ਮੋਰ ਨੇ ਮੂਸੇਵਾਲੇ ਬਾਰੇ ਆਖੀ ਇਹ ਵੱਡੀ ਗੱਲ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਇਹ ਕਥਾ ਜਰੂਰ ਸੁਣੋ ਜੀ ਸਾਰੇ ।ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ਸਭ ਦੇ ਭਲੇ ਲਈ ਅਰਦਾਸ ਕਰੀਏ ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ਸਭ ਦੇ ਭਲੇ ਲਈ ਅਰਦਾਸ ਕਰੀਏ ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ । ਹੇ ਮਾਧੋ! ਤੇਰੇ ਭਗਤ ਜਿਹੋ ਜਿਹਾ ਪਿਆਰ ਤੇਰੇ ਨਾਲ ਕਰਦੇ ਹਨ ਉਹ ਤੈਥੋਂ ਲੁਕਿਆ ਨਹੀਂ ਰਹਿ ਸਕਦਾ (ਤੂੰ ਉਹ ਚੰਗੀ ਤਰ੍ਹਾਂ ਜਾਣਦਾ ਹੈਂ) , ਅਜਿਹੀ ਪ੍ਰੀਤਿ ਦੇ ਹੁੰਦਿਆਂ ਤੂੰ ਜ਼ਰੂਰ ਉਹਨਾਂ ਨੂੰ ਮੋਹ ਤੋਂ ਬਚਾਈ ਰੱਖਦਾ ਹੈਂ।੧।ਰਹਾਉ।

(ਸੋ, ਹੇ ਮਾਧੋ!) ਜੇ ਅਸੀ ਮੋਹ ਦੀ ਫਾਹੀ ਵਿਚ ਬੱਝੇ ਹੋਏ ਸਾਂ, ਤਾਂ ਅਸਾਂ ਤੈਨੂੰ ਆਪਣੇ ਪਿਆਰ ਦੀ ਰੱਸੀ ਨਾਲ ਬੰਨ੍ਹ ਲਿਆ ਹੈ। ਅਸੀ ਤਾਂ (ਉਸ ਮੋਹ ਦੀ ਫਾਹੀ ਵਿਚੋਂ) ਤੈਨੂੰ ਸਿਮਰ ਕੇ ਨਿਕਲ ਆਏ ਹਾਂ, ਤੂੰ ਅਸਾਡੇ ਪਿਆਰ ਦੇ ਜਕੜ ਵਿਚੋਂ ਕਿਵੇਂ ਨਿਕਲੇਂਗਾ?।

(ਅਸਾਡਾ ਤੇਰੇ ਨਾਲ ਪਿਆਰ ਭੀ ਉਹ ਹੈ ਜੋ ਮੱਛੀ ਨੂੰ ਪਾਣੀ ਨਾਲ ਹੁੰਦਾ ਹੈ, ਅਸਾਂ ਮਰ ਕੇ ਭੀ ਤੇਰੀ ਯਾਦ ਨਹੀਂ ਛੱਡਣੀ) ਮੱਛੀ (ਪਾਣੀ ਵਿਚੋਂ) ਫੜ ਕੇ ਫਾਂਕਾਂ ਕਰ ਦੇਈਏ, ਟੋਟੇ ਕਰ ਦੇਈਏ ਤੇ ਕਈ ਤਰ੍ਹਾਂ ਰਿੰਨ੍ਹ ਲਈਏ, ਫਿਰ ਰਤਾ ਰਤਾ ਕਰ ਕੇ ਖਾ ਲਈਏ, ਫਿਰ ਭੀ ਉਸ ਮੱਛੀ ਨੂੰ ਪਾਣੀ ਨਹੀਂ ਭੁੱਲਦਾ (ਜਿਸ ਖਾਣ ਵਾਲੇ ਦੇ ਪੇਟ ਵਿਚ ਜਾਂਦੀ ਹੈ ਉਸ ਨੂੰ ਭੀ ਪਾਣੀ ਦੀ ਪਿਆਸ ਲਗਾ ਦੇਂਦੀ ਹੈ) ।੨।

ਜਗਤ ਦਾ ਮਾਲਕ ਹਰੀ ਕਿਸੇ ਦੇ ਪਿਉ ਦੀ (ਜੱਦੀ ਮਲਕੀਅਤ) ਨਹੀਂ ਹੈ, ਉਹ ਤਾਂ ਪ੍ਰੇਮ ਦਾ ਬੱਝਾ ਹੋਇਆ ਹੈ। (ਇਸ ਪ੍ਰੇਮ ਤੋਂ ਵਾਂਜਿਆ ਹੋਇਆ ਸਾਰਾ ਜਗਤ) ਮੋਹ ਦੇ ਪਰਦੇ ਵਿਚ ਫਸਿਆ ਪਿਆ ਹੈ, ਪਰ (ਪ੍ਰਭੂ ਨਾਲ ਪ੍ਰੇਮ ਕਰਨ ਵਾਲੇ) ਭਗਤਾਂ ਨੂੰ (ਇਸ ਮੋਹ ਦਾ) ਕੋਈ ਕਲੇਸ਼ ਨਹੀਂ ਹੁੰਦਾ।੩।

ਰਵਿਦਾਸ ਆਖਦਾ ਹੈ-(ਹੇ ਮਾਧੋ!) ਮੈਂ ਇਕ ਤੇਰੀ ਭਗਤੀ (ਆਪਣੇ ਹਿਰਦੇ ਵਿਚ) ਇਤਨੀ ਦ੍ਰਿੜ੍ਹ ਕੀਤੀ ਹੈ ਕਿ ਮੈਨੂੰ ਹੁਣ ਕਿਸੇ ਨਾਲ ਇਹ ਗਿਲਾ ਕਰਨ ਦੀ ਲੋੜ ਹੀ ਨਹੀਂ ਰਹਿ ਗਈ ਜੁ ਜਿਸ ਮੋਹ ਤੋਂ ਬਚਣ ਲਈ ਮੈਂ ਤੇਰਾ ਸਿਮਰਨ ਕਰ ਰਿਹਾ ਸਾਂ, ਉਸ ਮੋਹ ਦਾ ਦੁੱਖ ਮੈਨੂੰ ਹੁਣ ਤਕ ਸਹਾਰਨਾ ਪੈ ਰਿਹਾ ਹੈ (ਭਾਵ, ਉਸ ਮੋਹ ਦਾ ਤਾਂ ਹੁਣ ਮੇਰੇ ਅੰਦਰ ਨਾਮ ਨਿਸ਼ਾਨ ਹੀ ਨਹੀਂ ਰਹਿ ਗਿਆ) ।੪।੨।

ਚੰਡੀਗੜ੍ਹ ਮੋਰਚੇ ਤੋਂ ਇਹ ਵੱਡੀ ਅਪਡੇਟ

ਇਸ ਮੋਰਚੇ ਦੀ ਸ਼ੁਰੂਆਤ ਇੱਕ ਪ੍ਰੈੱਸ ਕਾਨਫ਼ਰੰਸ ਕਰਨ ਤੋਂ ਬਾਅਦ ਹੋਈ ਸੀ । ਜਗਤਾਰ ਸਿੰਘ ਹਵਾਰਾ ਕਮੇਟੀ ਅਤੇ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਬਣਾਈ ਗਈ ਕਮੇਟੀ ਨੇ ਐਲਾਨ ਕੀਤਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੋਹਾਲੀ ਦੇ ਵਾਈ.ਪੀ.ਐਸ. ਚੌਕ ਦੀ ਹੱਦ ‘ਤੇ 7 ਜਨਵਰੀ ਤੋਂ ਪੱਕਾ ਮੋਰਚਾ ਲਗਾਇਆ ਜਾਵੇਗਾ ।ਜਿਸ ਤੋਂ ਬਾਅਦ 7 ਤੋਂ 12 ਜਨਵਰੀ ਤੱਕ ਵਾਈ.ਪੀ.ਐਸ ਚੌਕ ਮੋਹਾਲੀ-ਚੰਡੀਗੜ੍ਹ ਬਾਰਡਰ ’ਤੇ 400 ਤੋਂ 500 ਲੋਕਾਂ ਦਾ ਪੱਕਾ ਮੋਰਚਾ ਲਗਾਇਆ ਗਿਆ।

ਇਸ ਮੋਰਚੇ ਦੀ ਸ਼ੁਰੂਆਤ ਸਵੇਰੇ ਪਾਠ ਕੀਰਤਨ ਅਤੇ ਗਿਆਨ ਚਰਚਾ ਤੋਂ ਬਾਅਦ ਹੋਈ ।ਕਾਰ ਸੇਵਾ ਵੱਲੋਂ ਲੰਗਰ ਸ਼ੁਰੂ ਕੀਤਾ ਗਿਆ । ਇਸ ਮੋਰਚੇ ਦੇ ਲਈ ਖਾਲਸਾ ਏਡ ਦੇ ਵੱਲੋਂ ਟੈਂਟ ਭੇਜੇ ਗਏ।ਇਸ ਦੇ ਵਿੱਚ 400 ਤੋਂ 500 ਲੋਕਾਂ ਦੇ ਬੈਠਣ ਲਈ ਕੰਮ ਅਗਲੇ ਦਿਨ ਹੀ ਲਗਾਉਣਾ ਸ਼ੁਰੂ ਕਰ ਦਿੱਤਾ ਗਿਆ ਸੀ।ਇਸ ਫਰੰਟ ਦੀ ਅਗਵਾਈ ਜਗਤਾਰ ਸਿੰਘ ਹਵਾਰਾ ਦੇ ਧਰਮੀ ਪਿਤਾ ਗੁਰਚਰਨ ਸਿੰਘ, ਐਡਵੋਕੇਟ ਦਲ ਸ਼ੇਰ ਸਿੰਘ, ਲੋਕ ਅਧਿਕਾਰ ਲਹਿਰ ਦੇ ਆਗੂ ਬਲਵਿੰਦਰ ਸਿੰਘ ਅਤੇ ਸਿੱਖ ਪੰਥ ਨਾਲ ਜੁੜੇ ਕੁਝ ਆਗੂਆਂ ਦੇ ਵੱਲੋਂ ਕੀਤੀ ਗਈ।

ਜਿਸ ਤੋਂ ਬਾਅਦ 12 ਤੋਂ 18 ਜਨਵਰੀ ਵਿਚਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੋਂ ਬਾਅਦ ਮੋਰਚੇ ‘ਤੇ ਲੱਗੇ ਟੈਂਟਾਂ ਦੀ ਗਿਣਤੀ 500 ਤੋਂ 1000 ਕਰ ਦਿੱਤੀ ਗਈ।ਜਿਸ ਤੋਂ ਬਾਅਦ ਮੋਰਚੇ ‘ਚ ਲੋਕਾਂ ਦਾ ਇਕੱਠ ਹੌਲੀ-ਹੌਲੀ ਵਧਣ ਲੱਗ ਪਿਆ ਸੀ।ਜਿਸ ਤੋਂ ਬਾਅਦ 18 ਜਨਵਰੀ ਨੂੰ ਹੀ ਕਿਸਾਨ ਆਗੂ ਹਰਿੰਦਰ ਪਾਲ ਲੱਖੋਵਾਲ ਨਾਲ ਕਿਸਾਨਾਂ ਦਾ ਜੱਥਾ ਮੋਰਚੇ ‘ਤੇ ਪਹੁੰਚ ਗਿਆ । ਠੰਡ ਦੇ ਬਾਵਜੂਦ ਧਰਨਾਕਾਰੀ ਆਪਣੀਆਂ ਮੰਗਾਂ ‘ਤੇ ਅੜੇ ਰਹੇ । ਜਿਸ ਤੋਂ ਬਾਅਦ 20 ਜਨਵਰੀ ਤੱਕ ਨਿਹੰਗ ਸਿੰਘ ਵੀ ਮੋਰਚੇ ‘ਤੇ ਪੁੱਜਣੇ ਸ਼ੁਰੂ ਹੋ ਗਏ ।

ਜਿਸ ਤੋਂ ਬਾਅਦ 18 ਤੋਂ 26 ਜਨਵਰੀ ਤੱਕ ਮੋਰਚੇ ‘ਤੇ 4 ਤੋਂ 5000 ਦੀ ਗਿਣਤੀ ਹੋ ਗਈ। ਇਸ ਤੋਂ ਬਾਅਦ 26 ਜਨਵਰੀ ਨੂੰ 1 ਮਾਰਚ ਕੱਢਣ ਦਾ ਐਲਾਨ ਕੀਤਾ ਗਿਆ । ਇਹ ਮਾਰਚ ਵਾਈ.ਪੀ.ਐੱਸ. ਚੌਕ, ਮੋਹਾਲੀ 11 ਫੇਜ਼, ਈਸ਼ਰ ਚੌਕ, ਫਿਰ ਹੋਮਲੈਂਡ ਏਅਰਪੋਰਟ ਰੋਡ, ਗੁਰਦੁਆਰਾ ਸ਼੍ਰੀ ਸਿੰਘ ਸ਼ਹੀਦਾ 3ਬੀ. , ਫਿਰ 7 ਫੇਜ਼ ਇਹ ਮਦਨਪੁਰਾ ਚੌਂਕ ਤੋਂ ਹੁੰਦਾ ਹੋਇਆ ਵਾਪਿਸ ਵਾਈ.ਪੀ.ਐਸ ਚੌਂਕ ਤੱਕ ਕੱਢਿਆ ਜਾਣਾ ਸੀ।ਇਸ ਮੋਰਚੇ ਵਿੱਚ ਰੇਸ਼ਮ ਅਨਮੋਲ, ਜੱਸ ਬਾਜਵਾ, ਹਰਫ ਚੀਮਾ, ਰਣਜੀਤ ਬਾਬਾ ਸਮੇਤ ਕਈ ਨਾਮੀ ਕਲਾਕਾਰ ਪਹੁੰਚੇ।ਜਿਸ ਤੋਂ ਬਾਅਦ 26 ਜਨਵਰੀ ਨੂੰ ਪੰਜਾਬ ਦੇ 10,000 ਤੋਂ ਵੱਧ ਲੋਕ ਇਕੱਠੇ ਹੋਏ ਅਤੇ ਇਹ ਮਾਰਚ ਕੱਢਿਆ ਗਿਆ ।

ਇਸ ਮਾਰਚ ਦੇ ਵਿੱਚ ਹਵਾਰਾ ਕਮੇਟੀ, ਸੰਪਰਦਾ ਦੇ ਵੱਖ-ਵੱਖ ਜੱਥੇਬੰਦੀਆਂ, ਉੱਘੀਆਂ ਸ਼ਖਸੀਅਤਾਂ ਅਤੇ ਕਿਸਾਨ ਆਗੂ ਸ਼ਾਮਲ ਸਨ, ਇਸ ਮਾਰਚ ਵਿਚ ਆਮ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ। ਜਿਸ ਵਿੱਚ ਨਿਹੰਗ ਸਿੰਘਾਂ ਨੇ ਘੋੜਿਆਂ ‘ਤੇ ਸਵਾਰ ਹੋ ਕੇ ਇਸ ਮਾਰਚ ਦੀ ਅਗਵਾਈ ਕੀਤੀ ।ਪੰਚ ਪਿਆਰਿਆਂ ਵੱਲੋਂ 26 ਜਨਵਰੀ ਨੂੰ ਪੰਜਾਬ ਦੀ ਝਾਂਕੀ ਕੱਢੀ ਗਈ ਇਸ ਮਾਰਚ ਵਿੱਚ ਜਿੱਥੇ ਸਿੱਖਾਂ ਅਤੇ ਗੁਰੂ ਸਾਹਿਬ ਨਾਲ ਸਬੰਧਤ ਇਤਿਹਾਸ ਨੂੰ ਵੀ ਦਰਸਾਇਆ ਗਿਆ, ਹਾਲਾਂਕਿ ਇਸ ਕਾਰਨ ਰਸਤੇ ‘ਤੇ ਟ੍ਰੈਫਿਕ ਜਾਮ ਦੇਖਣ ਨੂੰ ਮਿਿਲਆ, ਜਿਸ ਕਾਰਨ ਆਮ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪਿਆ। ਰੂਟ ਮੋੜ ਦਿੱਤਾ ਅਤੇ 2 ਤੋਂ 3 ਘੰਟੇ ਜਾਮ ਲੱਗ ਗਿਆ ਸੀ ਕੀਤਾ।ਸੁਰੱਖਿਆ ਦੇ ਮੱਦੇਨਜ਼ਰ ਇੱਥੇ ਐਂਟੀ ਰਾਈਟ ਫੋਰਸ ਤਾਇਨਾਤ ਕੀਤਾ ਗਿਆ ਸੀ ।

ਰਾਖੀ ਸਾਵੰਤ ਦੇ ਘਰੋਂ ਵੱਡੀ ਅਪਡੇਟ

ਟੀਵੀ ਅਦਾਕਾਰਾ ਰਾਖੀ ਸਾਵੰਤ ਦੀ ਜ਼ਿੰਦਗੀ ‘ਚ ਦੁੱਖ ਖਤਮ ਹੋਣ ਦਾ ਨਾਂ ਨਹੀਂ ਲੈ ਰਹੇ ਹਨ। ਪਹਿਲਾਂ ਆਦਿਲ ਖਾਨ ਦਾ ਸ਼ਾਦੀ ਤੋਂ ਮੁਕਰ ਜਾਣਾ , ਫਿਰ ਆਪਣੀ ਮਾਂ ਨੂੰ ਖੋਣਾ। ਹੁਣ ਇਕ ਵਾਰ ਫਿਰ ਰਾਖੀ ਸਾਵੰਤ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਰਾਖੀ ਸਾਵੰਤ ਨੇ ਆਦਿਲ ਖਾਨ ‘ਤੇ ਗੰਭੀਰ ਦੋਸ਼ ਲਾਏ ਹਨ। ਹਾਲ ਹੀ ‘ਚ ਰਾਖੀ ਦਾ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਉਸ ਨੇ ਆਦਿਲ ਨਾਲ ਆਪਣਾ ਰਿਸ਼ਤਾ ਖਤਮ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਆਦਿਲ ‘ਤੇ 1 ਕਰੋੜ ਰੁਪਏ ਹੜੱਪਣ ਅਤੇ ਘਰ ਦਾ ਸਾਮਾਨ ਚੋਰੀ ਕਰਕੇ ਭੱਜਣ ਵਰਗੇਦੋਸ਼ਲਾਏ ਹਨ।

ਰਾਖੀ ਸਾਵੰਤ ਨੇ ਵਾਹਿਦ ਅਲੀ ਨਾਂ ਦੇ ਯੂਟਿਊਬਰ ਨਾਲ ਗੱਲਬਾਤ ਦੌਰਾਨ ਆਪਣੇ ਪਤੀ ਆਦਿਲ ਦੁਰਾਨੀ ਖਾਨ ‘ਤੇ ਧੋਖੇ ਦਾ ਦੋਸ਼ਲਗਾਇਆ ਹੈ। ਰਾਖੀ ਦਾ ਕਹਿਣਾ ਹੈ ਕਿ ਆਦਿਲ ਦਾ ਤਨੂ ਚੰਦੇਲ ਨਾਲ ਅਫੇਅਰ ਚੱਲ ਰਿਹਾ ਹੈ। ਜਦੋਂ ਰਾਖੀ ਬਿੱਗ ਬੌਸ ਮਰਾਠੀ ਦਾ ਹਿੱਸਾ ਸੀ ਤਾਂ ਉਸ ਨੇ ਆਦਿਲ ਨੂੰ 10 ਲੱਖ ਨਕਦ ਦਿੱਤੇ ਸਨ, ਇਹ ਪੈਸੇ ਰਾਖੀ ਨੇ ਆਪਣੀ ਮਾਂ ਜਯਾ ਭੇਡਾ ਦੇ ਇ ਲਾਜ ਲਈ ਦਿੱਤੇ ਸਨ, ਜਿਸ ਨੂੰ ਆਦਿਲ ਨੇ ਹੌਸਪੀਟਲ ‘ਚ ਖਰਚ ਨਹੀਂ ਕੀਤੇ।

ਇਸ ਤੋਂ ਇਲਾਵਾ ਰਾਖੀ ਨੇ ਆਦਿਲ ‘ਤੇ ਘਰ ‘ਚੋਂ 4 ਲੱਖ ਦੀ ਨਕਦੀ ‘ਤੇ ਸੋਨੇ ਦੇ ਗਹਿਣੇ ਚੋਰੀ ਕਰਕੇ ਭੱਜਣ ਬਾਰੇ ਆਖਿਆ ਹੈ। ਅਦਾਕਾਰਾ ਨੇ ਕਿਹਾ ਕਿ ਆਦਿਲ ਹੁਣ ਮੇਰੇ ਨਾਲ ਮੇਰੇ ਘਰ ਨਹੀਂ ਰਹਿ ਰਹੇ ਹਨ। ਉਹ ਮੇਰੇ ਘਰੋਂ 4 ਲੱਖ ਦੀ ਨਕਦੀ ਅਤੇ ਗਹਿਣੇ ਲੈ ਕੇ ਭੱਜ ਗਿਆ ਹੈ। ਇੰਨਾ ਹੀ ਨਹੀਂ ਰਾਖੀ ਨੇ ਆਦਿਲ ‘ਤੇ ਕਰੀਬ 1 ਕਰੋੜ ਰੁਪਏ ਹੜੱਪਣ ਦਾ ਵੀ ਗੱਲ ਆਖੀ ਹੈ।ਦੱਸ ਦੇਈਏ ਕਿ ਰਾਖੀ ਨੇ ਆਦਿਲ ਦੇ ਇੱਕ ਹੋਰ ਅਫੇਅਰ ਦਾ ਖੁਲਾਸਾ ਕੀਤਾ ਹੈ। ਰਾਖੀ ਨੇ ਕਿਹਾ ਕਿ ਰਾਚੇਲ ਨਾਂ ਦੀ ਰੂਸੀ ਔਰਤ ਨੇ ਆਦਿਲ ਤੇ ਆਦਿਲ ਦਰਜ਼ ਕਰਵਾਈ ਸੀ। ਉਸ ਨੇ ਵਿਆਹ ਦੇ ਬਹਾਨੇ ਧੋਖਾਧੜੀ ਦੇ ਦੋਸ਼ਲਾਏ ਹਨ। ਰਾਖੀ ਨੇ ਮੀਡੀਆ ਦੇ ਸਾਹਮਣੇ ਐਫਆਈਆਰਦੀ ਕਾਪੀ ਲਾਉਣ ਦੀ ਗੱਲ ਕੀਤੀ ਹੈ।।।

ਕਿਸਾਨ ਵੀਰਾਂ ਦੇ ਹੋਣਗੇ ਵਾਰੇ-ਨਿਆਰੇ

ਇਸ ਵਾਰ ਕਿਸਾਨਾਂ ਨੂੰ ਉਹਨਾਂ ਦੀ ਮਿਹਨਤ ਦਾ ਫਲ ਮਿਲੇਗਾ ਕਿਉਂਕਿ ਇਸ ਵਾਰ ਕਣਕ ਦੀ ਫ਼ਸਲ ਵਾਰੇ ਨਿਆਰੇ ਕਰਨ ਵਾਲੀ ਹੈ। ਖੇਤੀ ਮਾਹਰਾਂ ਮੁਤਾਬਕ ਠੰਢ ਜ਼ਿਆਦਾ ਪੈਣ ਕਰਕੇ ਝਾੜ ਵਧਣ ਦੇ ਆਸਾਰ ਹਨ। ਇਸ ਤੋਂ ਇਲਾਵਾ ਕੌਮਾਂਤਰੀ ਪੱਧਰ ਉੱਪਰ ਕਣਕ ਦੀ ਮੰਗ ਕਾਫ਼ੀ ਵਧ ਗਈ ਹੈ। ਇਸ ਵੇਲੇ ਕਣਕ ਅਤੇ ਇਸ ਦੇ ਆਟੇ ਤੋਂ ਬਣੀਆਂ ਚੀਜ਼ਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਦੱਸ ਦਈਏ ਕਿ ਪਿਛਲੇ ਵਰ੍ਹੇ ਪੰਜਾਬ ’ਚ ਕਣਕ ਦੇ ਝਾੜ ਵਿਚ ਲਗਭਗ 15 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ ਸੀ, ਜਿਸ ਕਰਕੇ ਜ਼ਮੀਨਾਂ ਦੇ ਠੇਕੇ ਵੀ ਘਟ ਗਏ ਸੀ।

ਓਧਰ ਖੇਤੀ ਮਾਹਰਾਂ ਦਾ ਕਹਿਣਾ ਹੈ ਕਿ ਇਸ ਵਾਰ ਮੌਸਮ ਠੀਕ ਰਿਹਾ ਹੈ। ਇਸ ਤੋਂ ਇਲਾਵਾ ਕਿਸੇ ਵੱਡੀ ਬਿਮਾਰੀ ਤੋਂ ਵੀ ਕਣਕ ਦਾ ਬਚਾਅ ਰਿਹਾ ਹੈ। ਖੇਤੀ ਮਹਰਾਂ ਦਾ ਕਹਿਣਾ ਹੈ ਕਿ ਜੇਕਰ ਅੱਧ ਮਾਰਚ ਤੱਕ ਪਾਰਾ ਹੇਠਲੇ ਪੱਧਰ ‘ਤੇ ਆਉਂਦਾ ਹੈ ਤਾਂ ਕਣਕ ਦਾ ਝਾੜ ਚੰਗੇ ਰਹੇਗਾ। ਇਸ ਤੋਂ ਇਲਾਵਾ ਬਾਰਸ਼ ਉੱਪਰ ਵੀ ਨਿਰਭਰ ਕਰਦਾ ਹੈ। ਦੱਸ ਦਈਏ ਕਿ ਇਸ ਵਾਰ ਪੰਜਾਬ ਵਿਚ 35.08 ਲੱਖ ਹੈਕਟੇਅਰ ਰਕਬੇ ਵਿਚ ਕਣਕ ਦੀ ਬਿਜਾਈ ਹੈ ਤੇ ਖੇਤੀ ਮਹਿਕਮੇ ਵੱਲੋਂ ਕਣਕ ਦੀ ਪੈਦਾਵਾਰ 164.75 ਲੱਖ ਮੀਟਰਕ ਟਨ ਹੋਣ ਦੀ ਸੰਭਾਵਨਾ ਜਤਾਈ ਗਈ ਹੈ, ਜਦਕਿ ਪਿਛਲੇ ਵਰ੍ਹੇ ਪੈਦਾਵਾਰ 148.68 ਲੱਖ ਮੀਟਰਿਕ ਟਨ ਸੀ।

ਦੂਜੇ ਪਾਸੇ ਰੂਸ-ਯੂਕਰੇਨ ਜੰਗ ਕਰਕੇ ਕੌਮਾਂਤਰੀ ਪੱਧਰ ’ਤੇ ਕਣਕ ਦੀ ਮੰਗ ਵਧੀ ਹੈ। ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਮੁਫ਼ਤ ਅਨਾਜ ਦਿੱਤੇ ਜਾਣ ਦੀ ਮਿਆਦ ਵਿਚ ਵੀ ਵਾਧਾ ਕੀਤਾ ਗਿਆ ਹੈ, ਜਿਸ ਕਰਕੇ ਕਣਕ ਦੀ ਮੰਗ ਹਾਲੇ ਹੋਰ ਵਧੇਗੀ। ਪੰਜਾਬ ਵਿਚ ਇਸ ਸਾਲ ਇੱਕ ਤੋਂ ਦੂਜੇ ਥਾਂ ਅਨਾਜ ਪਹੁੰਚਾਉਣ ਦਾ ਅਮਲ ਵੀ ਤੇਜ਼ ਰਿਹਾ ਹੈ ਤੇ ਸੂਬੇ ਵਿਚ ਅਨਾਜ ਦੇ ਭੰਡਾਰ ਤੇਜ਼ੀ ਨਾਲ ਖ਼ਾਲੀ ਹੋ ਰਹੇ ਹਨ।

ਆਮ ਤੌਰ ’ਤੇ ਇਨ੍ਹਾਂ ਦਿਨਾਂ ਵਿਚ ਪੰਜਾਬ ਦੇ ਅਨਾਜ ਭੰਡਾਰਾਂ ਵਿਚ 40 ਤੋਂ 50 ਲੱਖ ਮੀਟਰਿਕ ਟਨ ਕਣਕ ਮੌਜੂਦ ਹੁੰਦੀ ਹੈ, ਪਰ ਇਸ ਵਾਰ ਸਿਰਫ਼ 20 ਲੱਖ ਮੀਟਰਕ ਟਨ ਕਣਕ ਹੀ ਬਚੀ ਹੈ। ਮਾਰਚ ਮਹੀਨੇ ਤੱਕ ਸਮੁੱਚੇ ਸੂਬੇ ਦੇ ਗੁਦਾਮਾਂ ’ਚੋਂ ਕਣਕ ਖ਼ਤਮ ਹੋ ਜਾਵੇਗੀ। ਭਾਰਤੀ ਖ਼ੁਰਾਕ ਨਿਗਮ ਕੋਲ ਪੰਜਾਬ ਵਿੱਚ ਸਿਰਫ਼ ਛੇ ਲੱਖ ਮੀਟਰਿਕ ਟਨ ਕਣਕ ਬਚੀ ਹੈ ਤੇ 14 ਲੱਖ ਮੀਟਰਿਕ ਟਨ ਕਣਕ ਸਟੇਟ ਏਜੰਸੀਆਂ ਕੋਲ ਪਈ ਹੈ।

ਹਨੀਪ੍ਰੀਤ ਨੇ ਸੁਣਾਈ ਇਹ ਖੁਸ਼ੀ

ਸੌਦਾ ਸਾਧ ਦੀ ਜਾਨ ਧੀ ਹਨੀਪ੍ਰੀਤ (Honeypreet Insan) ਨੇ ਹੁਣੇ-ਹੁਣੇ ਇੱਕ ਟਵੀਟ ਕੀਤਾ ਹੈ। ਟਵੀਟ ਵਿੱਚ ਉਨ੍ਹਾਂ ਸਮੂਹ ਸਾਧ-ਸੰਗਤ ਤੇ ਪੂਜਨੀਕ ਪਾਪਾ ਜੀ ਦੀ ਆਵਾਜ਼ ਦੇ ਦੀਵਾਨਿਆਂ ਨੂੰ ਖੁਸ਼ਖਬਰੀ ਸੁਣਾਈ ਹੈ। ਉਨ੍ਹਾਂ ਟਵੀਟ ’ਚ ਲਿਖਿਆ ਹੈ ਕਿ ਪੂਜਨੀਕ ਪਾਪਾ ਜੀ ਜਲਦ ਹੀ ਨਵਾਂ ਗੀਤ ‘ਸ਼ਬਦ’ ਲੈ ਕੇ ਹਾਜ਼ਰ ਹੋ ਰਹੇ ਹਨ। ਉਨ੍ਹਾਂ ਲਿਖਿਆ ਹੈ ਕਿ ਪਿਆਰੇ ਗੁਰੂ ਪਾਪਾ ਨਾਲ ਗਾਉਣ ਲਈ ਤਿਆਰ ਰਹੋ। ਬੇਸਬਰੀ ਨਾਲ ਉਡੀਕ ਕਰ ਰਹੇ ਕਰੋੜਾਂ ਪ੍ਰਸ਼ੰਸਕਾਂ ਦੀ ਉਡੀਕ ਜਲਦ ਹੀ ਖ਼ਤਮ ਹੋਣ ਜਾ ਰਹੀ ਹੈ। ਉਨ੍ਹਾਂ ਲਿਖਿਆ ਹੈ ਕਿ ਤੁਹਾਨੂੰ ਜਿਸ ਘੜੀ ਦੀ ਉਡੀਕ ਰਹਿੰਦੀ ਹੈ ਉਸ ਲਈ ਕਾਊਂਟਡਾਊਨ ਸ਼ੁਰੂ ਹੋ ਚੁੱਕਾ ਹੈ।

ਤੁਹਾਨੂੰ ਦੱਸ ਦਈਏ ਕਿ ਸੌਦਾ ਸਾਧ ਡਾ. ਗੁਰਮੀਤ ਰਾਮ ਰਹੀਮ ਇੰਸਾਂ ਦਾ ਗੀਤ ਜਿਵੇਂ ਹੀ ਯੂਟਿਊਬ ’ਤੇ ਰਿਲੀਜ਼ ਹੁੰਦਾ ਹੈ ਤਾਂ ਪ੍ਰਸ਼ੰਸਕਾਂ ਦੇ ਚਿਹਰਿਆਂ ’ਤੇ ਰੌਣਕ ਆ ਜਾਂਦੀ ਹੈ। ਉਨ੍ਹਾਂ ਦੇ ਪੂਜਨੀਕ ਪਾਪਾ ਦੇ ਹੁਣ ਤੱਕ ਰਿਲੀਜ਼ ਹੋਏ ਸਾਰੇ ਗਾਣਿਆਂ ’ਤੇ ਅਰਬਾਂ ਦੀ ਗਿਣਤੀ ਵਿੱਚ ਵਿਊ ਲਾਈਕ ਤੇ ਕੁਮੈਂਟ ਆ ਚੁੱਕੇ ਹਨ। ਤੁਸੀਂ ਵੀ ਪੜ੍ਹੋ ਟਵੀਟ ਤੇ ਲਓ ਪੂਰੀ ਜਾਣਕਾਰੀ।

ਡਾ. ਗੁਰਮੀਤ ਰਾਮ ਰਹੀਮ ਇੰਸਾਂ ਦੀ ਬੇਟੀ ‘ਰੂਹ ਦੀ’ ਹਨੀਪ੍ਰੀਤ ਇੰਸਾਂ (Honeypreet Insan) ਨੇ ਹੁਣੇ-ਹੁਣੇ ਇੱਕ ਟਵੀਟ ਕੀਤਾ ਹੈ। ਟਵੀਟ ਵਿੱਚ ਉਨ੍ਹਾਂ ਸਮੂਹ ਸਾਧ-ਸੰਗਤ ਤੇ ਪੂਜਨੀਕ ਪਾਪਾ ਜੀ ਦੀ ਆਵਾਜ਼ ਦੇ ਦੀਵਾਨਿਆਂ ਨੂੰ ਖੁਸ਼ਖਬਰੀ ਸੁਣਾਈ ਹੈ। ਉਨ੍ਹਾਂ ਟਵੀਟ ’ਚ ਲਿਖਿਆ ਹੈ ਕਿ ਪਾਪਾ ਜੀ ਜਲਦ ਹੀ ਨਵਾਂ ਗੀਤ ‘ਸ਼ਬਦ’ ਲੈ ਕੇ ਹਾਜ਼ਰ ਹੋ ਰਹੇ ਹਨ। ਉਨ੍ਹਾਂ ਲਿਖਿਆ ਹੈ ਕਿ ਪਿਆਰੇ ਗੁਰੂ ਪਾਪਾ ਨਾਲ ਗਾਉਣ ਲਈ ਤਿਆਰ ਰਹੋ। ਬੇਸਬਰੀ ਨਾਲ ਉਡੀਕ ਕਰ ਰਹੇ ਕਰੋੜਾਂ ਪ੍ਰਸ਼ੰਸਕਾਂ ਦੀ ਉਡੀਕ ਜਲਦ ਹੀ ਖ਼ਤਮ ਹੋਣ ਜਾ ਰਹੀ ਹੈ। ਉਨ੍ਹਾਂ ਲਿਖਿਆ ਹੈ ਕਿ ਤੁਹਾਨੂੰ ਜਿਸ ਘੜੀ ਦੀ ਉਡੀਕ ਰਹਿੰਦੀ ਹੈ ਉਸ ਲਈ ਕਾਊਂਟਡਾਊਨ ਸ਼ੁਰੂ ਹੋ ਚੁੱਕਾ ਹੈ।

ਡਾ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬੇਟੀ ‘ਰੂਹ ਦੀ’ ਹਨੀਪ੍ਰੀਤ ਇੰਸਾਂ (Honeypreet Insan) ਨੇ ਹੁਣੇ-ਹੁਣੇ ਇੱਕ ਟਵੀਟ ਕੀਤਾ ਹੈ। ਟਵੀਟ ਵਿੱਚ ਉਨ੍ਹਾਂ ਸਮੂਹ ਸਾਧ-ਸੰਗਤ ਤੇ ਪੂਜਨੀਕ ਗੁਰੂ ਜੀ ਦੀ ਆਵਾਜ਼ ਦੇ ਦੀਵਾਨਿਆਂ ਨੂੰ ਖੁਸ਼ਖਬਰੀ ਸੁਣਾਈ ਹੈ। ਉਨ੍ਹਾਂ ਟਵੀਟ ’ਚ ਲਿਖਿਆ ਹੈ ਕਿ ਪਾਪਾ ਜੀ ਜਲਦ ਹੀ ਨਵਾਂ ਗੀਤ ‘ਸ਼ਬਦ’ ਲੈ ਕੇ ਹਾਜ਼ਰ ਹੋ ਰਹੇ ਹਨ। ਉਨ੍ਹਾਂ ਲਿਖਿਆ ਹੈ ਕਿ ਪਿਆਰੇ ਪਾਪਾ ਨਾਲ ਗਾਉਣ ਲਈ ਤਿਆਰ ਰਹੋ। ਬੇਸਬਰੀ ਨਾਲ ਉਡੀਕ ਕਰ ਰਹੇ ਕਰੋੜਾਂ ਪ੍ਰਸ਼ੰਸਕਾਂ ਦੀ ਉਡੀਕ ਜਲਦ ਹੀ ਖ਼ਤਮ ਹੋਣ ਜਾ ਰਹੀ ਹੈ। ਉਨ੍ਹਾਂ ਲਿਖਿਆ ਹੈ ਕਿ ਤੁਹਾਨੂੰ ਜਿਸ ਘੜੀ ਦੀ ਉਡੀਕ ਰਹਿੰਦੀ ਹੈ ਉਸ ਲਈ ਕਾਊਂਟਡਾਊਨ ਸ਼ੁਰੂ ਹੋ ਚੁੱਕਾ ਹੈ। ਨੋਟ – ਅਸੀ ਇਸ ਖਬਰ ਦੀ ਪੁਸ਼ਟੀ ਨਹੀਂ ਕਰਦੇ ਨਾ ਹੀ ਸਾਡਾ ਡੇਰੇ ਨਾਲ ਕੋਈ ਲੈਣਾ ਦੇਣਾ ਹੈ। ਇਹ ਖਬਰ ਡੇਰਾ ਪ੍ਰੇਮੀਆਂ ਲਈ ਸੀ।

ਕੈਨੇਡਾ ਜਾਣ ਤੋਂ ਆਈ ਇਹ ਵੱਡੀ ਅਪਡੇਟ

ਭਾਰਤ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਵਿੱਤੀ ਸਾਲ 2023-24 ਲਈ ਬੁੱਧਵਾਰ ਸਵੇਰੇ 11 ਵਜੇ ਕੇਂਦਰੀ ਬਜਟ ਪੇਸ਼ ਕੀਤਾ। ਇਹ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਪੂਰਾ ਬਜਟ ਸੀ। ਸਾਲ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਕਾਰਨ ਇਸ ਸਾਲ ਦਾ ਇਹ ਆਮ ਬਜਟ ਮੋਦੀ ਸਰਕਾਰ ਲਈ ਅਹਿਮ ਮੰਨਿਆ ਜਾ ਰਿਹਾ ਹੈ। ਮਹਿਲਾ ਸਨਮਾਨ ਬੱਚਤ ਪੱਤਰ ਯੋਜਨਾ ਸ਼ੁਰੂ ਹੋਵੇਗੀ। ਇਸ ‘ਚ ਔਰਤਾਂ ਨੂੰ 2 ਲੱਖ ਦੀ ਬਚਤ ‘ਤੇ 7.5 ਫੀਸਦੀ ਵਿਆਜ ਮਿਲੇਗਾ। ਸੀਨੀਅਰ ਸਿਟੀਜ਼ਨ ਖਾਤਾ ਯੋਜਨਾ ਦੀ ਸੀਮਾ 4.5 ਲੱਖ ਤੋਂ ਵਧਾ ਕੇ 9 ਲੱਖ ਕੀਤੀ ਜਾਵੇਗੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਟੈਕਸ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਹੁਣ 7 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਹੋਣ ਤੱਕ ਕੋਈ ਟੈਕਸ ਨਹੀਂ ਦੇਣਾ ਪਵੇਗਾ।
]
ਹੁਣ ਇਹ ਸੀਮਾ 5 ਲੱਖ ਰੁਪਏ ਸੀ। ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ 4.0 ਲਾਂਚ ਕੀਤੀ ਜਾਵੇਗੀ। ਨੌਜਵਾਨਾਂ ਨੂੰ ਅੰਤਰਰਾਸ਼ਟਰੀ ਮੌਕਿਆਂ ਲਈ ਹੁਨਰਮੰਦ ਬਣਾਉਣ ਲਈ 30 ਸਕਿੱਲ ਇੰਡੀਆ ਨੈਸ਼ਨਲ ਸੈਕਟਰ ਖੋਲ੍ਹੇ ਜਾਣਗੇ। 740 ਏਕਲਵਿਆ ਮਾਡਲ ਰਿਹਾਇਸ਼ੀ ਸਕੂਲਾਂ ਲਈ ਅਗਲੇ 3 ਸਾਲਾਂ ਵਿੱਚ 38,000 ਅਧਿਆਪਕਾਂ ਅਤੇ ਸਹਾਇਕ ਸਟਾਫ ਦੀ ਭਰਤੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਘਰੇਲੂ ਅਤੇ ਅੰਤਰਰਾਸ਼ਟਰੀ ਸੈਲਾਨੀਆਂ ਲਈ ਦੇਸ਼ ਵਿੱਚ 50 ਸੈਰ ਸਪਾਟਾ ਸਥਾਨ ਵਿਕਸਤ ਕੀਤੇ ਜਾਣਗੇ। ਇਨ੍ਹਾਂ ਨੂੰ ਮੁਕਾਬਲੇ ਦੇ ਆਧਾਰ ‘ਤੇ ਵਿਕਸਿਤ ਕੀਤਾ ਜਾਵੇਗਾ। 50 ਸੈਰ-ਸਪਾਟਾ ਸਥਾਨਾਂ ਦੀ ਪਛਾਣ ਕੀਤੀ ਜਾਵੇਗੀ। ਇਨ੍ਹਾਂ ਨੂੰ ਘਰੇਲੂ ਅਤੇ ਅੰਤਰਰਾਸ਼ਟਰੀ ਸੈਰ-ਸਪਾਟੇ ਲਈ ਸੰਪੂਰਨ ਪੈਕੇਜ ਵਜੋਂ ਵਿਕਸਤ ਕੀਤਾ ਜਾਵੇਗਾ। ਰਾਜਾਂ ਨੂੰ ਰਾਜਧਾਨੀ ਵਿੱਚ ਯੂਨਿਟੀ ਮਾਲ ਖੋਲ੍ਹਣ ਲਈ ਉਤਸ਼ਾਹਿਤ ਕੀਤਾ ਜਾਵੇਗਾ। ਇਸ ਤਹਿਤ ਇਕ ਜ਼ਿਲ੍ਹਾ, ਇਕ ਉਤਪਾਦ ਅਤੇ ਹੈਂਡੀਕਰਾਫਟ ਆਈਟਮਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਸਰਕਾਰ ਵਪਾਰਕ ਵਿਵਾਦਾਂ ਦੇ ਨਿਪਟਾਰੇ ਲਈ ਵਿਵਾਦ ਸੇ ਵਿਸ਼ਵਾਸ-2 ਸਕੀਮ ਲਿਆਵੇਗੀ

ਪ੍ਰਧਾਨ ਮੰਤਰੀ ਪ੍ਰਣਾਮ ਯੋਜਨਾ ਸ਼ੁਰੂ ਕੀਤੀ ਜਾਵੇਗੀ। ਇਹ ਯੋਜਨਾ ਬਦਲਵੇਂ ਖਾਦਾਂ ਨੂੰ ਉਤਸ਼ਾਹਿਤ ਕਰਨ ਲਈ ਹੋਵੇਗੀ। ਇਸ ਤੋਂ ਇਲਾਵਾ ਗੋਵਰਧਨ ਯੋਜਨਾ ਤਹਿਤ 500 ਨਵੇਂ ਪਲਾਂਟ ਲਗਾਏ ਜਾਣਗੇ। ਬਜਟ ‘ਚ ਨੌਜਵਾਨਾਂ ਲਈ ਵੱਡੇ ਐਲਾਨ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ 4.0 ਸ਼ੁਰੂ ਕਰੇਗੀ ਨੌਜਵਾਨਾਂ ਨੂੰ ਅੰਤਰਰਾਸ਼ਟਰੀ ਮੌਕਿਆਂ ਲਈ ਹੁਨਰਮੰਦ ਬਣਾਉਣ ਲਈ ਵੱਖ-ਵੱਖ ਰਾਜਾਂ ਵਿੱਚ 30 ਸਕਿੱਲ ਇੰਡੀਆ ਇੰਟਰਨੈਸ਼ਨਲ ਸੈਂਟਰ ਸਥਾਪਿਤ ਕੀਤੇ ਜਾਣਗੇ ਜਨ-ਧਨ ਯੋਜਨਾ ਦੇ ਤਹਿਤ ਬੈਂਕ ਖਾਤਾ ਖੋਲ੍ਹਣ ਲਈ ਜ਼ਰੂਰੀ ਕੇਵਾਈਸੀ ਦੀ ਪ੍ਰਕਿਰਿਆ ਵੀਡੀਓ ਕਾਲ ਰਾਹੀਂ ਪੂਰੀ ਕੀਤੀ ਜਾਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਹੁਣ ਵੀਡੀਓ ਕੇਵਾਈਸੀ ਨੂੰ ਪ੍ਰਮੋਟ ਕੀਤਾ ਜਾਵੇਗਾ। ਉਸਨੇ ਚੋਣਵੀਆਂ ਸਰਕਾਰੀ ਏਜੰਸੀਆਂ ਦੀਆਂ ਸਾਰੀਆਂ ਡਿਜੀਟਲ ਪ੍ਰਣਾਲੀਆਂ ਲਈ ਪੈਨ ਨੂੰ ਵੀ ਢੁਕਵਾਂ ਬਣਾਇਆ। ਸੀਤਾਰਮਨ ਨੇ ਕਿਹਾ ਕਿ ਪੈਨ ਦੇ ਜ਼ਰੀਏ ਵਪਾਰਕ ਸੰਸਥਾਵਾਂ ਦਾ ਕੰਮ ਆਸਾਨ ਹੋ ਜਾਵੇਗਾ। ਕੱਪੜੇ ਅਤੇ ਖੇਤੀਬਾੜੀ ਨੂੰ ਛੱਡ ਕੇ ਹੋਰ ਵਸਤੂਆਂ ‘ਤੇ ਕਸਟਮ ਡਿਊਟੀ 21 ਫ਼ੀਸਦੀ ਤੋਂ ਘਟਾ ਕੇ 13 ਫ਼ੀਸਦੀ ਕੀਤੀ ਗਈ

ਇਲੈਕਟ੍ਰਿਕ ਵ੍ਹੀਕਲ ਹੋਣਗੇ ਸਸਤੇ , ਹਟਾਈ ਗਈ ਕਸਟਮ ਡਿਊਟੀ। ਸੀਨੀਅਰ ਨਾਗਰਿਕ ਬੱਚਤ ਯੋਜਨਾ ਦੀ ਹੱਦ 15 ਲੱਖ ਰੁਪਏ ਤੋਂ ਵਧਾ ਕੇ 30 ਲੱਖ ਰੁਪਏ ਕੀਤੀ। ਔਰਤਾਂ ਲਈ ਨਵੀਂ ਵਿਸ਼ੇਸ਼ ਬੱਚਤ ਸਕੀਮ। ਸਾਲ 2025 ਤੱਕ ਚੱਲੇਗੀ ਮਹਿਲਾ ਸਨਮਾਨ ਯੋਜਨਾ। ਮਹਿਲਾ ਬੱਚਤ ਯੋਜਨਾ ਵਿਚ 2 ਲੱਖ ਨਿਵੇਸ਼ ਦੀ ਛੋਟ ਸਸਤੇ ਹਣਗੇ ਮੋਬਾਇਲ, ਪੁਰਜਿਆ ‘ਤੇ ਲੱਗਣ ਵਾਲੀ ਕਸਟਮ ਡਿਊਟੀ ਘਟੀ। ਨਿਸ਼ਚਿਤ ਸਰਕਾਰੀ ਏਜੰਸੀਆਂ ਦੀਆਂ ਸਾਰੀਆਂ ਡਿਜੀਟਲ ਪ੍ਰਣਾਲੀਆਂ ਵਿੱਚ ਪੈਨ ਕਾਰਡ ਨੂੰ ਪਛਾਣ ਪੱਤਰ ਵਜੋਂ ਵਰਤਿਆ ਜਾਵੇਗਾ। ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਨੂੰ ਹਟਾਉਣ ਲਈ ਪੁਰਾਣੇ ਸਰਕਾਰੀ ਵਾਹਨਾਂ ਅਤੇ ਐਂਬੂਲੈਂਸਾਂ ਨੂੰ ਬਦਲਣ ਲਈ ਫੰਡ ਅਲਾਟ ਕੀਤੇ ਜਾਣਗੇ। 5ਜੀ ਲਈ ਬਣਾਈਆਂ ਜਾਣਗੀਆਂ 100 ਪ੍ਰਯੋਗਸ਼ਾਲਾਵਾਂ। MSME ਲਈ ਨਵੀਂ ਡਿਜੀਟਲ ਲਾਕਰ ਯੋਜਨਾ। 20 ਲੱਖ ਕਰੋੜ ਦਾ ਖੇਤੀ ਲੋਨ ਫੰਡ। ਨਗਰ ਨਿਗਮ ਲਿਆ ਸਕਦੈ ਆਪਣੇ ਬਾਂਡ। ਕਾਰੋਬਾਰ ਵਿਚ KYC ਬਣਾਈ ਜਾਵੇਗੀ ਆਸਾਨ। ਕਾਰੋਬਾਰ ਵਿਚ ਪੈਨ ਕਾਰਡ ਨੂੰ ਆਮ ਪਛਾਣ ਦਾ ਦਰਜਾ। PM ਆਵਾਸ ਯੋਜਨਾ ਦਾ ਫੰਡ ਬਣਾਇਆ ਜਾਵੇਗਾ। ਸਰਹੱਦੀ ਖੇਤਰਾਂ ਨੂੰ ਸੈਰ-ਸਪਾਟੇ ਨੂੰ ਬੜ੍ਹਾਵਾ ਦੇਣ ਲਈ ਵਿਸ਼ੇਸ਼ ਸਹਾਇਤਾ ਦਿੱਤੀ ਜਾਵੇਗੀ

MSME ਲਈ 1 ਅਪ੍ਰੈਲ 2023 ਤੋਂ 9 ਹਜ਼ਾਰ ਕਰੋੜ ਰੁਪਏ ਦੀ ਕ੍ਰੈਡਿਟ ਗਾਰੰਟੀ ਸਕੀਮ। ਰੇਲਵੇ ਲਈ 2.4 ਲੱਖ ਕਰੋੜ ਦਾ ਬਜਟ, ਨਵੀਆਂ ਯੋਜਨਾਵਾਂ ਲਈ 75 ਹਜ਼ਾਰ ਕਰੋੜ ਦੀ ਹੋਵੇਗੀ ਵਿਵਸਥਾ। ਅਧਿਆਪਕ ਸਿਖਲਾਈ ਲਈ ਵਿਸ਼ੇਸ਼ ਸੰਸਥਾਵਾਂ ਖੋਲ੍ਹੀਆਂ ਜਾਣਗੀਆਂ। ਖੇਤੀਬਾੜੀ ਸਟਾਰਟਅਪ ਲਈ ਨਵਾਂ ਫੰਡ ਸ਼ੁਰੂ ਕੀਤਾ ਜਾਵੇਗਾ। ਬੀਮਾਰੀਆਂ ਮੁਕਤ ਬੂਟੇ ਦੇਣ ਵਾਸਤੇ 2200 ਕਰੋੜ ਦਾ ਐਲਾਨ। ਐਗਰੀਕਲਚਰ ਕਰੈਡਿਟ ਲਈ 20 ਲੱਖ ਕਰੋੜ ਰੁਪਏ ਦਾ ਐਲਾਨ। ਮੁਫ਼ਤ ਅਨਾਜ ਲਈ ਕੀਤੀ ਜਾਵੇਗੀ 2 ਲੱਖ ਕਰੋੜ ਰੁਪਏ ਦੀ ਵਿਵਸਥਾ। ਆਦਿਵਾਸੀਆਂ ਦੇ ਵਿਕਾਸ ਲਈ 15,000 ਕਰੋੜ ਰੁਪਏ 157 ਨਵੇਂ ਨਰਸਿੰਗ ਕਾਲਜ ਬਣਾਏ ਜਾਣਗੇ। ਨੈਸ਼ਨਲ ਚਿਲਡਰਨ ਲਾਇਬਰੇਰੀ ਬਣਾਈ ਜਾਵੇਗੀ। ਕਰਨਾਟਕ ਲਈ ਪਾਣੀ ਅਤੇ ਸਿੰਚਾਈ ਲਈ 5300 ਕਰੋੜ ਦੀ ਵਿਵਸਥਾ। ਕੇਂਦਰ 38 ਹਜ਼ਾਰ ਅਧਿਆਪਕ ਭਰਤੀ ਕਰੇਗਾ, 2047 ਤੱਕ ਐਨੀਮੀਆ ਖ਼ਤਮ ਕਰਨ ਦਾ ਟੀਚਾ, ਡਿਜ਼ੀਟਲ ਲਾਇਬਰੇਰੀ ਦੀ ਨਵੀਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਖੇਤੀਬਾੜੀ ਨਾਲ ਜੁੜੇ ਸਟਾਰਟਅੱਪਸ ਨੂੰ ਪਹਿਲ ਦਿੱਤੀ ਜਾਵੇਗੀ। ਇਸਦੇ ਲਈ, ਨੌਜਵਾਨ ਉੱਦਮੀਆਂ ਦੁਆਰਾ ਖੇਤੀ-ਸ਼ੁਰੂਆਤ ਨੂੰ ਉਤਸ਼ਾਹਿਤ ਕਰਨ ਲਈ ਇੱਕ ਐਗਰੀਕਲਚਰ ਐਕਸਲੇਟਰ ਫੰਡ ਬਣਾਇਆ ਜਾਵੇਗਾ। ਖੇਤੀਬਾੜੀ ਸੈਕਟਰ ਲਈ ਵਧੇਗੀ ਸਟੋਰ ਸਮਰੱਥਾ।

ਨਿਰਮਲਾ ਸੀਤਾਰਮਨ ਨੇ ਕਿਹਾ ਕਿ ਦੁਨੀਆ ਵਿਚ ਭਾਰਤ ਦਾ ਕੱਦ ਵਧਿਆ ਹੈ। ਭਾਰਤ ਦੀ ਅਰਥਵਿਵਸਥਾ ਸਹੀ ਦਿਸ਼ਾ ਵੱਲ ਵਧ ਰਿਹਾ ਹੈ।ਨਿਰਮਲਾ ਦੁਨੀਆ ਨੇ ਭਾਰਤੀ ਅਰਥਵਿਵਸਥਾ ਨੂੰ ਚਮਕਦਾ ਸਿਤਾਰਾ ਮੰਨਿਆ ਹੈ। ਭਾਰਤ ਸੁਨਹਿਰੇ ਭਵਿੱਖ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਹ ਯਕੀਨੀ ਬਣਾਇਆ ਹੈ ਕਿ ਕਰੋਨਾ ਦੌਰਾਨ ਕੋਈ ਵੀ ਵਿਅਕਤੀ ਭੁੱਖਾ ਨਾ ਸੌਂਵੇ। ਸਰਕਾਰ ਨੇ 2 ਲੱਖ ਕਰੋੜ ਰੁਪਏ ਖਰਚ ਕੇ ਹਰ ਵਿਅਕਤੀ ਨੂੰ ਅਨਾਜ ਦੇਣਾ ਯਕੀਨੀ ਬਣਾਇਆ। 80 ਕਰੋੜ ਲੋਕਾਂ ਲਈ 28 ਮਹੀਨਿਆਂ ਲਈ ਮੁਫਤ ਰਾਸ਼ਨ ਦਾ ਪ੍ਰਬੰਧ ਕੀਤਾ ਗਿਆ ਸੀ। ਮਹਾਮਾਰੀ ਦੌਰਾਨ ਕੋਈ ਭੁੱਖਾ ਨਹੀਂ ਸੋਇਆ, 80 ਕਰੋੜ ਗਰੀਬਾਂ ਨੂੰ ਦਿੱਤਾ ਗਿਆ ਮੁਫ਼ਤ ਅਨਾਜ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਭਾਸ਼ਣ ਦੇਣਾ ਸ਼ੁਰੂ ਕੀਤਾ ਤਾਂ ਰਾਹੁਲ ਗਾਂਧੀ ਥੋੜ੍ਹੀ ਦੇਰ ਬਾਅਦ ਸਦਨ ‘ਚ ਪਹੁੰਚ ਗਏ। ਉਦੋਂ ਕਾਂਗਰਸੀ ਸੰਸਦ ਮੈਂਬਰਾਂ ਨੇ ‘ਭਾਰਤ ਜੋੜੋ’ ਦੇ ਨਾਅਰੇ ਲਾਏ। ਹਾਲਾਂਕਿ ਕੁਝ ਦੇਰ ਬਾਅਦ ਉਹ ਚੁੱਪ ਹੋ ਗਏ । ਵਿੱਤ ਮੰਤਰੀ ਨੇ ਕਿਹਾ- ਇਹ ਅੰਮ੍ਰਿਤ ਕਾਲ ਦਾ ਪਹਿਲਾ ਬਜਟ ਹੈ। ਇਹ ਆਜ਼ਾਦੀ ਦੇ 100 ਸਾਲਾਂ ਬਾਅਦ ਭਾਰਤ ਦੇ ਵਿਜ਼ਨ ਦਾ ਬਜਟ ਹੈ। ਇਸ ਬਜਟ ਵਿੱਚ ਕਿਸਾਨ, ਮੱਧ ਵਰਗ, ਔਰਤਾਂ ਤੋਂ ਲੈ ਕੇ ਸਮਾਜ ਦੇ ਸਾਰੇ ਵਰਗਾਂ ਦੇ ਵਿਕਾਸ ਦਾ ਢਾਂਚਾ ਹੈ। ਬਜਟ ਪੇਸ਼ ਕਰਨ ਲਈ ਲਾਲ ਰੰਗ ਦੇ ਬੈਗ ‘ਚ ਟੈਬਲੇਟ ਲੈ ਕੇ ਸੰਸਦ ਪਹੁੰਚੀ ਸੀਤਾਰਮਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਿੱਤੀ ਸਾਲ 2023-24 ਦਾ ਬਜਟ ਪੇਸ਼ ਕਰਨ ਲਈ, ਪਿਛਲੇ ਦੋ ਸਾਲਾਂ ਦੀ ਤਰ੍ਹਾਂ, ਇੱਕ ਵਹੀ ਖ਼ਾਤੇ ਦੀ ਤਰ੍ਹਾਂ ਲਾਲ ਬੈਗ ਵਿੱਚ ਇੱਕ ਟੈਬਲੇਟ ਲੈ ਕੇ ਬੁੱਧਵਾਰ ਨੂੰ ਸੰਸਦ ਭਵਨ ਪਹੁੰਚੀ। ਸੀਤਾਰਮਨ ਨੇ ਆਪਣੇ ਅਧਿਕਾਰੀਆਂ ਦੇ ਦਲ ਦੇ ਨਾਲ ਵਿੱਤ ਮੰਤਰਾਲੇ ਦੇ ਬਾਹਰ ਰਵਾਇਤੀ ਢੰਗ ਨਾਲ ਪੋਜ਼ ਦਿੱਤੇ। ਹਾਲਾਂਕਿ, ਇਹ ਉਸਦੇ ਹੱਥ ਵਿੱਚ ਆਮ ਬ੍ਰੀਫਕੇਸ ਨਹੀਂ ਸੀ ਬਲਕਿ ਲਾਲ ਬੈਗ ਵਿੱਚ ਟੈਬਲੇਟ ਸੀ।

ਵਿਦੇਸ਼ ਜਾਣ ਵਾਲਿਆਂ ਲਈ ਵੱਡੀ ਖੁਸ਼ਖਬਰੀ

ਜ਼ਿੰਦਗੀ ਵਿੱਚ ਘੱਟੋ-ਘੱਟ ਇੱਕ ਵਾਰ ਸੱਤ ਸਮੁੰਦਰੋਂ ਪਾਰ ਵਿਦੇਸ਼ ਜਾਣ ਦਾ ਸੁਪਨਾ ਹਰ ਕੋਈ ਦੇਖਦਾ ਹੈ ਪਰ ਕਈ ਵਾਰ ਆਰਥਿਕ ਮਜਬੂਰੀ ਸੁਪਨੇ ਵਿੱਚ ਰੁਕਾਵਟ ਬਣ ਜਾਂਦੀ ਹੈ ਅਤੇ ਗੱਲ ਦਿਲ ਵਿੱਚ ਹੀ ਦੱਬ ਕੇ ਰਹਿ ਜਾਂਦੀ ਹੈ। ਹਾਂਗਕਾਂਗ ਨੇ ਆਪਣੇ ਸੈਰ-ਸਪਾਟਾ ਉਦਯੋਗ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇੱਥੇ ਵਿਦੇਸ਼ੀ ਯਾਤਰੀਆਂ ਨੂੰ ਸੱਦਾ ਦੇਣ ਲਈ ਮੁਫਤ ਹਵਾਈ ਟਿਕਟਾਂ ਦਾ ਪ੍ਰਬੰਧ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦੇਸ਼ ਦੀ ਆਰਥਿਕਤਾ ਦਾ ਕਾਫੀ ਹਿੱਸਾ ਸੈਰ-ਸਪਾਟਾ ਉਦਯੋਗ ‘ਤੇ ਟਿੱਕਿਆ ਹੋਇਆ ਹੈ ਅਤੇ ਕੋਰੋਨਾ ਦੇ ਦੌਰ ਕਾਰਨ ਦੇਸ਼ ‘ਚ ਸੈਲਾਨੀਆਂ ਦੀ ਆਮਦ ਘੱਟ ਗਈ, ਜਿਸ ਦਾ ਖਮਿਆਜ਼ਾ ਭੁਗਤਣਾ ਪਿਆ।

ਹੁਣ ਹਾਂਗਕਾਂਗ ਇੱਕ ਵਾਰ ਫਿਰ ਆਪਣੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਕਈ ਉਪਰਾਲੇ ਕਰ ਰਿਹਾ ਹੈ, ਜਿਸ ਵਿੱਚ ‘ਹੈਲੋ ਹਾਂਗਕਾਂਗ’ ਸਕੀਮ ਸ਼ਾਮਲ ਹੈ। ਇਸ ਯੋਜਨਾ ਤਹਿਤ ਯਾਤਰੀਆਂ ਨੂੰ 5 ਲੱਖ ਹਵਾਈ ਟਿਕਟਾਂ ਵੰਡੀਆਂ ਜਾਣਗੀਆਂ। ਹਾਂਗਕਾਂਗ ਦੇ ਇੱਕ ਅਧਿਕਾਰੀ ਜੌਨ ਲੀ ਕਾ-ਚਿਊ ਨੇ ਪਿਛਲੇ ਵੀਰਵਾਰ (2 ਫਰਵਰੀ) ਨੂੰ ਮੁਹਿੰਮ ਦੀ ਸ਼ੁਰੂਆਤ ਕੀਤੀ। ਫੋਰਬਸ ਦੀ ਰਿਪੋਰਟ ਵਿੱਚ ਹਾਂਗਕਾਂਗ ਏਅਰਪੋਰਟ ਅਥਾਰਟੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਤਰਲ ਸੰਪਤੀਆਂ ਦੇ ਦਬਾਅ ਨੂੰ ਘੱਟ ਕਰਨ ਲਈ ਮਹਾਂਮਾਰੀ ਦੇ ਸਿਖਰ ਦੌਰਾਨ ਏਅਰਲਾਈਨਾਂ ਨੂੰ ਸਰਕਾਰੀ ਰਾਹਤ ਪੈਕੇਜ ਵਜੋਂ ਮੁਹਿੰਮ ਦਿੱਤੀ ਗਈ ਸੀ।

ਇਹ ਟਿਕਟਾਂ ਪਿਛਲੇ ਸਾਲ ਅਕਤੂਬਰ ਵਿੱਚ ਏਅਰਲਾਈਨਜ਼ ਨੂੰ ਸਮਰਥਨ ਦੇਣ ਲਈ ਖਰੀਦੀਆਂ ਗਈਆਂ ਸਨ। ਰਿਪੋਰਟ ਦੇ ਮੁਤਾਬਕ ਪੰਜ ਲੱਖ ਟਿਕਟਾਂ ਦੀ ਕੁੱਲ ਕੀਮਤ $255 ਮਿਲੀਅਨ ਹੈ। ਅੱਜ ਦੀ ਭਾਰਤੀ ਮੁਦਰਾ ਵਿੱਚ ਇਹ ਰਕਮ 20 ਅਰਬ 96 ਕਰੋੜ 95 ਲੱਖ 42 ਹਜ਼ਾਰ 500 ਰੁਪਏ ਹੈ। ਇਹ ਟਿਕਟਾਂ ਕੈਥੇ ਪੈਸੀਫਿਕ, ਐਚਕੇ ਐਕਸਪ੍ਰੈਸ ਅਤੇ ਹਾਂਗਕਾਂਗ ਏਅਰਲਾਈਨਜ਼ ਰਾਹੀਂ ਵੰਡੀਆਂ ਜਾਣਗੀਆਂ। ਫੋਰਬਸ ਦੀ ਰਿਪੋਰਟ ਦੇ ਅਨੁਸਾਰ, ਹਾਂਗਕਾਂਗ ਜਾਣ ਦੇ ਚਾਹਵਾਨ ਯਾਤਰੀ 1 ਮਾਰਚ ਤੋਂ hongkongairport dot com ‘ਤੇ ਵਰਲਡ ਆਫ ਵਿਨਰਜ਼ ਨਾਮਕ ਲਾਟਰੀ ਲਈ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ।

ਟਿਕਟਾਂ ਤਿੰਨ ਪੜਾਵਾਂ ਵਿੱਚ ਵੰਡੀਆਂ ਜਾਣਗੀਆਂ। 1 ਮਾਰਚ ਤੋਂ 1 ਅਪ੍ਰੈਲ ਤੱਕ ਦੱਖਣੀ ਪੂਰਬੀ ਏਸ਼ੀਆ ਦੇ ਲੋਕ ਇਸ ਮੁਹਿੰਮ ਦਾ ਲਾਭ ਲੈ ਸਕਣਗੇ। ਇਸ ਤੋਂ ਬਾਅਦ 1 ਮਈ ਤੱਕ ਚੀਨ ‘ਚ ਰਹਿਣ ਵਾਲੇ ਲੋਕਾਂ ਦੀ ਵਾਰੀ ਆਵੇਗੀ। ਗਰਮੀਆਂ ਵਿੱਚ, ਹਾਂਗਕਾਂਗ ਦੇ ਨਿਵਾਸੀਆਂ ਨੂੰ 80,000 ਮੁਫਤ ਹਵਾਈ ਟਿਕਟਾਂ ਅਤੇ ਗ੍ਰੇਟਰ ਬੇ ਏਰੀਆ ਵਿੱਚ ਰਹਿਣ ਵਾਲਿਆਂ ਨੂੰ 80,000 ਮੁਫਤ ਹਵਾਈ ਟਿਕਟਾਂ ਦਿੱਤੀਆਂ ਜਾਣਗੀਆਂ। ਕੁਝ ਰਿਪੋਰਟਾਂ ‘ਚ ਦੱਸਿਆ ਗਿਆ ਹੈ ਕਿ ਜੇਕਰ ਮੁਫਤ ਟਿਕਟਾਂ ਦੀ ਲਾਟਰੀ ਨਿਕਲਦੀ ਹੈ ਤਾਂ ਤੁਹਾਨੂੰ ਪਾਸਪੋਰਟ ਅਤੇ ਵੀਜ਼ੇ ਦੀ ਵਿਵਸਥਾ ਕਰਨੀ ਪਵੇਗੀ।

ਚੰਡੀਗੜ੍ਹ ਮੋਰਚੇ ਤੋਂ ਆਈ ਵੱਡੀ ਖਬਰ

ਇਸ ਮੋਰਚੇ ਦੀ ਸ਼ੁਰੂਆਤ ਇੱਕ ਪ੍ਰੈੱਸ ਕਾਨਫ਼ਰੰਸ ਕਰਨ ਤੋਂ ਬਾਅਦ ਹੋਈ ਸੀ । ਜਗਤਾਰ ਸਿੰਘ ਹਵਾਰਾ ਕਮੇਟੀ ਅਤੇ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਬਣਾਈ ਗਈ ਕਮੇਟੀ ਨੇ ਐਲਾਨ ਕੀਤਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੋਹਾਲੀ ਦੇ ਵਾਈ.ਪੀ.ਐਸ. ਚੌਕ ਦੀ ਹੱਦ ‘ਤੇ 7 ਜਨਵਰੀ ਤੋਂ ਪੱਕਾ ਮੋਰਚਾ ਲਗਾਇਆ ਜਾਵੇਗਾ ।ਜਿਸ ਤੋਂ ਬਾਅਦ 7 ਤੋਂ 12 ਜਨਵਰੀ ਤੱਕ ਵਾਈ.ਪੀ.ਐਸ ਚੌਕ ਮੋਹਾਲੀ-ਚੰਡੀਗੜ੍ਹ ਬਾਰਡਰ ’ਤੇ 400 ਤੋਂ 500 ਲੋਕਾਂ ਦਾ ਪੱਕਾ ਮੋਰਚਾ ਲਗਾਇਆ ਗਿਆ।

ਇਸ ਮੋਰਚੇ ਦੀ ਸ਼ੁਰੂਆਤ ਸਵੇਰੇ ਪਾਠ ਕੀਰਤਨ ਅਤੇ ਗਿਆਨ ਚਰਚਾ ਤੋਂ ਬਾਅਦ ਹੋਈ ।ਕਾਰ ਸੇਵਾ ਵੱਲੋਂ ਲੰਗਰ ਸ਼ੁਰੂ ਕੀਤਾ ਗਿਆ । ਇਸ ਮੋਰਚੇ ਦੇ ਲਈ ਖਾਲਸਾ ਏਡ ਦੇ ਵੱਲੋਂ ਟੈਂਟ ਭੇਜੇ ਗਏ।ਇਸ ਦੇ ਵਿੱਚ 400 ਤੋਂ 500 ਲੋਕਾਂ ਦੇ ਬੈਠਣ ਲਈ ਕੰਮ ਅਗਲੇ ਦਿਨ ਹੀ ਲਗਾਉਣਾ ਸ਼ੁਰੂ ਕਰ ਦਿੱਤਾ ਗਿਆ ਸੀ।ਇਸ ਫਰੰਟ ਦੀ ਅਗਵਾਈ ਜਗਤਾਰ ਸਿੰਘ ਹਵਾਰਾ ਦੇ ਧਰਮੀ ਪਿਤਾ ਗੁਰਚਰਨ ਸਿੰਘ, ਐਡਵੋਕੇਟ ਦਲ ਸ਼ੇਰ ਸਿੰਘ, ਲੋਕ ਅਧਿਕਾਰ ਲਹਿਰ ਦੇ ਆਗੂ ਬਲਵਿੰਦਰ ਸਿੰਘ ਅਤੇ ਸਿੱਖ ਪੰਥ ਨਾਲ ਜੁੜੇ ਕੁਝ ਆਗੂਆਂ ਦੇ ਵੱਲੋਂ ਕੀਤੀ ਗਈ।

ਜਿਸ ਤੋਂ ਬਾਅਦ 12 ਤੋਂ 18 ਜਨਵਰੀ ਵਿਚਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੋਂ ਬਾਅਦ ਮੋਰਚੇ ‘ਤੇ ਲੱਗੇ ਟੈਂਟਾਂ ਦੀ ਗਿਣਤੀ 500 ਤੋਂ 1000 ਕਰ ਦਿੱਤੀ ਗਈ।ਜਿਸ ਤੋਂ ਬਾਅਦ ਮੋਰਚੇ ‘ਚ ਲੋਕਾਂ ਦਾ ਇਕੱਠ ਹੌਲੀ-ਹੌਲੀ ਵਧਣ ਲੱਗ ਪਿਆ ਸੀ।ਜਿਸ ਤੋਂ ਬਾਅਦ 18 ਜਨਵਰੀ ਨੂੰ ਹੀ ਕਿਸਾਨ ਆਗੂ ਹਰਿੰਦਰ ਪਾਲ ਲੱਖੋਵਾਲ ਨਾਲ ਕਿਸਾਨਾਂ ਦਾ ਜੱਥਾ ਮੋਰਚੇ ‘ਤੇ ਪਹੁੰਚ ਗਿਆ । ਠੰਡ ਦੇ ਬਾਵਜੂਦ ਧਰਨਾਕਾਰੀ ਆਪਣੀਆਂ ਮੰਗਾਂ ‘ਤੇ ਅੜੇ ਰਹੇ । ਜਿਸ ਤੋਂ ਬਾਅਦ 20 ਜਨਵਰੀ ਤੱਕ ਨਿਹੰਗ ਸਿੰਘ ਵੀ ਮੋਰਚੇ ‘ਤੇ ਪੁੱਜਣੇ ਸ਼ੁਰੂ ਹੋ ਗਏ ।

ਜਿਸ ਤੋਂ ਬਾਅਦ 18 ਤੋਂ 26 ਜਨਵਰੀ ਤੱਕ ਮੋਰਚੇ ‘ਤੇ 4 ਤੋਂ 5000 ਦੀ ਗਿਣਤੀ ਹੋ ਗਈ। ਇਸ ਤੋਂ ਬਾਅਦ 26 ਜਨਵਰੀ ਨੂੰ 1 ਮਾਰਚ ਕੱਢਣ ਦਾ ਐਲਾਨ ਕੀਤਾ ਗਿਆ । ਇਹ ਮਾਰਚ ਵਾਈ.ਪੀ.ਐੱਸ. ਚੌਕ, ਮੋਹਾਲੀ 11 ਫੇਜ਼, ਈਸ਼ਰ ਚੌਕ, ਫਿਰ ਹੋਮਲੈਂਡ ਏਅਰਪੋਰਟ ਰੋਡ, ਗੁਰਦੁਆਰਾ ਸ਼੍ਰੀ ਸਿੰਘ ਸ਼ਹੀਦਾ 3ਬੀ. , ਫਿਰ 7 ਫੇਜ਼ ਇਹ ਮਦਨਪੁਰਾ ਚੌਂਕ ਤੋਂ ਹੁੰਦਾ ਹੋਇਆ ਵਾਪਿਸ ਵਾਈ.ਪੀ.ਐਸ ਚੌਂਕ ਤੱਕ ਕੱਢਿਆ ਜਾਣਾ ਸੀ।ਇਸ ਮੋਰਚੇ ਵਿੱਚ ਰੇਸ਼ਮ ਅਨਮੋਲ, ਜੱਸ ਬਾਜਵਾ, ਹਰਫ ਚੀਮਾ, ਰਣਜੀਤ ਬਾਬਾ ਸਮੇਤ ਕਈ ਨਾਮੀ ਕਲਾਕਾਰ ਪਹੁੰਚੇ।ਜਿਸ ਤੋਂ ਬਾਅਦ 26 ਜਨਵਰੀ ਨੂੰ ਪੰਜਾਬ ਦੇ 10,000 ਤੋਂ ਵੱਧ ਲੋਕ ਇਕੱਠੇ ਹੋਏ ਅਤੇ ਇਹ ਮਾਰਚ ਕੱਢਿਆ ਗਿਆ ।

ਇਸ ਮਾਰਚ ਦੇ ਵਿੱਚ ਹਵਾਰਾ ਕਮੇਟੀ, ਸੰਪਰਦਾ ਦੇ ਵੱਖ-ਵੱਖ ਜੱਥੇਬੰਦੀਆਂ, ਉੱਘੀਆਂ ਸ਼ਖਸੀਅਤਾਂ ਅਤੇ ਕਿਸਾਨ ਆਗੂ ਸ਼ਾਮਲ ਸਨ, ਇਸ ਮਾਰਚ ਵਿਚ ਆਮ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ। ਜਿਸ ਵਿੱਚ ਨਿਹੰਗ ਸਿੰਘਾਂ ਨੇ ਘੋੜਿਆਂ ‘ਤੇ ਸਵਾਰ ਹੋ ਕੇ ਇਸ ਮਾਰਚ ਦੀ ਅਗਵਾਈ ਕੀਤੀ ।ਪੰਚ ਪਿਆਰਿਆਂ ਵੱਲੋਂ 26 ਜਨਵਰੀ ਨੂੰ ਪੰਜਾਬ ਦੀ ਝਾਂਕੀ ਕੱਢੀ ਗਈ ਇਸ ਮਾਰਚ ਵਿੱਚ ਜਿੱਥੇ ਸਿੱਖਾਂ ਅਤੇ ਗੁਰੂ ਸਾਹਿਬ ਨਾਲ ਸਬੰਧਤ ਇਤਿਹਾਸ ਨੂੰ ਵੀ ਦਰਸਾਇਆ ਗਿਆ, ਹਾਲਾਂਕਿ ਇਸ ਕਾਰਨ ਰਸਤੇ ‘ਤੇ ਟ੍ਰੈਫਿਕ ਜਾਮ ਦੇਖਣ ਨੂੰ ਮਿਿਲਆ, ਜਿਸ ਕਾਰਨ ਆਮ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪਿਆ। ਰੂਟ ਮੋੜ ਦਿੱਤਾ ਅਤੇ 2 ਤੋਂ 3 ਘੰਟੇ ਜਾਮ ਲੱਗ ਗਿਆ ਸੀ ਕੀਤਾ।ਸੁਰੱਖਿਆ ਦੇ ਮੱਦੇਨਜ਼ਰ ਇੱਥੇ ਐਂਟੀ ਰਾਈਟ ਫੋਰਸ ਤਾਇਨਾਤ ਕੀਤਾ ਗਿਆ ਸੀ ।

ਭਾਈ ਹਵਾਰੇ ਦੇ ਸਾਥੀ ਨੇ ਕਹੀ ਵੱਡੀ ਗੱਲ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਇਹ ਕਥਾ ਜਰੂਰ ਸੁਣੋ ਜੀ ਸਾਰੇ ।ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ਸਭ ਦੇ ਭਲੇ ਲਈ ਅਰਦਾਸ ਕਰੀਏ ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ਸਭ ਦੇ ਭਲੇ ਲਈ ਅਰਦਾਸ ਕਰੀਏ ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ।

ਹੇ ਮਾਧੋ! ਤੇਰੇ ਭਗਤ ਜਿਹੋ ਜਿਹਾ ਪਿਆਰ ਤੇਰੇ ਨਾਲ ਕਰਦੇ ਹਨ ਉਹ ਤੈਥੋਂ ਲੁਕਿਆ ਨਹੀਂ ਰਹਿ ਸਕਦਾ (ਤੂੰ ਉਹ ਚੰਗੀ ਤਰ੍ਹਾਂ ਜਾਣਦਾ ਹੈਂ) , ਅਜਿਹੀ ਪ੍ਰੀਤਿ ਦੇ ਹੁੰਦਿਆਂ ਤੂੰ ਜ਼ਰੂਰ ਉਹਨਾਂ ਨੂੰ ਮੋਹ ਤੋਂ ਬਚਾਈ ਰੱਖਦਾ ਹੈਂ।੧।ਰਹਾਉ।

(ਸੋ, ਹੇ ਮਾਧੋ!) ਜੇ ਅਸੀ ਮੋਹ ਦੀ ਫਾਹੀ ਵਿਚ ਬੱਝੇ ਹੋਏ ਸਾਂ, ਤਾਂ ਅਸਾਂ ਤੈਨੂੰ ਆਪਣੇ ਪਿਆਰ ਦੀ ਰੱਸੀ ਨਾਲ ਬੰਨ੍ਹ ਲਿਆ ਹੈ। ਅਸੀ ਤਾਂ (ਉਸ ਮੋਹ ਦੀ ਫਾਹੀ ਵਿਚੋਂ) ਤੈਨੂੰ ਸਿਮਰ ਕੇ ਨਿਕਲ ਆਏ ਹਾਂ, ਤੂੰ ਅਸਾਡੇ ਪਿਆਰ ਦੇ ਜਕੜ ਵਿਚੋਂ ਕਿਵੇਂ ਨਿਕਲੇਂਗਾ?।

(ਅਸਾਡਾ ਤੇਰੇ ਨਾਲ ਪਿਆਰ ਭੀ ਉਹ ਹੈ ਜੋ ਮੱਛੀ ਨੂੰ ਪਾਣੀ ਨਾਲ ਹੁੰਦਾ ਹੈ, ਅਸਾਂ ਮਰ ਕੇ ਭੀ ਤੇਰੀ ਯਾਦ ਨਹੀਂ ਛੱਡਣੀ) ਮੱਛੀ (ਪਾਣੀ ਵਿਚੋਂ) ਫੜ ਕੇ ਫਾਂਕਾਂ ਕਰ ਦੇਈਏ, ਟੋਟੇ ਕਰ ਦੇਈਏ ਤੇ ਕਈ ਤਰ੍ਹਾਂ ਰਿੰਨ੍ਹ ਲਈਏ, ਫਿਰ ਰਤਾ ਰਤਾ ਕਰ ਕੇ ਖਾ ਲਈਏ, ਫਿਰ ਭੀ ਉਸ ਮੱਛੀ ਨੂੰ ਪਾਣੀ ਨਹੀਂ ਭੁੱਲਦਾ (ਜਿਸ ਖਾਣ ਵਾਲੇ ਦੇ ਪੇਟ ਵਿਚ ਜਾਂਦੀ ਹੈ ਉਸ ਨੂੰ ਭੀ ਪਾਣੀ ਦੀ ਪਿਆਸ ਲਗਾ ਦੇਂਦੀ ਹੈ) ।੨।

ਜਗਤ ਦਾ ਮਾਲਕ ਹਰੀ ਕਿਸੇ ਦੇ ਪਿਉ ਦੀ (ਜੱਦੀ ਮਲਕੀਅਤ) ਨਹੀਂ ਹੈ, ਉਹ ਤਾਂ ਪ੍ਰੇਮ ਦਾ ਬੱਝਾ ਹੋਇਆ ਹੈ। (ਇਸ ਪ੍ਰੇਮ ਤੋਂ ਵਾਂਜਿਆ ਹੋਇਆ ਸਾਰਾ ਜਗਤ) ਮੋਹ ਦੇ ਪਰਦੇ ਵਿਚ ਫਸਿਆ ਪਿਆ ਹੈ, ਪਰ (ਪ੍ਰਭੂ ਨਾਲ ਪ੍ਰੇਮ ਕਰਨ ਵਾਲੇ) ਭਗਤਾਂ ਨੂੰ (ਇਸ ਮੋਹ ਦਾ) ਕੋਈ ਕਲੇਸ਼ ਨਹੀਂ ਹੁੰਦਾ।੩।

ਰਵਿਦਾਸ ਆਖਦਾ ਹੈ-(ਹੇ ਮਾਧੋ!) ਮੈਂ ਇਕ ਤੇਰੀ ਭਗਤੀ (ਆਪਣੇ ਹਿਰਦੇ ਵਿਚ) ਇਤਨੀ ਦ੍ਰਿੜ੍ਹ ਕੀਤੀ ਹੈ ਕਿ ਮੈਨੂੰ ਹੁਣ ਕਿਸੇ ਨਾਲ ਇਹ ਗਿਲਾ ਕਰਨ ਦੀ ਲੋੜ ਹੀ ਨਹੀਂ ਰਹਿ ਗਈ ਜੁ ਜਿਸ ਮੋਹ ਤੋਂ ਬਚਣ ਲਈ ਮੈਂ ਤੇਰਾ ਸਿਮਰਨ ਕਰ ਰਿਹਾ ਸਾਂ, ਉਸ ਮੋਹ ਦਾ ਦੁੱਖ ਮੈਨੂੰ ਹੁਣ ਤਕ ਸਹਾਰਨਾ ਪੈ ਰਿਹਾ ਹੈ (ਭਾਵ, ਉਸ ਮੋਹ ਦਾ ਤਾਂ ਹੁਣ ਮੇਰੇ ਅੰਦਰ ਨਾਮ ਨਿਸ਼ਾਨ ਹੀ ਨਹੀਂ ਰਹਿ ਗਿਆ) ।੪।੨।

ਪੰਜਾਬ ਦੇ ਮੌਸਮ ਬਾਰੇ ਆਈ ਵੱਡੀ ਖਬਰ

ਦੋਸਤੋ ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ। ਦੋਸਤੋ ਪੰਜਾਬ ਦੇ ਵਿੱਚ ਜਨਵਰੀ ਦਾ ਮਹੀਨਾ ਖੂਬ ਠੰਡਾ ਰਿਹਾ ਜਨਵਰੀ ਵਿਚ ਜਿੱਥੇ ਕੜਾਕੇ ਦੀ ਠੰਢ ਪਈ ਉਥੇ ਹੀ ਲੋਕ ਵੀ ਘਰਾਂ ਵਿੱਚ ਰਹਿਣ ਨੂੰ ਮਜਬੂਰ ਹੋ ਗਏ ਸਨ। ਇਸ ਤੋਂ ਇਲਾਵਾ ਫਰਵਰੀ ਦੀ ਸ਼ੁਰੂਆਤ ਵਿੱਚ ਹੀ ਸਰਦੀ ਤੋਂ ਰਾਹਤ ਮਿਲਦੀ ਹੈ। ਦੱਸ ਦਈਏ ਸ਼ਨੀਵਾਰ ਨੂੰ ਸਾਰਾ ਦਿਨ ਧੁੱਪ ਨਿਕਲਣ ਨਾਲ ਸੂਬੇ ਵਿੱਚੋਂ ਜ਼ਿਆਦਾਤਰ ਔਸਤਨ ਤਾਪਮਾਨ 8 ਡਿਗਰੀ ਤੱਕ ਵਧ ਗਿਆ ਜਦਕਿ ਨਿਊਨਤਮ ਤਾਪਮਾਨ ਵੀ

ਇੱਕ ਪੁਆਇੰਟ ਚਾਰ ਡਿਗਰੀ ਤੱਕ ਵੀ ਵਧੀਆ ਰਿਹਾ। ਉਸੇ ਨਾਲ ਹੀ ਐਤਵਾਰ ਨੂੰ ਵੀ ਕੜਾਕੇ ਦੀ ਧੁੱਪ ਖੜੀ ਰਹੀ। ਦੋਸਤੋ ਅਜੇ ਵਿੱਚ ਕੜਾਕੇ ਦੀ ਠੰਡ ਤੋਂ ਲੋਕਾਂ ਨੂੰ ਜ਼ਰੂਰ ਰਹਿਤ ਮਿਲੀ। ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਵਿਚ ਵੀ ਲੋਕਾਂ ਨੂੰ ਬਰਫਬਾਰੀ ਤੋਂ ਥੋੜ੍ਹੀ ਰਾਹਤ ਮਿਲਦੀ ਹੈ।

ਮੌਸਮ ਵਿਭਾਗ ਦੇ ਅਨੁਸਾਰ ਫਰਵਰੀ ਮਹੀਨੇ ਦਾ ਤਾਪਮਾਨ ਮੌਸਮ ਦੇ ਨਾਲੋ ਥੋੜਾ ਵਾਧਾ ਦੱਸਿਆ ਜਾ ਰਿਹਾ ਹੈ। 10 ਫਰਵਰੀ ਤੱਕ ਮੌਸਮ ਅਜਿਹਾ ਹੀ ਰਹੇਗਾ। ਦੋਸਤੋ ਇਸੇ ਦੌਰਾਣ ਦੇਣ ਵਿੱਚ ਧੁੱਪ ਅਤੇ ਰਾਤ ਦੇ ਤਾਪਮਾਨ ਵਿਚ ਜ਼ਿਆਦਾ ਗਿਰਾਵਟ ਨਹੀ ਆਵੇਗੀ।

ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

error: Content is protected !!