ਮੁੱਖ ਮੰਤਰੀ ਚੰਨੀ ਨੇ ਕੀਤਾ ਆਹ ਐਲਾਨ

ਵੱਡੀ ਖਬਰ ਆ ਰਹੀ ਹੈ ਇਨ੍ਹਾਂ ਲੋਕਾਂ ਲਈ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਚੱਲ ਰਹੀਆਂ ਸਿਆਸੀ ਸਰਗਰਮੀਆਂ ਜਿੱਥੇ ਆਪਣੇ ਰੰਗ ਦਿਖਾ ਰਹੀਆਂ ਹਨ ਉੱਥੇ ਆਮ ਲੋਕ ਵੀ ਇਸ ਸੰਬੰਧੀ ਬਹੁਤ ਉਤਸੁਕਤਾ ਨਾਲ ਆਪਣਾ ਧਿਆਨ ਲਗਾਈ ਬੈਠੇ ਹਨ। ਬੀਤੇ ਸਮੇਂ ਵਿੱਚ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੱਘ ਚੰਨੀ ਨੇ ਆਮ ਜਨਤਾ ਨੂੰ ਵੱਡੇ ਐਲਾਨ ਕਰਦਿਆਂ ਯਕੀਨ ਦਵਾਇਆ ਕਿ ਉਹ ਕਿਸੇ ਵੀ ਤਰਾਂ ਦੀ ਦਿੱਕਤ ਨਹੀਂ ਆਉਣ ਦੇਣਗੇ।।

ਦੱਸ ਦਈਏ ਕਿ ਉਨ੍ਹਾਂ ਨੇ ਕਿਹਾ ਕਿ ਬਣਦਾ ਹੱਕ ਵੀ ਲੋਕਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ। ਇਸ ਸੰਬੰਧੀ ਗੱਲਬਾਤ ਕਰਦਿਆਂ ਚੰਨੀ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਅਤੇ ਆਮ ਮਜ਼ਦੂਰ ਕਰਜ਼ੇ ਦੀ ਭਾਰੀ ਮਾਰ ਹੇਠਾਂ ਦਬੇ ਹੋਏ ਹਨ ਜਿਸਨੂੰ ਕੱਢਣ ਲਈ ਸਰਕਾਰ ਬਹੁਤ ਵੱਡਾ ਕਦਮ ਉਠਾਉਣ ਜਾ ਰਹੀ ਹੈ। ਉਹਨਾਂ ਦੱਸਿਆ ਕਿ ਛੋਟੇ ਵਰਗ ਦੇ ਲੋਕਾਂ ਨੇ ਜਿੰਨਾ ਵੀ ਸਰਕਾਰੀ ਕਰਜ਼ਾ ਲਿਆ ਹੈ।।।

ਦੱਸ ਦਈਏ ਕਿ ਉਹ ਮਾਫ ਕੀਤਾ ਜਾਵੇਗਾ ਤਾਂ ਜੋ ਹਰ ਰੋਜ਼ ਸਾਹਮਣੇ ਆ ਰਹੇ ਖੁਦ ਕੁਸ਼ੀਆਂ ਦੇ ਮਾਮਲਿਆਂ ਨੂੰ ਨੱਥ ਪਾਈ ਜਾਵੇ। ਸਰਕਾਰ ਵੱਲੋਂ ਇੱਕ ਲੱਖ ਤੱਕ ਦਾ ਕਰਜ਼ਾ ਮਾਫ ਕੀਤਾ ਜਾਵੇਗਾ ਜਿਸ ਨਾਲ ਆਮ ਲੋਕਾਂ ਨੂੰ ਰਾਹਤ ਜ਼ਰੂਰ ਮਿਲੇਗੀ ਅਤੇ ਉਹ ਆਪਣੀ ਜਮ੍ਹਾਂ ਪੂੰਜੀ ਨਾਲ ਹੋਰ ਕੋਈ ਕੰਮ ਵੀ ਸ਼ੁਰੂ ਕਰਨ ਦੇ ਕਾਬਿਲ ਹੋ ਜਾਣਗੇ। ਪੰਜਾਬ ਦੇ ਬੱਚਿਆ ਬਾਰੇ ਗੱਲ ਕਰਦਿਆਂ।।ਜਾਵੇਗਾ ਤਾਂ ਜੋ ਉਹ ਬੇਫਿਕਰ ਹੋ ਕੇ ਸਫਰ ਕਰ ਸਕਣ। ਅਧਿਆਪਿਕਾਂ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਉਹਨਾਂ ਇਹ ਫੈਸਲਾ ਲਿਆ ਕਿ ਜੋ ਵੀ ਆਪਣੀ ਡਿਊਟੀ ਅਪਣੇ ਨਜ਼ਦੀਕ ਪੰਜ ਤੋਂ ਦਸ ਕਿਲੋਮੀਟਰ ਦੇ ਖੇਤਰ ਵਿੱਚ ਕਰਨਾ ਚਾਹੁੰਦਾ ਹੈ ਤਾਂ ਉਹ ਹੁਣ ਕਰ ਸਕਦਾ ਹੈ ਉਨ੍ਹਾਂ ਨੂੰ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਨਹੀਂ ਭੇਜਿਆ।।

ਕਿਉੰਕਿ ਦੂਰ ਦਾ ਸਫਰ ਕਰ ਕੇ ਉਹ ਬੱਚਿਆਂ ਨੂੰ ਵਧੀਆ ਪੜਾ ਵੀ ਨਹੀਂ ਸਕਦਾ। ਅਤੇ ਹਲੇ ਤੱਕ ਠੇਕੇ ਤੇ ਕੰਮ ਕਰ ਰਹੇ ਕੱਚੇ ਅਧਿਆਪਕਾਂ ਨੂੰ ਵੀ ਪੱਕੇ ਕਰਨ ਦੀ ਗੱਲ ਕਹੀ। ਇਹਨਾਂ ਸਭ ਵਾਅਦਿਆ ਨੂੰ ਚੰਨੀ ਸਰਕਾਰ ਨੇ ਪੂਰੇ ਕਰਨ ਦਾ ਯਕੀਨ ਦਵਾਇਆ ਹੈ।ਜਰੂਰੀ ਨੋਟਿਸ– ਇਸ ਵੀਡੀਓ ਨੂੰ ਰਿਕਾਰਡ ਕਰਨ ਵਿਚ ਸਾਡਾ ਕੋਈ ਹੱਥ ਨਹੀ ਹੈ ਇਹ ਸਾਰੀ ਜਾਣਕਾਰੀਆ ਅਸੀ ਸੋਸਲ ਮੀਡੀਆ ਉਪਰ ਵਾਰਿਅਲ ਵੀਡੀਓ ਦੇ ਆਧਾਰ ਤੇ ਸਾਂਝੀ ਕਰ ਰਹੇ ਹਾਂ ਜੇਕਰ ਤੁਹਾਨੂੰ ਸਾਡੀ ਦਿੱਤੀ ਜਾਣਕਾਰੀ ਉਪਰ ਕੋਈ ਏਤਰਾਜ ਹੈ ਤਾ ਤੁਸੀ ਵੀਡੀਓ ਹੇਠਾ ਆਪਣਾ ਸੁਝਾਅ ਦੇ ਸਕਦੇ ਹੋ। ਧੰਨਵਾਦ

Leave a Reply

Your email address will not be published. Required fields are marked *

error: Content is protected !!