ਰਾਜੇਵਾਲ ਬਾਰੇ ਆਈ ਇਹ ਵੱਡੀ ਅਪਡੇਟ

ਵੱਡੀ ਖਬਰ ਆ ਰਹੀ ਹੈ ਪੰਜਾਬ ਚ ਵੋਟਾਂ ਬਾਰੇ ਜਾਣਕਾਰੀ ਅਨੁਸਾਰ ਇਸ ਵੇਲੇ ਦੀ ਵੱਡੀ ਖ਼ਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਸੰਯੁਕਤ ਸਮਾਜ ਮੋਰਚੇ ਦੇ ਨਾਲ ਰਲ ਕੇ ਚੋਣਾਂ ਲੜਨਗੇ ਜਿਸ ਨੂੰ ਲੈ ਕੇ ਉਨ੍ਹਾਂ ਦਾ ਇਹ ਬਿਆਨ ਨਿਕਲ ਕੇ ਸਾਹਮਣੇ ਆਇਆ ਹੈ ਇਸ ਸੰਬੰਧੀ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਇਸ ਵੇਲੇ ਚੋਣਾਂ ਦਾ ਮਾਹੌਲ ਹੈ।

ਕੱਲ੍ਹ ਚੋਣ ਜ਼ਾਬਤਾ ਲੱਗ ਗਿਆ ਹੈ ਚੋਣਾਂ ਦਾ ਐਲਾਨ ਹੋ ਗਿਆ ਹੈ ਕਿ ਚੌਦਾਂ ਫਰਵਰੀ ਨੂੰ ਪੰਜਾਬ ਵਿੱਚ ਚੋਣਾਂ ਹੋਣਗੀਆਂ ਸਾਰੀਆਂ ਧਿਰਾਂ ਆਪਣੇ ਆਪਣੇ ਸਮਝੌਤੇ ਕਾਰਨ ਹਨ ਜਿਵੇਂ ਕਿ ਅਕਾਲੀ ਦਲ ਨੇ ਬਸਪਾ ਦੇ ਨਾਲ ਸਮਝੌਤਾ ਕੀਤਾ ਹੈ ਭਾਰਤੀ ਜਨਤਾ ਪਾਰਟੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੁਖਦੇਵ ਸਿੰਘ ਢੀਂਡਸਾ ਦੇ ਸੰਯੁਕਤ ਅਕਾਲੀ ਦਲ ਦੇ ਨਾਲ ਸਮਝੌਤਾ ਕੀਤਾ ਹੈ।

ਇਸੇ ਤਰ੍ਹਾਂ ਵੱਖ ਵੱਖ ਪਾਰਟੀਆਂ ਦਾ ਬਹੁਤ ਲੰਮੇ ਸਮੇਂ ਤੋਂ ਚੱਲ ਰਿਹਾ ਸੀ ਕਿ ਆਮ ਆਦਮੀ ਪਾਰਟੀ ਦਾ ਤੇ ਕਿਸਾਨਾਂ ਦਾ ਸੰਯੁਕਤ ਸਮਾਜ ਮੋਰਚਾ ਇਨ੍ਹਾਂ ਦਾ ਕੋਈ ਆਪਸ ਵਿਚ ਗੱਠਜੋੜ ਹੋ ਸਕਦਾ ਹੈ ਪਰ ਇਹ ਗੱਠਜੋੜ ਇਨ੍ਹਾਂ ਦਾ ਨਹੀਂ ਹੋਇਆ ਹੈ ਅੱਜ ਕਿਸਾਨ ਆਗੂਆਂ ਦੀ ਚੰਡੀਗਡ਼੍ਹ ਭਵਨ ਦੇ ਵਿੱਚ ਆਪਸੀ ਮੀਟਿੰਗ ਹੋਈ ਹੈ ਉਸ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਇਹ ਕਹਿ ਕੇ ਹੁਣ ਅਸੀਂ ਰਲ ਕੇ ਚੋਣਾਂ ਲੜਾਂਗੇ।

ਕਿਉਂਕਿ ਸੰਯੁਕਤ ਸਮਾਜ ਮੋਰਚਾ ਕਹਿ ਚੁੱਕਿਆ ਹੈ ਕਿ ਅਸੀਂ ਸੱਠ ਉਮੀਦਵਾਰ ਚੁਣ ਲਏ ਸੀ ਹੁਣ ਜਦੋਂ ਚੜੂਨੀ ਸਾਹਬ ਵਿਚ ਆ ਜਾਣਗੇ ਮੇਰਾ ਖ਼ਿਆਲ ਰਲ ਕੇ ਇਹ ਜਲਦੀ ਤੋਂ ਜਲਦੀ ਬਾਕੀ ਜੋ ਰਹਿੰਦੇ ਉਮੀਦਵਾਰ ਹਨ ਉਨ੍ਹਾਂ ਦਾ ਅੈਲਾਨ ਕਰ ਲੈਣਗੇ ਬਾਕੀ ਉਨ੍ਹਾਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਉਸ ਦੇ ਲਈ ਤੁਸੀਂ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ।।

Leave a Reply

Your email address will not be published. Required fields are marked *

error: Content is protected !!