ਇੰਗਲੈਂਡ ਦੇ ਰਾਣੀ ਨੇ ਸਿੱਖਾਂ ਬਾਰੇ ਕਹੀ ਵੱਡੀ ਗੱਲ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ। ਬਰਤਾਨੀਆ ਦੀ ਮਹਾਰਾਣੀ ਐਲਿਜਾਬੈੱਥ ਵਲੋਂ ਕੱਲ੍ਹ ਸ਼ਾਮੀ ਦੇਸ਼ ਵਾਸੀਆਂ ਦੇ ਨਾਮ ਜਾਰੀ ਕ੍ਰਿਸਮਸ ਸੰਦੇਸ਼ ‘ਚ ਜਿੱਥੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ, ਉੱਥੇ ਹੀ ਉਨ੍ਹਾਂ ਦੀਵਾਲੀ, ਵਿਸਾਖੀ ਅਤੇ ਈਦ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕ੍ਰਿਸਮਸ ਲਈ ਜੀਸਸ ਦੁਨੀਆ ਲਈ ਰੌਸ਼ਨੀ ਹੈ । ਪਰ ਅਸੀਂ ਉਨ੍ਹਾਂ ਦਾ ਆਮ ਵਾਂਗ ਜਨਮ ਦਿਨ ਦੇ ਜਸ਼ਨ ਨਹੀਂ ਮਨਾ ਸਕਦੇ । ਇਸ ਵਾਰ ਸਾਰੇ ਧਰਮਾਂ ਦੇ ਲੋਕ ਆਪਣੀ ਇੱਛਾ ਅਨੁਸਾਰ ਆਮ ਵਾਂਗ ਤਿਉਹਾਰ ਨਹੀਂ ਮਨ੍ਹਾ ਸਕੇ । ਜਿਵੇਂ ਈਸਟਰ, ਈਸ, ਵਿਸਾਖੀ ਆਦਿ । ਪਰ ਸਾਨੂੰ ਜ਼ਿੰਦਗੀ ਅੱਗੇ ਵਧਾਉਣ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਬੀਤੇ ਮਹੀਨੇ ਵਿੰਡਸਰ ਦਾ ਅਸਮਾਨ ਆਤਿਸ਼ ਬਾਜ਼ੀ ਨਾਲ ਜਗਮਗ੍ਹਾ ਰਿਹਾ ਸੀ, ਜਦੋਂ ਹਿੰਦੂ, ਸਿੱਖ ਅਤੇ ਜੈਨੀ ਲੋਕਾਂ ਨੇ ਰੌਸ਼ਨੀ ਦਾ ਤਿਉਹਾਰ ਦੀਵਾਲੀ ਮਨਾਈ, ਜਿਸ ਨੇ ਸਮਾਜਿਕ ਦੂਰੀ ਦੇ ਬਾਵਜੂਦ ਆਸ ਅਤੇ ਏਕਤਾ ਦੇ ਖੁਸ਼ੀ ਪਲ ਪ੍ਰਦਾਨ ਕੀਤੇ । ਮਹਾਰਾਣੀ ਦੇ ਇਸ ਸੰਦੇਸ਼ ਨੂੰ 5 ਟੀ.ਵੀ. ਚੈਨਲਾਂ ‘ਤੇ 81 ਲੱਖ 4 ਹਜ਼ਾਰ ਤੋਂ ਵੱਧ ਲੋਕਾਂ ਨੇ ਵੇਖਿਆ। ਉਨ੍ਹਾਂ ਨੇ ਆਪਣੇ ਸਟੇਟਸ ਚ ਕਿਹਾ ਕਿ ਇੰਗਲੈਂਡ ਚ ਜਿਆਦਾਤਰ ਪੰਜਾਬੀ ਸਿੱਖ ਭਾਈਚਾਰੇ ਦੇ ਲੋਕੀ ਵਸਦੇ ਹਨ। ਉਨ੍ਹਾਂ ਨੇ ਕਿਹਾ ਕਿ ਵਿਸਾਖੀ ਸਿੱਖਾਂ ਦਾ ਪਵਿੱਤਰ ਤਿਉਹਾਰ ਹੈ। ਸਾਰੇ ਸਿੱਖ ਭਾਈਚਾਰੇ ਨੂੰ ਅਡਵਾਂਸ ਚ ਵਿਸਾਖੀ ਤੇ ਖਾਲਸਾ ਪੰਥ ਦੀਆਂ ਵਧਾਈਆਂ ਜੀ। ਦੱਸ ਦਈਏ ਕਿ ਇੰਗਲੈਂਡ ਚ ਵੱਡੀ ਗਿਣਤੀ ਵਿੱਚ ਪੰਜਾਬੀ ਸਿੱਖ ਭਾਈਚਾਰੇ ਦੇ ਲੋਕੀ ਵਸਦੇ ਹਨ।। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਸ਼ਾਇਦ 26 ਜਨਵਰੀ ਇੰਗਲੈਂਡ ਦੇ ਪ੍ਰਧਾਨ ਵੀ ਆ ਰਹੇ ਹਨ ਜੋ ਕਿਸਾਨੀ ਮੁੱਦੇ ਤੇ ਭਾਰਤ ਨਾਲ ਗੱਲ ਕਰਨਗੇ।।

Leave a Reply

Your email address will not be published. Required fields are marked *

error: Content is protected !!