ਇਹ ਕੰਮ ਕਦੀ ਵੀ ਨਾ ਕਰੋ

ਜਿਵੇਂ ਕੇ ਹਫਤੇ ਵਿਚ ਸਤ ਦਿਨ ਹੁੰਦੈ ਹਨ ਜਿਹਨਾਂ ਦੇ ਕੇ ਵੱਖਰੇ ਨਾਮ ਹਨ ਜਿਹਦਾ ਕੇ ਹਰ ਇਕ ਵਾਰ ਦਾ ਨਾਮ ਕਿਸੇ ਨਾ ਕਿਸੇ ਗ੍ਰੇਹ ਦੇ ਨਾਮ ਨਾਲ ਜੁ ੜਿ ਆ ਹੋਇਆ ਹੈ। ਜਿਸ ਦੇਵਤਾ ਦਾ ਵਾ ਰ ਹੁੰਦਾ ਹੈ ਉਸ ਦੇਵਤਾ ਦੀ ਸ਼ ਕ ਤੀ ਉਸ ਦਿਨ ਜਿਆਦਾ ਹੁੰਦੀ ਹੈ।ਇਸ ਲਈ ਸਾਨੂੰ ਜਾਨਣਾ ਚਾਹੀਦਾ ਹੈ ਕੇ ਕਿਸ ਦਿਨ ਕਿਸ ਭਗ ਵਾਨ ਦੀ ਪੂਜਾ ਕਰਨੀ ਚਾਹੀਦੀ ਹੈ। ਜਿਹਦਾ ਦੇ ਕੰਮ ਕਰਨੇ ਚਾਹੀਦੇ ਹਨ ਕਿਹੜਾ ਦੇ ਕਪੜੇ ਪਾ ਉ ਣੇ ਚਾਹੀਦੇ ਹਨ ਕਿਹੜਾ ਦੀਆ ਚੀਜ਼ਾ ਕਰ ਨੀਆ ਚਾਹੀਦੀਆਂ ਹਨ ਜਾ ਨਹੀਂ।ਜਿਸ ਨਾਲ ਕੇ ਅਸੀਂ ਸਾਰੇ ਨਿ ਯ ਮ ਦਾ ਪਾ ਲ ਣਾ ਕਰਕੇ ਸਾਰੇ ਹੀ ਦਿਨ ਨੂੰ ਸ਼ੁੱਭ ਬਣਾ ਸਕਦੇ ਹਾਂ। ਸੋ ਸਬਤੋਂ ਪਹਿਲਾ ਸੋਮ ਵਾਰ ਵਾਲਾ ਦਿਨ ਭਗਵਾਨ ਸ਼ਿਵ ਦੀ ਅਰਾ ਧਨਾ ਦਾ ਮੰ ਨਿ ਆ ਜਾਂਦਾ ਹੈ। ਇਸ ਦਿਨ ਚੰਦਰ ਵੀ ਮੰਨਿਆ ਜਾਂਦਾ ਹੈ.ਪਰ ਸੋਮਵਾਰ ਵਾਲੇ ਦਿਨ ਭਗ ਵਾਨ ਸ਼ਿਵ ਅਤੇ ਚਨ ਰਮਾ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਵਰਤ ਰੱਖੇ ਜਾਂਦੇ ਹਨ। ਭਗ ਵਾਨ ਸ਼ਿਵ ਦੀ ਪੂਜਾ ਅਤੇ ਅਰਾਧਨਾ ਜਿਆਦਾ ਕੀਤੀ ਜਾਂਦੀ ਹੈ ਇਸ ਦਿਨ ਕਿਸੇ ਵੀ ਇੱਛਾ ਦੀ ਪੂਰਤੀ ਲਈ ਤੁਸੀ ਸੋਮ ਵਾਰ ਦਾ ਵਰਤ ਰਖ ਸਕਦੇ ਹੋ।ਵਿਵਾਹਿਕ ਜੀਵਨ ਵਦੀਆ ਰਹੇ ਅਤੇ ਚੰਗਾ ਪਤੀ ਮਿਲੇ ਇਸ ਲਈ ਵੀ ਵਰਤ ਰੱਖਿਆ ਜਾਂਦਾ ਹੈ। ਖਾਸ ਕਰਕੇ ਸੋਮ ਵਾਰ ਵਾਲੇ ਦਿਨ ਭਗ ਵਾਨ ਸ਼ਿਵ ਨੂੰ ਇਸ ਦਿਨ ਜੋੜਿਆ ਜਾਂਦਾ ਹੈ ਇਸ ਕਰਕੇ ਇਸ ਦਿਨ ਓਹ ਕੰਮ ਕਰਨੇ ਚਾਹੀਦੇ ਹਨ ਜੌ ਭਗਵਾਨ ਸ਼ਿਵ ਨੂੰ ਪ੍ਰੇਈ ਹਨ।ਭਗ ਵਾਨ ਸ਼ਿਵ ਦੇ ਮੰਦਿਰ ਜਾ ਕੇ ਜਲ ਅਪਰਮਨ ਕਰਕੇ ਪਾਤਰ ਚੜਾ ਉਣਾ ਚਾਹੀਦਾ ਹੈ। ਸ਼ਿਵ ਜੀ ਨੂੰ ਚੰਦਨ ਦਾ ਲੇ ਪ ਅਤੇ ਅਤੇ ਦੀ ਪੰ ਜੀ ਰੀ ਦਾ ਭੋਗ ਲਗਾ ਉਣਾ ਚਾਹੀਦਾ ਹੈ। ਇਸ ਨਾਲ ਜੀਵਨ ਦੇ ਵਿੱਚ ਧੰਨ ਦੀ ਬਾ ਰਿ ਸ਼ ਹੁੰਦੀ ਹੈ ਭਗਵਾਨ ਸ਼ਿਵ ਨੂੰ ਸਫੈਦ ਰੰਗ ਜਿਆਦਾ ਚੰਗਾ ਲਗਦਾ ਹੈ ਤਾਂ ਉਸ ਦਿਨ ਦਹੀ ਦੁੱਧ ਪਨੀਰ ਆਦਿ ਭਗ ਵਾਨ ਸ਼ਿਵ ਨੂੰ ਚੜਾ ਉਣਾ ਚਾਹੀਦਾ ਹੈ।

Leave a Reply

Your email address will not be published. Required fields are marked *

error: Content is protected !!