ਇਹ ਬਚਨ ਮੰਨ ਲਵੋ ਕਿਰਪਾ ਹੋਵੋਗੀ

ਵਾਹਿਗੁਰੂ ਸਬਦ ਦੇ ਅਰਥ ਤੇ ਉਚਾਰਨ ਭਾਈ ਗੁਰਦਾਸ ਜੀ ਪਹਿਲੀ ਵਾਰ ਦੀ 49 ਵੀ ਪਉੜੀ ਤੇ ਤੇਰ੍ਹਵੀਂ ਵਾਰ ਦੀ ਦੂਜੀ ਪਉੜੀ ਵਿਚ ਲਿਖਦੇ ਹਨ ਕ “ਵਾਹਿਗੁਰੂ ਗੁਰਮੰਤ੍ਰ ਹੈ ਜਪ ਹਉਮੈ ਖੋਈ ” ਤੇ ਦੂਜੀ ਵਾਰ ਚ “ਸਤਿਨਾਮ ਪੜ੍ਹ ਮੰਤ੍ਰ ਸੁਣਾਇਆ ” ਲਿਖਿਆ ਹੈ ਇਹੋ ਉਪਦੇਸ਼ ਗੁਰੂ ਅਰਜੁਨ ਸਾਹਿਬ ਆਪਣੀ ਬਾਣੀ ਵਿਚ ਕਰਦੇ ਹਨ “ਕਿਰਤਮ ਨਾਮ ਕਥੇ ਤੇਰੇ ਜਿਹਬਾ ।। ਸਤਿਨਾਮ ਤੇਰਾ ਪਰਾ ਪੂਰਬਲਾ ।।” “ਕਹੁ ਨਾਨਕ ਭਗਤ ਪਏ ਸਰਣਾਈ ਦੇਹੁ ਦਰਸ ਮਨਿ ਰੰਗ ਲਗਾ “(1083) ਭਾਈ ਕਾਨ ਸਿੰਘ ਨਾਭਾ ਦੇ ਲਿਖੇ ਮਹਾਨ ਕੋਸ ਦੇ ਪੰਨਾ 1087 ਵਾਹਿਗੁਰੂ ਸਬਦ ਦੀ ਵਿਆਖਿਆ ਕੀਤੀ ਹੈ ਕ ਜੋ ਮਨ ਬੁਧ ਤੋਂ ਪਰੇ ਸਭ ਤੋ ਵੱਡਾ ਪਾਰਬ੍ਰਹਮ ਧਨਤਾਯੋਗ ਕਰਤਾਰ ਜਿਸ ਨੇ ਸੰਸਾਰਕ ਖੇਲ ਦੀ ਰਚਨਾ ਕੀਤੀ ਹੈ।ਭਾਈ ਕਾਨ ਸਿੰਘ ਨਾਭਾ ਦੇ ਲਿਖੇ ਮਹਾਨ ਕੋਸ ਦੇ ਪੰਨਾ 1087 ਵਾਹਿਗੁਰੂ ਸਬਦ ਦੀ ਵਿਆਖਿਆ ਕੀਤੀ ਹੈ ਕ ਜੋ ਮਨ ਬੁਧ ਤੋਂ ਪਰੇ ਸਭ ਤੋ ਵੱਡਾ ਪਾਰਬ੍ਰਹਮ ਧਨਤਾਯੋਗ ਕਰਤਾਰ ਜਿਸ ਨੇ ਸੰਸਾਰਕ ਖੇਲ ਦੀ ਰਚਨਾ ਕੀਤੀ ਹੈ।” ਕੀਆ ਖੇਲ ਬਡ ਮੇਲੁ ਤਮਾਸ਼ਾ ਵਾਹਗੁਰੂ ਤੇਰੀ ਸਭ ਰਚਨਾ ” (1403) ਵਾਹ ਦਾ ਅਰਥ ਅਸਚਰਜ ਰੂਪ ,ਗੁ ਦਾ ਅਰਥ। ਅੰਧਕਾਰ ਵਿਚ , ਰੂ ਦਾ ਅਰਥ। ਪ੍ਰਕਾਸ਼ ਕਰਨ ਵਾਲਾ “ਵਾਹ ਨਾਮ ਅਚਰਜ ਕੋ ਕੋਈ । ਅਚਰਜ ਤੇ ਪਰ ਉਕਤਿ ਨ ਹੋਈ । ਗੋ ਤਮ ਤਨ ਅਗ੍ਯਾਨ ਅਨਿੱਤ । ਰੂ ਪ੍ਰਕਾਸ਼ ਕੀਯੋ ਜਿਨ ਚਿੱਤ ।” ਸਿੱਖਾਂ ਦਾ ਮੂਲ ਮੰਤ੍ਰ —- ਸਤਿਗੁਰੁ ਪੁਰਖੁ ਦਿਆਲ ਹੁਇ ਵਾਹਗੁਰੂ ਸੱਚ ਮੰਤ੍ਰ ਸੁਣਾਇਆ ਗੁਰੂ ਗ੍ਰੰਥ ਸੰਕੇਤ ਕੋਸ ਦੇ ਲੇਖਕ ਪਿਆਰਾ ਸਿੰਘ ਪਦਮ ਅਨੁਸਾਰ ਵਾਹਗੁਰੂ ਦੋ ਸ਼ਬਦਾਂ ਦਾ ਸਮਾਸ ਹੈ(ਵਾਹ ਤੇ ਗੁਰੂ ) ਵਾਹ ਦਾ ਅਰਥ ਅਸਚਰਜ ਗੁਰੂ ਦਾ ਅਰਥ ਪ੍ਰਕਾਸ਼ਕ ਗਿਆਨ ਸਤਾ ਹੈ । ਇਸ ਤਰਾਂ ਵਾਹਿਗੁਰੂ ਸਬਦ ਦਾ ਅਰਥ ਬਣਦਾ ਹੈ ਪਰਮ ਸ਼ਕਤੀ ਜੋ ਅਗੰਮ ਅਗੋਚਰ ਹੋਣ ਕਰਕੇ ਅਸਚਰਜ ਤੇ ਰਹਿਨੁਮਾਈ ਦੇਣ ਵਾਲੀ ਹੈ । ਜਿਸ ਤਰਾਂ ਇਕ ਮਾਂ ਆਪਣੇ ਪੁੱਤਰ ਨੂੰ ਕਈ ਨਾਵਾ ਨਾਲ਼ ਆਪਣੇ ਪੁੱਤਰ ਦੇ ਪਿਆਰ ਚ ਰੰਗੀ ਹੋਈ ਬਲਾਉਂਦੀ ਹੈ ਕ ਮੇਰਾ ਚੰਨ , ਮੇਰਾ ਲੱਡੂ , ਇਸ ਤਰਾਂ ਹੀ ਵਾਹਿਗੁਰੂ ਸਬਦ ਉਸ ਪਰਮਾਤਮਾ ਨੂੰ ਦਰਸਾਉਂਦਾ ਹੈ । ਨੋਟ…………… ਵਾਹਿਗੁਰੂ ਨੂੰ ਵਾਹੇ ਨੀ ਪੜ੍ਹਨਾ ਵਾਹ ਪੜ੍ਹਨ

ਸ਼੍ਰੀ ਦਰਬਾਰ ਸਾਹਿਬ ਇਸ ਜਗ੍ਹਾ ਤੋਂ ਆਉਦੀ ਸੀ ਬਿਜਲੀ

ਇਸ ਜਗ੍ਹਾ ਤੋਂ ਜਾਦੀ ਸੀ ਦਰਬਾਰ ਸਾਹਿਬ ਨੂੰ ਬਿਜਲੀ—-ਅੰਮ੍ਰਿਤਸਰ ਸ਼ਹਿਰ ਦੀ ਨੀਂਹ ੧੫੭੭ ਵਿੱਚ ਗੁਰੂ ਰਾਮਦਾਸ ਜੀ ਨੇ ਪਵਿੱਤਰ ਸਰੋਵਰ ਨੂੰ ਟੱਕ ਲਾ ਕੇ ਰਖੀ।ਕੁਝ ਹਵਾਲਿਆਂ ਮੁਤਾਬਕ ਇਹ ਜ਼ਮੀਨ ਨੇੜੇ ਦੇ ਤੁਂਗ ਪਿੰਡ ਦੇ ਵਾਸੀਆਂ ਪਾਸੋਂ ਖਰੀਦੀ ਗਈ ਸੀ ਜਦਕਿ ਕੁਝ ਹੋਰਨਾਂ ਮੁਤਾਬਕ ਗੁਰੂ ਅਮਰਦਾਸ ਦੇ ਸਮੇਂ ਮੁਗਲ ਸਮਰਾਟ ਅਕਬਰ ਬਾਦਸ਼ਾਹ ਨੇ ਇਹ ਜ਼ਮੀਨ ਬੀਬੀ ਭਾਨੀ ਨੂੰ ਉਨ੍ਹਾਂ ਦੀ ਗੁਰੂ ਰਾਮਦਾਸ ਨਾਲ ਸ਼ਾਦੀ ਸਮੇਂ ਤੁਹਫੇ ਵਜੋਂ ਦਿਤੀ ਸੀ। ਜੋ ਇਸ ਸਰੋਵਰ ਆਲੇ ਦੁਆਲੇ ਨਗਰ ਵਸਿਆ ਉਸ ਦਾ ਸ਼ੁਰੂ ਵਿੱਚ ਨਾਂ ਰਾਮਦਾਸਪੁਰ,ਚੱਕ ਰਾਮਦਾਸ ਯਾ ਚੱਕ ਗੁਰੂ ਪਿਆ।ਗੁਰੂ ਅਰਜਨ, ਜਿਨ੍ਹਾਂ ਨੇ ਸਰੋਵਰ ਮੁਕੰਮਲ ਕਰਵਾਇਆ, ਸੰਤੋਖਸਰ ਤੇ ਰਾਮਸਰ ਦੇ ਤਾਲ ਖੁਦਵਾਏ ਅਤੇ ਸਰੋਵਰ ਦੇ ਵਿੱਚਕਾਰ ਹਰਿਮੰਦਰ ਸਾਹਿਬ ਬਣਵਾਇਆ, ਦੇ ਸਮੇਂ ਇਹ ਸ਼ਹਿਰ ਤਰੱਕੀ ਕਰਦਾ ਗਿਆ।ਗੁਰੂ ਹਰਗੋਬਿੰਦ ਸਾਹਿਬ ਨੇ ਹਰਿਮੰਦਰ ਦੇ ਸਾਹਮਣੇ ਅਕਾਲ ਤਖ਼ਤ ਬਣਵਾਇਆ ਅਤੇ ਕੌਲਸਰ ਤੇ ਬਿਬੇਕਸਰ ਦੇ ਤਾਲ ਖੁਦਵਾਏ ਅਤੇ ਸ਼ਹਿਰ ਦੀ ਪੱਛਮੀ ਹਦੂਦ ਵਿੱਚ ਲੋਹ ਗੜ੍ਹ ਦਾ ਕਿਲਾ ਉੱਸਰਵਾਇਆ। 1635 ਵਿੱਚ ਜਦੌਂ ਗੁਰੂ ਹਰਗੋਬਿੰਦ ਸਾਹਿਬ ਕੀਰਤਪੁਰ ਸਾਹਿਬ ਪ੍ਰਸਥਾਨ ਕਰ ਗਏ ਤਾਂ ਤਕਰੀਬਨ ੬੫ ਸਾਲ ਸ਼ਹਿਰ ਦਾ ਪ੍ਰਬੰਧ ਪ੍ਰਿਥੀ ਚੰਦ ਦੇ ਵਾਰਸਾਂ ਹੇਠ ਰਿਹਾ। ੧੬੯੯ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਨ ਉਪਰੰਤ ਭਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਸ਼ਹਿਰ ਦੇ ਪ੍ਰਬੰਧ ਲਈ ਭੇਜਿਆ।੧੮ਵੀਂ ਸਦੀ ਵਿੱਚ ਕਈ ਉਤਾਰ ਚੜਾਉ ਸ਼ਹਿਰ ਵਿੱਚ ਹੋਏ। ੧੭੬੫ ਵਿੱਚ ਮਿਸਲਾਂ ਦੀ ਸਰਦਾਰੀ ਕਾਇਮ ਹੋਣ ਉਪਰੰਤ ਕਈ ਮਿਸਲ ਸਰਦਾਰਾਂ ਨੇ ਅੰਮ੍ਰਿਤਸਰ ਦਾ ਪ੍ਰਬੰਧ ਸੰਭਾਲਿਆ। ਵਖ ਵਖ ਸਰਦਾਰਾਂ ਨੇ ਪਵਿੱਤਰ ਸਰੋਵਰ ਦੇ ਆਲੇ ਦੁਆਲੇ ਆਪਣੇ ਬੁੰਗੇ ਕਾਇਮ ਕੀਤੇ ਅਤੇ ਬਾਹਰਵਾਰ ਕਟੜੇ ਯਾ ਹਲਕੇ ਕਾਇਮ ਕੀਤੇ ਜੋਕਿ ਵਪਾਰੀਆਂ ਤੇ ਦਸਤਕਾਰਾਂ ਦੀ ਤਰੱਕੀ ਤੇ ਵਾਧੇ ਲਈ ਸਨ। ਅਹਿਮ ਫ਼ੈਸਲੇ ਲੈਣ ਲਈ ਅੰਮ੍ਰਿਤਸਰ ਵਿੱਚ ਸਰਬੱਤ ਖਾਲਸਾ ਦੀਵਾਨ ਕੀਤੇ ਜਾਂਦੇ ਸਨ।ਇਸ ਤਰਾਂ ਇਹ ਸ਼ਹਿਰ ਖਾਲਸੇ ਦੀ ਰਾਜਧਾਨੀ ਦੇ ਰੂਪ ਵਿੱਚ ਸਾਹਮਣੇ ਆਇਆ। ੧੮ਵੀਂ ਸਦੀ ਦੇ ਅੰਤ ਤਕ ਅੰਮ੍ਰਿਤਸਰ ਪੰਜਾਬ ਦਾ ਇੱਕ ਉੱਘਾ ਵਪਾਰਕ ਕੇਂਦਰ ਬਣ ਚੁੱਕਾ ਸੀ।ਰਣਜੀਤ ਸਿੰਘ, ਜੋਕਿ ੧੮੦੧ ਤਕ ਮਹਾਰਾਜੈ ਦੀ ਪਦਵੀ ਪ੍ਰਾਪਤ ਕਰ ਚੁਕਿਆ ਸੀ ਰਣਜੀਤ ਸਿੰਘ ਦੇ ਸਮੇਂ ਕਿਲਾ ਗੋਬਿੰਦ ਗੜ੍ਹ ਬਣਵਾਇਆ ਗਿਆ, ਰਾਮ ਬਾਗ ਲਵਾਇਆ ਗਿਆ ਅਤੇ ਦਰਬਾਰ ਸਾਹਿਬ ਦੀ ਇਮਾਰਤ ਉੱਤੇ ਸੋਨਾ ਜੜਵਾਉਣ ਦਾ ਕੰਮ ਹੋਇਆ। ਇਸ ਸਭ ਨਾਲ ਸ਼ਹਿਰ ਦੀ ਤਰੱਕੀ ਵਿੱਚ ਬੇਅੰਤ ਵਾਧਾ ਹੋਇਆ ਅਤੇ ਇਹ ਸਨਅਤੀ ਤੇ ਵਪਾਰਕ ਤਰੱਕੀ ਵਿੱਚ ਹੋਰ ਅੱਗੇ ਵਧਿਆ।

ਹੁਣੇ ਇਸ ਮਸ਼ਹੂਰ ਕ੍ਰਿਕੇਟ ਖਿਡਾਰੀ ਦੇ ਬਾਰੇ ਆਈ ਵੱਡੀ ਖਬਰ

ਅਜਿਹੀ ਖ਼ਬਰ ਹੁਣ ਸਾਹਮਣੇ ਆ ਰਹੀ ਹੈ, ਜਿਸ ਦੇ ਆਉਣ ਨਾਲ ਇਕ ਵਾਰ ਫਿਰ ਪ੍ਰਸ਼ੰਸਕਾਂ ਦੇ ਵਿਚ ਅਤੇ ਜਿਹੜੇ ਉਨ੍ਹਾਂ ਨੂੰ ਚਾਹੁਣ ਵਾਲੇ ਨੇ ਉਨ੍ਹਾਂ ਦੇ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ। ਇਹ ਜਿਹੜੀ ਖ਼ਬਰ ਸਾਹਮਣੇ ਆਈ ਹੈ ਇਹ ਇਕ ਮਸ਼ਹੂਰ ਕ੍ਰਿਕਟ ਖਿਡਾਰੀ ਦੇ ਨਾਲ ਜੁੜੀ ਹੋਈ ਹੈ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੇ ਜਿਹੜੇ ਪ੍ਰਸ਼ੰਸਕ ਨੇ ਉਹ ਉਨ੍ਹਾਂ ਦੇ ਲਈ ਦੁਆਵਾਂ ਕਰ ਰਹੇ ਹਨ। ਇਕ ਮਸ਼ਹੂਰ ਕ੍ਰਿਕਟ ਖਿਡਾਰੀ ਦੇ ਨਾਲ ਇਹ ਸਾਰੀ ਖ਼ਬਰ ਜੁੜੀ ਹੋਈ ਹੈ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੇ ਚਾਹੁਣ ਵਾਲਿਆਂ ਦੇ ਵਿਚ ਦੁਆਵਾਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਜਾਣਕਾਰੀ ਅਨੁਸਾਰ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਸ਼ਾਨਦਾਰ ਆਲ – ਰਾਉਂਡਰ ਖਿਡਾਰੀ ਕ੍ਰਿਸ ਕੈਰਨਜ਼ ਦੀ। ਉਨ੍ਹਾਂ ਦੀ ਹਾਲਤ ਬੇਹੱਦ ਖ਼ਰਾਬ ਦੱਸੀ ਜਾ ਰਹੀ ਹੈ ਅਤੇ ਉਹ ਅਲਾਜ ਅਧੀਨ ਹਨ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕ ਬੇਹੱਦ ਚਿੰਤਾ ਵਿਚ ਜਾ ਚੁੱਕੇ ਹਨ। ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਕ੍ਰਿਸ ਕੈਰਨਜ ਦਿਲ ਔਖ ਦਾ ਸਾਹਮਣਾ ਕਰ ਰਹੇ ਹਨ ਅਜਿਹਾ ਦੱਸਿਆ ਜਾ ਰਿਹਾ ਹੈ। ਦਿਲ ਦੀ ਦਿੱਕਤ ਦਾ ਅਲਾਜ ਕਰਵਾਉਣ ਦੇ ਚਲਦੇ ਹੀ ਉਹ ਹੌਸਪੀਟਲ ਵਿਚ ਭਰਤੀ ਹਨ। ਦੱਸ ਦਈਏ ਕਿ ਉਨ੍ਹਾਂ ਨੇ ਆਪਣੇ ਕਰੀਅਰ ਦੇ ਵਿਚ ਬਹੁਤ ਮੈਚ ਖੇਡੇ ਅਤੇ ਮੱਲਾਂ ਵੀ ਮਾਰੀਆਂ। ਪਰ ਹੁਣ ਇਸ ਵੇਲੇ 51 ਸਾਲਾਂ ਦੀ ਉਮਰ ਵਿਚ ਉਹ ਦਿਲ ਦੀ ਔਖ ਦਾ ਸਾਹਮਣਾ ਕਰ ਰਹੇ ਹਨ ਅਤੇ ਅਲਾਜ ਅਧੀਨ ਹਨ। ਜ਼ਿਕਰਯੋਗ ਹੈ ਕਿ ਖਿਡਾਰੀ ਦੇ ਹੁਣ ਤਕ ਕਈ ਆਪ੍ਰੇਸ਼ਨ ਵੀ ਹੋ ਚੁੱਕੇ ਹਨ, ਪਰ ਸ਼ਰੀਰ ਕੋਈ ਵੀ ਜਵਾਬ ਨਹੀਂ ਦੇ ਰਿਹਾ, ਅਜਿਹਾ ਵੀ ਦੱਸਿਆ ਜਾ ਰਿਹਾ ਹੈ। ਜਿਸ ਕਰਕੇ ਪ੍ਰਸ਼ੰਸ਼ਕਾਂ ਦੇ ਵਿਚ ਚਿੰਤਾ ਹੋਰ ਵਧੀ ਹੋਈ ਹੈ ਦੱਬ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਖਿਡਾਰੀ ਇਸ ਵੇਲੇ ਲਾਈਫ ਸੁਪੋਰਟ ‘ਤੇ ਹਨ ਅਤੇ ਉਨ੍ਹਾਂ ਦਾ ਸ਼ਰੀਰ ਬਿਲਕੁਲ ਵੀ ਜਵਾਬ ਨਹੀਂ ਦੇ ਰਿਹਾ। ਉਨ੍ਹਾਂ ਨੇ ਆਪਣੇ ਖੇਡਾਂ ਦੇ ਸਫਰ ਦੇ ਵਿਚ ਜਿੱਥੇ 218 ਵਿਕਟਾਂ ਲਈਆਂ ਹਨ ਉਥੇ ਹੀ 3320 ਸਕੋਰ ਵੀ ਬਣਾਏ ਹਨ। ਉਨ੍ਹਾਂ ਦੇ ਚਾਹੁਣ ਵਾਲੇ ਬਹੁਤ ਹਨ,ਅਤੇ ਹੁਣ ਸਾਰੇ ਹੀ ਇਸ ਖ਼ਬਰ ਨੂੰ ਸੁਣਨ ਤੋਂ ਬਾਅਦ ਬੇਹੱਦ ਦੁ ਖੀ ਹਨ।ਦੱਸ ਦਈਏ ਕਿ ਕ੍ਰਿਸ ਆਪਣੇ ਸਮੇਂ ਦੇ ਸਭ ਤੋਂ ਵਧੀਆ ਆਲਰਾਊਂਡ ਸਨ ਜਿਨ੍ਹਾਂ ਨੂੰ ਸਾਰੀ ਦੁਨੀਆ ਮੰਨਦੀ ਸੀ।।

ਸ਼੍ਰੀ ਕ੍ਰਿਸ਼ਨ ਕਹਿੰਦੇ ਹੈ ਅਮੀਰ ਬਣਨ ਤੋਂ ਪਹਿਲਾਂ ਇਹ ਕਰੋ

ਦੋਸਤੋ ਅੱਜ ਅੱਸੀ ਤੁਹਾਨੂੰ ਦਸਾਂਗੇ ਉਹ ਕਿਹੜੇ 8 ਸੰਕੇਤ ਹਨ ਜੋ ਸਾਨੂੰ ਅਮੀਰ ਹੋਣ ਤੋਂ ਪਹਿਲਾ ਮਿਲਦੇ ਹਨ ਤਾ ਆਓ ਜਾਂ ਲੈਂਦੇ ਹਾਂ ਪੂਰੀ ਜਾਣਕਾਰੀ ਲਈ ਇਹ ਆਰਟੀਕਲ ਅਖੀਰ ਤੱਕ ਪੜ੍ਹਿਓ , ਆਪਣੇ ਆਲੇ ਦੁਆਲੇ ਦੀ ਇਹਨਾਂ ਗੱਲਾਂ ਨੂੰ ਨਾ ਕਰੋ ਨਜਰਅੰਦਾਜ, ਇਹ ਹਨ ਜਲਦੀ ਅਮੀਰ ਹੋਣ ਦੇ ਸੰਕੇਤ ਸ਼ਾਸਤਰਾਂ ਦੇ ਅਨੁਸਾਰ ਅਜਿਹਾ ਕਿਹਾ ਜਾਂਦਾ ਹੈ ਕਿ ਵਿਅਕਤੀ ਨੂੰ ਜੀਵਨ ਵਿੱਚ ਚੰਗੇ ਅਤੇ ਮਾੜੇ ਸਮੇਂ ਦੇ ਸੰਕੇਤ ਮਿਲਦੇ ਰਹਿੰਦੇ ਹਨ । ਲੇਕਿਨ ਇਸ ਸੰਕੇਤਾਂ ਦੇ ਬਾਰੇ ਵਿੱਚ ਜਾਣਕਾਰੀ ਨਹੀਂ ਹੋਣ ਦੇ ਕਾਰਨ ਅਸੀ ਇਨ੍ਹਾਂ ਨੂੰ ਸੱਮਝ ਨਹੀਂ ਪਾਂਦੇ ਹਾਂ । ਹਰ ਕੋਈ ਅਮੀਰ ਬਨਣਾ ਚਾਹੁੰਦਾ ਹੈ ਲੇਕਿਨ ਕੁੱਝ ਹੀ ਲੋਕ ਹੁੰਦੇ ਹਨ ਜਿਨ੍ਹਾਂ ਦੇ ਸਪਨੇ ਸੱਚ ਹੁੰਦੇ ਹਨ । ਉਥੇ ਹੀ ਪੰਡਤ ਰਮਾਕਾਂਤ ਮਿਸ਼ਰਾ ਦੱਸਦੇ ਹਨ ਕਿ ਜੋਤੀਸ਼ ਸ਼ਾਸਤਰ ਦੇ ਅਨੁਸਾਰ ਕੁੱਝ ਸੰਕੇਤ ਇਹ ਵੀ ਦੱਸਦੇ ਹਨ ਕਿ ਵਿਅਕਤੀ ਧਨਵਾਨ ਹੈ । ਇਹ ਬਹੁਤ ਹੀ ਸ਼ੁਭ ਮੰਨੇ ਜਾਂਦੇ ਹਨ । ਆਓ ਜੀ ਜਾਣਦੇ ਹਾਂ ਪੰਡਤ ਜੀ ਦੇ ਅਨੁਸਾਰ ਕਿਹੜੇ ਲੱਛਣ ਹਨ ਜੋ ਕਿਸੇ ਵਿਅਕਤੀ ਨੂੰ ਅਮੀਰ ਬਨਣ ਦਾ ਸੰਕੇਤ ਦਿੰਦੇ ਹਨ । ਧਨਵਾਨ ਬਣਨ ਦੇ ਸੰਕੇਤ ਪੰਡਤ ਜੀ ਸਮਝਾਂਦੇ ਹਨ ਕਿ ਸਵੇਰੇ ਉਠਦੇ ਹੀ ਜਾਂ ਸ਼ਾਮ ਨੂੰ ਕਿਤੇ ਜਾਂਦੇ ਸਮੇਂ ਜੇਕਰ ਤੁਹਾਨੂੰ ਸ਼ੱਕ ਦੀ ਅਵਾਜ ਸੁਣਾਈ ਦੇ ਤਾਂ ਸੱਮਝ ਲਵੇਂ ਕਿ ਤੁਹਾਡੇ ਬੰਦ ਕਿਸਮਤ ਦੇ ਦਵਾਰ ਛੇਤੀ ਹੀ ਖੁੱਲਣ ਵਾਲੇ ਹਨ। ਉਥੇ ਹੀ ਜੇਕਰ ਤੁਸੀ ਆਪਣੇ ਘਰ ਤੋਂ ਕਿਤੇ ਜਾਂਦੇ ਸਮੇਂ ਗੰਨਾ ਵੇਖਦੇ ਹੋ ਜਾਂ ਫਿਰ ਤੁਸੀਂ ਲੰਬੇ ਸਮੇਂ ਤੋਂ ਆਪਣੇ ਘਰ ਦੇ ਬਾਹਰ ਮਾਂ ਲਕਸ਼ਮੀ ਦੇ ਵਾਹਨ ਉੱਲੂ ਨੂੰ ਵੇਖਿਆ ਹੈ, ਤਾਂ ਇਸਦਾ ਬਹੁਤ ਹੀ ਸ਼ੁਭ ਮਤਲੱਬ ਹੁੰਦਾ ਹੈ । ਇਹ ਸ਼ੁਭ ਸੰਕੇਤ ਤੁਹਾਨੂੰ ਪੈਸਾ ਵਾਧਾ ਦਾ ਸੰਕੇਤ ਦਿੰਦਾ ਹੈ । ਜੇਕਰ ਤੁਸੀ ਕੰਮ ਤੋਂ ਬਾਹਰ ਜਾ ਰਹੇ ਹੋ ਅਤੇ ਰਸਤੇ ਵਿੱਚ ਕੋਈ ਕੁੱਤਾ ਆਪਣੇ ਮੁੰਹ ਵਿੱਚ ਕੁੱਝ ਖਾਣ ਜਾਂ ਰੋਟੀ ਲਿਆਂਦੇ ਹੋਏ ਵਿਖਾਈ ਦੇ ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਨੂੰ ਕਿਤੇ ਵਲੋਂ ਪੈਸਾ ਮਿਲਣ ਵਾਲਾ ਹੈ । ਨਾਲ ਹੀ ਜੇਕਰ ਤੁਸੀ ਕਿਸੇ ਨੂੰ ਸਵੇਰੇ ਘਰ ਵਿੱਚ ਝਾਡ਼ੂ ਲਗਾਉਂਦੇ ਹੋਏ ਵੇਖਦੇ ਹੋ ਅਤੇ ਅਜਿਹਾ ਰੋਜ ਹੁੰਦਾ ਹੈ ਤਾਂ ਸੱਮਝ ਲਵੋ ਕਿ ਤੁਸੀ ਬਹੁਤ ਛੇਤੀ ਅਮੀਰ ਬਨਣ ਵਾਲੇ ਹੋ । ਇਸ ਵਿਸ਼ੇ ਵਿਚ ਹੋਰ ਜਾਣਕਾਰੀ ਲੈਣ ਲਈ ਤੁਸੀ ਨੀਚੇ ਦਿਤੀ ਵੀਡੀਓ ਵੀ ਦੇਖ ਸਕਦੇ ਹੋ

ਮੌਸਮ ਦੇ ਬਾਰੇ ਆਈ ਵੱਡੀ ਖਬਰ

ਵੱਡੀ ਖਬਰ ਆ ਰਹੀ ਹੈ ਮੌਸਮ ਦੇ ਬਾਰੇ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਇਹਨੀ ਦਿਨੀ ਮੌਨਸੂਨ ਦੇ ਆਉਣ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਉਥੇ ਹੀ ਹੋਣ ਵਾਲੀ ਇਸ ਬਰਸਾਤ ਦੇ ਕਾਰਨ ਕਈ ਜਗ੍ਹਾ ਤੇ ਨੁਕਸ ਹੋਣ ਦੀਆਂ ਖ਼ਬਰਾਂ ਵੀ ਪ੍ਰਾਪਤ ਹੋਈਆਂ ਹਨ। ਪਿਛਲੇ ਕੁਝ ਦਿਨਾਂ ਤੋਂ ਹਿਮਾਚਲ ਵਿੱਚ ਵੀ ਹੋਣ ਵਾਲੀ ਬਰਸਾਤ ਅਤੇ ਬੱਦਲ ਫਟਣ ਦੀਆਂ ਖਬਰਾਂ ਨਾਲ ਕਈ ਭਾਣੇ ਹੋ ਰਹੇ ਹਨ। ਜਿਸ ਦਾ ਅਸਰ ਪੰਜਾਬ ਵਿੱਚ ਵੀ ਵੇਖਿਆ ਜਾ ਰਿਹਾ ਹੈ। ਜਿੱਥੇ ਪਾਣੀ ਦਾ ਪੱਧਰ ਦਰਿਆਵਾਂ ਤੇ ਨਦੀਆਂ ਵਿੱਚ ਪਹਿਲਾਂ ਦੇ ਮੁਕਾਬਲੇ ਵਧੇਰੇ ਵਧ ਗਿਆ ਹੈ। ਉਥੇ ਹੀ ਪੰਜਾਬ ਵਿੱਚ ਹੋਣ ਵਾਲੀ ਵਧੇਰੇ ਬਰਸਾਤ ਕਾਰਨ ਵੀ ਚਿੰਤਾ ਵਧ ਰਹੀ ਹੈ। ਦੱਸ ਦਈਏ ਕਿ ਪੰਜਾਬ ਚ ਜਾਣਕਾਰੀ ਅਨੁਸਾਰ ਅਜੇ ਹਫਤੇ ਦਾ ਮੀਂਹ ਹੋ ਦੱਸਿਆ ਜਾ ਰਿਹਾ ਹੈ। ਅਗਸਤ ਸਤੰਬਰ ਮਾਨਸੂਨ ਅਨੁਮਾਨ ਜਿਵੇਂ ਕਿ ਜੂਨ ਚ ਜਾਰੀ ਕੀਤੇ ਮਾਨਸੂਨ ਅਨੁਮਾਨ ਚ ਉਮੀਦ ਸੀ, ਅਗਸਤ ਚ ਮਾਨਸੂਨ ਕਮਜ਼ੋਰ ਦੌਰ ਚ ਜਾਵੇਗੀ ਤੇ ਖਾੜੀ ਬੰਗਾਲ ਚ ਬਣਦੇ ਮਾਨਸੂਨੀ ਸਿਸਟਮਜ਼ ਦੀ ਅਣਹੋਂਦ ਰਹੇਗੀ। ਜਿਸਦਾ ਅਸਰ ਪੰਜਾਬ ਚ 11 ਅਗਸਤ ਤੋਂ ਬਾਅਦ ਦੇਖਿਆ ਜਾਵੇਗਾ ਤੇ ਪੱਛਮੀ ਹਵਾ ਨਾਲ਼ ਨਮੀ ਘਟਣੀ ਸ਼ੁਰੂ ਹੋ ਜਾਵੇਗੀ। ਇਸ ਦੌਰਾਨ ਫਾਜਿਲਕਾ, ਫਿਰੋਜ਼ਪੁਰ, ਫਰੀਦਕੋਟ, ਗੰਗਾਨਗਰ, ਹਨੂੰਮਾਨਗੜ੍ਹ, ਬਠਿੰਡਾ ਤੇ ਆਸਪਾਸ ਲੂ ਚੱਲੇਗੀ। ਟਰੱਫ ਦੇ ਪਹਾੜਾਂ ਚ ਜਾਣ ਕਾਰਨ, ਕਮਜ਼ੋਰ ਦੌਰ ਚ ਵੀ ਤਰਾਈ ਦੇ ਇਲਾਕਿਆਂ ਚ ਟੁੱਟਵੀਂਆਂ ਤੇਜ ਫੁਹਾਰਾਂ ਦੀ ਉਮੀਦ ਰਹੇਗੀ।ਜਿਸ ਕਰਕੇ 15 ਅਗਸਤ ਦੇ ਕਰੀਬ ਰਾਤਾਂ ਸਹਿਜ ਹੋ ਜਾਣਗੀਆਂ।ਮਾਨਸੂਨ ਦਾ ਵੱਡੇ ਪੱਧਰ ਤੇ ਪੂਰੇ ਮੁਲਕ ਚ ਕਮਜ਼ੋਰ ਪੈਣਾ ਜਾਂ ਬਲੀ ਹੋ ਜਾਣਾ ਇੱਕ ਆਮ ਵਰਤਾਰਾ ਹੈ। 20 ਅਗਸਤ ਤੋਂ ਬਾਅਦ ਤੇ ਸਤੰਬਰ ਚ ਮਾਨਸੂਨੀ ਬਰਸਾਤਾਂ ਦੀ ਚੰਗੀ ਵਾਪਸੀ ਸੰਭਾਵਿਤ ਹੈ। ਪੂਰੇ ਸਤੰਬਰ, ਇੱਥੋਂ ਤੱਕ ਕਿ ਅਕਤੂਬਰ ਚ ਵੀ ਮਾਨਸੂਨ ਬਣੀ ਰਹਿ ਸਕਦੀ ਹੈ। ਪਰ ਫਾਜਿਲਕਾ, ਮਾਨਸਾ, ਅੰਮ੍ਰਿਤਸਰ, ਤਰਨਤਾਰਨ ਜੋ ਕਿ ਔਸਤ ਤੋਂ ਘੱਟ ਬਰਸਾਤਾਂ ਦੇ ਅਨੁਮਾਨ ਹੇਠ ਸਨ, ਚ ਬਰਸਾਤਾਂ ਦੀ ਕਮੀ ਦੂਰ ਨਹੀਂ ਹੋ ਸਕੇਗੀ। ਜੁਲਾਈ- ਲੁਧਿਆਣਾ, ਜਲੰਧਰ, ਕਪੂਰਥਲਾ, ਪਠਾਨਕੋਟ ਔਸਤ ਤੋਂ ਕਾਫੀ ਜਿਆਦਾ ਬਰਸਾਤਾਂ ਦੇਖੀਆਂ ਗਈਆਂ ਜੋ ਸੀਜ਼ਨ ਆਖੀਰ ਤੱਕ ਇਹੀ ਹਾਲਾਤ ਚ ਰਹਿਣਗੀਆਂ। ਪਰ ਕੁੱਲ ਮਿਲਾ ਕੇ ਜਿੱਥੇ ਪੰਜਾਬ ਚ ਜੁਲਾਈ ਔਸਤ 223mm ਬਰਸਾਤ ਪਈ। ਉੱਥੇ ਜੁਲਾਈ ਦੇ ਸਿਰਫ ਦੂਜੇ ਅੱਧ ਪਈਆਂ ਬਰਸਾਤਾਂ ਦੇ ਦਮ ਤੇ ਮਾਲਵਾ ਤੋਂ ਹੇਠਲੇ ਪੰਜਾਬ ਦਿੱਲੀ ਤੱਕ ਔਸਤ ਨਾਲੋਂ 50% ਵਧੀਕ ਬਰਸਾਤ ਦਰਜ ਹੋਈ। ਜਿਸ ਵਿੱਚ ਹੁਣ ਵੱਡੀ ਕਮੀ ਦੇਖੀ ਜਾਵੇਗੀ ਤੇ ਜੂਨ ਚ ਜਾਰੀ ਹੋਏ ਮਾਨਸੂਨ ਅਨੁਮਾਨ ਦੀ ਬਰਸਾਤ ਲਾਗੂ ਹੋਣ ਦੀ ਉਮੀਦ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ।ਧੰਨਵਾਦ ਜੀ ਸਾਡਾ ਫੇਸਬੁੱਕ ਤੇ ਪੇਜ ਪੰਜਾਬ ਦਾ ਮੌਸਮ ਤੇ ਖੇਤੀਬਾੜੀ ਜਰੂਰ ਲਾਇਕ ਕਰੋ ਜੀ ।।।

ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ਵੱਡਾ ਐਲਾਨ ਜਾਰੀ

ਪੰਜਾਬ ਵਿਚ ਕਰੋਨਾ ਦੀ ਸਥਿਤੀ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਮੁੜ ਤੋਂ 2 ਅਗਸਤ ਨੂੰ ਸਕੂਲ ਖੋਲ੍ਹੇ ਜਾਣ ਦਾ ਆਦੇਸ਼ ਜਾਰੀ ਕਰ ਦਿੱਤਾ ਸੀ। ਜਿਸ ਵਿੱਚ ਸਾਰੀਆਂ ਕਲਾਸਾਂ ਦੇ ਬੱਚਿਆਂ ਨੂੰ ਸਕੂਲ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ। ਉੱਥੇ ਹੀ ਸਿਹਤ ਵਿਭਾਗ ਵੱਲੋਂ ਸਕੂਲ ਵਿਚ ਬੱਚਿਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਗਈ ਸੀ। ਜਿਸ ਵਿੱਚ ਸਾਰੇ ਅਧਿਆਪਕਾਂ ਅਤੇ ਹੋਰ ਸਟਾਫ਼ ਨੂੰ ਕਰੋਨਾ ਟੀਕਾਕਰਣ ਕੀਤੇ ਜਾਣ ਦਾ ਲਾਜ਼ਮੀ ਤੌਰ ਤੇ ਆਦੇਸ਼ ਦਿੱਤਾ ਗਿਆ ਸੀ। ਤਾਂ ਜ਼ੋ ਸਕੂਲਾਂ ਵਿੱਚ ਕਰੋਨਾ ਦੇ ਕੇਸਾਂ ਨੂੰ ਵਧਣ ਤੋਂ ਰੋਕਿਆ ਜਾ ਸਕੇ। ਜਾਣਕਾਰੀ ਅਨੁਸਾਰ ਉਥੇ ਹੀ ਸਿਹਤ ਵਿਭਾਗ ਵੱਲੋਂ ਇਹ ਵੀ ਆਦੇਸ਼ ਦਿੱਤੇ ਗਏ ਸਨ ਕਿ ਅਗਰ ਕਿਸੇ ਸਕੂਲ ਵਿੱਚ ਕਰੋਨਾ ਦਾ ਕੇਸ ਸਾਹਮਣੇ ਆਉਂਦਾ ਹੈ ਤਾਂ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ। ਅਚਾਨਕ ਕਰੋਨਾ ਕੇਸਾਂ ਦੇ ਵਧਣ ਤੋਂ ਬਾਅਦ ਸਕੂਲਾਂ ਬਾਰੇ ਪੰਜਾਬ ਦੇ ਸਿੱਖਿਆ ਮੰਤਰੀ ਦਾ ਇਹ ਬਿਆਨ ਸਾਹਮਣੇ ਆਇਆ ਹੈ। ਪੰਜਾਬ ਦੇ ਮਹਾਂਨਗਰ ਲੁਧਿਆਣਾ ਜ਼ਿਲ੍ਹੇ ਵਿੱਚ ਸਕੂਲਾਂ ਵਿੱਚ ਬੱਚਿਆਂ ਦੇ ਕਰੋਨਾ ਹੋਣ ਦੀਆਂ ਕਈ ਖਬਰਾਂ ਸਾਹਮਣੇ ਆ ਚੁੱਕੀਆਂ ਹਨ। ਜਾਣਕਾਰੀ ਅਨੁਸਾਰ ਜਿੱਥੇ ਜਿਲਾ ਮਜਿਸਟ੍ਰੇਟ ਵੱਲੋਂ ਵੀ ਉਨ੍ਹਾਂ ਸਕੂਲਾਂ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਲੁਧਿਆਣਾ ਵਿੱਚ 21 ਬੱਚੇ ਦੋ ਸਕੂਲਾਂ ਵਿਚੋਂ ਕਰੋਨਾ ਸਾਹਮਣੇ ਆਏ ਹਨ। ਉਥੇ ਹੀ ਬਾਕੀ ਅਧਿਆਪਕਾਂ ਅਤੇ ਬੱਚਿਆਂ ਦੇ ਵੀ ਕਰੋਨਾ ਟੈਸਟ ਕੀਤੇ ਜਾ ਰਹੇ ਹਨ। ਕਰੋਨਾ ਕੇਸਾਂ ਦੇ ਵਾਧੇ ਨੂੰ ਦੇਖਦੇ ਹੋਏ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਵੀ ਬੱਚਿਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਵੀਡਿਓ ਕਾਨਫਰੈਂਸਿੰਗ ਰਾਹੀਂ ਵਿਚਾਰ ਚਰਚਾ ਕੀਤੀ ਜਾਵੇਗੀ। ਦੱਸ ਦਈਏ ਕਿ ਉਥੇ ਹੀ ਲੁਧਿਆਣਾ ਵਿੱਚ ਹੋਰ ਬੱਚਿਆਂ ਦੇ ਸੈਂਪਲ ਲੈ ਕੇ ਵੀ ਟੈਸਟ ਕਰਵਾਏ ਜਾ ਰਹੇ ਹਨ। ਤਾਂ ਜੋ ਕਰੋਨਾ ਦੀ ਤੀਜੀ ਸਟੇਜ ਨੂੰ ਰੋਕਿਆ ਜਾ ਸਕੇ। ਲੁਧਿਆਣਾ ਵਿੱਚ ਨਿਊ ਸੁਭਾਸ਼ ਨਗਰ ਅਤੇ ਕੈਲਾਸ਼ ਨਗਰ ਵਿੱਚ ਵੀ ਦੋ ਸਕੂਲਾਂ ਦੇ 21 ਬੱਚੇ ਕਰੋਨਾ ਦੇ ਵਿੱਚ ਆਉਣ ਤੇ ਦੋ ਸਕੂਲਾਂ ਨੂੰ ਬੰਦ ਕੀਤੇ ਜਾਣ ਦੇ ਆਦੇਸ਼ ਲਾਗੂ ਕੀਤੇ ਗਏ ਹਨ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

ਰੱਖੜੀ ਤੇ ਆਈ ਇਹ ਵੱਡੀ ਖਬਰ

ਸਮੂਹ ਦੇਸ਼ ਵਾਸੀਆਂ ਵੱਲੋਂ ਬਹੁਤ ਸਾਰੇ ਤਿਉਹਾਰ ਵਿਸਾਖੀ, ਦੀਵਾਲੀ, ਲੋਹੜੀ,ਹੋਲੀ, ਰੱਖੜੀ ਰਲ ਮਿਲ ਕੇ ਖੁਸ਼ੀਆਂ ਤੇ ਚਾਵਾਂ ਮਨਾਏ ਜਾਂਦੇ ਹਨ। ਰੱਖੜੀ ਦਾ ਤਿਉਹਾਰ ਸਾਉਣ ਮਹੀਨੇ ਦੀ ਪੁੰਨਿਆ (ਪੂਰਨਮਾਸ਼ੀ) ਨੂੰ ਮਨਾਇਆ ਜਾਂਦਾ ਹੈ ਜੋ ਹਰ ਵਾਰ ਅਗਸਤ ਮਹੀਨੇ ਵਿੱਚ ਆਉਂਦਾ ਹੈ। ਵੱਡੀ ਖਬਰ ਆ ਰਹੀ ਹੈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਸ ਸਾਲ ਵੀ ਰੱਖੜੀ ‘ਤੇ ਔਰਤਾਂ ਅਤੇ ਬੱਚਿਆਂ ਨੂੰ ਤੋਹਫ਼ਾ ਦਿੱਤਾ ਹੈ। ਮੰਗਲਵਾਰ ਨੂੰ ਮੁੱਖ ਮੰਤਰੀ ਦਫਤਰ (ਸੀਐਮਓ) ਵੱਲੋਂ ਦੱਸਿਆ ਗਿਆ ਕਿ ਸਰਕਾਰ ਨੇ ਰੱਖੜੀ ਬੰਧਨ ਦੇ ਮੌਕੇ ਔਰਤਾਂ ਅਤੇ 15 ਸਾਲ ਤੱਕ ਦੇ ਬੱਚਿਆਂ ਲਈ ਮੁਫਤ ਬੱਸ ਸਫਰ ਦੀ ਸਹੂਲਤ ਦੇਣ ਦਾ ਫੈਸਲਾ ਕੀਤਾ ਹੈ। ਸੀਐਮਓ ਦੀ ਤਰਫੋਂ ਟਵੀਟ ਕਰਕੇ ਕਿਹਾ ਗਿਆ, ਰੱਖੜੀ ਦੇ ਮੌਕੇ ਤੇ ਇੱਕ ਤੋਹਫ਼ਾ ਦਿੰਦੇ ਹੋਏ, ਇਸ ਸਾਲ ਵੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਰਾਜ ਦੀਆਂ ਔਰਤਾਂ ਅਤੇ 15 ਸਾਲ ਤੱਕ ਦੇ ਬੱਚਿਆਂ ਨੂੰ ਮੁਫਤ ਯਾਤਰਾ ਦੀ ਸਹੂਲਤ ਦੇਣ ਦਾ ਫੈਸਲਾ ਕੀਤਾ ਹੈ, ਤਾਂ ਜੋ ਭੈਣਾਂ ਆਪਣੇ ਭਰਾਵਾਂ ਦੇ ਘਰ ਜਾ ਸਕਣ ਅਤੇ ਰੱਖੜੀ ਬੰਨ ਸਕਣ। ਇੱਕ ਹੋਰ ਟਵੀਟ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਕੋਵਡ ਨੂੰ ਧਿਆਨ ਵਿੱਚ ਰੱਖਦੇ ਹੋਏ, 50 ਪ੍ਰਤੀਸ਼ਤ ਸਮਰੱਥਾ ਵਾਲੀਆਂ ਬੱਸਾਂ ਚਲਾਈਆਂ ਜਾਣਗੀਆਂ ਅਤੇ ਸੁਰੱਖਿਆ ਲਈ ਉਚਿਤ ਕਦਮ ਚੁੱਕੇ ਜਾਣਗੇ। ਬੱਸ ਵਿੱਚ ਸਫ਼ਰ ਕਰਨ ਵਾਲਿਆਂ ਨੂੰ ਚਿਹਰੇ ਦੇ ਮਾਸਕ ਦੇ ਨਾਲ ਹੋਰ ਕੋਵਡ ਪ੍ਰੋਟੋਕੋਲ ਦੀ ਦੇਖਭਾਲ ਕਰਨੀ ਪਏਗੀ ਦੱਸ ਦੇਈਏ ਕਿ ਇਸ ਸਾਲ ਰੱਖੜੀ ਦਾ ਤਿਉਹਾਰ 22 ਅਗਸਤ ਨੂੰ ਹੈ। ਇਸ ਦਿਨ ਭੈਣਾਂ ਆਪਣੀ ਰੱਖਿਆ ਅਤੇ ਪਿਆਰ ਲਈ ਆਪਣੇ ਭਰਾ ਦੇ ਗੁੱਟ ‘ਤੇ ਰੱਖੜੀ ਬੰਨ੍ਹਦੀਆਂ ਹਨ।

ਹੁਣ 20 ਤਰੀਕ ਨੂੰ ਇਥੇ ਲਈ ਇਹਨਾਂ ਵੱਲੋਂ ਵੱਡਾ ਐਲਾਨ

ਹੁਣ 20 ਤਰੀਕ ਤੱਕ ਲਈ ਇੱਥੇ ਕਿਸਾਨਾਂ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਨਾਲ ਸਰਕਾਰ ਚਿੰਤਾ ਵਿੱਚ ਪੈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਹੁਣ ਕਿਸਾਨਾਂ ਵੱਲੋਂ ਗੰਨੇ ਦੀ ਫਸਲ ਨੂੰ ਲੈ ਕੇ ਸਰਕਾਰ ਵਿਰੁਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਸਰਕਾਰ ਵੱਲੋਂ ਗੰਨੇ ਦੀ ਕੀਮਤ ਨੂੰ ਵਧਾਉਣ ਅਤੇ ਸਮੇਂ ਸਿਰ ਭੁਗਤਾਨ ਕਰਨ ਲਈ ਕਿਸਾਨਾਂ ਵੱਲੋਂ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਕਈ ਵਾਰ ਮੰਗ ਪੱਤਰ ਜਾਰੀ ਕੀਤੇ ਗਏ ਹਨ। ਪਰ ਸਰਕਾਰ ਵੱਲੋਂ ਇਸ ਮਸਲੇ ਤੇ ਕੋਈ ਵੀ ਧਿਆਨ ਅਜੇ ਤਕ ਨਹੀਂ ਦਿੱਤਾ ਗਿਆ ਜਿਸ ਕਾਰਨ ਕਿਸਾਨ ਨਿਰਾਸ਼ ਚੱਲ ਰਹੇ ਹਨ। ਜਾਣਕਾਰੀ ਅਨੁਸਾਰ ਹੁਣ ਕਿਸਾਨਾਂ ਵੱਲੋਂ ਫਸਲ ਨੂੰ ਵੀ ਲੈ ਕੇ ਵੱਖ-ਵੱਖ ਜ਼ਿਲਿਆਂ ਵਿਚ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਜਿਸ ਬਾਰੇ ਪੰਜਾਬ ਦੇ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਅਤੇ ਸੰਯੁਕਤ ਮੋਰਚਾ ਦੇ ਸਾਥੀ ਵੀ ਨਾਲ ਹਮਾਇਤ ਕਰ ਰਹੇ ਹਨ। ਇਸ ਲਈ ਹੁਣ ਕਿਸਾਨਾਂ ਵੱਲੋਂ 20 ਅਗਸਤ ਨੂੰ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੇ ਖਿਲਾਫ ਫਗਵਾੜਾ ਵਿੱਚ ਜੀਟੀ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਮੁਖੀ ਬਲਵਿੰਦਰ ਸਿੰਘ ਰਾਜਾ, ਬਲਵਿੰਦਰ ਸਿੰਘ ਰਾਜ ਔਲਖ, ਕਮਲਜੀਤ ਸਿੰਘ ਪੰਡੋਰੀ ਸਰਪੰਚ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਦੱਸ ਦਈਏ ਕਿ
ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਭੇਜੀ ਗਈ ਗੰਨੇ ਦੀ ਫਸਲ ਦਾ ਭੁਗਤਾਨ ਸਰਕਾਰ ਵੱਲੋਂ ਸਮੇਂ ਸਿਰ ਨਹੀਂ ਕੀਤਾ ਜਾ ਰਿਹਾ। ਕਿਉਂਕਿ ਪੰਜਾਬ ਵਿੱਚ ਕਣਕ, ਝੋਨੇ ਅਤੇ ਗੰਨੇ ਦੀਆਂ ਤਿੰਨ ਫ਼ਸਲਾਂ ਦੀ ਖੇਤੀ ਹੀ ਵਧੇਰੇ ਕੀਤੀ ਜਾਂਦੀ ਹੈ। ਤੇ ਸਰਕਾਰ ਵੱਲੋਂ ਗੰਨੇ ਦੀ ਫ਼ਸਲ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ।

ਵਿਦੇਸ਼ ਜਾਣ ਵਾਲਿਆਂ ਲਈ ਵੱਡੀ ਖਬਰ

ਵੱਡੀ ਖਬਰ ਆ ਰਹੀ ਹੈ ਕਨੇਡਾ ਜਾਣ ਵਾਲਿਆਂ ਲਈ ਜਾਣਕਾਰੀ ਅਨੁਸਾਰ 12ਵੀਂ ਦੀ ਪੜ੍ਹਾਈ ਤੋਂ ਬਾਅਦ ਵਿਦਿਆਰਥੀ ਅਕਸਰ ਅਪਣੇ ਕਰੀਅਰ ਨੂੰ ਲੈ ਕੇ ਉਲਝਣ ਵਿਚ ਹੁੰਦੇ ਹਨ। ਸਹੀ ਕਰੀਅਰ ਕੌਂਸਲਿੰਗ ਨਾ ਹੋਣ ਕਾਰਨ ਵਿਦਿਆਰਥੀ ਅਪਣਾ ਸਮਾਂ ਅਤੇ ਪੈਸਾ ਦੋਵੇਂ ਬਰਬਾਦ ਕਰ ਬੈਠਦੇ ਹਨ। ਕਈ ਵਾਰ ਵਿਦਿਆਰਥੀ ਅਪਣੇ ਦੋਸਤਾਂ ਦੀ ਨਕਲ ਕਰਦਿਆਂ ਗਲਤ ਫੈਸਲੇ ਲੈ ਲੈਂਦੇ ਹਨ। ਕਰੀਅਰ ਸਬੰਧੀ ਫੈਸਲੇ ਲੈਣ ਤੋਂ ਪਹਿਲਾਂ ਵਿਦਿਆਰਥੀਆਂ ਲਈ ਜ਼ਰੂਰੀ ਹੈ ਕਿ ਉਹ ਚੰਗੀ ਕੌਂਸਲਿੰਗ ਲੈਣ। ਇਸ ਦੇ ਲਈ ਤੁਸੀਂ 99053-00074 ‘ਤੇ ਸੰਪਰਕ ਕਰ ਸਕਦੇ ਹੋ। ਦੱਸ ਦਈਏ ਕਿ ਇਕ ਸਮਾਂ ਸੀ ਜਦੋਂ ਵਿਦਿਆਰਥੀਆਂ ਕੋਲ ਬਹੁਤ ਵਿਕਲਪ ਹੁੰਦੇ ਸਨ ਪਰ ਅੱਜ ਦੇ ਦੌਰ ਵਿਚ ਵਿਦਿਆਰਥੀਆਂ ਕੋਲ ਵਧੇਰੇ ਵਿਕਲਪ ਹਨ। ਜ਼ਿਆਦਾ ਵਿਕਲਪ ਹੋਣ ਕਾਰਨ ਵੀ ਵਿਦਿਆਰਥੀ ਦੁਚਿੱਤੀ ਵਿਚ ਰਹਿੰਦੇ ਹਨ। ਭਾਰਤ ਵਿਚ 12ਵੀਂ ਪਾਸ ਕਰਨ ਜਾਂ ਗ੍ਰੈਜੂਏਟ ਹੋਣ ਤੋਂ ਬਾਅਦ ਵੀ ਸਹੀ ਰੁਜ਼ਗਾਰ ਪ੍ਰਾਪਤੀ ਦੀ ਸੰਭਾਵਨਾ ਬਹੁਤ ਘੱਟ ਹੈ। ਦੱਸ ਦਈਏ ਕਿ ਇਹੀ ਕਾਰਨ ਹੈ ਕਿ ਅੱਜ ਦੇ ਦੌਰ ਵਿਚ ਜ਼ਿਆਦਾਤਰ ਵਿਦਿਆਰਥੀ 12ਵੀਂ ਤੋਂ ਬਾਅਦ ਬਾਹਰ ਜਾਣ ਦੀ ਚਾਹ ਰੱਖਦੇ ਹਨ। ਜਦੋਂ ਵੀ ਸਕੂਲੀ ਵਿਦਿਆਰਥੀਆਂ ਨਾਲ ਗੱਲ ਕੀਤੀ ਜਾਂਦੀ ਹੈ ਕਿ ਤੁਸੀਂ ਦਸਵੀਂ ਜਾਂ ਬਾਰ੍ਹਵੀਂ ਤੋਂ ਬਾਅਦ ਕੀ ਕਰਨਾ ਹੈ ਤਾਂ ਬਹੁਤੇ ਬੱਚਿਆਂ ਦਾ ਇਕੋ ਜਵਾਬ ਹੁੰਦਾ ਹੈ ਕਿ ਮੈਂ ਆਈਲੈਟਸ ਕਰ ਕੇ ਕੈਨੇਡਾ ਜਾਂ ਅਮਰੀਕਾ ਜਾਣਾ ਹੈ। ਇਸ ਦੇ ਲਈ ਵਿਦਿਆਰਥੀਆਂ ਨੂੰ ਸਹੀ ਕੌਂਸਲਿੰਗ ਜਾਂ ਏਜੰਟ ਦੀ ਲੋੜ ਹੁੰਦੀ ਹੈ। ਦੱਸ ਦਈਏ ਕਿ ਜ਼ਿਆਦਾਤਰ ਵਿਦਿਆਰਥੀ ਵਿਦੇਸ਼ ਵਿਚ ਪੜ੍ਹਾਈ ਕਰਕੇ ਅਪਣਾ ਕਰੀਅਰ ਬਣਾਉਣ ਦਾ ਸੁਪਨਾ ਦੇਖਦੇ ਹਨ। ਵਿਦੇਸ਼ ਵਿਚ ਕਰੀਅਰ ਬਣਾਉਣ ਵਾਲੇ ਵਧੇਰੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਕੈਨੇਡਾ ਮੰਨਿਆ ਜਾਂਦਾ ਹੈ। ਉੱਚ-ਮਿਆਰੀ ਸਿੱਖਿਆ ਤੇ ਵਾਜਬ ਫ਼ੀਸਾਂ ‘ਚ ਹਾਸਲ ਕੀਤੀਆਂ ਜਾਣ ਵਾਲੀਆਂ ਡਿਗਰੀਆਂ ਲਈ ਕੈਨੇਡਾ ਦੁਨੀਆ ਭਰ ‘ਚ ਜਾਣਿਆ ਜਾਂਦਾ ਹੈ, ਜਿਨ੍ਹਾਂ ਨੂੰ ਸੰਸਾਰ ਭਰ ‘ਚ ਮਾਨਤਾ ਪ੍ਰਾਪਤ ਹੈ। ਕੈਨੇਡਾ ਵਿਚ ਉਪਲਬਧ ਇਹਨਾਂ ਵਿਕਲਪਾਂ ਦੀ ਚੋਣ ਕਰਨ ਵਿਚ ਮਦਦ ਸਬੰਧੀ ਤੁਸੀਂ 99053-00074 ‘ਤੇ ਸੰਪਰਕ ਕਰ ਸਕਦੇ ਹੋ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਨੋਟ ਸਾਡਾ ਇਨ੍ਹਾਂ ਏਜੰਟਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ।।

ਪਾਠ ਕਰਨ ਸਮੇਂ ਧਿਆਨ ਯੋਗ ਗੱਲਾਂ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਇਹ ਕਥਾ ਜਰੂਰ ਸੁਣੋ ਜੀ ।ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।*ਹੇ ਹਰੀ! ਤੂੰ ਆਪਣੇ ਭਗਤਾਂ ਦੀ ਇੱਜ਼ਤ ਸਦਾ ਰੱਖਦਾ ਹੈਂ, ਜਦੋਂ ਤੋਂ ਜਗਤ ਬਣਿਆ ਹੈ ਤਦੋਂ ਤੋਂ (ਭਗਤਾਂ ਦੀ ਇੱਜ਼ਤ) ਰੱਖਦਾ ਆ ਰਿਹਾ ਹੈਂ। ਹੇ ਹਰੀ! ਪ੍ਰਹਿਲਾਦ ਭਗਤ ਵਰਗੇ ਅਨੇਕਾਂ ਸੇਵਕਾਂ ਦੀ ਤੂੰ ਇੱਜ਼ਤ ਰੱਖੀ ਹੈ, ਤੂੰ ਹਰਣਾਖਸ ਨੂੰ ਮਾਰ ਕੇ ਮੁਕਾ ਦਿੱਤਾ। ਹੇ ਹਰੀ! ਜੇਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ ਉਹਨਾਂ ਨੂੰ ਨਿਸ਼ਚਾ ਹੁੰਦਾ ਹੈ (ਕਿ ਤੂੰ ਭਗਤਾਂ ਦੀ ਇੱਜ਼ਤ ਬਚਾਂਦਾ ਹੈਂ, ਪਰ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ ॥੧॥ ਹੇ ਹਰੀ! (ਭਗਤਾਂ ਦੀ ਇੱਜ਼ਤ) ਤੇਰੀ ਹੀ ਇੱਜ਼ਤ ਹੈ। ਹੇ ਸੁਆਮੀ! ਭਗਤ ਤੇਰੀ ਸਰਨ ਪਏ ਰਹਿੰਦੇ ਹਨ, ਤੂੰ ਆਪਣੇ ਭਗਤਾਂ ਦੀ ਇੱਜ਼ਤ ਰੱਖ ॥ ਰਹਾਉ ॥ ਹੇ ਭਾਈ! ਭਗਤਾਂ ਨੂੰ ਮੌਤ ਡਰਾ ਨਹੀਂ ਸਕਦੀ, ਮੌਤ ਦਾ ਡਰ ਭਗਤਾਂ ਦੇ ਨੇੜੇ ਨਹੀਂ ਢੁਕਦਾ, (ਕਿਉਂਕਿ ਮੌਤ ਦੇ ਡਰ ਦੇ ਥਾਂ) ਸਿਰਫ਼ ਪਰਮਾਤਮਾ ਦਾ ਨਾਮ (ਉਹਨਾਂ ਦੇ) ਮਨ ਵਿਚ ਵੱਸਦਾ ਹੈ,

error: Content is protected !!