ਸਤਿੰਦਰ ਸਰਤਾਜ ਬਾਰੇ ਆਈ ਵੱਡੀ ਖਬਰ

ਸਤਿੰਦਰ ਸਰਤਾਜ ਨੇ ਕੱਢੀ ਕੰਗਨਾ ਤੇ ਭ ੜਾ ਸ ਤੇ ਕਿਹਾ ਕਿ ਕਿਸਾਨਾਂ ਇਕ ਦਾਤਾ ਹੈ ਤੁਸੀਂ ਕਿਸਾਨਾਂ ਨੂੰ ਮਾੜਾ ਕਿਹ ਰਹੇ ਹੋ,ਕੰਗਨਾ ਵਾਸਤੇ ਬਹੁਤ ਮਾੜੀ ਗੱਲ ਹੈ ਕਿਸਾਨਾਂ ਨੂੰ ਇੰਨਾ ਮਾੜਾ ਬੋਲ ਰਹੀ ਆਹਰ ਕੋਈ ਕਿਸਾਨਾਂ ਨਾਲ ਧੱ ਕਾ ਕਰ ਰਿਹਾ। ਉਨ੍ਹਾਂ ਨੇ ਕਿਹਾ ਕਿ ਅਗਰ ਤੁਹਾਡਾ ਨਾਮ ਹੈ ਤਾਂ ਆਪਣੇ ਨਾਮ ਦੀ ਸਹੀ ਵਰਤੋਂ ਕਰ। ਇਸ ਤਰ੍ਹਾਂ ਦੇ ਬਿਆਨ ਦੇ ਕਿ ਦੇਸ਼ ਚ ਪਾੜ ਨਾ ਪਾਉ। ਜਿਸਦੇ ਵਿੱਚ ਉਹਨਾ ਨੇ ਪੰਜਾਬ ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਘੇਰੇ ਦੇ ਵਿੱਚ ਲੈਅ ਲਿਆ ਹੈ ਤੇ ਤਿੱਖੇ ਵਿ ਰੋ ਧ ਕਰਦਿਆ ਓਹਨਾ ਨੇ ਇਹ ਇਲ ਜ਼ਾਮ ਕੈਪਟਨ ਅਮਰਿੰਦਰ ਸਿੰਘ ਤੇ ਲਿਆਇਆ ਹੈ ਕਿ ਇਕ ਪਾਸੇ ਉਹ ਮੈਂਨੂੰ ਇਹ ਕਹਿ ਰਹੇ ਨੇ। ਕਿ ਇਹਨਾ ਤਿੰਨੋ ਕਿਸਾਨੀ ਬਿੱਲਾ ਨੂੰ ਦਿੱਲੀ ਦੇ ਵਿੱਚ ਮੈ ਮਨਜੂਰੀ ਦਿੱਤੀ ਹੈ ਤੇ ਕੇਂਦਰ ਦੀ ਮੋਦੀ ਸਰ ਕਾਰ ਨੂੰ ਵੀ ਪੂਰਾ ਸਮਰਥਨ ਦਿੱਤਾ ਹੈ ਪਰ ਇਸਦੇ ਨਾਲ ਹੀ ਇਹ ਦਸ ਦਿੱਤਾ ਜਾਵੇ ਕਿ ਜਦੋਂ ਕੇਂਦਰ ਦੇ ਨਾਲ ਸਭ ਤੋ ਪਹਿਲਾ ਇਹਨਾ ਬਿੱਲਾ ਨੂੰ ਲੈਅ ਕੇ। ਦੱਸ ਦਈਏ ਕਿ ਸਤਿੰਦਰ ਸਰਤਾਜ (ਜਨਮ 31 ਅਗਸਤ, 1982) , ਪੂਰਾ ਨਾਂ ਸਤਿੰਦਰ ਪਾਲ ਸਿੰਘ ਸੈਣੀ, ਇੱਕ ਪੰਜਾਬੀ ਗਾਇਕ, ਲੇਖਕ, ਕਵੀ, ਸੰਗੀਤਕਾਰ ਅਤੇ ਅਭਿਨੇਤਾ ਹੈ। ਡਾ.ਸਤਿੰਦਰ ਸਰਤਾਜ ਦਾ ਜਨਮ ਹੁਸ਼ਿਆਰਪੁਰ ਜ਼ਿਲ੍ਹਾ ਦੇ ਪਿੰਡ ਬਜਰਾਵਰ ਵਿੱਚ ਹੋਇਆ। ਸਰਤਾਜ ਨੇ ਚੰਗੀਆਂ ਐਲਬਮਾਂ ਜਿਵੇਂ “ਇਬਾਦਤ”, “ਚੀਰੇ ਵਾਲਾ ਸਰਤਾਜ” ਅਤੇ “ਅਫਸਾਨੇ ਸਰਤਾਜ ਦੇ” ਆਦਿ ਦਿੱਤੀਆਂ ਹਨ ਅਤੇ ਇਸ ਲਈ ਉਸ ਨੇ ਲੋਕਾਂ ਦਾ ਪਿਆਰ ਤੇ ਸਨਮਾਨ ਵੀ ਹਾਸਲ ਕੀਤਾ ਹੈ। ਉਹ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਵੀ ਲਾਈਵ ਸ਼ੋਅ (ਸਿੱਧਾ-ਪ੍ਰਸਾਰਨ) ਕਰ ਚੁੱਕਾ ਹੈ ਅਤੇ ਕਰ ਰਿਹਾ ਹੈ। ਇਸ ਨੇ ਆਪਣੇ ਹਿੱਟ ਗਾਣੇ ‘ਸਾਂਈਂ’ ਨਾਲ ਪ੍ਰਸਿੱਧੀ ਹਾਸਿਲ ਕੀਤੀ, ਇਸ ਤੋਂ ਬਾਅਦ ਉਹ ਲਗਾਤਾਰ ਆਪਣੇ ਚਾਹੁਣ ਵਾਲਿਆਂ ਦੀ ਪ੍ਰਸੰਸ਼ਾ ਹਾਸਿਲ ਕਰ ਰਿਹਾ ਹੈ।

Leave a Reply

Your email address will not be published. Required fields are marked *

error: Content is protected !!