ਕੈਨੇਡਾ ਤੋਂ ਵਿਦਿਆਰਥੀਆਂ ਬਾਰੇ ਵੱਡੀ ਅਪਡੇਟ

ਮੌਂਟਰੀਅਲ ਦੇ ਤਿੰਨ ਕਲਾਸਾਂ ਨੂੰ ਕਾਲਜਾਂ ਨੂੰ ਦੀਵਾਲੀਆ ਐਲਾਨ ਕਰਕੇ ਪਿਛਲੇ ਮਹੀਨੇ ਬੰਦ ਕੀਤੇ ਜਾਣ ਤੋਂ ਬਾਅਦ ਅਨਿਸ਼ਚਿਤ ਭਵਿੱਖ ਦਾ ਸਾਹਮਣਾ ਕਰ ਰਹੇ ਦੋ ਹਜਾਰ ਤੋਂ ਵੱਧ ਭਾਰਤੀ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਇਨਸਾਫ ਦਿਵਾਉਣ ਲਈ ਕੈਨੇਡੀਅਨ ਸਰਕਾਰ ਤੋਂ ਦਖ਼ਲ ਦੇਣ ਦੀ ਮੰਗ ਕੀਤੀ ਹੈ ਸੀਸੀਐਸ ਕਿਊ ਕਾਲਜ ਐਮ ਕਾਲਜ ਅਤੇ ਸੀਡੀ ਇੱਕ ਕਾਲਜ ਨੇ ਬੰਦ ਹੋਣ ਤੋਂ ਪਹਿਲਾਂ ਇਨ੍ਹਾਂ ਵਿਦਿਆਰਥੀਆਂ ਤੋਂ ਟਿਊਸ਼ਨ ਫੀਸ ਦੇ ਰੂਪ ਚ ਲੱਖਾਂ ਡਾਲਰ ਇਕੱਠੇ ਕੀਤੇ ਸਨ

ਵਿਦਿਆਰਥੀ ਜਿਨ੍ਹਾਂ ਵਿਚੋਂ ਕਈ ਕਈ ਦੋਸਤਾਂ ਜਾਂ ਰਿਸ਼ਤੇਦਾਰਾਂ ਕੋਲ ਰਹਿਣ ਕਈ ਵੱਖ ਵੱਖ ਸ਼ਹਿਰਾਂ ਚ ਚਲੇ ਗਏ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਧੋਖਾ ਕੀਤਾ ਗਿਆ ਹੈ ਉਹ ਆਪਣੀ ਦੁਰਦਸ਼ਾ ਨੂੰ ਉਜਾਗਰ ਕਰਨ ਲਈ ਰੈਲੀਆਂ ਕਰ ਰਹੇ ਹਨ ਬੁੱਧਵਾਰ ਨੂੰ ਬਰੈਂਪਟਨ ਦੇ ਟੋਰਾਂਟੋ ਉਪਨਗਰ ਵਿਚ ਦਿੱਲੀ ਵਿੱਚ ਜਦੋਂ ਕੁਝ ਪ੍ਰਭਾਵਿਤ ਵਿਦਿਆਰਥੀਆਂ ਤੇ ਉਨ੍ਹਾਂ ਦੇ ਸਮਰਥਕਾਂ ਨੇ ਇਨਸਾਫ ਲਈ ਨਾਅਰੇ ਲਗਾਏ ਤਾਂ ਇਸ ਦੌਰਾਨ ਉਨ੍ਹਾਂ ਦੇ ਚਿਹਰਿਆਂ ਤੇ ਚਿੰਤਾ ਸਾਫ ਝਲਕ ਰਹੀ ਸੀ

ਉਨ੍ਹਾਂ ਨੇ ਦੂਜੇ ਕਾਲਜਾਂ ਤੋਂ ਕੋਰਸ ਪੂਰਾ ਕਰਨ ਵਿੱਚ ਮਦਦ ਕਰਨ ਲਈ ਕੈਨੇਡੀਅਨ ਕੈਨੇਡੀਅਨ ਸਰਕਾਰ ਤੋਂ ਦਖ਼ਲ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਉਨ੍ਹਾਂ ਮੰਗ ਕੀਤੀ ਕਿ ਜਿਹੜੇ ਵਿਦਿਆਰਥੀ ਆਪਣੇ ਕੋਰਸ ਪੂਰੇ ਕਰਨ ਦੇ ਨੇੜੇ ਹਨ ਉਨ੍ਹਾਂ ਨੂੰ ਉਨ੍ਹਾਂ ਦੇ ਪੁਰਾਣੇ ਕਰੈਡਿਟ ਦੇ ਆਧਾਰ ਤੇ ਇਸ ਨੂੰ ਪੂਰਾ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ

ਸੀਸੀਐਸ ਕਿਊ ਕਾਲਜ ਐਮ ਕਾਲਜ ਅਤੇ ਸੀਡੀ ਇਹ ਕਾਲਜ ਨੇ ਬੰਦ ਹੋਣ ਤੋਂ ਪਹਿਲਾਂ ਇਨ੍ਹਾਂ ਵਿਦਿਆਰਥੀਆਂ ਤੋਂ ਟਿਊਸ਼ਨ ਫੀਸ ਦੇ ਰੂਪ ਚ ਲੱਖਾਂ ਡਾਲਰ ਇਕੱਠੇ ਕੀਤੇ ਸਨ ਵਿਦਿਆਰਥੀ ਜਿਨ੍ਹਾਂ ਵਿੱਚੋਂ ਕਈ ਕਈ ਦੋਸਤਾਂ ਜਾਂ ਰਿਸ਼ਤੇਦਾਰਾਂ ਕੋਲ ਰਹਿਣ ਲਈ ਵੱਖ ਵੱਖ ਸ਼ਹਿਰਾਂ ਚ ਚਲੇ ਗਏ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਧੋਖਾ ਕੀਤਾ ਗਿਆ ਹੈ ਉਹ ਆਪਣੀ ਦੁਰਦਸ਼ਾ ਨੂੰ ਉਜਾਗਰ ਕਰਨ ਲਈ ਰੈਲੀਆਂ ਕਰ ਰਹੇ ਹਨ

ਪੰਜਾਬੀਆਂ ਦੇ ਲਈ ਵੱਡੀ ਅਪਡੇਟ

ਵੱਡੀ ਖਬਰ ਆ ਰਹੀ ਹੈ ਇੰਗਲੈਂਡ ਤੋਂ ਜਾਣਕਾਰੀ ਅਨੁਸਾਰ ਹੁਣ ਯੂ ਕੇ ਵਿਚ ਰਹਿੰਦੇ ਪੰਜਾਬੀਆਂ ਲਈ ਵੱਡੀ ਖੁਸ਼ਖਬਰੀ, ਇਥੇ ਇਹ ਐਲਾਨ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਪੰਜਾਬੀਆਂ ਲਈ ਇਹ ਬਹੁਤ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਜੋ ਪੰਜਾਬ ਅਤੇ ਯੂ ਕੇ ਵਿੱਚ ਰਹਿੰਦੇ ਹਨ। ਜਿਨ੍ਹਾਂ ਦੇ ਅੰਮ੍ਰਿਤਸਰ ਆਉਣ ਲਈ ਹਫ਼ਤੇ ਵਿੱਚ ਤਿੰਨ ਦਿਨ ਉਡਾਣਾਂ ਦੀ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ।।

ਦੱਸ ਦਈਏ ਕਿ ਜਿੱਥੇ ਪਹਿਲਾਂ ਕਰੋਨਾ ਦੇ ਕਾਰਨ ਬਹੁਤ ਸਾਰੀਆਂ ਉਡਾਣਾਂ ਨੂੰ ਮੁਲਤਵੀ ਕੀਤਾ ਗਿਆ ਸੀ। ਉਥੇ ਹੀ ਅੱਜ ਤੱਕ ਬਹੁਤ ਸਾਰੀਆਂ ਕੌਮਾਂਤਰੀ ਉਡਾਨਾਂ ਮੁੜ ਸ਼ੁਰੂ ਨਹੀਂ ਹੋਈਆਂ ਹਨ। ਹੁਣ ਏਅਰ ਇੰਡੀਆ ਵੱਲੋਂ ਹਫ਼ਤੇ ਵਿੱਚ ਤਿੰਨ ਦਿਨ ਇਕ ਫਲਾਈਟ ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਪੰਜਾਬ ਆਵੇਗੀ। ਇਹ ਉਡਾਣ ਹੁਣ ਸਿੱਧੀ ਯੂ ਕੇ ਤੋਂ ਅੰਮ੍ਰਿਤਸਰ ਹਵਾਈ ਅੱਡੇ ਉਪਰ ਆਵੇਗੀ। ਜਿੱਥੇ ਪਹਿਲਾਂ ਇਹ ਸੇਵਾ ਹਫ਼ਤੇ ਵਿਚ ਇਕ ਦਿਨ ਜਾਰੀ ਕੀਤੀ ਜਾਂਦੀ ਸੀ। ਉੱਥੇ ਹੀ ਹੁਣ ਇਹ ਉਡਾਣ ਤਿੰਨ ਦਿਨ ਹਫ਼ਤੇ ਵਿੱਚ ਆਵੇਗੀ।

ਦੱਸ ਦਈਏ ਕਿ ਦੱਸਿਆ ਗਿਆ ਹੈ ਕਿ ਏਅਰ ਇੰਡੀਆ ਵੱਲੋਂ ਜਾਰੀ ਕੀਤੀ ਗਈ ਇਹ ਸੇਵਾ 27 ਮਾਰਚ ਤੋਂ ਸ਼ੁਰੂ ਹੋ ਜਾਵੇਗੀ। ਜਿਸ ਨਾਲ ਪੰਜਾਬ ਤੋਂ ਇੰਗਲੈਂਡ ਅਤੇ ਇੰਗਲੈਂਡ ਤੋਂ ਪੰਜਾਬ ਆਉਣ ਵਾਲੇ ਯਾਤਰੀਆਂ ਦੀ ਮੁਸ਼ਕਿਲ ਹੱਲ ਹੋ ਜਾਵੇਗੀ। ਇਸ ਦੀ ਜਾਣਕਾਰੀ ਸੇਵਾ ਟਰੱਸਟ ਯੂ ਕੇ ਦੇ ਫਾਊਂਡਰ ਚੇਅਰਮੈਨ ਚਰਨ ਕੰਵਲ ਸਿੰਘ ਸੇਖੋਂ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਵਿਦੇਸ਼ ਸਕੱਤਰ ਸਮੀਪ ਸਿੰਘ ਗੁਮਟਾਲਾ ਵੱਲੋਂ ਸਾਂਝੀ ਕੀਤੀ ਗਈ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

ਸਭ ਤੋ ਸਸਤੀ ਕੱਪੜੇ ਦੀ ਇਹ ਦੁਕਾਨ

ਅਜ ਕਲ ਕੱਪੜੇ ਦਾ ਮੁੱਲ ਵੀ ਅਸਮਾਨ ਦੀਆ ੳੁਚਾਈਆ ਨੂੰ ਛੂਹ ਰਿਹਾ ਹੈ। ਬਚਿਆਂ ਤੋ ਲੈ ਕੇ ਬਜੁਰਗਾ ਤਕ ਦੇ ਕਪੜੇ ਜਿੰਨਾ ਦੇ ਰੇਟ ਹੀ ਬੜੇ ਹਨ ਪਰ ਇਸ ਸਭ ਦੇ ਵਿਚ ਪੰਜਾਬ ਸੀ ਸਭ ਸਸਤੀ ਕੱਪੜੇ ਦੀ ਦੁਕਾਨ ਬਾਰੇ ਦਸਿਆ ਜਾ ਰਿਹਾ ਹੈ ਕਿ ਜਿਹੜੀ ਕਿ ਬਾਕੀ ਦੁਕਾਨ ਦੇ ਮੁਕਾਬਲੇ ਸਸਤਾ ਕੱਪੜਾ ਵੇਚਦੇ ਹਨ। ਦਸਿਆ ਜਾ ਰਿਹਾ ਹੈ ਕਿ ਇਹ ਇਕ ਥੋਕ ਦੇ ਕੱਪੜੇ ਦੀ ਦੁਕਾਨ ਹੈ। ਜਿਸ ਦਾ ਨਾਮ ਹੈ ਸਤਨਾਮ ਕੁਲੇਕਸ਼ਨ ਦਸਿਆ ਜਾ ਰਿਹਾ ਹੈ ਕਿ ਸਿਰੇ ਸਿਰੇ ਦੇ ਸੂਟ ਜਿਵੇ ਕਿ ਦੁਪੱਟਿਆ ਵਾਲੇ ਸੂਟ ਹੁੰਦੇ ਹਨ।
ਜਿੰਨਾ ਦੇ ਨਾਲ ਕਾਫੀ ਵੱਡਾ ਦੁਪੱਟਾ ਲਾ ਕੇ ਦਿੱਤਾ ਜਾ ਰਿਹਾ ਹੈ। ਇਸ ਸੂਟ ਦੀ ਕੀਮਤ ਸਿਰਫ ਤੇ ਸਿਰਫ 550 ਰੁਪਏ ਹੈ ਹੋਰ ਕਿਤੋ ਵੀ ਇਸ ਰੇਟ ਤੇ ਸੂਟ ਕੋਈ ਨਹੀਂ ਦਵੇਗਾ । ਅਗੇ ਦਿਖਾਇਆ ਜਾ ਰਿਹਾ ਹੈ ਕਿ ਤਮੰਨਾ ਦਾ ਮਾਲ ਹੈ।

ਜਿਨਾ ਦੇ ਰੇਟ ਜੇਕਰ ਬਜਾਰ ਵਿਚੋ ਪਤਾ ਕਰੀਏ ਤਾਂ 700 ਤੋ ਘੱਟ ਕੋਈ ਨਹੀ ਹੋਏਗਾ ਪਰ ਸਤਨਾਮ ਕੁਲੈਕਸ਼ਨ ਵਾਲੇ ਇਹ ਰੇਟ 525 ਰੁਪਏ ਵਿਚ ਲਾ ਰਹੇ ਹਨ ਸਤਨਾਮ ਜੀ ਦਾ ਕਹਿਣਾ ਹੈ ਕਿ ੳੁਹ ਇਹਨਾਜਿਆਦਾ ਮਾਰਜਨ ਨਹੀ ਕੱਢਦੇ ਕਿਓਕਿ ੳੁਹ ਇਕ ਹੋਲਸੇਲਰ ਹਨ।ੳੁਨਾ ਨੇ ਤਾ ਇਕੱਠਾ ਕਪੜਾ ਵੇਚਣਾ ਹੁੰਦਾ ਹੈ ਗਿਆਨੀ ਵੀ ਦਾ ਕਹਿਣਾ ਹੈ ਗਰਮੀਆ ਆ ਰਹੀਆ ਹਨ ਪਰਿੰਟ ਮਾਲ ਦੇ ਵਿਚ ਕੋਈ ਕਮੀ ਨਹੀ ਹੈ ।

ਜਿਸ ਦੇ ਨਾਲ ਦੁਪੱਟਾ ਵੀ ਦਿੱਤਾ ਜਾ ਰਿਹਾ ਹੈ। ਜਿਸ ਦੀ ਕੀਮਤ 400 ਰੁਪਏ ਦਿੱਤੀ ਜਾ ਰਹੀ ਹੈ। ਇਹਨਾ ਕਪੜਿਆ ਦੇ ਵਿਚ ਬੜੀ ਤਰਾ ਦੀ ਵੈਰਿਟੀ ਹੈ। ਦਸਿਆ ਜਾ ਰਿਹਾ ਹੈ ਕਿ ਸੂਟ ਅਜਿਹੇ ਹਨ ਕਿ ਮੂੰਹੋਂ ਬੋਲਦੇ ਹਨ ਜਿਨਾ ਦਾ ਰੇਟ ਵੀ ਸਿਰਫ 535 ਜਾ 635 ਰੁਪਏ ਦੇ

ਵਿਚ ਵੇਚ ਰਹੇ ਹਨ ਚਨੂਨ ਦਾ ਦੁਪੱਟਾ ਵਰਕ ਕਰਕੇ ਕੀਤਾ ਹੋਇਆ ਮਿਲਿਆ। ਹਰ ਇਕ ਸੂਟ ਦੇ ਵਿਚ ਬਜਾਰ ਨਾਲੋ 100 ਜਾ 200 ਰੁਪਏ ਘੱਟ ਹੀ ਮਿਲਣ ਗਏ 330 ਰੁਪਏ ਵਾਲਾ ਸੂਟ ਹੋਵੇ ,410 ਰੁਪਏ ਦਾ ਸੂਟ ਹੋਵੇ, 525 ਰੁਪਏ ਦਾ ਸੂਟ ਹੋਵੇ ਸਭ ਦੇ ਨਾਲ ਪਿਓਰ ਦਾ ਦੁਪੱਟਾ ਲਾ ਕੇ ਦਿੱਤਾ ਜਾ ਰਿਹਾ ਹੈ।

ਪੰਜਾਬ ਦੇ ਮੌਸਮ ਬਾਰੇ ਵੱਡੀ ਖਬਰ

ਵੱਡੀ ਖਬਰ ਆ ਰਹੀ ਹੈ ਮੌਸਮ ਬਾਰੇ ਜਾਣਕਾਰੀ ਅਨੁਸਾਰ ਕਮਜ਼ੋਰ ਵੈਸਟਰਨ ਡਿਸਟ੍ਬੇਂਸ ਪਹਾੜਾਂ ਚ ਪਹੁੰਚਣ ਨਾਲ਼ ਮੈਦਾਨਾਂ ਚ ਵੀ ਮੌਸਮੀ ਬਦਲਾਅ ਦੇਖਿਆ ਜਾਵੇਗਾ। ਅਸਰ ਵਜੋਂ ਇਹ ਸਿਸਟਮ ਮੰਗਲਵਾਰ ਰਾਤ ਤੇ ਬੁੱਧਵਾਰ ਨੂੰ ਹਲਕੀਆਂ ਫੁਹਾਰਾਂ ਲਈ ਜਿੰਮੇਵਾਰ ਬਣੇਗਾ। ਮਾਝਾ-ਦੁਆਬਾ ਡਿਵੀਜ਼ਨ ਚ ਬੱਦਲਵਾਈ ਨਾਲ ਇੱਕ ਦੋ ਜਗ੍ਹਾ ਦਰਮਿਆਨੀ ਬਰਸਾਤ ਦੇਖੀ ਜਾਵੇਗੀ।

ਸੂਬੇ ਦੇ ਜਿਆਦਾਤਰ ਹਿੱਸਿਆਂ ਤੇ ਨਾਲ਼ ਲਗਦੇ ਹਰਿਆਣਾ ਚ “ਕੋਲਡ ਡੇ” ਲੱਗਣ ਦੀ ਸੰਭਾਵਨਾ ਹੈ।. ਦਿੱਲੀ ਚ ਸਿਸਟਮ ਦਾ ਅਸਰ ਘੱਟ ਹੋਵੇਗਾ। ਵੈਸਟਰਨ ਡਿਸਟਰਬੇਂਸ ਦੇ ਅੱਗੇ ਲੰਘਦਿਆਂ ਤੇ ਮੌਸਮ ਸਾਫ ਹੁੰਦਿਆਂ ਹੀ ਠੰਢ ਚ ਹੋਰ ਵਾਧਾ ਲਾਜ਼ਮੀ ਹੈ।

ਜਿਕਰਯੋਗ ਹੈ ਕਿ ਔਸਤ ਨਾਲੋਂ ਲਗਾਤਾਰ 3-4°C ਹੇਠ ਚੱਲ ਰਿਹਾ ਦਿਨ ਦਾ ਪਾਰਾ ‘ਆਈ ਬਸੰਤ ਪਾਲ਼ਾ ਉਡੰਤ’ ਕਹਾਣੇ ਨੂੰ ਰੱਦ ਕਰਦਾ ਆ ਰਿਹਾ ਹੈ।ਨਵੇਂ ਮਹੀਨੇ ਦੀ ਸੰਗਰਾਂਦ ਤੋਂ ਬਾਅਦ ਪਾਰੇ ਦੇ ਔਸਤ ਪੱਧਰ ‘ਤੇ ਉੱਠਣ ਦੀ ਉਮੀਦ ਹੈ। ਤਦ ਤੱਕ ਮਾਘ ਮਹੀਨਾ ‘ਆਈ ਬਸੰਤ ਪਾਲ਼ਾ ਉਡੰਤ’ ਕਹਾਵਤ ਨੂੰ ਝੁਠਲਾਉਂਦਾ ਰਹੇਗਾ।

Windy ਰਾਡਾਰ ਅਨੁਸਾਰ 15 ਨੂੰ ਹਲਕਾ ਸਿਸਟਮ ਆਵੇਗਾ, ਜਿਸਦਾ ਅਸਰ ਕੇਵਲ ਮਾਝਾ ਦੁਬਾਬਾ ਤੇ ਮਾਲਵਾ ਡਿਵੀਜ਼ਨ ਵਿੱਚ ਕੇਵਲ ਬੱਦਲਵਾਈ ਹੀ ਕਰੇਗਾ, ਇਸ ਮਗਰੋਂ 17 -19 ਵਿੱਚ ਇੱਕ ਹੋਰ ਸਿਸਟਮ ਲਗੇਗਾ, ਜੋਂ ਕਿ ਬਾਰਿਸ਼ ਹਲਕੀ ਰੂਪ ਵਾਲੀ ਦੇ ਸਕਦਾ ਹੈ |ਦੱਸ ਦਈਏ ਕਿ ਮੌਸਮ ਖਬਰਾਂIMD ਰਾਡਾਰ ਅਨੁਸਾਰ ਕੱਲ੍ਹ ਤੋ ਪਰਸੋਂ ਤੱਕ ਪੰਜਾਬ ਦੇ ਪਹਾੜਾਂ ਵੱਲ ਪੈਂਦੇ ਹਿੱਸਿਆਂ ਚ ਧੁੰਦ ਵੇਖਣ ਨੂੰ ਮਿਲ ਸਕਦੀ ਹੈ, 15-16 ਨੂੰ ਕਮਜ਼ੋਰ ਪੱਛਮੀ ਚੱਕਰਵਾਤ ਦੇ ਪੁੱਜਣ ਨਾਲ ਬੱਦਲਵਾਈ ਛਾ ਸਕਦੀ ਹੈ, 18-20 ਵਿਚਾਲੇ ਹਲਕੇ ਰੂਪ ਵਾਲੇ ਮੀਹ ਦੀ ਉਮੀਦ ਬਣ ਰਹੀ ਹੈ।

ਦੀਪ ਸਿੱਧੂ ਬਾਰੇ ਆਈ ਹੋਰ ਵੱਡੀ ਅਪਡੇਟ

ਅਸੀ ਸਿਰਫ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆਧਾਰ ਤੇ ਤੁਹਾਡੇ ਨਾਲ ਹਰ ਨਵੀ ਜਾਣਕਾਰੀ ਸਾਂਝੀ ਕਰਦੇ ਰਹਿਣੇ ਹਾਂ ਕਿ ਹੈ ਪੂਰਾ ਮਾਮਲਾ ਆਉ ਦੱਸਦੇ ਹਾਂ ਤੁਹਾਨੂੰ ਵਿਸਥਾਰ ਨਾਲ ਦੇਖੋ ਪੂਰੀ ਜਾਣਕਾਰੀ ਨੂੰ ਪਤਾ ਹੈ ਕਿ ਦੀਪ ਸਿੱਧੂ ਸਾਨੂੰ ਸਾਰਿਆਂ ਨੂੰ ਛੱਡ ਕੇ ਇਸ ਦੁਨੀਆਂ ਤੋਂ ਚਲੇ ਗਏ ਹਨ ਅਤੇ ਉਸਦੇ ਨਾਲ ਜੋ ਕੁੜੀ ਸੀ ਉਸ ਦੀ ਵੀ ਚਰਚਾ ਬਹੁਤੀ ਜ਼ਿਆਦਾ ਹੋ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਰੀਨਾ ਰਾਏ ਨੂੰ ਹੁਣ ਛੁੱਟੀ ਮਿਲ ਗਈ ਅਤੇ ਲੋਕਾਂ ਵੱਲੋਂ ਸਵਾਲ ਵੀ ਖੜ੍ਹੇ ਕੀਤੇ ਜਾ ਰਹੇ ਹਨ ਕਿ ਗੱਡੀ ਦਾ ਸਾਰਾ ਕੁਝ ਹੀ ਭੰਨਿਆ ਗਿਆ ਹੈ।
ਦੱਸ ਦਈਏ ਕਿ ਫਿਰ ਵੀ ਉਸ ਕੁੜੀ ਦੀ ਇੱਕ ਵੀ ਕੁਝ ਨਹੀਂ ਹੋਇਆ । ਰੀਨਾ ਰਾਏ ਨੇ ਸੋਸ਼ਲ ਮੀਡੀਆ ਤੇ ਲਿਖਿਆ ਹੈ ਕਿ ਦੀਪ ਸਿੱਧੂ ਤੁਸੀਂ ਇੱਕ ਵਾਰ ਫੇਰ ਵਾਪਸ ਆ ਜਾਓ। ਉਨ੍ਹਾਂ ਨੇ ਕਿਹਾ ਕਿ ਮੈਂ ਤਾਂ ਤੁਹਾਡੇ ਬਿਨਾਂ ਸਾਹ ਵੀ ਨਹੀਂ ਲੈ ਸਕਦੀ। ਜੀਣ ਦੀ ਤਾਂ ਗੱਲ ਬਹੁਤ ਹੀ ਜ਼ਿਆਦਾ ਦੂਰ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਭਾਰਤ ਵਿੱਚ ਕੋਈ ਰੀਨਾ ਰਾਏ ਦਾ ਦੋਸਤ।

ਦੱਸ ਦਈਏ ਕਿ ਸੀ ਉਹ ਦੀਪ ਸਿੱਧੂ ਸੀ। ਉਨ੍ਹਾਂ ਨੇ ਕਿਹਾ ਕਿ ਉਹ ਦਿੱਲੀ ਦੇ ਇਕ ਹੋਟਲ ਦੇ ਵਿੱਚ ਰੁਕੇ ਹੋਏ ਸੀ ਅਤੇ ਦੀਪ ਸਿੱਧੂ ਤੇ ਉਹ ਦੋਵੇਂ ਇਕੱਠੇ ਰੁਕੀ ਸੀ। ਜਦੋਂ ਦੀਪ ਸਿੱਧੂ ਨੇ ਲਾਲ ਕਿਲੇ ਤੇ ਝੰਡਾ ਲਹਿਰਾਇਆ ਸੀ ਉਸ ਸਮੇਂ ਵੀ ਇਹ ਕੁੜੀ ਸਿੱਧੂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਪਾਉਂਦੀ ਹੁੰਦੀ ਸੀ ਇਸ ਕੁੜੀ ਨੇ ਦੀਪ ਦਾ ਬਹੁਤ ਵਧੀਆ ਸਾਥ ਦਿੱਤਾ ਬਾਕੀ ਰਹਿੰਦੀ ਜਾਣਕਰੀ ਵੀਡੀਓ ਵਿਚ ਦੇਖ ਸਕਦੇ ਹੋ।।ਜਰੂਰੀ ਨੋਟਿਸ– ਇਸ ਵੀਡੀਓ ਨੂੰ ਰਿਕਾਰਡ ਕਰਨ ਵਿਚ ਸਾਡਾ ਕੋਈ ਹੱਥ ਨਹੀ ਹੈ।।।।

ਇਨ੍ਹਾਂ ਲੋਕਾਂ ਲਈ ਕੇਂਦਰ ਤੋਂ ਵੱਡੀ ਖੁਸ਼ਖਬਰੀ

ਕੇਂਦਰੀ ਮੁਲਾਜ਼ਮਾਂ ਨੂੰ ਹੋਲੀ ‘ਤੇ ਵੱਡੀ ਖਬਰ ਮਿਲ ਸਕਦੀ ਹੈ। ਕੇਂਦਰੀ ਮੁਲਾਜ਼ਮ ਪਿਛਲੇ 18 ਮਹੀਨਿਆਂ ਦੇ ਬਕਾਏ ਦੀ ਉਡੀਕ ਕਰ ਰਹੇ ਹਨ। ਪਰ ਹੁਣ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਹੋਲੀ ‘ਤੇ ਇਸ ਮੁੱਦੇ ‘ਤੇ ਚਰਚਾ ਹੋ ਸਕਦੀ ਹੈ ਅਤੇ ਜਲਦ ਹੀ ਡੀਏ ਦੇ ਬਕਾਏ ਦੀ ਰਾਸ਼ੀ ਕੇਂਦਰੀ ਮੁਲਾਜ਼ਮਾਂ ਦੇ ਖਾਤੇ ‘ਚ ਜਮ੍ਹਾਂ ਹੋ ਸਕਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਨੇ 7ਵੇਂ ਤਨਖਾਹ ਕਮਿਸ਼ਨ ਦੇ ਤਹਿਤ ਕੇਂਦਰੀ ਕਰਮਚਾਰੀਆਂ ਨੂੰ 31 ਫੀਸਦੀ ਡੀਏ ਤੋਂ ਇਲਾਵਾ ਕਈ ਵੱਡੇ ਲਾਭ ਦਿੱਤੇ ਹਨ, ਡੀਏ ਦੇ ਬਕਾਏ ਦਾ ਮਾਮਲਾ 18 ਮਹੀਨਿਆਂ ਤੋਂ ਲਟਕਿਆ ਹੋਇਆ ਹੈ। ਨੈਸ਼ਨਲ ਕੌਂਸਲ ਆਫ਼ ਜੁਆਇੰਟ ਕੰਸਲਟੇਟਿਵ ਮਸ਼ੀਨਰੀ (ਜੇ.ਸੀ.ਐਮ.) ਦੇ ਸਕੱਤਰ (ਸਟਾਫ਼ ਸਾਈਡ) ਸ਼ਿਵ ਗੋਪਾਲ ਮਿਸ਼ਰਾ ਨੇ ਜਾਣਕਾਰੀ ਦਿੱਤੀ ਹੈ ਕਿ ਕੌਂਸਲ ਨੇ ਸਰਕਾਰ ਦੇ ਸਾਹਮਣੇ ਮੰਗ ਰੱਖੀ ਹੈ ਕਿ ਡੀ.ਏ ਨੂੰ ਬਹਾਲ ਕਰਦੇ ਹੋਏ 18 ਮਹੀਨਿਆਂ ਤੋਂ ਬਕਾਇਆ ਡੀ.ਏ. ਏਰੀਅਰਦਾ ਵੀ ਵਨ ਟਾਈਮ ਸੈਟਲਮੈਂਟ ਕਰ ਦਿੱਤਾ ਜਾਵੇ।

ਮੁਲਾਜ਼ਮਾਂ ਦੀ ਸਰਕਾਰ ਨਾਲ ਚੱਲ ਰਹੀ ਗੱਲਬਾਤ – ਨੈਸ਼ਨਲ ਕੌਂਸਲ ਆਫ ਜੇਸੀਐਮ, ਡਿਪਾਰਟਮੈਂਟ ਆਫ ਪਰਸੋਨਲ ਐਂਡ ਟਰੇਨਿੰਗ (ਡੀਓਪੀਟੀ) ਅਤੇ ਵਿੱਤ ਮੰਤਰਾਲੇ ਵਿਚਾਲੇ ਬਕਾਏ ਨੂੰ ਲੈ ਕੇ ਲਗਾਤਾਰ ਚਰਚਾ ਚੱਲ ਰਹੀ ਹੈ। ਕੇਂਦਰੀ ਕਰਮਚਾਰੀ ਅਜੇ ਵੀ ਮੰਗ ‘ਤੇ ਅੜੇ ਹਨ ਅਤੇ ਸਰਕਾਰ ਨਾਲ ਗੱਲਬਾਤ ਜਾਰੀ ਹੈ। ਇਸ ਦੇ ਨਾਲ ਹੀ ਜਲਦ ਹੀ ਇਸ ਬਾਰੇ ਕੈਬਨਿਟ ਸਕੱਤਰ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਖਰਚਾ ਵਿਭਾਗ ਦੀ ਸਾਲਾਨਾ ਰਿਪੋਰਟ ਮੁਤਾਬਕ ਦੇਸ਼ ‘ਚ ਕੁੱਲ 48 ਲੱਖ ਕੇਂਦਰੀ ਮੁਲਾਜ਼ਮ ਹਨ ਤੇ ਕਰੀਬ 60 ਲੱਖ ਪੈਨਸ਼ਨਰ ਹਨ।

ਮੁਲਾਜ਼ਮਾਂ ਨੂੰ ਮਿਲੇਗਾ 2 ਲੱਖ ਰੁਪਏ ਤੋਂ ਜ਼ਿਆਦਾ ਏਰੀਅਰ- ਜੇਸੀਐਮ ਦੀ ਨੈਸ਼ਨਲ ਕੌਂਸਲ ਦੇ ਸ਼ਿਵਗੋਪਾਲ ਮਿਸ਼ਰਾ ਦਾ ਕਹਿਣਾ ਹੈ ਕਿ ਲੈਵਲ-1 ਦੇ ਮੁਲਾਜ਼ਮਾਂ ਦਾ ਡੀਏ ਦਾ ਬਕਾਇਆ 11,880 ਰੁਪਏ ਤੋਂ 37,554 ਰੁਪਏ ਦੇ ਵਿਚਕਾਰ ਬਣਦਾ ਹੈ। ਇਸ ਦੇ ਨਾਲ ਹੀ, ਜੇਕਰ ਗਣਨਾ ਲੈਵਲ-13 (7ਵਾਂ ਸੀਪੀਸੀ ਬੇਸਿਕ ਪੇ-ਸਕੇਲ 1,23,100 ਤੋਂ 2,15,900 ਰੁਪਏ) ਜਾਂ ਲੈਵਲ-14 (ਪੇ-ਸਕੇਲ) ਲਈ ਕੀਤੀ ਜਾਵੇਗੀ ਤਾਂ ਇਕ ਮੁਲਾਜ਼ਮ ਦੇ ਹੱਥ ਮਹਿੰਗਾਈ ਭੱਤਾ ਏਰੀਅਰ ਦਾ 1,44,200 ਰੁਪਏ ਤੋਂ 2,18,200 ਰੁਪਏ ਦਾ ਭੁਗਤਾਨ ਕੀਤਾ ਜਾਵੇਗਾ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

ਇਸ ਵੱਡੇ ਨਾਮੀ ਖਿਡਾਰੀ ਬਾਰੇ ਵੱਡੀ ਜਾਣਕਾਰੀ

ਵੱਡੀ ਖਬਰ ਆ ਰਹੀ ਹੈ ਖੇਡ ਜਗਤ ਤੋਂ ਜਾਣਕਾਰੀ ਅਨੁਸਾਰ ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਭਾਰਤੀ ਫੁਟਬਾਲ ਟੀਮ ਦੇ ਸਾਬਕਾ ਵਿੰਗਰ ਅਤੇ ਈਸਟ ਬੰਗਾਲ ਫੁਟਬਾਲ ਕਲੱਬ ਦੇ ਦਿੱਗਜ ਖਿਡਾਰੀ ਸੁਰਜੀਤ ਸੇਨ ਗੁਪਤਾ ਦਾ ਅੱਜ ਦੇ ਹਾਂ ਤ ਹੋ ਗਿਆ l ਕੋਲਕਾਤਾ ਦੇ ਇਕ ਹੌਸਪੀਟਲ ਵਿਚ ਕਰੋਨਾ ਨਾਲ ਤੋਂ ਬਾਅਦ ਅੱਜ ਉਨ੍ਹਾਂ ਨੇ ਆਖ਼ਰੀ ਸਾਹ ਲਏ l ਪੂਰੇ 71 ਸਾਲਾਂ ਦੀ ਉਮਰ ਦੇ ਵਿਚ ਅੱਜ ਓਹਨਾ ਇਸ ਫਾਨੀ ਸੰਸਾਰ ਨੂੰ ਸਦਾ ਸਦਾ ਲਈ ਅਲਵਿਦਾ ਆਖ ਗਏ । ਜ਼ਿਕਰਯੋਗ ਹੈ ਕਿ ਕਰੋਨਾ ਦੇ ਨਾਲ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਹੌਸਪੀਟਲ ਵਿਚ ਦਾਖਲ ਕਰਵਾਇਆ ਗਿਆ ਸੀ l

ਦੱਸ ਦਈਏ ਕਿ ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਨੂੰ ਵੇਖਦੇ ਹੋਏ ਵੈਂਟੀਲੇਟਰ ਤੇ ਰੱਖਿਆ ਗਿਆ ਸੀ ਤੇ ਅੱਜ ਆਪਣੀ ਇਸੇ ਬੀਮਾਰੀ ਦੇ ਕਾਰਨ ਉਹ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਏ l ਖੇਡ ਜਗਤ ਨਾਲ ਜੁਡ਼ੀਆਂ ਹੋਈਆਂ ਕਈ ਸ਼ਖ਼ਸੀਅਤਾਂ ਵੱਲੋਂ ਉਨ੍ਹਾਂ ਦੇ ਦੇਹਾਂਤ ਤੇ ਸੋਗ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ।

ਦੱਸ ਦਈਏ ਕਿ ਜ਼ਿਕਰਯੋਗ ਹੈ ਕਿ ਭਾਰਤੀ ਫੁਟਬਾਲ ਦੇ ਇਤਿਹਾਸ ਦੇ ਵਿੱਚ ਫੁਟਬਾਲਰ ਸੁਰਜੀਤ ਸੇਨ ਗੁਪਤਾ ਨੇ ਬੇਹੱਦ ਹੀ ਮਹੱਤਵਪੂਰਨ ਯੋਗਦਾਨ ਪਾਇਆ ਸੀ । ਆਪਣੇ ਇਸੇ ਹੁਨਰ ਸਦਕਾ ਉਨ੍ਹਾਂ ਨੇ ਕਈ ਐਵਾਰਡ ਵੀ ਹਾਸਲ ਕੀਤੇ ਸੀ ਤੇ ਅੱਜ ਉਨ੍ਹਾਂ ਦੇ ਦੇਹਾਂਤ ਕਾਰਨ ਖੇਡ ਜਗਤ ਨੂੰ ਇਕ ਅਜਿਹਾ ਘਾਟਾ ਹੋਇਆ ਹੈ ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ।। ।

ਦੀਪ ਸਿੱਧੂ ਬਾਰੇ ਇਹ ਭਵਿੱਖਬਾਣੀ ਜਰੂਰ ਸੁਣੋ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਇਹ ਕਥਾ ਜਰੂਰ ਸੁਣੋ ਜੀ । ਅੰਗ (ANG) – ੭੨੩ (723)”*🌹🌺 ਤਿਲੰਗ ਘਰੁ ੨ ਮਹਲਾ ੫ ॥ ਤੁਧੁ ਬਿਨੁ ਦੂਜਾ ਨਾਹੀ ਕੋਇ ॥ ਤੂ ਕਰਤਾਰੁ ਕਰਹਿ ਸੋ ਹੋਇ ॥ ਤੇਰਾ ਜੋਰੁ ਤੇਰੀ ਮਨਿ ਟੇਕ ॥ ਸਦਾ ਸਦਾ ਜਪਿ ਨਾਨਕ ਏਕ ॥੧॥ ਸਭ ਊਪਰਿ ਪਾਰਬ੍ਰਹਮੁ ਦਾਤਾਰੁ ॥ ਤੇਰੀ ਟੇਕ ਤੇਰਾ ਆਧਾਰੁ ॥ ਰਹਾਉ ॥ ਹੈ ਤੂਹੈ ਤੂ ਹੋਵਨਹਾਰ ॥ ਅਗਮ ਅਗਾਧਿ ਊਚ ਆਪਾਰ ॥ ਜੋ ਤੁਧੁ ਸੇਵਹਿ ਤਿਨ ਭਉ ਦੁਖੁ ਨਾਹਿ ॥ ਗੁਰ ਪਰਸਾਦਿ ਨਾਨਕ ਗੁਣ ਗਾਹਿ ॥੨॥

ਜੋ ਦੀਸੈ ਸੋ ਤੇਰਾ ਰੂਪੁ ॥ ਗੁਣ ਨਿਧਾਨ ਗੋਵਿੰਦ ਅਨੂਪ ॥ ਸਿਮਰਿ ਸਿਮਰਿ ਸਿਮਰਿ ਜਨ ਸੋਇ ॥ ਨਾਨਕ ਕਰਮਿ ਪਰਾਪਤਿ ਹੋਇ ॥੩॥ ਜਿਨਿ ਜਪਿਆ ਤਿਸ ਕਉ ਬਲਿਹਾਰ ॥ ਤਿਸ ਕੈ ਸੰਗਿ ਤਰੈ ਸੰਸਾਰ ॥ ਕਹੁ ਨਾਨਕ ਪ੍ਰਭ ਲੋਚਾ ਪੂਰਿ ॥ ਸੰਤ ਜਨਾ ਕੀ ਬਾਛਉ ਧੂਰਿ ॥੪॥੨॥

ਪਦਅਰਥ: ਕਰਹਿ = ਤੂੰ ਕਰਦਾ ਹੈਂ। ਜੋਰੁ = ਬਲ। ਮਨਿ = ਮਨ ਵਿਚ। ਟੇਕ = ਆਸਰਾ। ਨਾਨਕ = ਹੇ ਨਾਨਕ!।੧। ਆਧਾਰੁ = ਸਹਾਰਾ।ਰਹਾਉ। ਤੂ ਹੈ– ਤੂੰ ਹੀ। ਹੋਵਨਹਾਰ = ਸਦਾ ਕਾਇਮ ਰਹਿਣ ਵਾਲਾ। ਅਗਮ = ਅਪਹੁੰਚ। ਅਗਾਧਿ = ਅਥਾਹ। ਆਪਾਰ = ਅਪਾਰ, ਬੇਅੰਤ। ਤੁਧੁ = ਤੈਨੂੰ। ਸੇਵਹਿ = ਸਿਮਰਦੇ ਹਨ। ਪ੍ਰਸਾਦਿ = ਕਿਰਪਾ ਨਾਲ। ਗਾਹਿ = ਗਾਂਦੇ ਹਨ।੨। ਦੀਸੈ = ਦਿੱਸਦਾ ਹੈ। ਗੁਣ ਨਿਧਾਨ = ਹੇ ਗੁਣਾਂ ਦੇ ਖ਼ਜ਼ਾਨੇ! ਅਨੂਪ = ਹੇ ਸੁੰਦਰ! ਜਨ = ਹੇ ਜਨ! ਸੋਇ = ਉਸ ਪਰਮਾਤਮਾ ਨੂੰ ਹੀ। ਕਰਮਿ = ਮੇਹਰ ਨਾਲ।੩। ਜਿਨਿ = ਜਿਸ (ਮਨੁੱਖ) ਨੇ।

ਤਿਸ ਕਉ = {ਲਫ਼ਜ਼ ‘ਤਿਸੁ’ ਦਾ ੁ ਸੰਬੰਧਕ ‘ਕਉ’ ਦੇ ਕਾਰਨ ਉੱਡ ਗਿਆ ਹੈ}। ਬਲਿਹਾਰ = ਸਦਕੇ। ਤਿਸ ਕੈ = {ਲਫ਼ਜ਼ ‘ਤਿਸੁ’ ਦਾ ੁ ਸੰਬੰਧਕ ‘ਕੈ’ ਦੇ ਕਾਰਨ ਉੱਡਿਆ ਹੈ}। ਕੈ ਸੰਗਿ = ਦੇ ਨਾਲ। ਲੋਚਾ = ਤਾਂਘ। ਪੂਰਿ = ਪੂਰੀ ਕਰ। ਬਾਛਉ = ਬਾਛਉਂ, ਮੈਂ ਚਾਹੁੰਦਾ ਹਾਂ। ਧੂਰਿ = ਚਰਨ = ਧੂੜ।੪।

ਦੀਪ ਸਿੱਧੂ ਦੀ ਧੀ ਪਤਨੀ ਬਾਰੇ ਵੱਡੀ ਜਾਣਕਾਰੀ

ਕਿਸਾਨੀ ਸੰਘਰਸ਼ ਦੇ ਵਿਚ ਜਿਥੇ ਕਿਸਾਨਾਂ ਦਾ ਹਮਦਰਦ ਬਣਕੇ ਉਨ੍ਹਾਂ ਦੇ ਨਾਲ ਚੱਲਣ ਵਾਲਾ ਅਦਾਕਾਰ ਦੀਪ ਸਿੱਧੂ ਇਸ ਦੁਨੀਆ ਵਿੱਚ ਨਹੀਂ ਰਿਹਾ। ਪਰ ਉਸ ਦੇ ਚਲੇ ਜਾਣ ਨੇ ਸਭ ਲੋਕਾਂ ਨੂੰ ਉਦਾਸ ਕਰ ਕੇ ਰੱਖ ਦਿੱਤਾ। ਇੱਥੇ ਕਿਸਾਨੀ ਸੰਘਰਸ਼ ਦੇ ਵਿੱਚ ਉਸ ਵੱਲੋਂ ਆਪਣੇ ਕੈਰੀਅਰ ਦੀ ਪਰਵਾਹ ਨਾ ਕਰਦੇ ਹੋਏ ਲਗਾਤਾਰ ਕਿਸਾਨਾਂ ਦੇ ਸੰਘਰਸ਼ ਵਿੱਚ ਸਾਥ ਦਿੱਤਾ। ਜਿਥੇ ਕਿਸਾਨੀ ਸੰਘਰਸ਼ ਵਿੱਚ ਬਹੁਤ ਸਾਰੇ ਕਿਸਾਨਾਂ ਦੀ ਜਿੰਦਗੀ ਗਈ। ਹੁਣ ਜਿੱਥੇ ਦੀਪ ਸਿੱਧੂ ਦੇ ਚਲੇ ਜਾਣ ਨੇ ਸਭ ਲੋਕਾਂ ਨੂੰ ਹੈਰਾਨ ਕੀਤਾ ਹੈ ਉਥੇ ਵੱਖ-ਵੱਖ ਸਖਸ਼ੀਅਤਾਂ ਵੱਲੋਂ ਉਨ੍ਹਾਂ ਦੇ ਦਿ ਹਾਂ ਤ ਉਪਰ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।।

ਦੱਸ ਦਈਏ ਕਿ ਦੀਪ ਸਿੱਧੂ ਦੇ ਚਲੇ ਜਾਣ ਕਾਰਨ ਜਿਥੇ ਇਕ ਹੋਰ ਉਸ ਦੇ ਸਾਥੀ ਦੇ ਚਲੇ ਜਾਣ ਉੱਥੇ ਉਸ ਇਕ ਮਹਿਲਾ ਦੋਸਤ ਇਸ ਹਾਦਸੇ ਵਿਚ ਠੀਕ ਨਹੀ ਹੋਈ ਸੀ। ਜਿਸ ਵੱਲੋਂ ਦੱਸਿਆ ਗਿਆ ਹੈ ਕਿ ਜਿਸ ਸਮੇਂ ਇਹ ਭਾਣਾ ਉਸ ਸਮੇਂ ਉਹ ਸੌਂ ਰਹੀ ਸੀ। ਦੀਪ ਸਿੱਧੂ ਦੇ ਚਲੇ ਜਾਣ ਤੋਂ ਬਾਅਦ ਸੰਨੀ ਦਿਓਲ ਵੱਲੋਂ ਵੀ ਇਹ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਦੀਪ ਸਿੱਧੂ ਦੇ ਚਲੇ ਤੇ ਉੱਪਰ ਵੱਖ-ਵੱਖ ਸਖਸ਼ੀਅਤਾਂ ਵੱਲੋਂ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵੀ ਟਵੀਟਰ ਉਪਰ ਟਵੀਟ ਕਰਕੇ ਅਦਾਕਾਰ ਦੀਪ ਸਿੱਧੂ ਦੇ ਦੇਹਾਂਤ ਉਪਰ ਦੁੱ ਖ ਦਾ ਇਜ਼ਹਾਰ ਕੀਤਾ ਗਿਆ। ਜਿੱਥੇ ਉਨ੍ਹਾਂ ਕਿਹਾ ਕਿ ਉਸ ਦੀ ਅਚਾਨਕ ਚਲੇ ਕਾਰਨ ਪਿਆ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ। ਉੱਥੇ ਫਿਲਮੀ ਅਦਾਕਾਰ ਅਤੇ ਸਾਂਸਦ ਸੰਨੀ ਦਿਓਲ ਵੱਲੋਂ ਵੀ ਅਦਾਕਾਰ ਦੀਪ ਸਿੱਧੂ ਦੇ ਚਲੇ ਜਾਣ ਉਪਰ ਸੋਸ਼ਲ ਮੀਡੀਆ ਤੇ ਟਵਿੱਟਰ ਉਪਰ ਟਵੀਟ ਕਰ ਕੇ ਹਮ ਦਰਦੀ ਜਾਹਿਰ ਕੀਤੀ ਗਈ ਹੈ।।।

ਦੱਸ ਦਈਏ ਕਿ ਦੀਪ ਸਿੱਧੂ ਨੇ ਸਭ ਤੋਂ ਪਹਿਲਾਂ ਕਿਸਾਨੀ ਮੋਰਚੇ ਦੀ ਬਾਗਡੋਰ ਸੰਭਾਲੀ ਸੀ ਦੀਪ ਸਿੱਧੂ ਨੇ ਸਭ ਤੋਂ ਪਹਿਲਾਂ ਕਿਸਾਨੀ ਸੰਘਰਸ਼ ਦੀ ਜੋ ਮਿਸਾਲ ਕਾਇਮ ਕੀਤੀ ਉਹ ਸਦਾ ਯਾਦ ਰੱਖੀ ਜਾਵੇ। ਭਾਵੇ ਕਿ ਦੀਪ ਸਿੱਧੂ ਸਾਡੇ ਚ ਨਹੀ ਰਿਹਾ ਪਰ ਸਾਡੇ ਦਿਲਾਂ ਚ ਹਰ ਸਮੇ ਥਾ ਬਣਾ ਗਿਆ ਹੈ।

ਪੰਜਾਬ ਦੇ ਮੌਸਮ ਬਾਰੇ ਵੱਡੀ ਖਬਰ

ਵੱਡੀ ਖਬਰ ਆ ਰਹੀ ਹੈ ਮੌਸਮ ਬਾਰੇ ਜਾਣਕਾਰੀ ਅਨੁਸਾਰ ਕਮਜ਼ੋਰ ਵੈਸਟਰਨ ਡਿਸਟ੍ਬੇਂਸ ਪਹਾੜਾਂ ਚ ਪਹੁੰਚਣ ਨਾਲ਼ ਮੈਦਾਨਾਂ ਚ ਵੀ ਮੌਸਮੀ ਬਦਲਾਅ ਦੇਖਿਆ ਜਾਵੇਗਾ। ਅਸਰ ਵਜੋਂ ਇਹ ਸਿਸਟਮ ਮੰਗਲਵਾਰ ਰਾਤ ਤੇ ਬੁੱਧਵਾਰ ਨੂੰ ਹਲਕੀਆਂ ਫੁਹਾਰਾਂ ਲਈ ਜਿੰਮੇਵਾਰ ਬਣੇਗਾ। ਮਾਝਾ-ਦੁਆਬਾ ਡਿਵੀਜ਼ਨ ਚ ਬੱਦਲਵਾਈ ਨਾਲ ਇੱਕ ਦੋ ਜਗ੍ਹਾ ਦਰਮਿਆਨੀ ਬਰਸਾਤ ਦੇਖੀ ਜਾਵੇਗੀ। ਸੂਬੇ ਦੇ ਜਿਆਦਾਤਰ ਹਿੱਸਿਆਂ ਤੇ ਨਾਲ਼ ਲਗਦੇ ਹਰਿਆਣਾ ਚ “ਕੋਲਡ ਡੇ” ਲੱਗਣ ਦੀ ਸੰਭਾਵਨਾ ਹੈ।. ਦਿੱਲੀ ਚ ਸਿਸਟਮ ਦਾ ਅਸਰ ਘੱਟ ਹੋਵੇਗਾ। ਵੈਸਟਰਨ ਡਿਸਟਰਬੇਂਸ ਦੇ ਅੱਗੇ ਲੰਘਦਿਆਂ ਤੇ ਮੌਸਮ ਸਾਫ ਹੁੰਦਿਆਂ ਹੀ ਠੰਢ ਚ ਹੋਰ ਵਾਧਾ ਲਾਜ਼ਮੀ ਹੈ। ਜਿਕਰਯੋਗ ਹੈ ਕਿ ਔਸਤ ਨਾਲੋਂ ਲਗਾਤਾਰ 3-4°C ਹੇਠ ਚੱਲ ਰਿਹਾ ਦਿਨ ਦਾ ਪਾਰਾ ‘ਆਈ ਬਸੰਤ ਪਾਲ਼ਾ ਉਡੰਤ’ ਕਹਾਣੇ ਨੂੰ ਰੱਦ ਕਰਦਾ ਆ ਰਿਹਾ ਹੈ।

ਨਵੇਂ ਮਹੀਨੇ ਦੀ ਸੰਗਰਾਂਦ ਤੋਂ ਬਾਅਦ ਪਾਰੇ ਦੇ ਔਸਤ ਪੱਧਰ ‘ਤੇ ਉੱਠਣ ਦੀ ਉਮੀਦ ਹੈ। ਤਦ ਤੱਕ ਮਾਘ ਮਹੀਨਾ ‘ਆਈ ਬਸੰਤ ਪਾਲ਼ਾ ਉਡੰਤ’ ਕਹਾਵਤ ਨੂੰ ਝੁਠਲਾਉਂਦਾ ਰਹੇਗਾ। Windy ਰਾਡਾਰ ਅਨੁਸਾਰ 15 ਨੂੰ ਹਲਕਾ ਸਿਸਟਮ ਆਵੇਗਾ, ਜਿਸਦਾ ਅਸਰ ਕੇਵਲ ਮਾਝਾ ਦੁਬਾਬਾ ਤੇ ਮਾਲਵਾ ਡਿਵੀਜ਼ਨ ਵਿੱਚ ਕੇਵਲ ਬੱਦਲਵਾਈ ਹੀ ਕਰੇਗਾ, ਇਸ ਮਗਰੋਂ 17 -19 ਵਿੱਚ ਇੱਕ ਹੋਰ ਸਿਸਟਮ ਲਗੇਗਾ, ਜੋਂ ਕਿ ਬਾਰਿਸ਼ ਹਲਕੀ ਰੂਪ ਵਾਲੀ ਦੇ ਸਕਦਾ ਹੈ |

ਦੱਸ ਦਈਏ ਕਿ ਮੌਸਮ ਖਬਰਾਂIMD ਰਾਡਾਰ ਅਨੁਸਾਰ ਕੱਲ੍ਹ ਤੋ ਪਰਸੋਂ ਤੱਕ ਪੰਜਾਬ ਦੇ ਪਹਾੜਾਂ ਵੱਲ ਪੈਂਦੇ ਹਿੱਸਿਆਂ ਚ ਧੁੰਦ ਵੇਖਣ ਨੂੰ ਮਿਲ ਸਕਦੀ ਹੈ, 15-16 ਨੂੰ ਕਮਜ਼ੋਰ ਪੱਛਮੀ ਚੱਕਰਵਾਤ ਦੇ ਪੁੱਜਣ ਨਾਲ ਬੱਦਲਵਾਈ ਛਾ ਸਕਦੀ ਹੈ, 18-20 ਵਿਚਾਲੇ ਹਲਕੇ ਰੂਪ ਵਾਲੇ ਮੀਹ ਦੀ ਉਮੀਦ ਬਣ ਰਹੀ ਹੈ।

error: Content is protected !!