ਪ੍ਰਧਾਨ ਮੰਤਰੀ ਮੋਦੀ ਦਾ ਇਹ ਵੱਡਾ ਤੋਹਫ਼ਾ

ਪੰਜਾਬ ਦੇ ਕਿਸਾਨਾਂ ਨਾਲ ਜੁਡ਼ਿਆ ਰਿਹਾ ਜਿਵੇਂ ਕਿ ਤੁਸੀਂ ਜਾਣਦੇ ਹੋ ਲੰਮੇ ਸਮੇਂ ਤੋਂ ਪੰਜਾਬ ਦੇ ਕਿਸਾਨਾਂ ਦੀ ਮੰਗ ਕੇ ਉਨ੍ਹਾਂ ਦੇ ਜਿਹੜੇ ਲੰਮੇ ਸਮੇਂ ਤੋਂ ਤੇ ਜਿਹੜੇ ਕਰਜ਼ੇ ਚੱਲਦੇ ਨੇ ਤੇ ਮਾਫ਼ ਕੀਤੇ ਜਾ ਮਾਫ਼ ਕਰਨ ਦੀ ਮੰਗ ਕਿਸਾਨਾਂ ਵੱਲੋਂ ਪਹਿਲੇ ਦਿਨ ਤੋਂ ਕੀਤੀ ਜਾ ਰਹੀ ਹੈ ਜਦੋਂ ਕਿਸਾਨੀ ਅੰਦੋਲਨ ਚਲਦਾ ਸੀ ਪਰ ਕੇਂਦਰ ਸਰਕਾਰ ਵੱਲੋਂ ਇਸ ਤੇ ਕੋਈ ਐਕਸ਼ਨ ਨਹੀਂ ਦਿੱਤਾ ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਲਗਾਤਾਰ ਇਹ ਮੰਗ ਜਾਰੀ ਰੱਖੀ ਗਈ ਹੈ।

ਦੱਸ ਦਈਏ ਕਿ ਕਿ ਸਾਡੇ ਕਰਜ਼ੇ ਜਿਹੜੇ ਨੇ ਲੰਮੇ ਸਮੇਂ ਤੋਂ ਦਾ ਤੇ ਜਿਹਡ਼ੇ ਕਰਜ਼ੇ ਚੜ੍ਹਿਓ ਨੇ ਮਾਫ਼ ਕੀਤੇ ਜਾਣ ਜਿਸ ਤੋਂ ਬਾਅਦ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਔਰਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਚਿੱਠੀ ਲਿਖੀ ਜਾਂਦੀ ਅਜਿਹੀ ਮੰਗ ਕਰਦੇ ਨੇ ਕਿ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਜੁੜਵੇਂ ਤੇ ਪੂਰਨ ਤੌਰ ਤੇ ਮੁਆਫ ਕੀਤੇ ਜਾਣ ਤੇ ਆਪਣਾ ਸ਼ੇਅਰ ਦੇਂਦੀ ਆਪਣਾ ਹਿੱਸਾ ਜਿੰਨਾ ਬਣਦਾ ਉਹਦੇ ਲਈ ਉਹਦੇ ਵਿੱਚ ਅਜੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਤੇ ਐਕਸ਼ਨ ਲੈਂਦੇ ਹੋਏ।

ਦੱਸ ਦਈਏ ਕਿ ਇਕ ਘੋਸ਼ਣਾ ਕੀਤੀ ਹੈ ਕਿ ਜਲਦ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਜਿਹੜੇ ਪੰਜਾਬ ਦੌਰੇ ਤੇ ਆ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਕਿ ਪੀਐਮ ਮੋਦੀ ਪੰਜਾਬ ਦੌਰੇ ਤੇ ਆਏ ਭਾਰਤ ਦੌਰੇ ਦੇ ਵਿੱਚ ਪੈਂਤੀ ਲੱਖ ਕਿਸਾਨਾਂ ਦਾ ਜਿਹੜਾ ਕਰਜ਼ਾ ਮੁਆਫ਼ ਕੀਤਾ ਜਾਵੇਗਾ ਇਸ ਦਾ ਵੱਡਾ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇਈ ਲੱਖ ਦੇ ਕਰੀਬ ਕਿਸਾਨਾਂ ਦੇ ਕਰਜ਼ੇ ਦੀ ਵੱਡੀ ਮਾਰ ਉਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੁਆਫ਼ ਕਰਨ ਦਾ ਐਲਾਨ ਜਲਦ ਕੀਤਾ ਜਾਵੇਗਾ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।

ਬੈਂਕਾਂ ਵਾਲਿਆਂ ਲਈ ਆਈ ਵੱਡੀ ਜਾਣਕਾਰੀ

ਹੁਣ ਬੈਂਕ ਦੀ ਵਰਤੋਂ ਕਰਨ ਵਾਲਿਆਂ ਲਈ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਜਨਵਰੀ ਤੋਂ ਇਹ ਕੰਮ ਹੋ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਕੋਰਟ ਵੱਲੋਂ ਰਿਜ਼ਰਵ ਬੈਂਕ ਆਫ ਇੰਡੀਆ ਨੂੰ ਬੈਂਕ ਲਾਕਰ ਅਤੇ ਐਕਟ ਆਫ਼ ਗੌਡ ਨਿਯਮਾਂ ਨੂੰ ਕਲੀਅਰ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਜਿੱਥੇ ਹੁਣ ਆਰਬੀਆਈ ਵੱਲੋਂ ਬੈਂਕ ਲਾਕਰ ਦੇ ਨਵੇਂ ਨਿਯਮ ਦੇ ਹੁਕਮਾਂ ਅਨੁਸਾਰ ਜਾਰੀ ਕੀਤੇ ਜਾ ਰਹੇ ਹਨ। ਲਾਕਰ ਦੇ ਵਿਚ ਗਾਹਕਾਂ ਵੱਲੋਂ ਜਿੱਥੇ ਆਪਣੇ ਜ਼ਰੂਰੀ ਕਾਗਜ਼ਾਤ ਗਹਿਣੇ ਅਤੇ ਹੋਰ ਜ਼ਰੂਰੀ ਚੀਜ਼ਾਂ ਨੂੰ ਰੱਖਿਆ ਜਾਂਦਾ ਹੈ।

ਦੱਸ ਦਈਏ ਕਿ ਉੱਥੇ ਹੀ ਹੁਣ 1 ਜਨਵਰੀ 2022 ਤੋਂ ਨਵੇਂ ਨਿਯਮ ਲਾਗੂ ਹੋ ਜਾਣਗੇ ਜਿਸ ਸਦਕਾ ਲੋਕਾਂ ਦੇ ਸਮਾਨ ਦੀ ਸੁਰੱਖਿਆ ਅਤੇ ਜਮ੍ਹਾ ਲਾਕਰ ਅਤੇ ਬੈਂਕਾਂ ਦੇ ਕੋਲ ਸਮਾਨ ਦੀ ਸੁਰੱਖਿਅਤ ਕਸਟਡੀ ਦੋਹਾਂ ਤੇ ਲਾਗੂ ਹੋਣਗੇ। ਇਨ੍ਹਾਂ ਨਿਯਮਾਂ ਦੇ ਅਨੁਸਾਰ ਅਗਰ ਬੈਂਕ ਵਿੱਚ ਕਿਸੇ ਤਰਾਂ ਦੀ ਫਰਾਡ ਦਾ ਮਾਮਲਾ, ਜਾਣਾ , ਇਮਾਰਤਾਂ ਦਾ ਢਹਿ ਜਾਣਾ ਅਤੇ ਚੋ ਰੀ ਆਦਿ ਖਬਰਾਂ ਸਾਹਮਣੇ ਆਉਂਦੀਆਂ ਹਨ, ਤਾਂ ਦੇਣਦਾਰੀ ਸਾਲਾਨਾ ਲਾਕਰ ਕਰਾਏ ਦੇ ਸੌ ਗੁਣਾਂ ਤੱਕ ਸੀਮਤ ਹੋਵੇਗੀ।

ਦੱਸ ਦਈਏ ਕਿ ਜਿੱਥੇ ਲੋਕਾਂ ਵੱਲੋਂ ਲਾਕਰ ਦੀ ਸਹੂਲਤ ਲਈ ਜਾਂਦੀ ਹੈ ਉਥੇ ਹੀ ਇਸ ਦੇ ਬਦਲੇ ਪ੍ਰਾਈਵੇਟ ਅਤੇ ਸਰਕਾਰੀ ਬੈਂਕ ਲੋਨ ਦੀ ਸਹੂਲਤ ਪ੍ਰਦਾਨ ਕਰਨ ਵਾਲੇ ਗਾਹਕਾਂ ਤੋਂ ਸਾਲਾਨਾ ਕਿਰਾਇਆ ਵੀ ਵਸੂਲਿਆ ਜਾਂਦਾ ਹੈ। ਹੁਣ 1 ਜਨਵਰੀ 2022 ਤੋਂ ਨਵੇਂ ਨਿਯਮ ਲਾਗੂ ਹੋ ਰਹੇ ਹਨ।।।

ਪੰਜਾਬ ਦੇ ਇਨ੍ਹਾਂ ਇਲਾਕਿਆਂ ਚ ਬਾਰਿਸ਼ ਅਪਡੇਟ

ਵੱਡੀ ਖਬਰ ਆ ਰਹੀ ਹੈ ਮੌਸਮ ਬਾਰੇ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਮੀਂਹ ਪੈਣ ਬਾਰੇ ਮੌਸਮ ਵਿਭਾਗ ਵੱਲੋਂ ਵਾਰਨਿੰਗ ਜਾਰੀ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਪੰਜਾਬ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਮੀਂਹ ਪੈ ਸਕਦਾ ਹੈ ਅਤੇ ਇਸ ਭਾਰੀ ਠੰਡ ਤੋਂ ਕੁਝ ਰਾਹਤ ਮਿਲ ਜਾਵੇਗੀ। ਇਸ ਸਮੇਂ ਜਿਥੇ ਪੰਜਾਬ ਅਤੇ ਹਰਿਆਣਾ ਵਿਚ ਸੀਤ ਲਹਿਰ ਜਾਰੀ ਹੈ, ਉਥੇ ਹੀ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਦਿੱਕਤਾਂ ਤੋਂ ਵੀ ਰਾਹਤ ਮਹਿਸੂਸ ਹੋਵੇਗੀ। ਕਿਉਂਕਿ ਮੱਧ ਅਤੇ ਪੂਰਬੀ ਭਾਰਤ ਵਿੱਚ ਆਉਣ ਵਾਲੇ ਤਿੰਨ ਦਿਨਾਂ ਦੌਰਾਨ ਬਰਸਾਤ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ।।

ਦੱਸ ਦਈਏ ਕਿ ਇਸ ਬਰਸਾਤ ਦੇ ਹੋਣ ਨਾਲ ਪੰਜਾਬ ਵਿੱਚ ਚੱਲਣ ਵਾਲੀ ਸੀਤ ਲਹਿਰ ਤੋਂ ਵੀ ਛੁਟਕਾਰਾ ਮਿਲੇਗਾ। ਮੌਸਮ ਵਿਭਾਗ ਵੱਲੋਂ ਜਾਣਕਾਰੀ ਜਾਰੀ ਕੀਤੀ ਗਈ ਹੈ ਕਿ 24 ਦਿਸੰਬਰ ਨੂੰ ਪੰਜਾਬ ਵਿੱਚ ਕੁੱਝ ਥਾਵਾਂ ਉਪਰ ਹਲਕੀ ਬਰਸਾਤ ਹੋ ਸਕਦੀ ਹੈ। ਉੱਥੇ ਹੀ 22 ਦਸੰਬਰ ਤੋਂ ਲੈ ਕੇ 25 ਦਸੰਬਰ ਤੱਕ ਪੱਛਮੀ ਗੜਬੜੀ ਦੇ ਕਾਰਨ ਪੱਛਮੀ ਹਿਮਾਲਿਆ ਵਿਚ ਹਲਕੀ ਬਰਸਾਤ ਅਤੇ ਬਰਫਬਾਰੀ ਹੋਵੇਗੀ।।

ਦੱਸ ਦਈਏ ਕਿ
ਜਿਸ ਦਾ ਅਸਰ ਹਰਿਆਣਾ ਅਤੇ ਪੰਜਾਬ ਵਿੱਚ ਦਿਖਾਈ ਦੇਵੇਗਾ ਜਿੱਥੇ 23 ਤੋਂ 25 ਦਸੰਬਰ ਤੱਕ ਸੰਘਣੀ ਧੁੰਦ ਛਾਈ ਰਹੇਗੀ। 24 ਤੋਂ 25 ਦਿਸੰਬਰ ਤੱਕ ਪੱਛਮੀ ਰਾਜਸਥਾਨ ਵਿੱਚ ਸੰਘਣੀ ਧੁੰਦ ਛਾਈ ਰਹੇਗੀ ਜਿਸ ਕਾਰਨ ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਆਪਣਾਂ ਬਚਾ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।।

ਦੱਸ ਦਈਏ ਕਿ ਪੰਜਾਬ ਚ ਇਸ ਸਮੇਂ ਠੰਡ ਜੋਰ ਹੈ ਪੰਜਾਬ ਚ ਇਸ ਸਮੇਂ ਲੋਕੀ ਮੀਂਹ ਨੂੰ ਉਡੀਕ ਰਿਹਾ ਹੈ। ਦੱਸ ਦਈਏ ਕਿ ਹਿਮਾਚਲ ਚ ਇਸ ਸਮੇਂ ਬਰਫ ਸ਼ੁਰੂ ਹੋ ਗਈ ਜਿਸ ਕਾਰਨ ਪੰਜਾਬ ਚ ਠੰਡ ਸ਼ੁਰੂ ਹੋ ਗਈ। ਜਨਵਰੀ ਚ ਹੋਰ ਵੀ ਠੰਡ ਪੈਣ ਦੇ ਆਸਾਰ ਹਨ।

1 ਜਨਵਰੀ ਤੋਂ ਪਹਿਲਾਂ ਆਈ ਵੱਡੀ ਜਾਣਕਾਰੀ

ਸਰਕਾਰ 1 ਜਨਵਰੀ 2022 ਤੋਂ ਗੁਡਸ ਐਂਡ ਸਰਵਿਸਿਜ਼ ਟੈਕਸ (ਜੀਐਸਟੀ) ਵਿੱਚ ਕਾਰੋਬਾਰੀਆਂ ਲਈ ਨਿਯਮਾਂ ਵਿੱਚ ਤਿੰਨ ਮਹੱਤਵਪੂਰਨ ਬਦਲਾਅ ਕਰਨ ਜਾ ਰਹੀ ਹੈ। ਇਹ ਨਿਯਮ ਪਾਰਦਰਸ਼ਤਾ ਵਧਾਉਣ ਯਾਨੀ ਜੀਐਸਟੀ ਚੋਰੀ ਜਾਂ ਧਾਂਦਲੀ ਨੂੰ ਰੋਕਣ ਲਈ ਲਿਆਂਦੇ ਜਾ ਰਹੇ ਹਨ। ਇਸ ਕਾਰਨ ਕਾਰੋਬਾਰੀਆਂ ਦੀਆਂ ਮੁਸ਼ਕਿਲਾਂ ਹੋਰ ਵਧ ਸਕਦੀਆਂ ਹਨ। ਹਾਲਾਂਕਿ ਇਸ ਬਾਰੇ ਮਾਹਿਰਾਂ ਦੀ ਰਾਏ ਮਿਲੀ-ਜੁਲੀ ਹੈ।

ਤੁਹਾਨੂੰ ਦੱਸਦੇ ਹਾਂ ਕਿ ਨਵੇਂ ਸਾਲ ‘ਚ ਕਿਹੜੀਆਂ ਤਿੰਨ ਮਹੱਤਵਪੂਰਨ ਤਬਦੀਲੀਆਂ ਹੋਣ ਵਾਲੀਆਂ ਹਨ। ਪਹਿਲੀ ਮਹੱਤਵਪੂਰਨ ਤਬਦੀਲੀ ਇਹ ਹੈ ਕਿ ਜਨਵਰੀ ਤੋਂ ਕਿਸੇ ਵੀ ਕਾਰੋਬਾਰੀ ਦੀ ਸਥਾਪਨਾ ‘ਤੇ ਜੀਐਸਟੀ ਅਧਿਕਾਰੀ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਟੈਕਸ ਵਸੂਲੀ ਲਈ ਪਹੁੰਚ ਸਕਦੇ ਹਨ। ਇੱਕ ਨਵਾਂ ਬਦਲਾਅ ਇਹ ਹੋ ਰਿਹਾ ਹੈ ਕਿ ਰਿਫੰਡ ਕਲੇਮ ਕਰਨ ਲਈ ਆਧਾਰ ਕਾਰਡ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਤੀਜਾ ਬਦਲਾਅ ਇਹ ਹੈ ਕਿ ਇਨਪੁਟ ਟੈਕਸ ਕ੍ਰੈਡਿਟ ਲਈ 100% ਇਨਵੌਇਸ ਮੈਚਿੰਗ ਨੂੰ ਲਾਜ਼ਮੀ ਬਣਾਇਆ ਗਿਆ ਹੈ।

ਯਾਨੀ ਜਿਨ੍ਹਾਂ ਕ੍ਰੈਡਿਟ ਕਲੇਮ ਕੀਤਾ ਜਾ ਰਿਹਾ ਹੈ, ਉਸ ਦੇ ਲਈ ਵਿਕਰੇਤਾ ਅਤੇ ਖਰੀਦਦਾਰ ਦੀ ਚਲਾਨ ਮੈਚ ਕਰਨੀ ਚਾਹੀਦੀ ਹੈ। ਇਨਪੁਟ ਟੈਕਸ ਕ੍ਰੈਡਿਟ ਦਾ ਮਤਲਬ ਇਹ ਹੁੰਦਾ ਹੈ ਕਿ ਕਿਸੇ ਉਤਪਾਦਕ ਨੇ ਕੱਚੇ ਮਾਲ ‘ਤੇ ਜੋ ਟੈਕਸ ਚੁਕਾਇਆ ਹੈ , ਉਹ ਟੈਕਸ ਵਾਪਸ ਕਰ ਦਿੱਤਾ ਜਾਂਦਾ ਹੈ। ਚਾਰਟਰਡ ਅਕਾਊਂਟੈਂਟ (CA ) ਅੰਕਿਤ ਗੁਪਤਾ ਕਹਿੰਦੇ ਹਨ ਕਿ ਜੀਐਸਟੀ ਲਈ ਲੋੜੀਂਦਾ ਬੁਨਿਆਦੀ ਢਾਂਚਾ ਤਿਆਰ ਨਹੀਂ ਹੈ। ਜੀਐਸਟੀ ਅਫਸਰਾਂ ਕੋਲ ਪਹਿਲਾਂ ਵੀ ਸ਼ਕਤੀਆਂ ਸਨ ਪਰ ਹੁਣ ਹੋਰ ਸ਼ਕਤੀਆਂ ਦਿੱਤੀਆਂ ਜਾ ਰਹੀਆਂ ਹਨ। ਜ਼ਾਹਿਰ ਹੈ ਕਿ ਇਸ ਨਾਲ ਕਾਰੋਬਾਰੀਆਂ ਦੀ ਪਰੇਸ਼ਾਨੀ ਵਧਣ ਵਾਲੀ ਹੈ।

ਹੁਣ ਹਰ ਚੀਜ਼ ਆਈਟੀ ਅਧਾਰਤ ਪ੍ਰਣਾਲੀ ਨਾਲ ਜੁੜ ਰਹੀ ਹੈ, ਇਸ ਲਈ ਜੇਕਰ ਸਾਰੇ ਦਸਤਾਵੇਜ਼ਾਂ ਦੀ ਪੁਸ਼ਟੀ ਨਹੀਂ ਹੁੰਦੀ ਹੈ ਤਾਂ ਕਾਰੋਬਾਰੀ ਲਈ ਮੁਸ਼ਕਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਨਪੁਟ ਟੈਕਸ ਕ੍ਰੈਡਿਟ ਦੇ ਮਾਮਲੇ ਵਿੱਚ ਹੁਣ ਕ੍ਰੈਡਿਟ ਤਾਂ ਹੀ ਮਿਲੇਗਾ ਜੇਕਰ ਵੇਚਣ ਵਾਲੇ ਅਤੇ ਖਰੀਦਦਾਰ ਦੇ ਚਲਾਨ 100% ਤੱਕ ਮੇਲ ਖਾਂਦੇ ਹਨ। ਜੇਕਰ ਡੀਲਰ ਕੁਝ ਗਲਤ ਕਰਦਾ ਹੈ ਤਾਂ ਇਸ ਦਾ ਖਮਿਆਜ਼ਾ ਖਰੀਦਦਾਰ ਨੂੰ ਭੁਗਤਣਾ ਪਵੇਗਾ।

ਹਾਲਾਂਕਿ ਕਈ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਸਿਸਟਮ ਦਾ ਫਾਇਦਾ ਇਹ ਹੈ ਕਿ ਹੌਲੀ-ਹੌਲੀ ਪੂਰਾ ਸਿਸਟਮ ਆਈਟੀ ਆਧਾਰਿਤ ਹੋ ਜਾਵੇਗਾ, ਜਿਸ ਨਾਲ ਜੀਐੱਸਟੀ ਰਿਟਰਨ ਭਰਨ ਦੀ ਪ੍ਰਕਿਰਿਆ ਹੋਰ ਆਸਾਨ ਹੋ ਜਾਵੇਗੀ। ਆਧਾਰ ਤੋਂ ਪ੍ਰਮਾਣਿਕਤਾ ਦੇ ਮਾਮਲੇ ‘ਚ ਸੀਏ ਰਾਮ ਅਕਸ਼ੈ ਨੇ ਕਿਹਾ ਕਿ ਇਸ ਨਾਲ ਇਸ ਪ੍ਰਣਾਲੀ ਵਿਚ ਪਾਰਦਰਸ਼ਤਾ ਲਿਆਉਣ ਲਈ ਕੀਤਾ ਗਿਆ ਹੈ ਅਤੇ ਇਹ ਇਕ ਤਰ੍ਹਾਂ ਨਾਲ ਸਹੀ ਕਦਮ ਹੈ। ਇਹ ਜਨਵਰੀ ਤੋਂ ਹੋਵੇਗਾ ਕਿ ਰਿਫੰਡ ਪ੍ਰਾਪਤ ਕਰਨ ਲਈ ਸਿਰਫ ਆਧਾਰ ਦੇ ਓਟੀਪੀ ਰਾਹੀਂ ਦਾਅਵਾ ਦਰਜ ਕੀਤਾ ਜਾਵੇਗਾ। ਇਹ ਪੁਸ਼ਟੀ ਕਰੇਗਾ ਕਿ ਰਿਫੰਡ ਪ੍ਰਾਪਤ ਕਰਨ ਵਾਲਾ ਕਾਰੋਬਾਰੀ ਅਸਲੀ ਵਿਅਕਤੀ ਹੈ।

ਨਵੇਂ ਸਾਲ ਤੋਂ ਪਹਿਲਾ ਪਾਠ ਜਰੂਰ ਕਰਿਆ ਕਰੋ ਜੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਇਹ ਕਥਾ ਜਰੂਰ ਸੁਣੋ ਜੀ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮੈਂ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਭਾਲ ਵਿਚ ਨਹੀਂ ਪੈਂਦਾ, ਮੈਂ ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਪੂਜਦਾ, ਮੈਂ ਕਿਤੇ ਸਮਾਧਾਂ ਤੇ ਮਸਾਣਾਂ ਵਿਚ ਭੀ ਨਹੀਂ ਜਾਂਦਾ। ਮਾਇਆ ਦੀ ਤ੍ਰਿਸ਼ਨਾ ਵਿਚ ਫਸ ਕੇ ਮੈਂ (ਪਰਮਾਤਮਾ ਦੇ ਦਰ ਤੋਂ ਬਿਨਾ) ਕਿਸੇ ਹੋਰ ਘਰ ਵਿਚ ਨਹੀਂ ਜਾਂਦਾ, ਮੇਰੀ ਮਾਇਕ ਤ੍ਰਿਸ਼ਨਾ ਪਰਮਾਤਮਾ ਦੇ ਨਾਮ ਨੇ ਮਿਟਾ ਦਿੱਤੀ ਹੈ। ਗੁਰੂ ਨੇ ਮੈਨੂੰ ਮੇਰੇ ਹਿਰਦੇ ਵਿਚ ਹੀ ਪਰਮਾਤਮਾ ਦਾ ਨਿਵਾਸ-ਅਸਥਾਨ ਵਿਖਾ ਦਿੱਤਾ ਹੈ, ਅਤੇ ਅਡੋਲ ਅਵਸਥਾ ਵਿਚ ਰੱਤੇ ਹੋਏ ਮੇਰੇ ਮਨ ਨੂੰ ਉਹ ਸਹਿਜ-ਅਵਸਥਾ ਚੰਗੀ ਲੱਗ ਰਹੀ ਹੈ। ਹੇ ਮੇਰੇ ਸਾਈਂ! (ਇਹ ਸਭ ਤੇਰੀ ਹੀ ਮੇਹਰ ਹੈ) ਤੂੰ ਆਪ ਹੀ (ਮੇਰੇ ਦਿਲ ਦੀ) ਜਾਣਨ-ਵਾਲਾ ਹੈਂ; ਆਪ ਹੀ ਪਛਾਣਨ ਵਾਲਾ ਹੈਂ, ਤੂੰ ਆਪ ਹੀ ਮੈਨੂੰ (ਚੰਗੀ) ਮਤਿ ਦੇਂਦਾ ਹੈਂ (ਜਿਸ ਕਰਕੇ ਤੇਰਾ ਦਰ ਛੱਡ ਕੇ ਹੋਰ ਪਾਸੇ ਨਹੀਂ ਭਟਕਦਾ) ॥੧॥ ਹੇ ਮੇਰੀ ਮਾਂ! ਮੇਰਾ ਮਨ ਗੁਰੂ ਦੇ ਸ਼ਬਦ ਵਿਚ ਵਿੱਝ ਗਿਆ ਹੈ (ਪ੍ਰੋਤਾ ਗਿਆ *ਹੈ। ਸ਼ਬਦ ਦੀ ਬਰਕਤਿ ਨਾਲ ਮੇਰੇ ਅੰਦਰ ਪਰਮਾਤਮਾ ਤੋਂ ਵਿਛੋੜੇ ਦਾ ਅਹਿਸਾਸ ਪੈਦਾ ਹੋ ਗਿਆ ਹੈ)। ਉਹੀ ਮਨੁੱਖ (ਅਸਲ) ਤਿਆਗੀ ਹੈ ਜਿਸ ਦਾ ਮਨ ਪਰਮਾਤਮਾ ਦੇ ਬਿਰਹੋਂ-ਰੰਗ ਵਿਚ ਰੰਗਿਆ ਗਿਆ ਹੈ। ਉਸ (ਬੈਰਾਗੀ) ਦੇ ਅੰਦਰ ਪ੍ਰਭੂ ਦੀ ਜੋਤਿ ਜਗ ਪੈਂਦੀ ਹੈ, ਉਹ ਇਕ-ਰਸ ਸਿਫ਼ਤ-ਸਾਲਾਹ ਦੀ ਬਾਣੀ ਵਿਚ (ਮਸਤ ਰਹਿੰਦਾ ਹੈ), ਸਦਾ ਕਾਇਮ ਰਹਿਣ ਵਾਸਤੇ ਮਾਲਕ-ਪ੍ਰਭੂ (ਦੇ ਚਰਨਾਂ ਵਿਚ) ਉਸ ਦੀ ਸੁਰਤਿ ਜੁੜੀ ਰਹਿੰਦੀ ਹੈ ॥ ਰਹਾਉ ॥ ਅਨੇਕਾਂ ਹੀ ਵੈਰਾਗੀ ਵੈਰਾਗ ਦੀਆਂ ਗੱਲਾਂ ਕਰਦੇ ਹਨ, ਪਰ ਅਸਲ ਵੈਰਾਗ ਉਹ ਹੈ ਜੋ (ਪਰਮਾਤਮਾ ਦੇ ਬਿਰਹੋਂ-ਰੰਗ ਵਿਚ ਇਤਨਾ ਰੰਗਿਆ ਹੋਇਆ ਹੈ ਕਿ ਉਹ) ਖਸਮ-ਪ੍ਰਭੂ ਨੂੰ ਪਿਆਰਾ ਲੱਗਦਾ ਹੈ, ਉਹ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਹਿਰਦੇ ਵਿਚ (ਪਰਮਾਤਮਾ ਦੀ ਯਾਦ ਨੂੰ ਵਸਾਂਦਾ ਹੈ ਤੇ) ਸਦਾ ਪਰਮਾਤਮਾ ਦੇ ਡਰ-ਅਦਬ ਵਿਚ ਮਸਤ (ਰਹਿ ਕੇ) ਗੁਰੂ ਦੀ ਦੱਸੀ ਹੋਈ ਕਾਰ ਕਰਦਾ ਹੈ। ਉਹ ਬੈਰਾਗੀ ਸਿਰਫ਼ ਪਰਮਾਤਮਾ ਨੂੰ ਚੇਤਦਾ ਹੈ (ਜਿਸ ਕਰਕੇ ਉਸ ਦਾ) ਮਨ (ਮਾਇਆ ਵਾਲੇ ਪਾਸੇ) ਨਹੀਂ ਡੋਲਦਾ, ਉਹ ਬੈਰਾਗੀ (ਮਾਇਆ ਵਲ) ਦੌੜਦੇ ਮਨ ਨੂੰ ਰੋਕ ਕੇ (ਪ੍ਰਭੂ-ਚਰਨਾਂ ਵਿਚ) ਜੋੜੀ ਰੱਖਦਾ ਹੈ। ਅਡੋਲ ਅਵਸਥਾ ਵਿਚ ਮਸਤ ਉਹ ਬੈਰਾਗੀ ਸਦਾ (ਪ੍ਰਭੂ ਦੇ ਨਾਮ-) ਰੰਗ ਵਿਚ ਰੰਗਿਆ ਰਹਿੰਦਾ ਹੈ, ਤੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ ॥੨॥

ਪ੍ਰਕਾਸ਼ ਸਿੰਘ ਬਾਦਲ ਬਾਰੇ ਵੱਡੀ ਜਾਣਕਾਰੀ

ਇਸ ਸਮੇਂ ਪੰਜਾਬ ਦੀ ਸਿਆਸਤ ਵਿੱਚ ਕਾਫੀ ਉਥਲ-ਪੁਥਲ ਵੇਖੀ ਜਾ ਰਹੀ ਹੈ ਅਤੇ ਸਿਆਸੀ ਪਾਰਟੀਆਂ ਵਿਚ ਵੀ ਕਾਫੀ ਕੁਝ ਬਦਲਾਅ ਆ ਰਹੇ ਹਨ। ਜਿੱਥੇ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ,ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਅਗਲੇ ਸਾਲ ਹੋਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਰਟੀ ਤੋਂ ਵੱਖ ਹੋਣ ਤੋਂ ਬਾਅਦ ਜਿਥੇ ਆਪਣੀ ਪਾਰਟੀ ਦਾ ਗਠਨ ਕੀਤਾ ਗਿਆ ਹੈ। ਉਥੇ ਹੀ ਹੋਰ ਵੀ ਬਹੁਤ ਸਾਰੀਆਂ ਪਾਰਟੀਆਂ ਹੋਂਦ ਵਿਚ ਆਈਆਂ ਹਨ। ਕਿਸਾਨੀ ਸੰਘਰਸ਼ ਦੇ ਖਤਮ ਹੋਣ ਤੋਂ ਬਾਅਦ ਕਿਸਾਨਾਂ ਵੱਲੋਂ ਵੀ ਸਿਆਸਤ ਵਿੱਚ ਕਦਮ ਰੱਖੇ ਜਾ ਰਹੇ ਹਨ ਅਤੇ ਕਿਸਾਨਾਂ ਵੱਲੋਂ ਆਪਣੀ ਵੱਖਰੀ ਪਾਰਟੀ ਬਣਾ ਕੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੂੰ ਮੁੱਖ ਮੰਤਰੀ ਦਾ ਚਿਹਰਾ ਵੀ ਐਲਾਨ ਦਿਤਾ ਹੈ।

ਦੱਸ ਦਈਏ ਕਿ ਉਥੇ ਹੀ ਵੱਖ ਵੱਖ ਪਾਰਟੀਆਂ ਵੱਲੋਂ ਇਕ-ਦੂਸਰੇ ਉਪਰ ਸਿਆਸੀ ਤੰਜ ਕੱਸੇ ਜਾ ਰਹੇ ਹਨ ਅਤੇ ਸ਼ਬਦ ਵਾਰ ਕੀਤੇ ਜਾ ਰਹੇ ਹਨ। ਹੁਣ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਹ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ ਜਿੱਥੇ ਵੱਡਾ ਬਿਆਨ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਕਾਂਗਰਸ ਸਰਕਾਰ ਵੱਲੋਂ ਮਜੀਠੀਆ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਸ ਦੀ ਗ੍ਰਿਫ਼ ਤਾਰੀ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ।।

ਦੱਸ ਦਈਏ ਕਿ ਉਨ੍ਹਾਂ ਕਿਹਾ ਕਿ ਸਾਢੇ ਚਾਰ ਸਾਲ ਦੌਰਾਨ ਜਿਥੇ ਕਾਂਗਰਸ ਸਰਕਾਰ ਵੱਲੋਂ ਕੁਝ ਨਹੀਂ ਕੀਤਾ ਗਿਆ। ਉੱਥੇ ਹੀ ਹੁਣ ਚੋਣਾਂ ਵਿੱਚ ਕੁਝ ਸਮਾਂ ਰਹਿ ਗਿਆ ਹੈ ਤਾਂ ਕਾਂਗਰਸ ਵੱਲੋਂ ਬਿਕਰਮ ਸਿੰਘ ਮਜੀਠੀਆ ਦੇ ਖਿ ਲਾ ਫ ਮਾਮਲਾ ਦਰਜ ਕੀਤਾ ਗਿਆ ਹੈ। ਲੋਕਾਂ ਦੀਆਂ ਠੇਸ ਪਹੁੰਚਾਉਣ ਵਾਲੀਆਂ ਖਬਰਾਂ ਨੂੰ ਹੱਲ ਕਰਨ ਲਈ ਕਾਂਗਰਸ ਸਰਕਾਰ ਵੱਲੋਂ ਪੁਖਤਾ ਕਦਮ ਨਹੀਂ ਚੁੱਕੇ ਜਾ ਰਹੇ। ਬੀਤੇ ਦਿਨੀਂ ਸ੍ਰੀ ਹਰਿਮੰਦਰ ਸਾਹਿਬ ਵਿੱਚ ਹੋਈ ਬੇਅਦਬੀ ਦੀ ਘਟਨਾ ਨੂੰ ਲੈ ਕੇ ਜਿੱਥੇ ਇਸ ਮਾਮਲੇ ਦੀ ਜਾਂਚ ਅਧਿਕਾਰੀਆਂ ਨੂੰ ਸੌਂਪ ਦਿੱਤੀ ਹੈ, ਉੱਥੇ ਹੀ ਇਹ ਜਾਂਚ ਹਾਈ ਕੋਰਟ ਦੇ ਜੱਜ ਦੀ ਨਿਗਰਾਨੀ ਵਿੱਚ ਹੋਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਦੌਰ ਦੌਰਾਨ ਵੀ ਬੇਅਦਬੀ ਦੀ ਘਟਨਾਂ ਹੋਈਆਂ ਸਨ ਇਸ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਬੇਹੱਦ ਦੁੱਖ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਬਦਲਾਖੋਰੀ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਜਿਸ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਬਦ ਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।।

ਨਵੇਂ ਸਾਲ ਇਸ਼ਨਾਨ ਕਰਕੇ ਪਾਠ ਜਰੂਰ ਕਰੋ ਜੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਇਹ ਕਥਾ ਜਰੂਰ ਸੁਣੋ ਜੀ ।। ਧਨਾਸਰੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥ ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥੧॥ ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥ ਕਾਰਨ ਕਵਨ ਅਬੋਲ ॥ ਰਹਾਉ ॥ ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹ੍ਹਾਰੇ ਲੇਖੇ ॥ ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥੨॥੧॥ {ਪੰਨਾ 694} ਪਦਅਰਥ: ਹਮ ਸਰਿ = ਮੇਰੇ ਵਰਗਾ। ਸਰਿ = ਵਰਗਾ, ਬਰਾਬਰ ਦਾ। ਦੀਨੁ = ਨਿਮਾਣਾ, ਕੰਗਾਲ। ਅਬ = ਹੁਣ। ਪਤੀਆਰੁ = (ਹੋਰ) ਪਰਤਾਵਾ। ਕਿਆ ਕੀਜੈ = ਕੀਹ ਕਰਨਾ ਹੋਇਆ? ਕਰਨ ਦੀ ਲੋੜ ਨਹੀਂ। ਬਚਨੀ ਤੋਰ = ਤੇਰੀਆਂ ਗੱਲਾਂ ਕਰ ਕੇ। ਮੋਰ = ਮੇਰਾ। ਮਾਨੈ = ਮੰਨ ਜਾਏ, ਪਤੀਜ ਜਾਏ। ਪੂਰਨ = ਪੂਰਨ ਭਰੋਸਾ।੧।

ਰਮਈਆ ਕਾਰਨੇ = ਸੋਹਣੇ ਰਾਮ ਤੋਂ। ਕਵਨ = ਕਿਸ ਕਾਰਨ? ਅਬੋਲ = ਨਹੀਂ ਬੋਲਦਾ।ਰਹਾਉ। ਮਾਧਉ = ਹੇ ਮਾਧੋ! ਤੁਮ੍ਹ੍ਹਾਰੇ ਲੇਖੇ = (ਭਾਵ,) ਤੇਰੀ ਯਾਦ ਵਿਚ ਬੀਤੇ। ਕਹਿ = ਕਹੇ, ਆਖਦਾ ਹੈ।੨। ਅਰਥ: (ਹੇ ਮਾਧੋ!) ਮੇਰੇ ਵਰਗਾ ਕੋਈ ਨਿਮਾਣਾ ਨਹੀਂ, ਤੇ, ਤੇਰੇ, ਵਰਗਾ ਹੋਰ ਕੋਈ ਦਇਆ ਕਰਨ ਵਾਲਾ ਨਹੀਂ, (ਮੇਰੀ ਕੰਗਾਲਤਾ ਦਾ) ਹੁਣ ਹੋਰ ਪਰਤਾਵਾ ਕਰਨ ਦੀ ਲੋੜ ਨਹੀਂ। (ਹੇ ਸੋਹਣੇ ਰਾਮ!) ਮੈਨੂੰ ਦਾਸ ਨੂੰ ਇਹ ਪੂਰਨ ਸਿਦਕ ਬਖ਼ਸ਼ ਕਿ ਮੇਰਾ ਮਨ ਤੇਰੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਵਿਚ ਪਰਚ ਜਾਇਆ ਕਰੇ।੧। ਹੇ ਸੋਹਣੇ ਰਾਮ! ਮੈਂ ਤੈਥੋਂ ਸਦਾ ਸਦਕੇ ਹਾਂ; ਤੂੰ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ?।ਰਹਾਉ। ਰਵਿਦਾਸ ਆਖਦਾ ਹੈ-ਹੇ ਮਾਧੋ! ਕਈ ਜਨਮਾਂ ਤੋਂ ਮੈਂ ਤੈਥੋਂ ਵਿਛੁੜਿਆ ਆ ਰਿਹਾ ਹਾਂ (ਮਿਹਰ ਕਰ, ਮੇਰਾ) ਇਹ ਜਨਮ ਤੇਰੀ ਯਾਦ ਵਿਚ ਬੀਤੇ; ਤੇਰਾ ਦੀਦਾਰ ਕੀਤਿਆਂ ਬੜਾ ਚਿਰ ਹੋ ਗਿਆ ਹੈ, (ਦਰਸ਼ਨ ਦੀ) ਆਸ ਵਿਚ ਹੀ ਮੈਂ ਜੀਊਂਦਾ ਹਾਂ।੨।੧।

ਦੀਵਾਨ ਟੋਡਰ ਮੱਲ ਦੇ ਜੀਵਨ ਦਾ ਇਤਿਹਾਸ

ਦਿਵਾਨ ਟੋਡਰ ਮਲ ਜੀ ਟੋਡਰ ਮੱਲ ਜੀ ਦਾ ਜੱਦੀ ਪਿੰਡ ਕਾਕੜਾ ਨੇੜੇ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਵਿੱਚ ਸੀ ਅਤੇ ਇਹ ਪਰਿਵਾਰ ਅਗਰਵਾਲ ਭਾਈਚਾਰੇ ਨਾਲ ਸਬੰਧਤ ਸੀ।ਸਿੱਖੀ ਸੇਵਕੀ ਇਨ੍ਹਾਂ ਦੇ ਘਰ ਵਿੱਚ ਪੜਦਾਦਿਆਂ ਤੋ ਚੱਲਦੀ ਆ ਰਹੀ ਸੀ।ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਮਾਲਵਾ ਇਲਾਕੇ ਵਿੱਚ ਸੰਗਤਾਂ ਨੂੰ ਤਾਰਦੇ ਹੋਏ ਜਾ ਰਹੇ ਸਨ ਤਾਂ ਉਸ ਸਮੇ ਟੋਡਰ ਮੱਲ ਨੇ ਗੁਰੂ ਸਾਹਿਬ ਅਤੇ ਨਾਲ ਦੇ ਸਾਰੇ ਸਿੱਖਾ ਨੂੰ ਆਪਣੇ ਘਰ ਲਿਜਾ ਕੇ ਡੇਰਾ ਕਰਵਾਇਆ ਅਤੇ ਲੰਗਰ ਪਾਣੀ ਛਕਾ ਕੇ ਸੇਵਾ ਕੀਤੀ । ਇਸ ਸੇਵਾ ਤੇ ਤੋ ਖੁਸ਼ ਹੋ ਕੇ ਪਾਤਸ਼ਾਹ ਨੇ ਬਚਨ ਕਰ ਦਿੱਤੇ ਕਿ ਤੁਹਾਡਾ ਨਾਮ ਰਹਿੰਦੀ ਦੁਨੀਆਂ ਤੱਕ ਬੜਾ ਪ੍ਰਸਿੱਧ ਹੋਵੇਗਾ ਇਨ੍ਹਾਂ ਬਚਨਾਂ ਤੋ ਖੁਸ਼ ਹੋ ਕੇ ਸੇਠ ਜੀ ਨੇ ਕੁਝ ਭੇਟਾ ਦੇਣੀ ਚਾਹੀ ਤਾ ਸਹਜ ਸੁਭਾਅ ਹੀ ਸਤਿਗੁਰਾਂ ਨੇ ਬਚਨ ਕਰ ਦਿੱਤੇ ਕਿ ਸਮਾਂ ਆਵੇਗਾ ਤੁਹਾਡੇ ਪਾਸੋਂ ਅਸੀ ਆਪਣੇ ਆਪ ਹੀ ਸੇਵਾ ਕਰਵਾ ਲਾਵਾਂਗੇ। ਖੇ ਕੁਝ ਸੁਨਣ ਵਿੱਚ ਇੰਝ ਵੀ ਆਇਆ ਹੈ ਕਿ ਜਦ ਗੁਰੂ ਰਾਮਦਾਸ ਜੀ ਅਮ੍ਰਿਤ ਸਰੋਵਰ ਦੀ ਕਾਰ ਸੇਵਾ ਕਰਵਾ ਰਹੇ ਸਨ ਤਾਂ ਇੱਕ ਵਾਰੀ ਸੰਗਤਾਂ ਦੇ ਨਾਲ ਟੋਡਰ ਮੱਲ ਦੇ ਵਡੇਰੇ ਵੀ ਗਏ ਸਨ ਅਤੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਸਾਡੇ ਘਰ ਵਿੱਚ ਅਤਿ ਦੀ ਗਰੀਬੀ ਹੈ।ਸੋਢੀ ਪਾਤਸ਼ਾਹ ਨੇ ਨਜਰੇ ਰਹਿਮਤ ਕਰਕੇ ਇਨ੍ਹਾਂ ਦੇ ਵਡੇਰਿਆਂ ਨੂੰ ਦੋਲਤਾਂ ਅਤੇ ਸੋਹਰਤਾਂ ਦੀਆਂ ਬਖਸਸਾਂ ਕੀਤੀਆ ਸਨ।ਫਿਰ ਸਮਾਂ ਲੰਘਿਆ ਜਦੋਂ ਇਹ ਪਰਿਵਾਰ ਸਰਹਿੰਦ ਸ਼ਹਿਰ ਵਿੱਚ ਆ ਵਸਿਆ ਯਾਦ ਰਹੇ ਕਿ ਉਨ੍ਹਾਂ ਸਮਿਆ ਵਿੱਚ ਸਰਹਿੰਦ ਹਿੰਦੋਸਤਾਨ ਦਾ ਮੁੱਖ ਵਪਾਰਕ ਕੇਂਦਰ ਸੀ ਵੱਡਾ ਵਪਾਰੀ ਹੋਣ ਦੇ ਨਾ ਤੇ ਸਮੇਂ ਦੀ ਹਕੂਮਤ ਨੇ ਇਸਨੂੰ ਦੀਵਾਨ ਦੀ ਪਦਵੀ ਦੇ ਕੇ ਨਿਵਾਜਿਆ ਸੀ।ਜਦ 1705 ਈ : ਵਿੱਚ ਵਜੀਰ ਖਾਨ ਨੇ ਗੁਰੂ ਸਾਹਿਬ ਜੀ ਦੇ ਛੋਟੇ ਸਾਹਿਬਜਾਦੇ ਬਾਬਾ ਜੋਰਾਵਾਰ ਸਿੰਘ ਅਤੇ ਬਾਬਾ ਫਤਹਿ ਸਿੰਘ ਨੂੰ ਨੀਹਾਂ ਵਿੱਚ ਚਿਣ ਕੇ ਅਤੇ ਮਾਂ ਗੁਜਰੀ ਨੂੰ ਸਹੀਦ ਕੀਤਾ ਤਾਂ ਉਸ ਸਮੇਂ ਇਨ੍ਹਾਂ ਤਿੰਨਾਂ ਸਰੀਰਾਂ ਨੂੰ ਹੰਸਲਾ ਨਦੀ ਦੇ ਕਿਨਾਰੇ ਨੀਵੀ ਥਾਂ ਤੇ ਸੁ ਟਵਾ ਦਿੱਤਾ।

ਰਾਤ ਨੂੰ ਇੱਕ ਬੱਬਰ ਸ਼ੇਰ ਨੇ ਇਨ੍ਹਾਂ ਪਾਵਨ ਦੇਹਾਂ ਨੂੰ ਖੂੰਖਾਰ ਜਾਨਵਰਾਂ ਤੋ ਰਖਵਾਲੀ ਕਰਕੇ ਆਪਣੀ ਸੇਵਾ ਬਾਖੂਬੀ ਨਿਭਾਈ । T ਅਗਲੇ ਦਿਨ ਦੀਵਾਨ ਟੋਡਰ ਮੱਲ ਨੇ 7800 ਸੋਨੇ ਦੀਆਂ ਮੋਹਰਾਂ ਧਰਤੀ ਤੇ ਖੜੀਆਂ ਰੱਖ ਕੇ ਪਮਾਇਸ ਨਾਲ ਜਮੀਨ ਖਰੀਦੀ ਜੋ ਦੁਨੀਆਂ ਦੀ ਸਭ ਤੋਂ ਮਹਿੰਗੀ ਜਮੀਨ ਹੈ ਜਿੱਥੇ ਗੁ : ਸ੍ਰੀ ਜੋਤੀ ਸਰੂਪ ਸੁਸ਼ੋਭਿਤ ਹੈ ।

ਇੱਥੇ ਅੰਗੀਠਾ ਸਾਹਿਬ ਬਣਾ ਕੇ ਤਿੰਨੇ ਪਾਵਨ ਸਰੀਰਾਂ ਨੂੰ ਰੱਖ ਕੇ ਮਰਯਾਦਾ ਅਨੁਸਾਰ ਸਸਕਾਰ ਕੀਤਾ ਗਿਆ । ਇਸ ਮਹਾਨ ਕਾਰਜ ਕਰਨ ਵਿੱਚ ਟੋਡਰ ਮੱਲ ਦਾ ਭਰਾ ਅਤੇ ਉਨ੍ਹਾਂ ਦੀ ਸੁਪਤਨੀ ਵੀ ਸ਼ਾਮਲ ਸਨ।ਅਗਲੇ ਦਿਨ ਟੋਡਰ ਮੱਲ ਅਤੇ ਉਸਦੇ ਭਰਾ ਨੇ ਅਸਥੀਆਂ ਇੱਕਠੀਆ ਕਰਕੇ ਇੱਕ ਜੋਧ ਨਾਮੀ ਸਿੱਖ ਨੂੰ ਦੇ ਦਿੱਤੀਆਂ ਜੋ ਬੜੀ ਫੁਰਤੀ ਨਾਲ ਪਿੰਡ ਕਾਕੜੇ ਵਿਖੇ ਪਹੁੰਚ ਗਿਆ ਜਿੱਥੇ ਇਕ ਤਪੱਸਵੀ ਸਾਧੂ ਕੋਲੋਂ ਹਾ ਗਾਗਰ ਲੈ ਕੇ ਅਸਥੀਆਂ ਵਿੱਚ ਪਾ ਕੇ ਧਰਤੀ ਹੇਠ ਦੱਬ ਦਿੱਤੀਆਂ।

ਜਿੱਥੇ ਸਾਧੂ ਮਹਾਤਮਾ ਆਸਣ ਲਾਉਂਦਾ ਸੀ ਅਤੇ ਉੱਪਰ ਇਕ ਥੜ੍ਹਾ ਬਣਵਾ ਦਿੱਤਾ।ਬਾਅਦ ਵਿੱਚ ਸਮੇਂ ਦੀ ਹਕੂਮਤ ਨੇ ਟੋਡਰ ਮੱਲ ਅਤੇ ਇਸਦੇ ਪਰਿਵਾਰ ਨੂੰ ਕਾਫੀ ਕ ਸ਼ ਟ ਦਿੱਤੇ ਅਤੇ ਦੀਵਾਨ ਦੀ ਪਦਵੀ ਵੀ ਵਾਪਸ ਲੈ ਲਈ।ਜਦੋ ਨਗਰ ਕਾਕੜੇ ਵਿੱਚ ਗੁਰੂ ਘਰ ਦੀ ਸ ਕਾਰ ਸੇਵਾ ਸ਼ੁਰੂ ਕੀਤੀ ਗਈ ਤਾਂ ਧਰਤੀ ਵਿੱਚੋ ਖੁਦਾਈ ਸਮੇਂ ਪਾਵਨ ਆਸਥੀਆਂ ਨਿਕਲੀਆ ਸਨ ਉਸ ਸਮੇਂ ਸੰਗਤਾ ਨੇ ਕਈ ਅਜੀਵ ਕੌਤਕ ਵੀ ਵੇਖੇ ਜਿਵੇਂਕਿ ਥੜ੍ਹਾ ਸਾਹਿਬ ਉੱਪਰ ਸਾਹਿਬਜਾਦਿਆਂ ਦੀਆ ਪੈੜਾਂ ਦੇ ਨਿਸ਼ਾਨ ਛਪਣੇ ਜਾਂ ਫਿਰ ਜਿਸ ਨਿੰਮ ਦੇ ਹੇਠਾਂ ਇਹ ਅਸਥੀਆਂ ਦੱਥਿਆਂ ਸਨ ਉਸ ਨਿੰਮ ਦੇ ਪੱਤਿਆ ਦਾ ਮਿੱਠਾਂ ਹੋ ਜਾਣਾ ਆਦਿ ਕੌਤਕ ਵੇਖ ਕੇ ਸੰਗਤਾ ਵਿਸਮਾਦ ਹੋ ਗਈਆਂ ਸਨ ।

ਇਸ ਨਾਮੀ ਕ੍ਰਿਕਟਰ ਦੇ ਘਰੋਂ ਵੱਡੀ ਖਬਰ

ਵੱਡੀ ਖਬਰ ਆ ਰਹੀ ਹੈ ਖੇਡ ਜਗਤ ਤੋਂ ਜਾਣਕਾਰੀ ਅਨੁਸਾਰ ਇੱਕ ਮਸ਼ਹੂਰ ਖਿਡਾਰੀ ਦੇ ਨਾਲ ਜੁੜੀ ਹੋਈ ਮਨਹੂਸ ਖ਼ਬਰ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਦੇ ਘਰ ਦੇ ਵਿਚ ਇਸ ਸਮੇਂ ਮਾਤਮ ਦਾ ਮਾਹੌਲ ਹੈ , ਕਿਉਂਕਿ ਸ਼ੋਏਬ ਅਖਤਰ ਦੀ ਮਾਤਾ ਜੀ ਦਾ ਦੇ ਹਾਂ ਤ ਹੋ ਚੁੱਕਿਆ ਹੈ । ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਦੇ ਵਿੱਚ ਸੋਗ । ਅਖਤਰ ਦੇ ਵੱਲੋਂ ਇਸ ਸੰਬੰਧੀ ਜਾਣਕਾਰੀ ਇਕ ਟਵੀਟ ਦੇ ਜ਼ਰੀਏ ਦਿੱਤੀ ਗਈ । ਉਨ੍ਹਾਂ ਵੱਲੋਂ ਇਕ ਟਵੀਟ ਕਰਦਿਆਂ ਲਿਖਿਆ ਗਿਆ ਕਿ “ਮੇਰੀ ਮਾਂ ਹੀ ਮੇਰਾ ਸਭ ਕੁਝ ਹਨ ” , ਉਹ ਸਾਨੂੰ ਛੱਡ ਕੇ ਸਵਰਗ ਚਲੇ ਗਏ ਹਨ ।

ਦੱਸ ਦਈਏ ਕਿ ਉਨ੍ਹਾਂ ਨੇ ਕਿਹਾ ਕਿ ਇਹ ਅੱਲ੍ਹਾ ਤਾਲਾ ਦੀ ਮਰਜ਼ੀ ਹੈ । ਇਸਦੇ ਨਾਲ ਹੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਸ਼ੋਇਬ ਅਖਤਰ ਦੀ ਮਾਂ ਕੁਝ ਦਿਨਾਂ ਤੋਂ ਕਾਫ਼ੀ ਠੀਕ ਨਹੀ ਸਨ । ਜਿਸਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਹੌਸਪੀਟਲ ਵਿਚ ਭਰਤੀ ਕਰਵਾਇਆ ਗਿਆ ਸੀ । ਹੁਣ ਸ਼ੋਇਬ ਅਖਤਰ ਸਦਮੇ ਵਿੱਚ ਹਨ । ਜ਼ਿਕਰਯੋਗ ਹੈ ਕਿ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਵੱਲੋਂ ਸ਼ੋਇਬ ਅਖਤਰ ਦੀ ਮਾਂ ਦੇ ਚਲੇ ਜਾਣ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ । ਇੰਨਾ ਹੀ ਨਹੀਂ ਸਗੋਂ ਉਨ੍ਹਾਂ ਦੇ ਵੱਲੋਂ ਸ਼ੋਇਬ ਅਖਤਰ ਨੂੰ ਹੌਸਲਾ ਰੱਖਣ ਦਾ ਦਿਲਾਸਾ ਵੀ ਦਿੱਤਾ ਗਿਆ ।

ਦੱਸ ਦਈਏ ਕਿ ਹਰਭਜਨ ਸਿੰਘ ਭੱਜੀ ਦਾ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਸ ਚ ਉਨ੍ਹਾਂ ਲਿਖਿਆ “ਕਿ ਮੈਂ ਤੁਹਾਨੂੰ ਸਿਰਫ਼ ਇਹ ਦੱਸਣਾ ਚਾਹੁੰਦਾ ਹਾਂ ਕਿ ਇਸ ਬੁਰੇ ਸਮੇਂ ਦੇ ਵਿੱਚ ਮੇਰੀ ਹਮਦਰਦੀ ਤੁਹਾਡੇ ਨਾਲ ਹੈ, ਤੁਸੀਂ ਮਜ਼ਬੂਤ ਰਹੋ ਮੇਰੇ ਭਰਾ ” । ਜ਼ਿਕਰਯੋਗ ਹੈ ਕਿ ਹੋਰਾਂ ਪ੍ਰਸਿੱਧ ਹਸਤੀਆਂ ਦੇ ਵੱਲੋਂ ਵੀ ਲਗਾਤਾਰ ਹੀ ਟਵੀਟ ਕਰ ਕੇ ਸ਼ੋਇਬ ਅਖਤਰ ਨੂੰ ਦਿਲਾਸਾ ਦਿੱਤਾ ਜਾ ਰਿਹਾ ਹੈ ਤੇ ਉਨ੍ਹਾਂ ਦੀ ਮਾਂ ਦੇ ਦੇ ਹਾਂ ਤ ਤੇ ਦੁੱ ਖ ਦਾ ਪ੍ਰਗਟਾਵਾ ਵੀ ਕੀਤਾ ਜਾ ਰਿਹਾ ਹੈ ।

ਪ੍ਰਕਾਸ਼ ਸਿੰਘ ਬਾਦਲ ਬਾਰੇ ਇਹ ਵੱਡੀ ਖਬਰ

ਪੰਜਾਬ ਚ ਇਸ ਸਮੇਂ ਚੋਣਾਂ ਸ਼ੁਰੂ ਹੋਣ ਵਾਲੀਆਂ ਹਨ ਜਾਣਕਾਰੀ ਅਨੁਸਾਰ ਖਬਰ ਆ ਰਹੀ ਹੈ ਜਿਸ ਨੂੰ ਦੇਖ ਕੇ ਤੁਸੀਂ ਬਹੁਤ ਹੀ ਜ਼ਿਆਦਾ ਹੈਰਾਨ ਹੋ ਜਾਵੋਗੇ ਦਰਅਸਲ ਦੋਸਤੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ ਉਨ੍ਹਾਂ ਨੇ ਲਾਈਵ ਆ ਕੇ ਕੁਝ ਅਜਿਹੀਆਂ ਗੱਲਾਂ ਕਹਿ ਦਿੱਤੀਆਂ ਜਿਸਦੇ ਕਾਰਨ ਚਰਨਜੀਤ ਸਿੰਘ ਚੰਨੀ ਦੀ ਕੁਰਸੀ ਖ਼ ਤ ਰੇ ਵਿੱਚ ਪੈ ਗਈ।ਦੋਸਤੋ ਚਰਨਜੀਤ ਸਿੰਘ ਚੰਨੀ ਦੇ ਬਾਰੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਉਹ ਪੰਜਾਬ ਦੇ ਲੋਕਾਂ ਦੇ ਮਸਲੇ ਹੱਲ ਕਰਨ ਦੇ ਵਿੱਚ ਨਾਕਾਮਯਾਬ ਰਿਹਾ ਹੈ ਕਿਉਂਕਿ ਅਜੇ ਤਕ ਕਿਸਾਨ ਵੀਰ ਆਪਣੀਆਂ ਮੰਗਾਂ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਦੇ ਨਾਲ ਮੀਟਿੰਗਾਂ ਕਰ ਰਹੇ ਹਨ।।

ਦੱਸ ਦਈਏ ਕਿ ਪਰ ਫਿਰ ਵੀ ਚਰਨਜੀਤ ਸਿੰਘ ਚੰਨੀ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਿਹਾ ਅਤੇ ਕਿਸਾਨ ਆਗੂਆਂ ਨੇ ਇੱਕ ਵਾਰ ਫੇਰ ਚਰਨਜੀਤ ਸਿੰਘ ਚੰਨੀ ਨਾਲ ਮੀਟਿੰਗ ਰੱਖੀ ਹੈ ਤਾਂ ਜੋ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਜਾਣ ਕਿਉਂਕਿ ਅਜੇ ਤੱਕ ਕਿਸਾਨਾਂ ਦੇ ਕਰਜ਼ੇ ਮੁਆਫ਼ ਨਹੀਂ ਕੀਤੇ ਗਏ।ਪ੍ਰਕਾਸ਼ ਸਿੰਘ ਬਾਦਲ ਨੇ ਦੇਸ਼ ਵਿੱਚ ਹੋ ਰਹੀ ਬੇਅਦਬੀ ਦੇ ਮਾਮਲਿਆਂ ਤੇ ਵੀ ਆਪਣੀ ਰਾਇ ਦਿੱਤੀ ਹੈ ਅਤੇ ਕਿਹਾ ਹੈ ਕਿ ਕਾਂਗਰਸ ਦੇ ਰਾਜ ਵਿਚ ਸ੍ਰੀ ਹਰਿਮੰਦਰ ਸਾਹਿਬ ਉਪਰ ਜੋ ਕੀਤਾ ਉਹ ਸਾਰਾ ਜਹਾਨ ਜਾਣਦਾ ਹੈ।।

ਦੱਸ ਦਈਏ ਕਿ ਜਿਸ ਦੇ ਕਾਰਨ ਸਿੱਖ ਧਰਮ ਦੇ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਠੇ ਸ ਪਹੁੰਚੀ ਹੈ ਦੋਸਤੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਕਾਂਗਰਸ ਦੀ ਸਰਕਾਰ ਕਦੇ ਵੀ ਪੰਜਾਬ ਦੇ ਲੋਕਾਂ ਦੀਆਂ ਦਿੱਕਤਾਂ ਨੂੰ ਹੱਲ ਨਹੀਂ ਕਰ ਸਕਦੀ ਤੁਸੀਂ ਆਪਣੇ ਵਿਚਾਰ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ।।

error: Content is protected !!