰ, ਕਪੂਰਥਲਾ ਚ ਦਰਮਿਆਨਾ/ਭਾਰੀ ਮੀਂਹ ਸੰਭਾਵਿਤ ਹੈ। ਜਾਣਕਾਰੀ ਅਨੁਸਾਰ 18-19 ਜੁਲਾਈ ਨੂੰ ਮਾਨਸੂਨੀ ਬਰਸਾਤਾਂ ਦੀ ਦੂਜੀ ਵੱਡੀ ਖੇਪ ਪਹੁੰਚਣ ਦੀ ਉਮੀਦ ਹੈ। ਦੱਸ ਦਈਏ ਕਿ ਮਾਨਸੂਨ ਦੇ ਇਸ ਤਿਉਹਾਰ ਚ ਸੂਬਾ ਸਰਕਾਰ ਬਰਸਾਤਾਂ ਨਾਲ ਪੈਦਾ ਹੋਣ ਵਾਲ਼ੀ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹੇ। -ਜਾਰੀ ਕੀਤਾ। ਦੱਸ ਦਈਏ ਕਿ ਪਰ ਇਹ ਹਾਲੇ ਤੱਕ ਪੰਜਾਬ, ਹਰਿਆਣਾ, ਦਿੱਲੀ ਤੇ ਪੱਛਮੀ ਰਾਜਸਥਾਨ ਤੱਕ ਨਹੀਂ ਪੁੱਜੀ। ਮੌਸਮ ਵਿਭਾਗ ਨੇ ਪਹਿਲਾਂ ਭਵਿੱਖਬਾਣੀ ਕੀਤੀ ਸੀ ਕਿ ਮੌਨਸੂਨ ਐਤਕੀਂ ਬਹੁਤ ਪਹਿਲਾਂ ਜੂਨ ’ਚ ਹੀ ਉੱਤਰੀ ਭਾਰਤ ਵਿੱਚ ਆ ਜਾਵੇਗੀ ਪਰ ਜੂਨ ਤਾਂ ਛੱਡੋ, ਹੁਣ ਤਾਂ ਜੁਲਾਈ ਮਹੀਨਾ ਵੀ ਅੱਧਾ ਨਿੱਕਲ ਚੱਲਿਆ ਹੈ। ਪਿਛਲੇ ਮਹੀਨੇ 13 ਜੂਨ ਨੂੰ ਭਾਰਤੀ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਸੀ ਕਿ ਮੌਨਸੂਨ 15 ਜੂਨ ਤੱਕ ਦਿੱਲੀ ਪੁੱਜ ਜਾਵੇਗੀ। ਪਰ ਫਿਰ ਇੱਕ ਦਿਨ ਬਾਅਦ ’ਚ ਹੀ ਉਸ ਨੇ ਕਿਹਾ ਕਿ ਹਾਲੇ ਹਾਲਾਤ ਮੌਨਸੂਨ ਦੇ ਬੱਦਲਾਂ ਲਈ ਸੁਖਾਵੇਂ ਨਹੀਂ ਹਨ। ਹਵਾ ਦਾ ਰੁਖ਼ ਬਦਲ ਗਿਆ ਹੈ।।।। ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ।

Leave a Reply

Your email address will not be published. Required fields are marked *

error: Content is protected !!