31 ਮਾਰਚ ਤੋਂ ਪਹਿਲਾਂ ਕਰੋ ਇਹ ਜਰੂਰੀ ਕੰਮ

ਮਾਰਚ ਸਿਰਫ ਵਿੱਤੀ ਸਾਲ ਦਾ ਅੰਤ ਹੀ ਨਹੀਂ ਹੈ, ਬਲਕਿ ਇਸ ਮਹੀਨੇ ਕਈ ਅਜਿਹੀਆਂ ਮਹੱਤਵਪੂਰਨ ਸਮਾਂ-ਸੀਮਾਵਾਂ ਵੀ ਖ਼ਤਮ ਹੋਣ ਜਾ ਰਹੀਆਂ ਹਨ, ਜੋ ਸਿੱਧੇ ਤੌਰ ‘ਤੇ ਤੁਹਾਡੇ ਪੈਸੇ ਨਾਲ ਸਬੰਧਤ ਹਨ। ਇਸ ਵਿੱਚ ਲੰਬਿਤ ਜਾਂ ਸੋਧੀਆਂ ਇਨਕਮ ਟੈਕਸ ਰਿਟਰਨ (ITR), ਪੈਨ-ਆਧਾਰ ਲਿੰਕਿੰਗ ਤੇ ਬੈਂਕ ਖਾਤਾ ਕੇਵਾਈਸੀ ਅਪਡੇਟ ਕਰਨ ਦੀਆਂ ਆਖਰੀ ਤਾਰੀਕਾਂ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਕੁਝ ਹੋਰ ਕੰਮ ਹਨ ਜਿਨ੍ਹਾਂ ਨੂੰ ਤੁਹਾਨੂੰ ਇਸ ਮਹੀਨੇ ਨਿਪਟਾਉਣਾ ਚਾਹੀਦਾ ਹੈ। ਆਓ ਜਾਣਦੇ ਹਾਂ ਅਜਿਹੀਆਂ ਪੰਜ ਜ਼ਰੂਰੀ ਚੀਜ਼ਾਂ ਬਾਰੇ।

ਲੰਬਿਤ ਜਾਂ ਸੋਧੀਆਂ ITR ਫਾਈਲਿੰਗ – AY2021-22 ਲਈ ਲੰਬਿਤ ਜਾਂ ਸੋਧੀਆਂ ITR ਫਾਈਲ ਕਰਨ ਦੀ ਆਖਰੀ ਮਿਤੀ 31 ਮਾਰਚ 2022 ਹੈ। ਇਸ ਲਈ, ਜੋ ਲੋਕ ਆਈਟੀਆਰ ਫਾਈਲ ਕਰਨ ਲਈ ਦਿੱਤੀ ਗਈ ਨੀਅਤ ਮਿਤੀ ਤਕ ਆਪਣੀ ਆਈਟੀਆਰ ਫਾਈਲ ਕਰਨ ਤੋਂ ਖੁੰਝ ਗਏ ਹਨ, ਉਹ ਹੁਣ ਆਖਰੀ ਮਿਤੀ ਤਕ ਆਪਣੀ ਇਨਕਮ ਟੈਕਸ ਰਿਟਰਨ ਫਾਈਲ ਕਰਨ।

ਆਧਾਰ-ਪੈਨ ਲਿੰਕ – ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਅੰਤਿਮ ਮਿਤੀ 31 ਮਾਰਚ 2022 ਹੈ। ਜਿਨ੍ਹਾਂ ਦਾ ਪੈਨ ਅਤੇ ਆਧਾਰ ਲਿੰਕ ਨਹੀਂ ਹੈ, ਉਨ੍ਹਾਂ ਨੂੰ ਇਸ ਤੋਂ ਪਹਿਲਾਂ ਲਿੰਕ ਕਰ ਲੈਣਾ ਚਾਹੀਦਾ ਹੈ। ਅਜਿਹਾ ਕਰਨ ‘ਚ ਅਸਫਲ ਰਹਿਣ ‘ਤੇ ਪੈਨ ਕਾਰਡ ਇਨਵੈਲਿਡ ਹੋ ਜਾਵੇਗਾ ਅਤੇ ਇਕ ਇਨਵੈਲਿਡ ਪੈਨ ਦੀ ਵਰਤੋਂ ਕਰਨ ਲਈ ਧਾਰਾ 272 ਬੀ ਦੇ ਤਹਿਤ 10,000 ਰੁਪਏ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਬੈਂਕ ਜਮ੍ਹਾਂ ਵਿਆਜ ‘ਤੇ ਟੀਡੀਐਸ ਵੀ ਦੁੱਗਣਾ ਕੀਤਾ ਜਾਵੇਗਾ।

ਬੈਂਕ ਖਾਤਾ KYC ਅਪਡੇਟ – ਪਹਿਲਾਂ, ਬੈਂਕ ਖਾਤੇ ਦੇ ਕੇਵਾਈਸੀ ਦੀ ਆਖਰੀ ਮਿਤੀ 31 ਦਸੰਬਰ 2021 ਸੀ। ਪਰ, ਦੇਸ਼ ਵਿੱਚ ਵੱਧ ਰਹੇ ਓਮੀਕ੍ਰੋਨ ਦੇ ਮਾਮਲਿਆਂ ਦੇ ਕਾਰਨ, ਭਾਰਤੀ ਰਿਜ਼ਰਵ ਬੈਂਕ (RBI) ਨੇ ਬੈਂਕ ਖਾਤੇ ਦੇ ਕੇਵਾਈਸੀ ਅਪਡੇਟ ਦੀ ਸਮਾਂ-ਸੀਮਾ 31 ਦਸੰਬਰ 2021 ਤੋਂ ਵਧਾ ਕੇ 31 ਮਾਰਚ 2022 ਕਰ ਦਿੱਤੀ ਹੈ। ਹੁਣ ਜੇਕਰ ਤੁਸੀਂ ਇਸ ਨੂੰ ਲਿੰਕ ਨਹੀਂ ਕਰਦੇ ਤਾਂ ਬੈਂਕ ਖਾਤਾ ਫ੍ਰੀਜ਼ ਹੋ ਸਕਦਾ ਹੈ।

ਅਗਾਊਂ ਟੈਕਸ ਦੀ ਕਿਸ਼ਤ – ਇਨਕਮ ਟੈਕਸ ਐਕਟ ਦੀ ਧਾਰਾ 208 ਦੇ ਅਨੁਸਾਰ, ਹਰੇਕ ਟੈਕਸਦਾਤਾ ਜਿਸਦੀ ਅਨੁਮਾਨਿਤ ਟੈਕਸ ਦੇਣਦਾਰੀ 10,000 ਰੁਪਏ ਜਾਂ ਇਸ ਤੋਂ ਵੱਧ ਹੈ, ਐਡਵਾਂਸ ਟੈਕਸ ਦਾ ਭੁਗਤਾਨ ਕਰ ਸਕਦਾ ਹੈ, ਜਿਸਦਾ ਭੁਗਤਾਨ ਚਾਰ ਕਿਸ਼ਤਾਂ ‘ਚ ਕੀਤਾ ਜਾਣਾ ਹੈ। ਇਸਦੀ ਆਖਰੀ ਕਿਸ਼ਤ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ 15 ਮਾਰਚ 2022 ਹੈ। ਇਸ ਤੋਂ ਪਹਿਲਾਂ ਹੀ ਇਹ ਕੰਮ ਜ਼ਰੂਰ ਕਰ ਲਓ।

ਟੈਕਸ ਸੇਵਿੰਗ ਇਨਵੈਸਟਮੈਂਟ – ਕਮਾਈ ਕਰਨ ਵਾਲੇ ਵਿਅਕਤੀ ਕੋਲ ਟੈਕਸ ਸਵੇਿੰਗ ਐਕਸਰਸਾਈਜ਼ ਪੂਰਾ ਕਰਨ ਲਈ ਸਿਰਫ਼ ਇਕ ਮਹੀਨਾ ਬਚਿਆ ਹੈ। ਇਸ ਲਈ, ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਟੈਕਸ ਬਚਤ ਫੰਡਾਂ ਜਿਵੇਂ ਕਿ ਪਬਲਿਕ ਪ੍ਰੋਵੀਡੈਂਟ ਫੰਡ (ਪੀਪੀਐਫ), ਈਐਲਐਸਐਸ ਮਿਉਚੁਅਲ ਫੰਡ, ਨੈਸ਼ਨਲ ਪੈਨਸ਼ਨ ਸਿਸਟਮ ਜਾਂ ਐਨਪੀਐਸ, ਆਦਿ ਵਿੱਚ ਜਮ੍ਹਾਂ ਦੀ ਐਕਸਰਸਾਈਜ਼ ਪੂਰੀ ਕਰ ਦਿੱਤੀ ਗਈ ਹੋਵੇ।

ਚਮਤਕਾਰੀ ਆਂਡਾ ਜਰੂਰ ਖਾਉ

ਸਿਹਤਮੰਦ ਰਹਿਣ ਦਾ ਅਰਥ ਹੈ ਚੰਗੀ ਸਿਹਤ ਅਤੇ ਤੰਦਰੁਸਤ ਦਿਮਾਗ਼। ਜੇ ਤੁਸੀਂ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਰਹਿਣਾ ਚਾਹੁੰਦੇ ਹੋ, ਤਾਂ ਤੁਹਾਨੂੰ ਹਰ ਰੋਜ਼ ਲਈ ਕੁੱਝ ਚੰਗੀਆਂ ਆਦਤਾਂ ਅਪਣਾਉਣ ਦੀ ਜ਼ਰੂਰਤ ਹੈ। ਆਪਣੀ ਜੀਵਨ ਸ਼ੈਲੀ ਅਤੇ ਆਦਤਾਂ ਦਾ ਧਿਆਨ ਰੱਖਣਾ ਤੁਹਾਨੂੰ ਆਪਣੇ ਬਾਰੇ ਚੰਗਾ ਮਹਿਸੂਸ ਕਰਾਉਂਦਾ ਹੈ। ਇਹ ਤੁਹਾਡੇ ਆਤਮ-ਵਿਸ਼ਵਾਸ ਨੂੰ ਵਧਾਉਣ ਦੇ ਨਾਲ-ਨਾਲ ਸ਼ਖ਼ਸੀਅਤ ਨੂੰ ਵੀ ਨਿਖਾਰਦਾ ਹੈ। ਇੱਕ ਲਈ ਸਿਹਤਮੰਦ ਜ਼ਿੰਦਗੀ ਜਿਊਣਾ ਮਹੱਤਵਪੂਰਨ ਹੈ।

ਗਲਤ ਪਦਾਰਥਾਂ ਦਾ ਸੇਵਨ ਕਰਨ ਅਤੇ ਦਾਰੂ ਪੀਣ ਵਰਗੀਆਂ ਨੂੰ ਭੈੜੀਆਂ ਆਦਤਾਂ ਦਾ ਰਿਸਕੀ ਨਹੀਂ ਹੋਣਾ ਚਾਹੀਦਾ। ਇਹ ਆਦਤਾਂ ਤੁਹਾਡੀ ਸਿਹਤ ਨੂੰ ਬਹੁਤ ਰਿਸਕ ਪਹੁੰਚਾਉਂਦੀਆਂ ਹਨ ਅਤੇ ਇੱਕ ਵਾਰੀ ਜਦੋਂ ਤੁਸੀਂ ਇਨ੍ਹਾਂ ਦੇ ਆਦੀ ਬਣ ਜਾਂਦੇ ਹੋ, ਤਾਂ ਇਨ੍ਹਾਂ ਤੋਂ ਪਿੱਛਾ ਛਡਾਉਣਾ ਵੀ ਔਖ ਹੋ ਜਾਂਦਾ ਹੈ।ਸਿਹਤਮੰਦ ਰਹਿਣ ਦੇ ਬਹੁਤ ਸਾਰੇ ਤਰੀਕੇ ਹਨ। ਇੱਕ ਚੰਗੀ ਜੀਵਨ ਸ਼ੈਲੀ ਤੁਹਾਨੂੰ ਰੋਗਾਂ ਤੋਂ ਬਚਾਉਂਦੀ ਹੈ। ਚੰਗੀਆਂ ਆਦਤਾਂ ਤੁਹਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ​​ਬਣਾਉਂਦੀਆਂ ਹਨ ਅਤੇ ਤੁਹਾਨੂੰ ਤੰਦਰੁਸਤ ਰਹਿਣ ਵਿੱਚ ਸਹਾਇਤਾ ਕਰਦੀਆਂ ਹਨ।

ਕਿਸੇ ਵਿਅਕਤੀ ਦੀ ਸਿਹਤ ਅਤੇ ਤੰਦਰੁਸਤੀ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਉਹ ਆਪਣੀ ਜ਼ਿੰਦਗੀ ਕਿਵੇਂ ਜੀਉਂਦਾ ਹੈ। ਜੰਕ ਫੂਡ ਖਾਣ ਅਤੇ ਦੇਰ ਨਾਲ ਉੱਠਣ ਵਰਗੀਆਂ ਆਦਤਾਂ ਤੋਂ ਪਰਹੇਜ਼ ਕਰਨਾ ਚੰਗਾ ਹੈ। ਜੇ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਕਸਰਤ ਕਰੋ, ਚੰਗੀ ਨੀਂਦ ਲਵੋ ਅਤੇ ਸੰਤੁਲਿਤ ਖ਼ੁਰਾਕ ਖਾਓ।

ਜੇ ਤੁਸੀਂ ਇਸ ਸਮੇਂ ਅਜਿਹੀ ਜੀਵਨ ਸ਼ੈਲੀ ਆਪਣਾ ਰਹੇ ਹੋ ਜੋ ਤੁਹਾਡੇ ਲਈ ਰਿਸਕੀ ਹੈ ਤਾਂ ਇਹ ਮੌਕਾ ਹੈ ਜਦੋਂ ਤੁਸੀਂ ਇਸ ਨੂੰ ਬਦਲਣ ਦੀ ਸ਼ੁਰੂਆਤ ਕਰ ਸਕਦੇ ਹੋ। ਇਹ 5 ਆਦਤਾਂ ਤੁਹਾਨੂੰ ਇੱਕ ਚੰਗੀ ਸਿਹਤ ਬਣਾਉਣ ਵਿੱਚ ਮਦਦਗਾਰ ਹੋ ਸਕਦੀਆਂ ਹਨ..

ਇਹ ਹੈ 1 ਕਰੋੜ ਦਾ ਸੋਨਾ ਬੱਕਰਾ

1 ਕਰੋੜ 30 ਲੱਖ ਕੀਮਤ ਦਾ ਅਨੋਖਾ ਬੱਕਰਾ ਖਾਸੀਅਤ ਜਾਣਕੇ ਹੈਰਾਨ ਰਹਿ ਜਾਉਗੇ ਤੁਸੀ ਹੈਲੀਕਾਪਟਰ ਤੇ ਟਰਾਲਿਆਂ ਦੇ ਮਿਲ ਰਹੇ ਆਫਰ ।।ਵੱਡੀਆਂ ਵੱਡੀਆਂ ਚੀਜ਼ਾ ਨੂੰ ਮਾਤ ਪਾਉਦਾ ਇਹ ਬੱਕਰਾ।।1 ਕਰੋੜ 30 ਲੱਖ ਕੀਮਤ ਦਾ ਅਨੋਖਾ ਬੱਕਰਾ ।ਖਾਸੀਅਤ ਜਾਣਕੇ ਹੈਰਾਨ ਰਹਿ ਜਾਣਗੇ। ਹੈਲੀਕਾਪਟਰ ਦੇਣ ਦਾ ਮਿਲ ਰਿਹਾ ਆਫਰ। ਟੂਰਡੋ ਨੇ ਕੀਤਾ ਬੱਕਰੇ ਲਈ ਖਾਸ ਆਫਰ।

ਦੱਸ ਦਈਏ ਕਿ ਇਸ ਬੱਕਰੇ ਦੇ ਦੂਰ ਦੂਰ ਤੱਕ ਚਰਚੇ ਨੇ। ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ, ਇਹ ਆਪਾਂ ਅਕਸਰ ਹੀ ਸੁਣਦੇ ਹਾਂ, ਜਿਸ ਦੀ ਮਿਸਾਲ ਬਠਿੰਡਾ ਚ ਪੈਦੇ ਇੱਕ ਬੰਦੇ ਦੀ ਹੈ। ਆਪਣਾ ਕਾਰੋਬਾਰ ਕਰਨ ਦੇ ਨਾਲ-ਨਾਲ ਇਕ ਖੇਤੀ ਦੀ ਭੂਮਿਕਾ ਵੀ ਨਿਭਾਅ ਰਿਹਾ ਹੈ ਅਤੇ ਆਪਣਾ ਸ਼ੌਕ ਵੀ ਪਾਲ ਰਿਹਾ ਹੈ। ਉਸ ਦਾ ਸ਼ੌਕ ਹੈ ਜਾਨਵਰਾਂ ਦੀ ਸੰਭਾਲ ਦਾ। ਉਸ ਕੋਲ ਅੱਜ ਕਈ ਤਰ੍ਹਾਂ ਦੇ ਜਾਨਵਰ ਸੰਭਾਲੇ ਹੋਏ ਹਨ ਜੋ ਸਾਲ ਪਰਾਣੇ। ।।

ਬਾਕੀ ਦੀ ਜਾਣਕਾਰੀ ਅਸੀਂ ਵੀਡੀਓ ਵਿਚ ਦਿੱਤੀ ਹੈ ਤੁਸੀਂ ਜਾ ਕੇ ਵੇਖ ਸਕਦੇ ਹੋ ਇਸੇ ਤਰ੍ਹਾਂ ਤਾਜ਼ਾ ਅਪਡੇਟਾਂ ਅਤੇ ਖ਼ਬਰਾਂ ਦੇ ਲਈ ਸਾਡੇ ਨਾਲ ਜੁੜੇ ਨੂੰ ਮਿਲਦੇ ਹਾਂ ਇਕ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਲਈ ਧੰਨਵਾਦ।।ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਧੰਨਵਾਦ ਸਭ ਦਾ।।

ਦੀਪ ਸਿੱਧੂ ਬਾਰੇ ਇਹ ਜਰੂਰ ਸੁਣੋ

ਦੀਪ ਸਿੱਧੂ ਦੀ ਸਿਮਰਨਜੋਤ ਮੱਕੜ ਦੇ ਨਾਲ ਜਾਂਦੀ ਵਾਰੀ ਆਖਰੀ ਰਿਕਾਰਡਿੰਗ ਆਈ ਸਾਹਮਣੇ ।ਸੁਣੋ ਸਵਰਗੀ ਦੀਪ ਸਿੱਧੂ ਦੀ ਆਖਰੀ ਇੱਛਾ ਕੀ ਸੀ ।ਗਦਾਰ ਕਹਿਣ ਵਾਲੇ ਵੀ ਤਾਰੀਫਾਂ ਲਈ ਮਜਬੂਤ ਹੋ ਰਹੇ। ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਬੀਤੇ ਦਿਨੀਂ ਵੀਰ ਦੀਪ ਸਿੱਧੂ ਨੂੰ ਛੱਡ ਕੇ ਚਲਾ ਗਿਆ ਸੀ। ਜੋ ਕਿ ਅਕਸਰ ਸਿੱਖੀ ਅਤੇ ਪੰਜਾਬੀ ਦੇ ਬਾਰੇ ਬੇਬਾਕ ਬੋਲਦੇ ਸਨ ਅਤੇ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਦੀਆਂ ਗੱਲਾਂ ਕਰਦੀ ਸੀ।ਜਿਸ ਕਾਰਨ ਪੰਜਾਬ ਦੇ ਲੋਕਾਂ ਦਾ ਉਨ੍ਹਾਂ ਨਾਲ ਬਹੁਤ ਜ਼ਿਆਦਾ ਮੋਹ ਅਤੇ ਪਿਆਰ ਸੀ।ਜੋ ਕਿ ਭਾਰੀ ਇਕੱਠ ਦੇ ਰੂਪ ਵਿੱਚ ਵੇਖਿਆ ਵੀ ਗਿਆ।।

ਦੱਸ ਦਈਏ ਕਿ ਜਦੋਂ ਦੀਪ ਸਿੱਧੂ ਦਾ ਅੰਤਮ ਸੰਸ ਕਾਰ ਹੋਇਆ ਉਸ ਸਮੇਂ ਵੀ ਲੁਧਿਆਣਾ ਦੇ ਪਿੰਡ ਥਰੀਕੇ ਵਿਚ ਪੈਰ ਧਰ ਨੂੰ ਜਗ੍ਹਾ ਨਹੀਂ ਸੀ।ਫਤਹਿਗੜ੍ਹ ਸਾਹਿਬ ਦੀਪ ਸਿੱਧੂ ਦੀ ਅੰਤਿਮ ਅਰਦਾਸ ਦੇ ਸਮੇਂ ਵੀ ਭਾਰੀ ਇਕੱਠ ਹੋਇਆ ਅਤੇ ਸੜਕਾਂ ਉਤੇ ਜਾਮ ਲੱਗੇ।ਲੋਕਾਂ ਨੇ ਦੀਪ ਸਿੱਧੂ ਦੀ ਸੋਚ ਉੱਪਰ ਚੱਲਣ ਦੇ ਨਾਅਰੇ ਲਗਾਏ।ਹੁਣ ਦੀਪ ਸਿੱਧੂ ਦੀ ਪਤਨੀ ਅਤੇ ਉਸਦਾ ਪਰਿਵਾਰ ਦੀਪ ਸਿੱਧੂ ਦੀਆਂ ਅਸਥੀਆਂ ਪ੍ਰਵਾਹਿਤ ਕਰਨ ਤੋਂ ਬਾਅਦ ਅੰਮ੍ਰਿਤਸਰ ਹਰਿਮੰਦਰ ਸਾਹਿਬ ਵਿਖੇ ਪਹੁੰਚਕੇ ਨਤਮਸਤਕ ਹੋਇਆ।

ਇਸ ਸਮੇਂ ਦੀਪ ਸਿੱਧੂ ਦੀ ਪਤਨੀ ਨਿਮਰਤਾ ਸਿੱਧੂ ਪਹਿਲੀ ਵਾਰ ਮੀਡੀਆ ਸਾਹਮਣੇ ਆ ਕੇ ਭੋਲੇ ਅਤੇ ਉਨ੍ਹਾਂ ਨੇ ਕਿਹਾ ਕਿ ਦੀਪ ਸਿੱਧੂ ਨੂੰ ਪਿਆਰ ਕਰਨ ਅਤੇ ਦੁੱ ਖ ਦੀ ਘੜੀ ਵਿੱਚ ਉਨ੍ਹਾਂ ਦਾ ਸਾਥ ਦੇਣ ਵਾਲਿਆਂ ਦਾ ਉਹ ਬਹੁਤ ਬਹੁਤ ਧੰਨਵਾਦ ਕਰਦੀ ਹੈ।ਉਨ੍ਹਾਂ ਨੇ ਕਿਹਾ ਕਿ ਉਹ ਹਰਿਮੰਦਰ ਸਾਹਿਬ ਦੀਪ ਸਿੱਧੂ ਦੀ ਆਤਮਾ ਦੀ ਸ਼ਾਂਤੀ ਲਈ ਨਤਮਸਤਕ ਹੋਣ ਪਹੁੰਚੇ ਹਨ।

ਇਸ ਦੌਰਾਨ ਮੈਨੇਜਮੈਂਟ ਕਮੇਟੀ ਵੱਲੋਂ ਦੀਪ ਸਿੱਧੂ ਦੀ ਪਤਨੀ ਅਤੇ ਉਨ੍ਹਾਂ ਦੀ ਬੇਟੀ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਨਿਮਰਤਾ ਸਿੰਧੂ ਨੇ ਇਸ ਦੌਰਾਨ ਕਿਹਾ ਕਿ ਉਹ ਹਮੇਸ਼ਾਂ ਯਾਦ ਰੱਖਣਗੇ ਕਿ ਕਿਸ ਤਰ੍ਹਾਂ ਲੋਕਾਂ ਨੇ ਉਨ੍ਹਾਂ ਦਾ ਸਾਥ ਦਿੱਤਾ ਅਤੇ ਦੀਪ ਦੀਆਂ ਅੰਤਿਮ ਰਸਮਾਂ ਵਿੱਚ ਲੋਕ ਸ਼ਾਮਲ ਹੋਏ।

ਹੋਲੇ ਮਹੱਲੇ ਤੇ ਜਾਣ ਵਾਲਿਆਂ ਲਈ ਵੱਡੀ ਜਾਣਕਾਰੀ

ਪੰਜਾਬ ਜਿੱਥੇ ਬਾਕੀ ਸੂਬਿਆਂ ਤੋਂ ਇਕ ਵੱਖਰੀ ਪਹਿਚਾਣ ਰੱਖਦਾ ਹੈ। ਉਥੇ ਹੀ ਪੰਜਾਬ ਵਿਚ ਦਿਨ ਤਿਉਹਾਰ ਅਤੇ ਮੇਲੇ ਲਗਾਤਾਰ ਹੀ ਆਏ ਦਿਨ ਆਉਂਦੇ ਰਹਿੰਦੇ ਹਨ ਅਤੇ ਸਾਰੇ ਲੋਕਾਂ ਵੱਲੋਂ ਇਨ੍ਹਾਂ ਨੂੰ ਬਹੁਤ ਖੂਬਸੂਰਤ ਢੰਗ ਨਾਲ ਆਪਸੀ ਪਿਆਰ ਅਤੇ ਮਿਲਵਰਤਨ ਨਾਲ ਮਨਾਇਆ ਜਾਂਦਾ ਹੈ। ਸਭ ਧਰਮਾਂ ਦੇ ਲੋਕਾਂ ਵੱਲੋਂ ਜਿਥੇ ਇਕ ਦੂਜੇ ਦੇ ਦਿਨ ਤਿਉਹਾਰਾਂ ਨੂੰ ਸ਼ਰਧਾ ਸਤਿਕਾਰ ਨਾਲ ਮਨਾਇਆ ਜਾਂਦਾ ਹੈ ਉਥੇ ਹੀ ਸਭ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਇਨ੍ਹਾਂ ਤਿਉਹਾਰਾਂ ਦੇ ਮੌਕੇ ਤੇ ਸਰਕਾਰ ਵੱਲੋਂ ਵੀ ਬਹੁਤ ਸਾਰੇ ਖਾਸ ਉਪਰਾਲੇ ਕੀਤੇ ਜਾਂਦੇ ਹਨ ਤਾਂ ਜੋ ਕੋਈ ਵੀ ਘਟਨਾ ਨਾ ਵਾਪਰ ਸਕੇ। ਹੁਣ ਸ੍ਰੀ ਅਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਜਾਣ ਵਾਲਿਆਂ ਲਈ ਇਹ ਖਾਸ ਵੱਡੀ ਖ਼ਬਰ ਸਰਕਾਰ ਵੱਲੋਂ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਪੰਜਾਬ ਵਿਚ ਵੱਡੇ ਪੱਧਰ ਤੇ ਹੋਲੇ ਮਹੱਲੇ ਦਾ ਤਿਉਹਾਰ ਸ੍ਰੀ ਕਰਤਾਰਪੁਰ ਸਾਹਿਬ ਅਤੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਮਨਾਇਆ ਜਾਂਦਾ ਹੈ।।

ਦੱਸ ਦਈਏ ਕਿ ਉਥੇ ਹੀ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਤਾਦਾਦ ਵਿੱਚ ਸੰਗਤ ਨਤਮਸਤਕ ਹੋਣ ਲਈ ਪਹੁੰਚਦੀ ਹੈ। ਇਸ ਵਾਰ ਇਹ ਹੋਲਾ ਮਹੱਲਾ 14 ਮਾਰਚ ਤੋਂ ਲੈ ਕੇ 19 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਉੱਥੇ ਹੀ ਇਨ੍ਹਾਂ ਦਿਨਾਂ ਦੇ ਦੌਰਾਨ ਆਉਣ ਵਾਲੀ ਸੰਗਤ ਦੀ ਸੁਰੱਖਿਆ ਨੂੰ ਲੈ ਕੇ ਵੀ ਖਾਸ ਪ੍ਰਬੰਧ ਕੀਤੇ ਗਏ ਹਨ। ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਦੱਸਿਆ ਗਿਆ ਹੈ ਕਿ ਲੋਕਾਂ ਦੀ ਜਾਣਕਾਰੀ ਵਾਸਤੇ ਇੱਕ ਖਾਸ ਵੈਬਸਾਈਟ ਤਿਆਰ ਕੀਤੀ ਗਈ ਹੈ। ਜਿਸ ਦੇ ਜ਼ਰੀਏ ਆਉਣ ਵਾਲੇ ਸ਼ਰਧਾਲੂਆਂ ਨੂੰ ਭੂਗੋਲਿਕ ਖੇਤਰ ਦੀ ਪੂਰੀ ਜਾਣਕਾਰੀ ਹਾਸਲ ਹੋ ਜਾਵੇਗੀ।

ਦੱਸ ਦਈਏ ਕਿ ਜਿਸ ਵਿੱਚ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ, ਪਖਾਨੇ ,ਸਿਹਤ ਸਹੂਲਤਾਂ, ਪੀਣ ਵਾਲਾ ਪਾਣੀ, ਸਫ਼ਾਈ, ਰੌਸ਼ਨੀ, ਟਰੈਫਿਕ ਵਿਵਸਥਾ, ਵਾਹਨਾਂ ਦੀ ਪਾਰਕਿੰਗ ਅਮਨ ਅਤੇ ਕਾਨੂੰਨ ਨੂੰ ਬਰਕਰਾਰ ਰੱਖਣ ਵਾਸਤੇ ਸਾਰੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਜਿਸ ਬਾਰੇ ਵੱਖ ਵੱਖ ਵਿਭਾਗਾਂ ਵੱਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਰਵਿਊ ਵੀ ਇਸ ਮੀਟਿੰਗ ਵਿੱਚ 4 ਮਾਰਚ ਨੂੰ ਕੀਤਾ ਜਾ ਰਿਹਾ ਹੈ। ਉੱਥੇ ਹੀ ਨੈਟਵਰਕ ਦੀ ਸਮੱਸਿਆ ਨੂੰ ਲੈ ਕੇ ਵੀ ਮੋਬਾਈਲ ਕੰਪਨੀਆਂ ਨੂੰ ਮੇਲਾ ਖੇਤਰ ਵਿੱਚ ਲੱਗੇ ਟਾਵਰ ਤੇ ਬੂਸਟਰ ਲਗਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।।

ਦੱਸ ਦਈਏ ਕਿ ਸ਼ਰਧਾਲੂਆਂ ਨੂੰ ਦਰਪੇਸ਼ ਹੋਣ ਵਾਲੀਆਂ ਸਮੱਸਿਆਵਾਂ ਵਾਸਤੇ ਵੀ ਕੰਟਰੋਲ ਰੂਮ ਅਤੇ ਟੈਲੀਫੋਨ ਨੰਬਰ ਜਾਰੀ ਕੀਤੇ ਗਏ ਹਨ। ਇਸ ਮੇਲੇ ਵਿੱਚ ਮੋਟਰਸਾਈਕਲਾਂ ਦੇ ਸਾਈਲੈਂਸਰ ਉਤਾਰ ਕੇ ਆਉਣ ਅਤੇਵਾਹਨਾਂ ਉਪਰ ਉਚੀ ਅਵਾਜ਼ ਵਾਲੇ ਲਾਊਡ ਸਪੀਕਰ ਚਲਾਉਣ ਉਪਰ ਪਾਬੰਦੀ ਲਗਾਈ ਗਈ ਹੈ।।।

ਇੰਗਲੈਂਡ ਨੇ ਕੀਤਾ ਵੱਡਾ ਐਲਾਨ ਜਾਰੀ

ਹੁਣ ਇੰਗਲੈਂਡ ਵੱਲੋਂ ਅਚਾਨਕ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਜਿਥੇ ਇਨ੍ਹਾਂ ਪਰਿਵਾਰਾਂ ਨੂੰ ਵੀਜ਼ਾ ਦਿੱਤਾ ਜਾਵੇਗਾ। ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਯੂਕਰੇਨ ਦਾ ਸਮਰਥਨ ਬਹੁਤ ਸਾਰੇ ਦੇਸ਼ਾਂ ਵੱਲੋਂ ਕੀਤਾ ਜਾ ਰਿਹਾ ਹੈ ਉਥੇ ਹੀ ਹੁਣ ਬ੍ਰਿਟੇਨ ਵਿਚ ਰਹਿਣ ਵਾਲੇ ਯੂਕਰੇਨ ਦੇ ਪਰਿਵਾਰ ਆਪਣੇ ਪਰਵਾਰਕ ਮੈਂਬਰਾਂ ਨੂੰ ਯੂਕਰੇਨ ਤੋਂ ਬਿਨਾਂ ਵੀਜੇ ਦੇ ਹੀ ਸੱਦ ਸਕਦੇ ਹਨ। ਕਿਉਂਕਿ ਬ੍ਰਿਟੇਨ ਵੱਲੋਂ ਯੁਕਰੇਨ ਦੇ ਲੋਕਾਂ ਦੀ ਹਰ ਸੰਭਵ ਸਹਾਇਤਾ ਕਰਨ ਵਾਸਤੇ ਇਸ ਵੀਜ਼ਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ।

ਦੱਸ ਦਈਏ ਕਿ ਜਿਸ ਨੂੰ ਉਥੋਂ ਦੀ ਸਰਕਾਰ ਵੱਲੋਂ ਕੁਝ ਦਿਨਾਂ ਵਿੱਚ ਹੀ ਲਾਂਚ ਕਰ ਦਿੱਤਾ ਗਿਆ ਹੈ। ਜਿਸ ਦੇ ਤਹਿਤ ਹੁਣ ਬ੍ਰਿਟੇਨ ਵਿਚ ਰਹਿਣ ਵਾਲੇ ਲੋਕ ਆਪਣੇ ਪਰਿਵਾਰਾਂ ਨੂੰ ਯੂਕਰੇਨ ਤੋਂ ਬੁਲਾ ਸਕਦੇ ਹਨ। ਅਤੇ ਉਨ੍ਹਾਂ ਲੋਕਾਂ ਨੂੰ ਬ੍ਰਿਟੇਨ ਸਰਕਾਰ ਵੱਲੋਂ ਆਉਣ ਦਾ ਮੌਕਾ ਦਿੱਤਾ ਜਾ ਰਿਹਾ ਹੈ ਜਿਸ ਵਾਸਤੇ ਉਨ੍ਹਾਂ ਨੂੰ ਕੋਈ ਵੀ ਵੀਜ਼ਾ ਫੀਸ ਨਹੀਂ ਦੇਣੀ ਹੋਵੇਗੀ।

ਦੱਸ ਦਈਏ ਕਿ ਯੂਕਰੇਨੀ ਨਾਗਰਿਕਾਂ ਦੀ ਮਦਦ ਲਈ ਬ੍ਰਿਟੇਨ ਵੱਲੋਂ ਯੂਕਰੇਨ ਸਰਕਾਰ ਅਤੇ ਉਸਦੇ ਗੁਆਂਢੀ ਦੇਸ਼ਾਂ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ। ਜਿਨ੍ਹਾਂ ਦੀ ਸਹਾਇਤਾ ਦੇ ਨਾਲ ਹੀ ਉਨ੍ਹਾਂ ਨਾਗਰਿਕਾਂ ਨੂੰ ਬ੍ਰਿਟੇਨ ਲਿਆਂਦਾ ਜਾ ਸਕੇ। ਜਿਸ ਵਾਸਤੇ ਪੋਲੈਂਡ ਅਤੇ ਹੋਰ ਦੇਸ਼ਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ। ਬ੍ਰਿਟੇਨ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦਿੱਤੇ ਜਾਣ ਦਾ ਭਰੋਸਾ ਯੂਕਰੇਨ ਸਰਕਾਰ ਨੂੰ ਦਿੱਤਾ ਗਿਆ ਹੈ।।।

ਹਵਾਈ ਸਫ਼ਰ ਕਰਨ ਵਾਲਿਆਂ ਲਈ ਆਈ ਵੱਡੀ ਅਪਡੇਟ

ਦੱਸ ਦੇਈਏ ਕੀ ਹੁਣ ਦੇਸ਼ ਭਰ ਵਿੱਚ ਹਵਾਈ ਯਾਤਰਾ ਵੀ ਮਹਿੰਗੀ ਹੋ ਚੁੱਕੀ ਹੈ । ਦਿੱਲੀ ਮੁੰਬਈ ਦੇ ਵਿਚ 2500 ਰੁਪਏ ਵਿੱਚ ਮਿਲਣ ਵਾਲਾ ਏਅਰ ਇੰਡੀਆ ਦਾ ਟਿਕਟ ਹੁਣ 4000 ਰੁਪਏ ਵਿੱਚ ਮਿਲ ਰਿਹਾ ਹੈ। ਇੰਨਾ ਹੀ ਨਹੀਂ ਸਗੋਂ ਇਹ ਟਿਕਟ ਹੁਣ ਇੰਡੀਗੋ ਤੋਂ ਸਫ਼ਰ ਕਰਨ ਤੇ ਛੇ ਹਜ਼ਾਰ ਰੁਪਏ ਦਾ ਹੈ ਟਿਕਟ ਮਹਿੰਗਾ ਹੋਣ ਦੇ ਕਾਰਨ ਦੱਸੇ ਜਾ ਰਹੇ ਹਨ ਕਿ ਪਹਿਲੇ ਏ ਟੀ ਐਫ ਦਾ ਛੱਬੀ ਫੀਸਦੀ ਬੈਂਕਾਂ ਹੋ ਜਾਣਾ ਹੀ ਇਕ ਵੱਡਾ ਕਾਰਨ ਹੈ ਤੇ ਦੂਜਾ ਸੀਟਾਂ ਤੇ ਅੱਸੀ ਤੋਂ ਨੱਬੇ ਫ਼ੀਸਦੀ ਤੱਕ ਵਿਕਰੀ ਵੀ ਦੂਜਾ ਵੱਡਾ ਕਾਰਨ ਹੈ ।

ਹਵਾਈ ਯਾਤਰਾ ਦੇ ਸਫ਼ਰ ਲਈ ਵਰਤੇ ਜਾਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਤੋਂ ਬਾਅਦ ਹੁਣ ਯਾਤਰੀਆਂ ਦੇ ਵਿੱਚ ਵੀ ਕਾਫ਼ੀ ਨਿਰਾਸ਼ਾ ਵੇਖਣ ਨੂੰ ਮਿਲ ਰਹੀ ਹੈ । ਹਾਲਾਂਕਿ ਹਵਾਈ ਯਾਤਰਾ ਦੇ ਟਿਕਟ ਤਾਂ ਇੱਕ ਸਾਲ ਪਹਿਲਾਂ ਤੋਂ ਖਰੀਦੇ ਜਾ ਸਕਦੇ ਹਨ ਪਰ ਏਅਰ ਲਾਈਨਸ ਇਹ ਦੇਖਦੀਆਂ ਹਨ ਕਿ ਹਵਾਈ ਯਾਤਰਾ ਤੋਂ ਇੱਕ ਮਹੀਨੇ ਪਹਿਲਾਂ ਘੱਟੋ-ਘੱਟ 30 ਫੀਸਦੀ ਟਿਕਟ ਜ਼ਰੂਰ ਵਿਕ ਜਾਣ।

ਜ਼ਿਕਰਯੋਗ ਹੈ ਕਿ ਕਰੋਨਾ ਦੇ ਘਟੇ ਪ੍ਰਕੋਪ ਕਾਰਨ ਹੁਣ ਲੋਕਾਂ ਦੇ ਵੱਲੋਂ ਹਵਾਈ ਸਫ਼ਰ ਦੀ ਯਾਤਰਾ ਨੂੰ ਕਾਫੀ ਮਹੱਤਤਾ ਦਿੱਤੀ ਜਾ ਰਹੀ ਸੀ , ਪਰ ਹੁਣ ਟਿਕਟਾਂ ਦੇ ਮਹਿੰਗਾ ਹੋ ਜਾਣ ਦੇ ਕਾਰਨ ਯਾਤਰੀਆਂ ਨੂੰ ਇਕ ਵੱਡਾ ਝਟਕਾ ਲੱਗਿਆ ਹੈ ਤੇ ਲੋਕਾਂ ਵਿੱਚ ਕਾਫੀ ਨਿਰਾਸ਼ਾ ਵੇਖਣ ਨੂੰ ਮਿਲੇ ਹੀ ਹੈ ।

ਦੀਪ ਦੀ ਆਖਰੀ ਰਿਕਾਰਡਿੰਗ ਆਈ ਸਾਹਮਣੇ

ਦੀਪ ਸਿੱਧੂ ਦੀ ਸਿਮਰਨਜੋਤ ਮੱਕੜ ਦੇ ਨਾਲ ਜਾਂਦੀ ਵਾਰੀ ਆਖਰੀ ਰਿਕਾਰਡਿੰਗ ਆਈ ਸਾਹਮਣੇ ।ਸੁਣੋ ਸਵਰਗੀ ਦੀਪ ਸਿੱਧੂ ਦੀ ਆਖਰੀ ਇੱਛਾ ਕੀ ਸੀ ।ਗਦਾਰ ਕਹਿਣ ਵਾਲੇ ਵੀ ਤਾਰੀਫਾਂ ਲਈ ਮਜਬੂਤ ਹੋ ਰਹੇ। ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਬੀਤੇ ਦਿਨੀਂ ਵੀਰ ਦੀਪ ਸਿੱਧੂ ਨੂੰ ਛੱਡ ਕੇ ਚਲਾ ਗਿਆ ਸੀ। ਜੋ ਕਿ ਅਕਸਰ ਸਿੱਖੀ ਅਤੇ ਪੰਜਾਬੀ ਦੇ ਬਾਰੇ ਬੇਬਾਕ ਬੋਲਦੇ ਸਨ ਅਤੇ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਦੀਆਂ ਗੱਲਾਂ ਕਰਦੀ ਸੀ।ਜਿਸ ਕਾਰਨ ਪੰਜਾਬ ਦੇ ਲੋਕਾਂ ਦਾ ਉਨ੍ਹਾਂ ਨਾਲ ਬਹੁਤ ਜ਼ਿਆਦਾ ਮੋਹ ਅਤੇ ਪਿਆਰ ਸੀ।ਜੋ ਕਿ ਭਾਰੀ ਇਕੱਠ ਦੇ ਰੂਪ ਵਿੱਚ ਵੇਖਿਆ ਵੀ ਗਿਆ।।

ਦੱਸ ਦਈਏ ਕਿ ਜਦੋਂ ਦੀਪ ਸਿੱਧੂ ਦਾ ਅੰਤਮ ਸੰਸ ਕਾਰ ਹੋਇਆ ਉਸ ਸਮੇਂ ਵੀ ਲੁਧਿਆਣਾ ਦੇ ਪਿੰਡ ਥਰੀਕੇ ਵਿਚ ਪੈਰ ਧਰ ਨੂੰ ਜਗ੍ਹਾ ਨਹੀਂ ਸੀ।ਫਤਹਿਗੜ੍ਹ ਸਾਹਿਬ ਦੀਪ ਸਿੱਧੂ ਦੀ ਅੰਤਿਮ ਅਰਦਾਸ ਦੇ ਸਮੇਂ ਵੀ ਭਾਰੀ ਇਕੱਠ ਹੋਇਆ ਅਤੇ ਸੜਕਾਂ ਉਤੇ ਜਾਮ ਲੱਗੇ।ਲੋਕਾਂ ਨੇ ਦੀਪ ਸਿੱਧੂ ਦੀ ਸੋਚ ਉੱਪਰ ਚੱਲਣ ਦੇ ਨਾਅਰੇ ਲਗਾਏ।ਹੁਣ ਦੀਪ ਸਿੱਧੂ ਦੀ ਪਤਨੀ ਅਤੇ ਉਸਦਾ ਪਰਿਵਾਰ ਦੀਪ ਸਿੱਧੂ ਦੀਆਂ ਅਸਥੀਆਂ ਪ੍ਰਵਾਹਿਤ ਕਰਨ ਤੋਂ ਬਾਅਦ ਅੰਮ੍ਰਿਤਸਰ ਹਰਿਮੰਦਰ ਸਾਹਿਬ ਵਿਖੇ ਪਹੁੰਚਕੇ ਨਤਮਸਤਕ ਹੋਇਆ।

ਇਸ ਸਮੇਂ ਦੀਪ ਸਿੱਧੂ ਦੀ ਪਤਨੀ ਨਿਮਰਤਾ ਸਿੱਧੂ ਪਹਿਲੀ ਵਾਰ ਮੀਡੀਆ ਸਾਹਮਣੇ ਆ ਕੇ ਭੋਲੇ ਅਤੇ ਉਨ੍ਹਾਂ ਨੇ ਕਿਹਾ ਕਿ ਦੀਪ ਸਿੱਧੂ ਨੂੰ ਪਿਆਰ ਕਰਨ ਅਤੇ ਦੁੱ ਖ ਦੀ ਘੜੀ ਵਿੱਚ ਉਨ੍ਹਾਂ ਦਾ ਸਾਥ ਦੇਣ ਵਾਲਿਆਂ ਦਾ ਉਹ ਬਹੁਤ ਬਹੁਤ ਧੰਨਵਾਦ ਕਰਦੀ ਹੈ।ਉਨ੍ਹਾਂ ਨੇ ਕਿਹਾ ਕਿ ਉਹ ਹਰਿਮੰਦਰ ਸਾਹਿਬ ਦੀਪ ਸਿੱਧੂ ਦੀ ਆਤਮਾ ਦੀ ਸ਼ਾਂਤੀ ਲਈ ਨਤਮਸਤਕ ਹੋਣ ਪਹੁੰਚੇ ਹਨ।

ਇਸ ਦੌਰਾਨ ਮੈਨੇਜਮੈਂਟ ਕਮੇਟੀ ਵੱਲੋਂ ਦੀਪ ਸਿੱਧੂ ਦੀ ਪਤਨੀ ਅਤੇ ਉਨ੍ਹਾਂ ਦੀ ਬੇਟੀ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਨਿਮਰਤਾ ਸਿੰਧੂ ਨੇ ਇਸ ਦੌਰਾਨ ਕਿਹਾ ਕਿ ਉਹ ਹਮੇਸ਼ਾਂ ਯਾਦ ਰੱਖਣਗੇ ਕਿ ਕਿਸ ਤਰ੍ਹਾਂ ਲੋਕਾਂ ਨੇ ਉਨ੍ਹਾਂ ਦਾ ਸਾਥ ਦਿੱਤਾ ਅਤੇ ਦੀਪ ਦੀਆਂ ਅੰਤਿਮ ਰਸਮਾਂ ਵਿੱਚ ਲੋਕ ਸ਼ਾਮਲ ਹੋਏ।

ਯੂਕਰੇਨ ਸਰਕਾਰ ਵੱਲੋਂ ਇਹ ਐਲਾਨ ਜਾਰੀ

ਯੂਕਰੇਨ ਵਿੱਚ ਸਥਿਤੀ ਬਦ ਤੋ ਬਦਤਰ ਹੁੰਦੀ ਜਾ ਰਹੀ ਹੈ। ਇਸ ਸਥਿਤੀ ਨੂੰ ਦੇਖਦੇ ਹੋਏ ਜਿੱਥੇ ਬਹੁਤ ਸਾਰੇ ਦੇਸ਼ਾਂ ਵੱਲੋਂ ਉਸ ਦਾ ਰੋਹ ਕੀਤਾ ਜਾ ਰਿਹਾ ਹੈ ਉਥੇ ਹੀ ਰੂਸ ਉੱਤੇ ਬਹੁਤ ਸਾਰੇ ਦੇਸ਼ਾਂ ਵੱਲੋਂ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ ਹਨ ਅਤੇ ਰੂਸ ਦੀਆਂ ਉਡਾਨਾਂ ਨੂੰ ਆਪਣੇ ਦੇਸ਼ ਵਿੱਚ ਆਉਣ ਤੋਂ ਰੋਕ ਦਿੱਤਾ ਗਿਆ ਹੈ। ਬਹੁਤ ਸਾਰੇ ਦੇਸ਼ਾਂ ਵੱਲੋਂ ਜਿੱਥੇ ਯੂਕਰੇਨ ਦਾ ਸਾਥ ਦਿੱਤਾ ਜਾ ਰਿਹਾ ਹੈ ਉਥੇ ਹੀ ਉਸ ਦੀ ਲਗਾਤਾਰ ਨਿੰਦਾ ਕੀਤੀ ਜਾ ਰਹੀ ਹੈ। ਰੂਸ ਵੱਲੋਂ ਲਗਾਤਾਰ ਯੂਕਰੇਨ ਵਿਚ ਹਵਾਈ ਵਾਰ ਕੀਤੇ ਜਾ ਰਹੇ ਹਨ ਜਿਸ ਕਾਰਨ ਬਹੁਤ ਸਾਰੇ ਨਾਗਰਿਕਾਂ ਅਤੇ ਜਵਾਨਾਂ ਦੀ ਜਿੰਦਗੀ ਚਲੀ ਗਈ ਹੈ।

ਦੱਸ ਦਈਏ ਕਿ ਯੂਰਪ ਦੇ ਦੇਸ਼ ਯੂਕਰੇਨ ਜਾਣ ਵਾਲੇ ਚਾਹਵਾਨਾਂ ਲਈ ਕਾਲ ਕਰਨ ਦੀ ਜ਼ਰੂਰਤ ਹੈ, ਜਿੱਥੇ ਵੀਜ਼ਾ ਸ਼ਰਤਾਂ ਖ਼ਤਮ ਕਰ ਦਿੱਤੀਆਂ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਇਸ ਸਮੇਂ ਯੂਕਰੇਨ ਵਿੱਚ ਭਾਰੀ ਦਿੱਕਤਾਂ ਪੇਸ਼ ਆ ਰਹੀਆਂ ਹਨ ਉਥੇ ਹੀ ਯੂਕਰੇਨ ਦੇ ਰਾਸ਼ਟਰਪਤੀ ਵੱਲੋਂ ਯੂਕਰੇਨ ਆਉਣ ਦੇ ਇੱਛੁਕ ਲੋਕਾਂ ਲਈ ਇਕ ਐਲਾਨ ਕਰ ਦਿੱਤਾ ਜਿਥੇ ਉਨ੍ਹਾਂ ਵੱਲੋਂ ਰੂਸ ਦੇ ਖਿਲਾਫ ਯੂਕਰੇਨ ਦਾ ਸਾਥ ਦੇਣ ਵਾਲੇ ਲੋਕਾਂ ਨੂੰ ਆਪਣੇ ਦੇਸ਼ ਵਿੱਚ ਆਉਣ ਦਾ ਸੱਦਾ ਦਿੱਤਾ ਗਿਆ ਹੈ। ਉਥੇ ਹੀ ਆਪਣੇ ਦੇਸ਼ ਵਿੱਚ ਸ਼ਾਮਲ ਹੋਣ ਵਾਲੇ ਉਹਨਾਂ ਲੋਕਾਂ ਲਈ ਵੀਜ਼ਾ ਸ਼ਰਤਾਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ।

ਦੱਸ ਦਈਏ ਕਿ ਹੁਣ ਯੂਕਰੇਨ ਵਿੱਚ ਜਾ ਕੇ ਸੈਨਾ ਦਾ ਸਾਥ ਦੇਣ ਵਾਲੇ ਵਿਅਕਤੀਆਂ ਲਈ ਯੂਕ੍ਰੇਨ ਜਾਣ ਵਾਸਤੇ ਸਿਰਫ ਇਕ ਫੋਨ ਕਾਲ ਲਾਜ਼ਮੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਹੈ ਕਿ ਜਿਥੇ ਪਹਿਲਾਂ ਯੂਰਪੀਅਨ ਯੂਨੀਅਨ ਦੇ ਨਾਗਰਿਕਾਂ ਨੂੰ ਲਿਆਉਣ ਵਾਸਤੇ 90 ਦਿਨਾਂ ਤੋਂ ਵੱਧ ਟੂਰਿਸਟ ਵੀਜ਼ਾ ਦਿੱਤਾ ਜਾਂਦਾ ਸੀ ਅਤੇ ਛੇ ਮਹੀਨੇ ਦੀ ਮਿਆਦ ਹੁੰਦੀ ਸੀ।

ਉੱਥੇ ਹੀ ਰੂਸੀ ਨਾਗਰਿਕਾਂ ਨੂੰ ਛੱਡ ਕੇ ਇਹ ਛੋਟ ਸਾਰੇ ਦੇਸ਼ਾਂ ਦੇ ਨਾਗਰਿਕਾਂ ਨੂੰ ਦਿੱਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਆਖਿਆ ਗਿਆ ਹੈ ਕਿ ਜੋ ਵੀ ਲੋਕ ਉਨ੍ਹਾਂ ਦੇ ਦੇਸ਼ਾਂ ਆ ਕੇ ਫ਼ੌਜ ਦੀ ਮਦਦ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਆਪਣੇ ਨਾਲ ਕੁਝ ਨਿੱਜੀ ਸੁਰੱਖਿਆ ਵਾਸਤੇ ਵਸਤਾਂ ਲਿਆਉਣ ਵਾਸਤੇ ਆਖਿਆ ਗਿਆ ਹੈ ਜਿਸ ਵਿੱਚ ਬਾਡੀ ਆਰਮਰ ਅਤੇ ਹੈਲਮਟ ਦਾ ਹੋਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਕੇ ਆਉਣ ਵਾਲੇ ਲੋਕਾਂ ਨੂੰ ਫੌਜ ਵਿਚ ਸ਼ਾਮਲ ਹੋਣ ਤੇ ਅਸਲਾ ਅਤੇ ਹੋਰ ਵਸਤਾਂ ਵੀ ਮੁਹਾਈਆ ਕਰਵਾਈਆਂ ਜਾਣਗੀਆਂ।।।

ਦੀਪ ਸਿੱਧੂ ਦੀ ਅਸਲ ਸੱਚਾਈ ਸੁਣੋ

ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਬੀਤੇ ਦਿਨੀਂ ਵੀਰ ਦੀਪ ਸਿੱਧੂ ਨੂੰ ਛੱਡ ਕੇ ਚਲਾ ਗਿਆ ਸੀ। ਜੋ ਕਿ ਅਕਸਰ ਸਿੱਖੀ ਅਤੇ ਪੰਜਾਬੀ ਦੇ ਬਾਰੇ ਬੇਬਾਕ ਬੋਲਦੇ ਸਨ ਅਤੇ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਦੀਆਂ ਗੱਲਾਂ ਕਰਦੀ ਸੀ।ਜਿਸ ਕਾਰਨ ਪੰਜਾਬ ਦੇ ਲੋਕਾਂ ਦਾ ਉਨ੍ਹਾਂ ਨਾਲ ਬਹੁਤ ਜ਼ਿਆਦਾ ਮੋਹ ਅਤੇ ਪਿਆਰ ਸੀ।ਜੋ ਕਿ ਭਾਰੀ ਇਕੱਠ ਦੇ ਰੂਪ ਵਿੱਚ ਵੇਖਿਆ ਵੀ ਗਿਆ।।

ਦੱਸ ਦਈਏ ਕਿ ਜਦੋਂ ਦੀਪ ਸਿੱਧੂ ਦਾ ਅੰਤਮ ਸੰਸ ਕਾਰ ਹੋਇਆ ਉਸ ਸਮੇਂ ਵੀ ਲੁਧਿਆਣਾ ਦੇ ਪਿੰਡ ਥਰੀਕੇ ਵਿਚ ਪੈਰ ਧਰ ਨੂੰ ਜਗ੍ਹਾ ਨਹੀਂ ਸੀ।ਫਤਹਿਗੜ੍ਹ ਸਾਹਿਬ ਦੀਪ ਸਿੱਧੂ ਦੀ ਅੰਤਿਮ ਅਰਦਾਸ ਦੇ ਸਮੇਂ ਵੀ ਭਾਰੀ ਇਕੱਠ ਹੋਇਆ ਅਤੇ ਸੜਕਾਂ ਉਤੇ ਜਾਮ ਲੱਗੇ।ਲੋਕਾਂ ਨੇ ਦੀਪ ਸਿੱਧੂ ਦੀ ਸੋਚ ਉੱਪਰ ਚੱਲਣ ਦੇ ਨਾਅਰੇ ਲਗਾਏ।ਹੁਣ ਦੀਪ ਸਿੱਧੂ ਦੀ ਪਤਨੀ ਅਤੇ ਉਸਦਾ ਪਰਿਵਾਰ ਦੀਪ ਸਿੱਧੂ ਦੀਆਂ ਅਸਥੀਆਂ ਪ੍ਰਵਾਹਿਤ ਕਰਨ ਤੋਂ ਬਾਅਦ ਅੰਮ੍ਰਿਤਸਰ ਹਰਿਮੰਦਰ ਸਾਹਿਬ ਵਿਖੇ ਪਹੁੰਚਕੇ ਨਤਮਸਤਕ ਹੋਇਆ।

ਇਸ ਸਮੇਂ ਦੀਪ ਸਿੱਧੂ ਦੀ ਪਤਨੀ ਨਿਮਰਤਾ ਸਿੱਧੂ ਪਹਿਲੀ ਵਾਰ ਮੀਡੀਆ ਸਾਹਮਣੇ ਆ ਕੇ ਭੋਲੇ ਅਤੇ ਉਨ੍ਹਾਂ ਨੇ ਕਿਹਾ ਕਿ ਦੀਪ ਸਿੱਧੂ ਨੂੰ ਪਿਆਰ ਕਰਨ ਅਤੇ ਦੁੱ ਖ ਦੀ ਘੜੀ ਵਿੱਚ ਉਨ੍ਹਾਂ ਦਾ ਸਾਥ ਦੇਣ ਵਾਲਿਆਂ ਦਾ ਉਹ ਬਹੁਤ ਬਹੁਤ ਧੰਨਵਾਦ ਕਰਦੀ ਹੈ।ਉਨ੍ਹਾਂ ਨੇ ਕਿਹਾ ਕਿ ਉਹ ਹਰਿਮੰਦਰ ਸਾਹਿਬ ਦੀਪ ਸਿੱਧੂ ਦੀ ਆਤਮਾ ਦੀ ਸ਼ਾਂਤੀ ਲਈ ਨਤਮਸਤਕ ਹੋਣ ਪਹੁੰਚੇ ਹਨ।

ਇਸ ਦੌਰਾਨ ਮੈਨੇਜਮੈਂਟ ਕਮੇਟੀ ਵੱਲੋਂ ਦੀਪ ਸਿੱਧੂ ਦੀ ਪਤਨੀ ਅਤੇ ਉਨ੍ਹਾਂ ਦੀ ਬੇਟੀ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਨਿਮਰਤਾ ਸਿੰਧੂ ਨੇ ਇਸ ਦੌਰਾਨ ਕਿਹਾ ਕਿ ਉਹ ਹਮੇਸ਼ਾਂ ਯਾਦ ਰੱਖਣਗੇ ਕਿ ਕਿਸ ਤਰ੍ਹਾਂ ਲੋਕਾਂ ਨੇ ਉਨ੍ਹਾਂ ਦਾ ਸਾਥ ਦਿੱਤਾ ਅਤੇ ਦੀਪ ਦੀਆਂ ਅੰਤਿਮ ਰਸਮਾਂ ਵਿੱਚ ਲੋਕ ਸ਼ਾਮਲ ਹੋਏ।ਬਾਕੀ ਦੀ ਜਾਣਕਾਰੀ ਅਸੀਂ ਵੀਡੀਓ ਵਿਚ ਦਿੱਤੀ ਹੈ ਤੁਸੀਂ ਜਾ ਕੇ ਵੇਖ ਸਕਦੇ ਹੋ ਇਸੇ ਤਰ੍ਹਾਂ ਤਾਜ਼ਾ ਅਪਡੇਟਾਂ ਅਤੇ ਖ਼ਬਰਾਂ ਦੇ ਲਈ ਸਾਡੇ ਨਾਲ ਜੁੜੇ ਨੂੰ ਮਿਲਦੇ ਹਾਂ ਇਕ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਲਈ ਧੰਨਵਾਦ।।

error: Content is protected !!