ਬੱਚਿਆਂ ਦੀ ਉਮਰ ਜਾਣ ਕੇ ਹੈਰਾਨ ਰਹਿ ਜਾਉਗੇ

ਸਿਆਣਿਆਂ ਨੇ ਸੱਚ ਕਿਹਾ ਹੈ ਕਿ ਰੱਬ ਦੇ ਰੰਗਾਂ ਦਾ ਭੇਦ ਨਹੀ ਪਾਇਆ ਜਾ ਸਕਦਾ। ਕੁਦਰਤ ਦੇ ਰੰਗ ਨਿਆਰੇ ਨੇ ਇਸ ਦੀ ਗਿਣਤੀ ਨਹੀ ਕੀਤੀ ਜਾ ਸਕਦੀ।।। ਜੇ ਕੁਦਰਤ ਮਿਹਰਬਾਨ ਹੋਵੇ ਤਾਂ ਇਨਸਾਨ ਨੂੰ ਛੇ ਫੁੱਟ ਤੋਂ ਉੱਚਾ ਕੱਦ ਵੀ ਦੇ ਦਿੰਦੀ ਹੈ ਜੇਕਰ ਕੁਦਰਤੀ ਨਿਰਵਾਨੀ ਨਾ ਹੋਵੇ ਤਾਂ ਉਹ ਇਨਸਾਨ ਬਾਅਦ ਵੀ ਨਹੀਂ ਅੱਜ ਤੁਹਾਨੂੰ ਇਕ ਅਜਿਹੇ ਪਰਿਵਾਰ ਦੀ ਕਹਾਣੀ ਦੱਸਣ ਜਾ ਰਹੇ ਹਾਂ ਜਿਹੜਾ ਬਾਕੀ ਹੀ ਹੈਰਾਨ ਕਰਨ ਦੇਣ ਵਾਲਾ ਮਾਮਲਾ ਹੈ ਇਹ ਡੱਬਵਾਲੀ ਤੋਂ ਅਬੋਹਰ ਰੋਡ ਤੇ ਪਿੰਡਾਂ ਘੁੰਮਿਆਰ ਦੇਸ਼ ਪਿੰਡ ਦੇ ਵਿਚ ਲਖਵੀਰ ਸਿੰਘ ਨਾਮ ਦਾ ਵਿਅਕਤੀ ਹੈ ਜਿਹੜਾ ਦਿਹਾੜੀਦਾਰ ਪਰਿਵਾਰ ਹੈਗਾ। ਦੱਸ ਦਈਏ ਕਿ ਉਸ ਪਰਿਵਾਰ ਦੇ ਤਿੰਨ ਬੱਚੇ ਨੇ ਜਿਨ੍ਹਾਂ ਦੀ ਗ੍ਰੋਥ ਨਹੀਂ ਹੋ ਪਾਈ ਇਕ ਦੀ ਉਮਰ ਪੰਦਰਾਂ ਸਾਲ ਹੈ ਤੇ ਦੂਸਰੇ ਦੀ ਗਿਆਰਾਂ ਸਾਲ ਤੇ ਤੀਸਰੇ ਦੀ ਸੱਤ ਸਾਲ ਦੀ ਉਮਰ ਹੈ ਤਿੰਨਾਂ ਬੱਚੇ ਛੋਟੀ ਹਾਈਟ ਦੇ ਰਹਿ ਗਏ ਨੇ ਜੇਕਰ ਕੁਦਰਤ ਮਿਹਰਬਾਨ ਹੋਵੇ ਤਾਂ ਬਹੁਤ ਕੁਝ ਹੋ ਜਾਂਦਾ ਹੈ ਤੇ ਹੀ ਗ਼ਰੀਬ ਪਰਿਵਾਰ ਬੜੇ ਸਾਲਾਂ ਤੋਂ ਇਹ ਨਵੇਂ ਇਲਾਜ ਦੀਆਂ ਕਰਵਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਜਦੋਂ ਕੁਦਰਤ ਆਪਣਾ ਰੰਗ ਦਿਖਾਉਂਦੀ ਹੈ ਇਨਸਾਨ ਦੇ ਕੰਮ ਉਦੋਂ ਨਹੀਂ ਚੱਲਦੇ ਸਮਝਦੇ ਨੇ ਨੌਰਮਲ ਬੱਚਿਆਂ ਦੀ ਤਰ੍ਹਾਂ ਵਿਵਹਾਰ ਕਰਦੇ ਹਨ।। ਦੱਸ ਦਈਏ ਕਿ ਇਨ੍ਹਾਂ ਦੀ ਗ੍ਰੋਥ ਨਹੀਂ ਹੋਈ ਪਰ ਪੰਦਰਾਂ ਸਾਲ ਦਾ ਬੱਚਾ ਵੱਡਾ ਹੋ ਜਾਂਦਾ ਹੈ ਪਰ ਇਹ ਵੱਡੇ ਨਹੀਂ ਹੋਏ ਛੋਟੇ ਰਹਿ ਗਏ ਤਾਂ ਪਰਿਵਾਰ ਬਹੁਤ ਤੰਗੀਆਂ ਦੇ ਵਿੱਚੋਂ ਦੀ ਗੁਜ਼ਰ ਰਿਹਾ ਹੈ ਕਿਉਂਕਿ ਜਦੋਂ ਪਰਿਵਾਰ ਦੇ ਤਿੰਨ ਬੱਚੇ ਜਿਹੇ ਹੋਣਾ ਮੁਸੀਬਤ ਖਡ਼੍ਹੀ ਹੋ ਜਾਂਦੀ ਹੈ ਕਿਉਂਕਿ ਗ਼ਰੀਬ ਪਰਿਵਾਰ ਇਲਾਜ ਕਰਵਾਉਣਾ ਦਵਾਈਆਂ ਹੋਰ ਖ਼ਰਚੇ ਨੇ ਤਾਂ ਜਦੋਂ ਇਹ ਵੱਡਾ ਮੁੰਡਾ ਹੋਇਆ ਤਾਂ ਇਹ ਕਮਜ਼ੋਰੀ ਚਲੋ ਕੋਈ ਗੱਲ ਨੀ ਕਮਜ਼ੋਰ ਹੌਲੀ ਹੌਲੀ ਵੱਡਾ ਹੋ ਜਾਵੇ ਫੇਰ ਜਦੋਂ ਦੂਜੇ ਦੂਸਰਾ ਬੱਚਾ ਹੋਇਆ ਤਾਂ ਉਹ ਵੀ ਕੰਮ ਜੋਗਾ ਸਿੰਘ ਵਿਚਾਲੇ ਇਸ ਨਾਲੋਂ ਵੀ ਵੱਡਾ ਹੋ ਜਾਵੇਗਾ ਤੇ ਬਾਅਦ ਵਿੱਚ ਇਨ੍ਹਾਂ ਦੇ ਕਦ ਏਥੇ ਹੀ ਖੜ੍ਹ ਗਏ ਨੇ। ਇਸ ਨੂੰ ਕਹਿੰਦੇ ਨੇ ਕੁਦਰਤ ਦੇ ਰੰਗ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਆਪਣੇ ਵਿਚਾਰ ਜਰੂਰ ਦਿਉ ਜੀ। ਧੰਨਵਾਦ ਜੀ ।

Leave a Reply

Your email address will not be published. Required fields are marked *

error: Content is protected !!