ਪੰਜਾਬ ਚ ਰੇਲ ਯਾਤਰੀਆਂ ਲਈ ਆਈ ਵੱਡੀ ਖਬਰ

ਇੱਕ ਸਾਲ ਤੋਂ ਟਰੇਨਾਂ ਦੀ ਕਮੀ ਝੱਲ ਰਹੇ ਲੋਕਾਂ ਦੇ ਲਈ ਚੰਗੀ ਖ਼ਬਰ ਹੈ,ਯਾਤਰੀਆਂ ਨੂੰ ਆਉਣ ਜਾਣ ਦੀ ਸੁਵਿਧਾ ਦੇਣ ਦੇ ਲਈ ਭਾਰਤੀ ਰੇਲਵੇ ਨੇ 71 Unreserved Trains ਨੂੰ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਜਿਸ ਵਿੱਚ ਪੰਜਾਬ ਦੀਆਂ 10 ਟਰੇਨਾਂ ਨੇ ।71 Unreserved Trains ਚਲਾਈਆਂ ਜਾਣਗੀਆਂ —–ਭਾਰਤੀ ਰੇਲਵੇ ਦੇ ਮੁਤਾਬਿਕ ਇਹ ਸਾਰੀਆਂ Unreserved Trains ਹੋਣਗੀਆਂ ਯਾਨੀ ਕੀ ਬਿਨਾਂ ਰਿਜ਼ਰਵੇਸ਼ਨ ਕਰਾਏ ਟਿਕਟ ਲੈ ਕੇ ਟਰੇਨਾਂ ਵਿੱਚ ਸਫਰ ਕੀਤਾ ਜਾ ਸਕੇਗਾ। ਰੇਲਵੇ ਦੇ ਮੁਤਾਬਿਕ ਇਹ ਸਾਰੀਆਂ ਟਰੇਨਾਂ 5 ਅਪ੍ਰੈਲ ਯਾਨੀ ਸੋਮਵਾਰ ਤੋਂ ਵੱਖ ਵੱਖ ਸ਼ਹਿਰਾਂ ਤੋਂ ਸ਼ੁਰੂ ਹੋ ਗਈਆਂ ਨੇ ਰੇਲ ਮੰਤਰੀ ਪਿਯੂਸ਼ ਗੋਇਲ ਨੇ ਕੀਤਾ ਐਲਾਨ ਰੇਲ ਮੰਤਰੀ ਪਿਊਸ਼ ਗੋਇਲ ਨੇ ਟਵੀਟ ਕਰਕੇ ਕਿਹਾ ਕਿ ਯਾਤਰੀਆਂ ਦੇ ਟਰਾਂਸਪੋਰਟੇਸ਼ਨ ਸੁਵਿਧਾਵਾਂ ਦੇ ਹੋਏ ਵਾਧਾ ਕਰਦੇ ਹੋਏ ਰੇਲਵੇ 5 ਅਪ੍ਰੈਲ ਤੋਂ 71 Unreserved Trains ਸ਼ੁਰੂ ਕਰਨ ਜਾ ਰਿਹਾ ਹੈ।ਯਾਤਰੀਆਂ ਨੂੰ ਮੰਨਣਾ ਹੋਵੇਗਾ ਕੋਵਡ ਪ੍ਰੋਟੋਕੋਲ—– ਰੇਲਵੇ ਨੇ ਸਾਫ ਕਰ ਦਿੱਤਾ ਹੈ ਕਿ ਇਨ੍ਹਾਂ ਟਰੇਨਾਂ ਦੇ ਵਿੱਚ ਯਾਤਰਾ ਕਰਨ ਵਾਲੇ ਲੋਕਾਂ ਨੂੰ ਕੋਵਡ ਪ੍ਰੋਟੋਕੋਲ ਦੀ ਪਾਲਣਾ ਕਰਨੀ ਹੋਵੇਗੀ। ਟ੍ਰੇਨ ਵਿੱਚ ਸਵਾਰ ਹੋਣ ਤੋਂ ਪਹਿਲਾਂ ਸਾਰੇ ਯਾਤਰੀਆਂ ਦੇ ਮਾਸ ਕ ਅਤੇ ਟੈਂਪਰੇਚਰ ਦੀ ਜਾਂਚ ਕੀਤੀ ਜਾਏਗੀ। ਅਗਰ ਕਿਸੇ ਯਾਤਰੀ ਵਿੱਚ ਕਰੋਨਾ ਦੇ ਲੱਛਣ ਨਜ਼ਰ ਆਉਂਦੇ ਨੇ ਤਾਂ ਉਸ ਦਾ ਫ਼ੌਰਨ ਟੈਸਟ ਕਰਵਾਇਆ ਜਾਏਗਾ।ਪੰਜਾਬ ਦੀਆਂ 10 ਟ੍ਰੇਨਾਂ ਸ਼ੁਰੂ ਰੇਲਗੱਡੀ ਨੰਬਰ -04641- ਜਲੰਧਰ ਸ਼ਹਿਰ-ਪਠਾਨਕੋਟ – 5 ਅਪ੍ਰੈਲ 2021 ਰੇਲਗੱਡੀ ਨੰਬਰ – 04626 ਫਿਰੋਜ਼ਪੁਰ-ਲੁਧਿਆਣਾ – 5 ਅਪ੍ਰੈਲ 2021ਰੇਲਗੱਡੀ ਨੰਬਰ – 04625 ਲੁਧਿਆਣਾ-ਫਿਰੋਜ਼ਪੁਰ – 5 ਅਪ੍ਰੈਲ 2021ਰੇਲਗੱਡੀ ਨੰਬਰ – 04627 ਫਿਰੋਜ਼ਪੁਰ-ਫਾਜ਼ਿਲਕਾ – 5 ਅਪ੍ਰੈਲ 2021ਰੇਲਗੱਡੀ ਨੰਬਰ – 04632 ਫਾਜ਼ਿਲਕਾ-ਬਠਿੰਡਾ – 5 ਅਪ੍ਰੈਲ 2021 ਰੇਲਗੱਡੀ ਨੰਬਰ – 04644 ਫਾਜ਼ਿਲਕਾ-ਫਿਰੋਜ਼ਪੁਰ – 5 ਅਪ੍ਰੈਲ 2021-ਰੇਲਗੱਡੀ ਨੰਬਰ – 04647 ਪਠਾਨਕੋਟ-ਬੈਜਨਾਥ ਪਾਪਰੋਲਾ – 5 ਅਪ੍ਰੈਲ 2021 ਰੇਲਗੱਡੀ ਨੰਬਰ – 04657 ਬਠਿੰਡਾ-ਫਿਰੋਜ਼ਪੁਰ – 5 ਅਪ੍ਰੈਲ 2021-ਰੇਲਗੱਡੀ ਨੰਬਰ – 04659 ਅੰਮ੍ਰਿਤਸਰ-ਪਠਾਨਕੋਟ 5 ਅਪ੍ਰੈਲ 2021-ਰੇਲਗੱਡੀ ਨੰਬਰ – 04648 ਬੈਜਨਾਥ ਪਾਪਰੋਲਾ-ਪਠਾਨਕੋਟ – 5 ਅਪ੍ਰੈਲ 2021 ਰੇਲਗੱਡੀ ਨੰਬਰ – 04523 – ਸਹਾਰਨਪੁਰ-ਨੰਗਲਡਮ – 5 ਅਪ੍ਰੈਲ 2021-ਰੇਲਗੱਡੀ ਨੰਬਰ – 04263 – ਵਾਰਾਣਸੀ-ਸੁਲਤਾਨਪੁਰ – 5 ਅਪ੍ਰੈਲ 2021-ਰੇਲਗੱਡੀ ਨੰਬਰ – 04264 ਸੁਲਤਾਨਪੁਰ-ਵਾਰਾਣਸੀ – 5 ਅਪ੍ਰੈਲ 2021-ਰੇਲਗੱਡੀ ਨੰਬਰ – 04267 ਵਾਰਾਣਸੀ-ਪ੍ਰਤਾਪਗੜ – 5 ਅਪ੍ਰੈਲ 2021-ਰੇਲਗੱਡੀ ਨੰਬਰ – 04268 ਪ੍ਰਤਾਪਗੜ- ਵਾਰਾਣਸੀ – 5 ਅਪ੍ਰੈਲ 2021-ਰੇਲ ਗੱਡੀ ਨੰਬਰ – 04629 ਲਿਧਿਨਾ-ਲੋਹਾਨ ਖਾਸ – 5 ਅਪ੍ਰੈਲ 2021-ਰੇਲਗੱਡੀ ਨੰਬਰ – 04630 ਲੋਹੀਆਂਖਾਸ-ਲੁਧਿਆਣਾ – 5 ਅਪ੍ਰੈਲ 2021-ਰੇਲ ਗੱਡੀ ਨੰਬਰ – 04461 ਦਿੱਲੀ-ਰੋਹਤਕ – 5 ਅਪ੍ਰੈਲ 2021-ਰੇਲਗੱਡੀ ਨੰਬਰ – 04462 ਰੋਹਤਕ- ਦਿੱਲੀ – 5 ਅਪ੍ਰੈਲ 2021ਰੇਲਗੱਡੀ ਨੰਬਰ – 04456 ਰੋਹਤਕ- ਦਿੱਲੀ – 5 ਅਪ੍ਰੈਲ 2021-ਰੇਲਗੱਡੀ ਨੰਬਰ – 04470 ਦਿੱਲੀ- ਰੇਵਾੜੀ – 5 ਅਪ੍ਰੈਲ 2021-ਰੇਲਗੱਡੀ ਨੰਬਰ – 04430 ਸਹਾਰਨਪੁਰ- ਸ਼ਾਮਲੀ-ਦਿੱਲੀ – 5 ਅਪ੍ਰੈਲ 2021-ਰੇਲਗੱਡੀ ਨੰਬਰ – 04429 ਦਿੱਲੀ-ਸ਼ਾਮਲੀ-ਸਹਾਰਨਪੁਰ – 5 ਅਪ੍ਰੈਲ 2021-ਰੇਲਗੱਡੀ ਨੰਬਰ – 04452 ਕੁਰੂਕਸ਼ੇਤਰ- ਦਿੱਲੀ – 5 ਅਪ੍ਰੈਲ 2021-ਰੇਲਗੱਡੀ ਨੰਬਰ – 04451 ਦਿੱਲੀ- ਪਾਣੀਪਤ – 5 ਅਪ੍ਰੈਲ 2021-ਰੇਲਗੱਡੀ ਨੰਬਰ – 04437 ਪਲਵਲ- ਸ਼ਕੁਰਬਾਸਤੀ – 5 ਅਪ੍ਰੈਲ 2021-ਰੇਲਗੱਡੀ ਨੰਬਰ – 04457 ਰੋਹਤਕ- ਦਿੱਲੀ – 5 ਅਪ੍ਰੈਲ 2021-ਰੇਲਗੱਡੀ ਨੰਬਰ – 04447 ਗਾਜ਼ੀਆਬਾਦ-ਡੇਲੀ – 5 ਅਪ੍ਰੈਲ 2021-ਰੇਲਗੱਡੀ ਨੰਬਰ – 04438 ਨਵੀਂ ਦਿੱਲੀ- ਪਲਵਲ – 5 ਅਪ੍ਰੈਲ 2021-ਰੇਲਗੱਡੀ ਨੰਬਰ – 04439 ਪਲਵਲ- ਗਾਜ਼ੀਆਬਾਦ – 5 ਅਪ੍ਰੈਲ 2021-ਰੇਲਗੱਡੀ ਨੰਬਰ – 04435 ਰੇਵਾੜੀ- ਮੇਰਠ ਕੈਂਟ – 5 ਅਪ੍ਰੈਲ 2021-ਰੇਲਗੱਡੀ ਨੰਬਰ – 04436 ਮੇਰਠ ਕੈਂਟ- ਰੇਵਾੜੀ – 5 ਅਪ੍ਰੈਲ 2021-ਰੇਲਗੱਡੀ ਨੰਬਰ – 04441 ਗਾਜ਼ੀਆਬਾਦ- ਡੇਲੀ – 5 ਅਪ੍ਰੈਲ 2021-ਰੇਲਗੱਡੀ ਨੰਬਰ – 04446 ਸ਼ਕੁਰਬਾਸਤੀ-ਪਲਵਲ – 5 ਅਪ੍ਰੈਲ 2021-ਰੇਲਗੱਡੀ ਨੰਬਰ – 04445 ਪਲਵਲ- ਨਵੀਂ ਦਿੱਲੀ – 5 ਅਪ੍ਰੈਲ 2021-ਰੇਲਗੱਡੀ ਨੰਬਰ – 04465 ਦਿੱਲੀ- ਸ਼ਾਮਲੀ – 5 ਅਪ੍ਰੈਲ 2021-ਰੇਲਗੱਡੀ ਨੰਬਰ – 04446 ਸ਼ਾਮਲੀ- ਦਿੱਲੀ – 5 ਅਪ੍ਰੈਲ 2021-ਰੇਲਗੱਡੀ ਨੰਬਰ – 04433 ਦਿੱਲੀ- ਰੇਵਾੜੀ -5 ਅਪ੍ਰੈਲ 2021-ਰੇਲਗੱਡੀ ਨੰਬਰ – 04434 ਰਿਵਾੜੀ- ਦਿੱਲੀ – 5 ਅਪ੍ਰੈਲ 2021-ਰੇਲਗੱਡੀ ਨੰਬਰ – 04432 ਜਾਖਲ- ਦਿੱਲੀ – 5 ਅਪ੍ਰੈਲ 2021- ਰੇਲਗੱਡੀ ਨੰਬਰ – 04471 ਗਾਜ਼ੀਆਬਾਦ- ਪਾਣੀਪਤ – 5 ਅਪ੍ਰੈਲ 2021-ਰੇਲਗੱਡੀ ਨੰਬਰ – 04459 ਦਿੱਲੀ- ਸਹਾਰਨਪੁਰ – 5 ਅਪ੍ਰੈਲ 2021-ਰੇਲਗੱਡੀ ਨੰਬਰ – 04460 ਸਹਾਰਨਪੁਰ- ਦਿੱਲੀ – 5 ਅਪ੍ਰੈਲ 2021—ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

ਦਰਬਾਰ ਸਾਹਿਬ ਤੋਂ ਆਈ ਵੱਡੀ ਖਬਰ

ਸੱਚਖੰਡ ਸ੍ਰੀ ਹਰਿਮੰਦਰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਸਥਿਤ ਇਤਿਹਾਸਕ ਬੂੰਗਾ ਰਾਮਗੜ੍ਹੀਆ ਦੇ ਨਵੀਨੀਕਰਨ ਦੀ ਅੱਜ ਟੱਕ ਲਗਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੁਰੂਆਤ ਕੀਤੀ ਗਈ। ਇਸ ਮੌਕੇ ਬੋਲਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਬੂੰਗਾ ਰਾਮਗੜ੍ਹੀਆ ਸਿੱਖ ਕੌਮ ਦੀ ਵਿਰਾਸਤ ਹੈ ਜੋ ਆਪਣੇ ਅੰਦਰ ਕੁਰਬਾਨੀਆਂ ਭਰੇ ਇਤਿਹਾਸ ਨੂੰ ਸਮੋਈ ਬੈਠਾ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਦੀ ਮੰਗ ਅਨੁਸਾਰ ਇਸ ਇਤਿਹਾਸਕ ਬੂੰਗੇ ਦਾ ਨਵੀਨੀਕਰਨ ਕਰਵਾਇਆ ਜਾ ਰਿਹਾ ਹੈ। ਜਿਸ ਦੀ ਨਿਗਰਾਨੀ ਲਈ ਇਤਿਹਾਸਕਾਰਾਂ ਅਤੇ ਮਾਹਰਾਂ ਦੀ ਟੀਮ ਬਣਾਈ ਜਾਵੇਗੀ। ਬੀਬੀ ਜਗੀਰ ਕੌਰ ਨੇ ਕਿਹਾ ਕਿ ਬੂੰਗੇ ਦੇ ਨਵੀਨੀਕਰਨ ਸਮੇਂ ਇਸ ਦੇ ਇਤਿਹਾਸ ਅਤੇ ਪੁਰਾਤਨਤਾਂ ਨੂੰ ਇੰਨ-ਬਿੰਨ ਕਾਇਮ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵਿਚ ਬਾਰਾਂ ਮਿਸਲਾਂ ਦੇ ਇਤਿਹਾਸ ਨੂੰ ਰੂਪਮਾਨ ਕੀਤਾ ਜਾਵੇਗਾ, ਜੋ ਸੁਣਿਆ, ਵੇਖਿਆ ਤੇ ਪੜ੍ਹਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਇਸ ਦੇ ਨਵੀਨੀਕਰਨ ਲਈ ਕਰੀਬ ਦਸ ਕਰੋੜ ਰੁਪਏ ਖਰਚ ਆਉਣ ਦਾ ਅਨੁਮਾਨ ਹੈ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਕਿਹਾ ਕਿ ਇਸ ਕਾਰਜ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਸਮੇਤ ਸਮੁੱਚੀਆਂ ਸੰਗਤਾਂ ਨੂੰ ਵਧਾਈ ਦਿੱਤੀ। ਇਸੇ ਦੌਰਾਨ ਸਾਬਕਾ ਮੰਤਰੀ ਸ. ਹੀਰਾ ਸਿੰਘ ਗਾਬੜੀਆ, ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਹਿੱਤ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ।
ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਜਿੰਦਰ ਸਿੰਘ ਦੇ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ ਅਤੇ ਅਰਦਾਸ ਭਾਈ ਰਾਜਦੀਪ ਸਿੰਘ ਨੇ ਕੀਤੀ। ਇਸ ਮੌਕੇ ਰਾਮਗੜ੍ਹੀਆ ਭਾਈਚਾਰੇ ਵੱਲੋਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਬੀਬੀ ਜਗੀਰ ਕੌਰ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ।

ਪੰਜਾਬ ਦੇ ਬਿਜਲੀ ਵਰਤਣ ਵਾਲਿਆਂ ਲਈ ਨਵਾਂ ਸਿਸਟਮ

ਵੱਡੀ ਖਬਰ ਆ ਰਹੀ ਹੈ ਬਿਜਲੀ ਵਰਤਣ ਵਾਲਿਆਂ ਲਈ ਜਾਣਕਾਰੀ ਅਨੁਸਾਰ ਹੁਣ ਤੁਸੀ ਮੋਬਾਇਲ ਦੀ ਤਰ੍ਹਾਂ ਹੁਣ ਬਿਜਲੀ ਵੀ ਤੁਸੀਂ ਪ੍ਰੀਪੇਡ ਰੀਚਾਰਜ ਕਰਕੇ ਇਸਤੇਮਾਲ ਕਰ ਸਕੋਗੇ. ਬਿਜਲੀ ਨਿਯਾਮਕ ਆਯੋਗ ਦੀ ਮਨਜ਼ੂਰੀ ਨਾ ਹੋਣ ਦੇ ਕਾਰਨ ਪਾਵਰਕਾਮ ਵੱਖ ਵੱਖ ਜ਼ਿਲ੍ਹਿਆਂ ਵਿੱਚ ਲਾਏ ਜਾ ਰਹੇ ਸਮਾਰਟ ਬਿਜਲੀ ਮੀਟਰ ਦਾ ਪੈਸਾ ਉਪਭੋਗਤਾਵਾਂ ਤੋਂ ਨਹੀਂ ਲਵੇਗਾ ਮੀਟਰ ਅਤੇ ਫਿਟਿੰਗ ਸਣੇ ਹਰ ਮੀਟਰ ਦਾ ਕਰੀਬ 7500 ਰੁਪਏ ਦਾ ਖ਼ਰਚਾ ਪਾਵਰਕਾਮ ਚੁੱਕੇਗਾ, ਪੰਜਾਬ ਦੇ ਪਹਿਲੇ ਫੇਜ਼ ਵਿੱਚ 90 ਹਜ਼ਾਰ ਮੀਟਰ ਲਗਾਏ ਲਗਾਏ ਜਾ ਰਹੇ ਹਨ ਜਿਨ੍ਹਾਂ ਦੀ ਸ਼ੁਰੂਆਤ ਲੁਧਿਆਣਾ ਅਤੇ ਮੁਹਾਲੀ ਤੋਂ ਕੀਤੀ ਜਾ ਰਹੀ ਹੈ। ਤਰ੍ਹਾਂ ਦੇ ਮੀਟਰ ਉਪਭੋਗਤਾਵਾਂ ਦੇ ਘਰਾਂ ਵਿੱਚ ਲੱਗਣਗੇ – – – – ਪਹਿਲਾ ਮੀਟਰ ਪ੍ਰੀਪੇਡ ਹੈ ਜਿਸ ਦਾ ਕਾਰਡ ਬਿਜਲੀ ਦਫਤਰ ਤੋਂ ਮਿਲੇਗਾ ਅਤੇ ਮੋਬਾਈਲ ਫੋਨ ਦੇ ਰੀਚਾਰਜ ਦੀ ਤਰ੍ਹਾਂ ਪੈਸੇ ਜਮ੍ਹਾਂ ਕਰਕੇ ਬਿਜਲੀ ਮਿਲੇਗੀ ਹਰ ਰੀਚਾਰਜ ਦੀ ਵੈਲੀਡਿਟੀ ਖ਼ਤਮ ਹੋਣ ਤੇ 4 ਘੰਟੇ ਬਿਜਲੀ ਚੱਲਦੀ ਰਹੇਗੀ, 2 ਇਸ ਦੇ ਚਲਦੇ ਰੀਚਾਰਜ ਦੇ ਸਮਾਂ ਪਏ ਹੋਣ ਦੇ ਕਾਰਨ ਰੀਚਾਰਜ ਵੀ ਕਰਵਾਉਣਾ ਪਵੇਗਾ. ਦਰਅਸਲ ਸਮਾਰਟ ਮੀਟਰ ਲਗਾਉਣ ਦਾ ਮੁੱਖ ਟੀਚਾ ਬਿਜਲੀ ਚੋ ਰੀ ਰੋਕਣਾ ਅਤੇ ਜੋ ਘਰ ਘਰ ਜਾ ਕੇ ਮੀਟਿੰਗ ਰਿਕਾਰਡ ਕਰਨਾ ਹੈ ਉਹ ਬਚੇਗਾ।।ਪ੍ਰੀਪੇਡ ਮੀਟਰ ਨੂੰ ਲੋਕ ਖੁਦ ਰੀਚਾਰਜ ਕਰਵਾ ਸਕਣਗੇ ਅਤੇ ਜੋ ਪੋਸਟਪੇਡ ਬਿਜਲੀ ਬਿੱਲ ਵਾਲਾ ਮੀਟਰ ਲਗਾਏ ਜਾਣਗੇ ਇਸ ਦੀ ਰੀਡਿੰਗ ਖੁਦ ਹੀ ਪਾਵਰਕਾਮ ਦੇ ਸਰਵਰ ਵਿੱਚ ਲੋਡ ਹੋ ਜਾਏਗੀ. ਪੋਸਟਪੇਡ ਸਮਾਰਟ ਮੀਟਰ ਵੀ ਆਨਲਾਈਨ ਹੁੰਦੇ ਹਨ. ਪਾਵਰਕਾਮ ਦੇ ਉੱਤਰ ਜ਼ੋਨ ਦੇ ਚੀਫ ਇੰਜੀਨੀਅਰ ਜੈਨੇਂਦਰ ਦਾਨੀਆਂ ਨੇ ਕਿਹਾ ਕਿ ਸਮਾਰਟ ਮੀਟਰ ਦਾ ਪੈਸਾ ਜਨਤਾ ਤੋਂ ਵਸੂਲਣ ਦੇ ਆਦੇਸ਼ ਨਹੀਂ ਹਨ ਸਾਰਾ ਪੈਸਾ ਪਾਵਰਕੌਮ ਹੀ ਦੇਵੇਗਾ।। ਆਨਲਾਈਨ ਬਿੱਲ ਜਮ੍ਹਾਂ ਕਰਾਉਣ ਤੇ ਮਿਲੇਗੀ ਰਿਬੇਟ – – – – ਹੁਣ 20 ਹਜ਼ਾਰ ਤੋਂ ਜ਼ਿਆਦਾ ਵਾਲੇ ਹਰ ਬਿੱਲ ਦੀ ਰਕਮ ਆਨਲਾਈਨ ਹੀ ਜਮ੍ਹਾਂ ਹੋਵੇਗੀ, ਇਸ ਵਿੱਚ ਉਪਭੋਗਤਾ ਨੂੰ 0.25 ਫੀਸਦ ਦੀ ਰਿਬੇਟ ਮਿਲੇਗੀ ਯਾਨੀ ਕਿ ਜੋ ਖ਼ਰਚਾ ਆਨਲਾਈਨ ਟ੍ਰਾਂਜੈਕਸ਼ਨ ਉੱਤੇ ਬੈਂਕ ਨੂੰ ਦੇਵੇਗਾ ਉਨ੍ਹਾਂ ਹੀ ਲਾਹਾ ਪਾਵਰਕਾਮ ਉਸ ਨੂੰ ਦੇ ਕੇ ਖ਼ਰਚ ਬਰਾਬਰ ਕਰ ਦੇਵੇਗਾ। ਇਸ ਤਰ੍ਹਾਂ ਕੰਮ ਕਰੇਗਾ ਪ੍ਰੀਪੇਡ ਮੀਟਰ – – – – ਪ੍ਰੀਪੇਡ ਮੀਟਰ ਉੱਤੇ ਮੋਬਾਇਲ ਫੋਨ ਦੀ ਤਰ੍ਹਾਂ ਹੀ ਕੀ ਪੈਡ ਲੱਗਾ ਹੁੰਦਾ ਹੈ ਗਾਹਕ ਆਨਲਾਈਨ ਰੀਚਾਰਜ ਕਰੇਗਾ ਜਾਂ ਰਿਚਾਰਜ ਕਾਰਡ ਖਰੀਦੇਗਾ. ਕੀ ਪੈਡ ਉੱਤੇ ਨੰਬਰ ਕਲਿੱਕ ਕਰ ਕੇ ਕਾਰਡ ਐਕਟਿਵ ਹੋਵੇਗਾ ਜਦ ਕਾਰਡ ਖ਼ਤਮ ਹੋਵੇਗਾ ਤਾਂ ਮੀਟਰ ਬੀਪ ਕਰੇਂਗਾ. ਇਹ ਬੀਪ ਵੱਜਣ ਦੇ ਜ਼ਿਆਦਾ ਤੋਂ ਜ਼ਿਆਦਾ 4 ਘੰਟੇ ਦੇ ਅੰਦਰ ਨਵਾਂ ਰੀਚਾਰਜ ਕਰਾਉਣਾ ਹੋਵੇਗਾ. ਪਾਵਰਕੌਮ ਦੀ ਇਕ ਵੱਖਰੀ ਯੋਜਨਾ ਹੈ ਇਹ ਮੀਟਰ ਲਗਵਾਉਣ ਵਾਲਿਆਂ ਨੂੰ ਬਿਲ ਦੇ ਵਿੱਚ ਰਿਬੇਟ ਵੀ ਮਿਲੇਗੀ. ਜੋ ਪ੍ਰੀਪੇਡ ਲਾਏਗਾ ਰਿਪੀਟ ਜੋ ਪ੍ਰੀਪੇਡ ਮੀਟਰ ਲਗਾਏਗਾ ਉਸ ਨੂੰ ਬਿੱਲ ਵਿੱਚ ਛੂਟ ਮਿਲੇਗੀ।। ਪੋਸਟ ਪੇਡ ਮੀਟਰ ਇਸ ਤਰ੍ਹਾਂ ਕਰਦਾ ਹੈ ਕੰਮ ਪੋਸਟਪੇਡ ਮੀਟਰ ਵੀ ਕੀ ਪੈਡ ਨਾਲ ਲੈਸ ਹੁੰਦਾ ਹੈ ਇਸ ਦੇ ਅੰਦਰ ਸਿਮ ਲੱਗਿਆ ਹੁੰਦਾ ਹੈ ਇਹ ਆਨਲਾਈਨ ਮਾਡਮ ਸਿਸਟਮ ਨਾਲ ਲੈਸ ਹੁੰਦਾ ਹੈ. ਇਸ ਨਾਲ ਉਪਭੋਗਤਾ ਦੇ ਘਰ ਜਾ ਕੇ ਮੀਟਰ ਰੀਡਿੰਗ ਲੈਣ ਦੀ ਲੋੜ ਨਹੀਂ ਪਵੇਗੀ ਔਨਲਾਈਨ ਮੀਟਰ ਹਰ ਬਿਜਲੀ ਖਪਤ ਦੀ ਰਿਪੋਰਟ ਸਿੱਧੇ ਪਾਵਰਕੌਮ ਨੂੰ ਦੇਵੇਗਾ।।। ਤੁਹਾਨੂੰ ਇਹ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਕੈਮੇਟ ਚ ਆਪਣੇ ਸੁਝਾਅ ਜਰੂਰ ਦੇਣਾ ਜੀ।।

ਮੌਸਮ ਦੀ ਆਈ ਇਹ ਵੱਡੀ ਭਵਿੱਖਬਾਣੀ

ਵੱਡੀ ਖਬਰ ਆ ਰਹੀ ਮੌਸਮ ਬਾਰੇ ਜਾਣਕਾਰੀ ਅਨੁਸਾਰ ਪੰਜਾਬ ਦੇ ਮੌਸਮ ਲਈ ਆਉਣ ਵਾਲੇ 4 ਦਿਨਾਂ ਦੌਰਾਨ ਕਾਫੀ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਦਰਅਸਲ ਰਾਜਸਥਾਨ ਵਿਚ ਧੂੜ ਭਰੀ ਹਨ੍ਹੇਰੀ ਚੱਲਣ ਨਾਲ ਪੰਜਾਬ ਦੇ ਅਸਮਾਨ ਵਿਚ ਵੀ ਧੂੜ ਦਾ ਗੁਬਾਰ ਚੜ੍ਹਿਆ ਰਹੇਗਾ।ਦੱਸ ਦਈਏ ਕਿ ਮੌਸਮ ਵਿਭਾਗ ਦੇ ਮਾਹਰਾਂ ਅਨੁਸਾਰ ਹਿਮਾਚਲ ਵਿਚ ਮੀਂਹ ਪੈਣ ਕਾਰਣ ਪੰਜਾਬ ਵਿਚ ਵੀ ਬੱਦਲ ਛਾਏ ਰਹਿ ਸਕਦੇ ਹਨ। ਇਸ ਤੋਂ ਇਲਾਵਾ ਹਿਮਾਚਲ ਨਾਲ ਲੱਗਦੇ ਕੁੱਝ ਇਲਾਕਿਆਂ ਵਿਚ ਵੀ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦਰਮਿਆਨ ਰਾਤ ਦੇ ਤਾਪਮਾਨ ਵਿਚ ਗਿਰਾਵਟ ਜਾਰੀ ਰਹੇਗੀ। ਇਥੇ ਇਹ ਵੀ ਦੱਸਣਯੋਗ ਹੈ ਕਿ ਸ਼ਨੀਵਾਰ-ਐਤਵਾਰ ਤੜਕੇ ਜਲੰਧਰ ਅਤੇ ਕਪੂਰਥਲਾ ਵਿਚ ਪਾਰਾ ਡਿੱਗ ਕੇ 9.4 ਡਿਗਰੀ ਸੈਲਸੀਅਸ ’ਤੇ ਪਹੁੰਚ ਗਿਆ ਸੀ। ਇਸ ਤੋਂ ਇਲਾਵਾ ਦੂਜਾ ਸਭ ਤੋਂ ਠੰਡੀ ਰਾਤ ਵਾਲਾ ਜ਼ਿਲ੍ਹਾ ਅੰਮ੍ਰਿਤਸਰ ਰਿਹਾ, ਇੱਥੇ ਪਾਰਾ 11.1 ਡਿਗਰੀ ਰਿਕਾਰਡ ਕੀਤਾ ਗਿਆ। ਦੱਸ ਦਈਏ ਕਿ ਮੌਸਮ ਵਿਭਾਗ ਅਨੁਸਾਰ ਅਗਲੇ 4 ਦਿਨ ਬੱਦਲ ਛਾਏ ਰਹਿਣ ਨਾਲ ਪੰਜਾਬ ਵਾਸੀਆਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੇਗੀ। ਐਤਵਾਰ ਨੂੰ ਪੰਜਾਬ ਵਿਚ ਔਸਤ ਤਾਪਮਾਨ 34 ਡਿਗਰੀ ਰਿਹਾ ਪਰ ਲਗਾਤਾਰ ਚੱਲ ਰਹੀਆਂ ਪੱਛਮੀ ਹਵਾਵਾਂ ਨਾਲ ਠੰਡਕ ਰਹੀ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ।। ਦੱਸ ਦਈਏ ਕਿ ਮੌਸਮ ਨਾਲ ਸੰਬੰਧਤ ਹਰ ਤਰ੍ਹਾਂ ਦੀ ਜਾਣਕਾਰੀ ਲਈ ਸਾਡਾ ਫੇਸਬੁੱਕ ਤੇ ਪੇਜ਼ ਪੰਜਾਬ ਦਾ ਮੌਸਮ ਤੇ ਖੇਤੀਬਾੜੀ ਜਰੂਰ ਲਾਇਕ ਕਰੋ ਜੀ ।।

ਗੋਬਿੰਦਾ ਬਾਰੇ ਆਈ ਵੱਡੀ ਖਬਰ

ਦੇਸ਼ ਚ ਕਰੋਨਾ ਨੂੰ ਰੋਕਣ ਲਈ ਵਿਦਿਅਕ ਅਦਾਰਿਆਂ ਵਿੱਚ ਵੀ ਬੱਚਿਆਂ ਦੇ ਆਉਣ ਤੇ ਰੋਕ ਲਗਾ ਦਿਤੀ ਗਈ ਹੈ। ਹੋਣ ਵਾਲੀਆਂ ਪ੍ਰੀਖਿਆਵਾਂ ਨੂੰ ਵੀ ਇਕ ਮਹੀਨੇ ਲਈ ਮੁਲਤਵੀ ਕੀਤਾ ਗਿਆ ਹੈ। ਬਹੁਤ ਸਾਰੀਆਂ ਮਹਾਨ ਸਖ਼ਸ਼ੀਅਤਾਂ ਵੀ ਇਸ ਕਰੋਨਾ ਵਿਚ ਆ ਚੁੱਕੀਆਂ ਹਨ। ਆਏ ਦਿਨ ਹੀ ਕਰੋਨਾ ਦੇ ਕੇਸਾਂ ਵਿੱਚ ਹੋ ਰਹੇ ਵਾਧੇ ਨੂੰ ਦੇਖਦੇ ਹੋਏ ਸਰਕਾਰ ਵੀ ਚਿੰਤਾ ਵਿੱਚ ਹੈ। ਹੁਣ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਗੋਬਿੰਦਾ ਦੇ ਬਾਰੇ ਵੀ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਸ਼ਹੂਰ ਫਿਲਮੀ ਅਦਾਕਾਰ ਗੋਵਿੰਦਾ ਵੀ ਕਰੋਨਾ ਸੰਕਰਮਿਤ ਹੋ ਗਏ ਹਨ। ਦੱਸ ਦਈਏ ਕਿ ਉਨ੍ਹਾਂ ਦੇ ਕਰੋਨਾ ਤੋਂ ਸੰਕ੍ਰ ਮਿਤ ਹੋਣ ਦੀ ਪੁਸ਼ਟੀ ਉਨ੍ਹਾਂ ਦੇ ਪੁੱਤਰ ਵੱਲੋਂ ਦਿੱਤੀ ਗਈ ਜਾਣਕਾਰੀ ਤੋਂ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਗੋਵਿੰਦਾ ਦੀ ਪਤਨੀ ਸੁਨੀਤਾ ਵੀ ਕਰੋਨਾ ਤੋਂ ਸੰਕਰਮਿਤ ਹੋ ਗਏ ਸਨ ਜੋ ਘਰ ਵਿੱਚ ਇਕਾਂਤਵਾਸ ਰਹੇ ਅਤੇ ਹੁਣ ਬਿਲਕੁਲ ਠੀਕ ਹੋ ਗਏ ਹਨ। ਗੋਬਿੰਦਾ ਦੀ ਅਸੀਸਟੈਂਟ ਰਹੀ ਸ਼ਸ਼ੀ ਸਿਨਹਾ ਵੱਲੋਂ ਵੀ ਦੱਸਿਆ ਗਿਆ ਹੈ ਕਿ ਗੋਵਿੰਦਾ ਨੂੰ ਕਮਜ਼ੋਰੀ ਅਤੇ ਸਵਾਦ ਵਿਚ ਤਬਦੀਲੀ ਉਪਰੰਤ ਆਪਣਾ ਕਰੋਨਾ ਟੈਸਟ ਕਰਵਾਇਆ ਗਿਆ ਸੀ। ਜਿਸ ਦੀ ਅੱਜ ਰਿਪੋਰਟ + ਆਉਣ ਤੇ ਉਨ੍ਹਾਂ ਵੱਲੋਂ ਆਪਣੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਨੂੰ ਵੀ ਆਪਣਾ ਕਰੋਨਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਗਈ ਹੈ। ਸ਼ਸ਼ੀ ਪਿਛਲੇ 35 ਸਾਲਾਂ ਤੋਂ ਫਿਲਮੀ ਅਦਾਕਾਰ ਗੋਵਿੰਦਾ ਦੇ ਨਾਲ ਕੰਮ ਕਰ ਰਹੀ ਹੈ। ਇਨ੍ਹਾਂ ਤੋਂ ਇਲਾਵਾ ਗੋਵਿੰਦਾ ਦੀ ਸੱਸ, ਯਾਨੀ ਕਿ ਸੁਨੀਤਾ ਦੀ ਮਾਂ ਸਵਿਤਰੀ ਸ਼ਰਮਾ ਵੀ ਕਰੋਨਾ ਤੋਂ ਸੰਕ੍ਰਮਿਤ ਹੋਣ ਕਾਰਨ ਠੀਕ ਨਹੀ ਹੈ। ਇਸ ਲਈ ਗੋਬਿੰਦਾ ਦੇ ਬੇਟੇ ਯਸ਼ਵਰਧਨ ਵੱਲੋਂ 74 ਸਾਲਾ ਨਾਨੀ ਦੇ ਸਿਹਤਯਾਬ ਹੋਣ ਲਈ ਪ੍ਰਸ਼ੰਸਕਾਂ ਨੂੰ ਦੁਆ ਕਰਨ ਲਈ ਆਖਿਆ ਗਿਆ ਹੈ।

ਕਿਸਾਨਾਂ ਤੇ ਹੈ ਗੁਰੂ ਨਾਨਕ ਦੇਵ ਜੀ ਦਾ ਹੱਥ

ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸੱਚ ਤੇ ਮਾਰਗ ਚੱਲਣ ਲਈ ਕਿਹਾ ਹੈ।।। ਆਉ ਸੁਣਦੇ ਹਾਂ ਪੂਰੀ ਵੀਡੀਓ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਸੱਚੀ ਕਿਰਤ ਦੀ ਸੇਵਾ”’ਗੁਰੂ ਜੀ ਨੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛੱਕੋ ਦਾ ਦਿੱਤਾ ਸੀ ਸਨੇਹਾ ਸਿੱਖ ਧਰਮ ਦੇ ਬਾਨੀ ਜਗਤ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਕਿਰਤ ਕਰੋ-ਨਾਮ ਜਪੋ-ਵੰਡ ਛੱਕੋ’ ਦੇ ਬੁਨਿਆਦੀ ਸਿਧਾਂਤਾਂ ਨਾਲ ਸਿੱਖ ਧਰਮ ਦੀ ਇਨ੍ਹਾਂ ਸਿਧਾਂਤਾਂ ਦੀ ਰੌਸ਼ਨੀ ‘ਚ ਆਪ ਜੀ ਨੇ ਲੁਕਾਈ ਨੂੰ ਅਜਿਹੀ ਇਨਕਲਾਬੀ ਜੀਵਨ ਜਾਂਚ ਦੱਸੀ, ਜੋ ਕਿ ਮਨੁੱਖ ਨੂੰ ਪਰਮ ਮਨੁੱਖ ਬਣਾਉਣ ਦਾ ਮਾਰਗ ਹੈ। ਗੁਰੂ ਸਾਹਿਬ ਦੀ ਸਿਧਾਂਤਾਂ ਦੇ ਇਹ ਤਿੰਨ ਧੁਰੇ ਹਨ, ਜਿਨ੍ਹਾਂ ਉੱਤੇ ਸਾਰੀ ਸਿੱਖ ਫਲਾਸਫੀ ਖੜ੍ਹੀ ਹੈ। ਧਿਆਨ ਨਾਲ ਵਿਚਾਰਿਆ ਜਾਵੇ ਤਾਂ ਇਹ ਕੋਈ 3 ਵੱਖ-ਵੱਖ ਚੀਜ਼ਾਂ ਨਹੀਂ ਹਨ ਸਗੋਂ ਤਿੰਨੋਂ ਇਕਠੀਆਂ ਹੀ ਹਨ ਅਤੇ ਨਾਮ ਜਪਣ ਦੀ ਅਵਸਥਾ ‘ਚ ਹੀ ਆਉਂਦੀਆਂ ਹਨ। ਗੁਰੂ ਨਾਨਕ ਦੇਵ ਜੀ ਨੇ ਆਦਰਸ਼ ਮਨੁੱਖ ਅਤੇ ਸਮਾਜ ਦੀ ਸਥਾਪਨਾ ਲਈ ‘ਕਿਰਤ ਕਰੋ’, ‘ਵੰਡ ਛਕੋ’ ਅਤੇ ‘ਨਾਮ ਜਪੋ’ ਦੇ ਤਿੰੰਨ ਮੁੱਖ ਉਪਦੇਸ਼ ਦਿੱਤੇ, ਜੋ ਸਾਮਜ ਦੇ ਅਰਥਚਾਰੇ ਮਨੁੱਖ ਦੀ ਰੂਹਾਨੀ ਖੁਸ਼ੀ ਅਤੇ ਸਮਾਜਿਕ ਸਾਂਝੀਵਾਲਤਾ ਦੇ ਅਹਿਮ ਸੰਕਲਪ ਹਨ। ਗੁਰੂ ਨਾਨਕ ਦੇਵ ਜੀ ਕਿਰਤ ਦੀ ਮਹੱਤਤਾ ਬਾਰੇ ਦੱਸਦੇ ਹਨ ਕਿ ਕਿਰਤ ਨੂੰ ਸਿਰਫ ਪਦਾਰਥਕ ਖੁਸ਼ਹਾਲੀ ਦਾ ਆਧਾਰ ਨਹੀਂ ਮੰਨਣਾ ਚਾਹੀਦਾ, ਸਗੋਂ ਸੱਚੀ ਕਿਰਤ ਜਿੱਥੇ ਸਮਾਜ ਦਾ ਵਿਕਾਸ ਮੁੱਖ ਅਧਾਰ ਹੁੰਦੀ ਹੈ, ਉੱਥੇ ਹੀ ਸੱਚ ਦਾ ਰਾਹ ਵੀ ਕਿਰਤ ਦੁਆਰਾ ਪਛਾਣਿਆ ਜਾ ਸਕਦਾ ਹੈ। ਗੁਰੂ ਸਾਹਿਬ ਨੇ ਖੁਦ ਖੇਤੀਬਾੜੀ ਦਾ ਕਿੱਤਾ ਕਰਕੇ ‘ਕਿਰਤ’ ਦੀ ਮਹੱਤਤਾ ਨੂੰ ਦਰਸਾਇਆ। ਕਿੱਤਾ ਕੋਈ ਵੀ ਹੋਵੇ, ਉਸ ਨੂੰ ਕਰਦਿਆਂ ਹੀਣਤਾ ਮਹਿਸੂਸ ਨਹੀਂ ਕਰਨੀ ਚਾਹੀਦੀ, ਸਗੋਂ ਸਮਾਜ ਦੇ ਸਦੀਵੀਂ ਵਿਕਾਸ ਲਈ ਉਪਕਾਰ ਭਰੇ ਕਾਰਜ ਕਰਨੇ ਚਾਹੀਦੇ ਹਨ। ਗੁਰੂ ਜੀ ਅਨੁਸਾਰ ਮਨੁੱਖ ਆਪਣੇ ਨਿੱਤ ਦੇ ਕਾਰ ਵਿਹਾਰ ਦੌਰਾਨ ਸੱਚੀ ਕਿਰਤ ਕਰਦਾ ਹੋਇਆ ਪਰਮਾਤਮਾ ਨੂੰ ਪ੍ਰਾਪਤ ਕਰ ਸਕਦਾ ਹੈ ਕਿਉਂਕਿ ਅਸਲ ਅਤੇ ਉੱਤਮ ਕਰਮ ਸੱਚੀ ਕਿਰਤ ਅਤੇ ਪ੍ਰਭੂ-ਭਗਤੀ ਹੈ, ਜੋ ਮਨੁੱਖੀ ਜੀਵਨ ਦਾ ਮੁੱਖ ਮਨੋਰਥ, ਬੁਨਿਆਦ ਅਤੇ ਮਾਰਗ ਹੈ।

ਬਿਜਲੀ ਬਾਰੇ ਆਈ ਵੱਡੀ ਖਬਰ

ਪੰਜਾਬ ਭਰ ਵਿੱਚ ਬਿਜਲੀ ਦਿੱਕਤਾਂ ਵਿੱਚ ਇਜ਼ਾਫਾ ਹੋ ਗਿਆ ਸੀ। ਬਿਜਲੀ ਸਪਲਾਈ ਪ੍ਰਭਾ ਵਤ ਹੋਣ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ। ਪੰਜਾਬ ਚ ਬਿਜਲੀ ਵਰਤਣ ਵਾਲਿਆਂ ਲਈ ਇੱਕ ਜ਼ਰੂਰੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਹੁਣ ਪਾਵਰ ਕਾਰਪੋਰੇਸ਼ਨ ਡਾਕਟਰ ਦਲਜੀਤ ਸਿੰਘ ਵੱਲੋਂ ਲੋਕਾਂ ਦੀਆਂ ਦਿੱਕਤਾਂ ਨੂੰ ਹੱਲ ਕਰਨ ਲਈ ਹੈਲਪ ਲਾਈਨ ਨੰਬਰ ਜਾਰੀ ਕੀਤੇ ਹਨ। ਤਾਂ ਜੋ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦਾ ਨਿਪਟਾਰਾ ਸਮੇਂ ਸਿਰ ਕੀਤਾ ਜਾ ਸਕੇ। ਜਾਰੀ ਕੀਤੇ ਗਏ ਨੰਬਰ ਜਨਤਕ ਕੀਤੇ ਗਏ ਹਨ। ਦੱਸ ਦਈਏ ਕਿ 96461-06835, 96461-06836, ਪਾਵਰ ਕਾਰਪੋਰੇਸ਼ਨ ਵੱਲੋਂ ਜਾਰੀ ਕੀਤੇ ਗਏ ਇਨ੍ਹਾਂ ਨੰਬਰਾਂ ਤੇ ਸੂਬੇ ਦੇ ਲੋਕ ਆਪਣੀਆਂ ਬਿਜਲੀ ਸਬੰਧੀ ਸਾਰੀਆਂ ਸਮੱਸਿਆਵਾਂ ਸਾਂਝੀਆਂ ਕਰ ਸਕਦੇ ਹਨ। ਇਸ ਤੋਂ ਇਲਾਵਾ ਮੁਸ਼ਕਲਾਂ ਸੰਬੰਧੀ ਕੋਈ ਵੀ ਜਾਣਕਾਰੀ ਜਾਂ ਤਸਵੀਰ ਸਾਂਝੀ ਕਰਨ ਵਾਸਤੇ ਇਕ ਵਟਸਐਪ ਨੰਬਰ 96461-06835 ਵੀ ਜਾਰੀ ਕੀਤਾ ਗਿਆ ਹੈ। ਇਸ ਨੰਬਰ ਤੇ ਜਰੀਏ ਕੋਈ ਵੀ ਤਸਵੀਰ ਭੇਜੀ ਜਾ ਸਕਦੀ ਹੈ ਤੇ ਜਿੰਨੀ ਜਲਦੀ ਹੋ ਸਕੇਗਾ , ਮੁਸ਼ ਕਲਾਂ ਨੂੰ ਹੱਲ ਕਰਨ ਦਾ ਕੰਮ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਇਨ੍ਹਾਂ ਨੰਬਰਾਂ ਤੇ ਸੰਪਰਕ ਕਰਕੇ ਸੂਬੇ ਦੇ ਲੋਕ ਆਪਣੀਆਂ ਬਿਜਲੀ ਦੀਆਂ ਤਾਰਾਂ ਸਬੰਧੀ ਸਪਾਰਕਿੰਗ , ਬਿਜਲੀ ਦੀਆਂ ਤਾਰਾਂ ਢਿੱਲੀਆਂ ਹੋਣ ਆਦਿ ਦੀਆਂ ਸ਼ਿਕਾ ਇਤਾਂ ਵੀ ਕਰ ਸਕਦੇ ਹਨ। ਬਿਜਲੀ ਵਿਭਾਗ ਵੱਲੋਂ ਦੱਸੀਆਂ ਦੀਆਂ ਮੁਸ਼ਕਲਾਂ ਨੂੰ ਜਲਦੀ ਹੀ ਹੱਲ ਕੀਤਾ ਜਾਵੇਗਾ। ਬਿਜਲੀ ਵਿਭਾਗ ਵੱਲੋਂ ਜਾਰੀ ਕੀਤੇ ਗਏ ਦਫਤਰ ਦੇ ਕੰਟਰੋਲ ਰੂਮ ਨੰਬਰ ਉੱਪਰ ਬਿਜਲੀ ਦੀਆਂ ਤਾਰਾਂ ਦੇ ਕਾਰਨ ਲੱਗੀ ਹੋਈ ਅ ਗ ਸਬੰਧੀ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

ਪੰਜਾਬ ਦੇ ਇਨ੍ਹਾਂ ਪਿੰਡਾਂ ਲਈ ਆਈ ਵੱਡੀ ਖਬਰ

ਵੱਡੀ ਖਬਰ ਆ ਰਹੀ ਹੈ ਪੰਜਾਬ ਦੇ ਇਨ੍ਹਾਂ ਪਿੰਡਾਂ ਬਾਰੇ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਦੇ ਪੰਚਾਇਤੀ ਰਾਜ ਮੰਤਰਾਲੇ ਨੇ ਹਰ ਪੱਖੋਂ ਬਿਹਤਰੀਨ ਕਾਰਗੁਜ਼ਾਰੀ ਵਿਖਾਉਣ ਬਦਲੇ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਨੂੰ ਇਸ ਵਰ੍ਹੇ ਦਾ ਦੀਨ ਦਿਆਲ ਉਪਾਧਿਆਇ ਪੰਚਾਇਤ ਸਸ਼ਕਤੀਕਰਨ ਕੌਮੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਹਰ ਵਰ੍ਹੇ ਦਿੱਤੇ ਜਾਣ ਵਾਲੇ ਇਨ੍ਹਾਂ ਪੁਰਸਕਾਰਾਂ ਵਿੱਚ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਤੋਂ ਬਿਨਾਂ ਸੂਬੇ ਦੀਆਂ ਦੋ ਬਲਾਕ ਸਮਿਤੀਆਂ ਤੇ ਨੌਂ ਗਰਾਮ ਪੰਚਾਇਤਾਂ ਨੂੰ ਵੀ ਵੱਖ-ਵੱਖ ਕੌਮੀ ਪੁਰਸਕਾਰਾਂ ਲਈ ਚੁਣਿਆ ਗਿਆ ਹੈ। ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਪੁਰਸਕਾਰਾਂ ਲਈ ਚੁਣੀਆਂ ਗਈਆਂ ਸਾਰੀਆਂ ਪੰਚਾਇਤੀ ਰਾਜ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਇਹ ਪੁਰਸਕਾਰ ਇਨ੍ਹਾਂ ਸੰਸਥਾਵਾਂ ਨੂੰ ਹੋਰ ਮਿਹਨਤ ਕਰਨ ਲਈ ਉਤਸ਼ਾਹਤ ਕਰਨਗੇ। ਉਨ੍ਹਾਂ ਕਿਹਾ ਕਿ ਹੋਰਨਾਂ ਪੰਚਾਇਤੀ ਰਾਜ ਸੰਸਥਾਵਾਂ ਨੂੰ ਵੀ ਇਨ੍ਹਾਂ ਤੋਂ ਪ੍ਰੇਰਨਾ ਲੈ ਕੇ ਬਿਹਤਰੀਨ ਕਾਰਗੁਜ਼ਾਰੀ ਲਈ ਹੰਭਲਾ ਮਾਰਨਾ ਚਾਹੀਦਾ ਹੈ। ਬਾਜਵਾ ਨੇ ਕਿਹਾ ਕਿ ਪੰਚਾਇਤੀ ਰਾਜ ਸੰਸਥਾਵਾਂ ਨੂੰ ਸ਼ਕਤੀਸ਼ਾਲੀ ਤੇ ਮਜ਼ਬੂਤ ਕਰਕੇ ਹੀ ਪਿੰਡਾਂ ਦਾ ਸਰਬਪੱਖੀ ਤੇ ਪਾਇਦਾਰ ਵਿਕਾਸ ਕੀਤਾ ਜਾ ਸਕਦਾ ਹੈ। ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੀਮਾ ਜੈਨ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਜ਼ਿਲ੍ਹਾ ਲੁਧਿਆਣਾ ਦੀ ਸਮਰਾਲਾ ਤੇ ਜ਼ਿਲ੍ਹਾਂ ਪਟਿਆਲਾ ਦੀ ਭੁਨਰਹੇੜੀ ਬਲਾਕ ਸੰਮਿਤੀਆਂ ਦੀ ਚੋਣ ਪੁਰਸਕਾਰਾਂ ਲਈ ਕੀਤੀ ਗਈ ਹੈ। ਇਸੇ ਤਰ੍ਹਾਂ ਹੀ ਬਠਿੰਡਾ ਜ਼ਿਲ੍ਹੇ ਦੇ ਮੌੜ ਬਲਾਕ ਦੀ ਗਰਾਮ ਪੰਚਾਇਤ ਮਾਣਕ ਖਾਨਾ, ਕਪੂਰਥਲਾ ਜ਼ਿਲੇ ਦੇ ਢਿੱਲਵਾਂ ਬਲਾਕ ਦੀ ਗਰਾਮ ਪੰਚਾਇਤ ਸੰਘੋਜਾਲਾ, ਅੰਮ੍ਰਿਤਸਰ ਜ਼ਿਲੇ ਦੇ ਰਈਆ ਬਲਾਕ ਦੀ ਗਰਾਮ ਪੰਚਾਇਤ ਮਹਿਤਾ, ਫ਼ਰੀਦਕੋਟ ਜ਼ਿਲੇ ਦੇ ਫ਼ਰੀਦਕੋਟ ਬਲਾਕ ਦੀ ਗਰਾਮ ਪੰਚਾਇਤ ਮਚਾਕੀ ਕਲਾਂ, ਲੁਧਿਆਣਾ ਜ਼ਿਲੇ ਦੇ ਮਾਛੀਵਾੜਾ ਬਲਾਕ ਦੀ ਗਰਾਮ ਪੰਚਾਇਤ ਗੁਰੂਗੜ, ਪਟਿਆਲਾ ਜ਼ਿਲੇ ਦੇ ਭੁਨਰਹੇੜੀ ਬਲਾਕ ਦੀ ਗਰਾਮ ਪੰਚਾਇਤ ਦੇਵੀਨਗਰ ਤੇ ਫ਼ਾਜ਼ਿਲਕਾ ਜ਼ਿਲੇ ਦੇ ਫ਼ਾਜ਼ਿਲਕਾ ਬਲਾਕ ਦੀ ਗਰਾਮ ਪੰਚਾਇਤ ਥੇਹ ਕਲੰਦਰ ਦੀ ਵੀ ਦੀਨ ਦਿਆਲ ਉਪਾਧਿਆਇ ਪੰਚਾਇਤ ਸਸ਼ਕਤੀਕਰਨ ਪੁਰਸਕਾਰ ਲਈ ਚੋਣ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤੋਂ ਬਿਨਾਂ ਜ਼ਿਲ੍ਹਾ ਕਪੂਰਥਲਾ ਦੇ ਢਿੱਲਵਾਂ ਬਲਾਕ ਦੀ ਨੂਰਪੁਰ ਲੁਬਾਣਾ ਗ੍ਰਾਮ ਪੰਚਾਇਤ ਨੂੰ ਬਾਲ-ਮਿੱਤਰਤਾਈ ਪੁਰਸਕਾਰ, ਗੁਰਦਾਸਪੁਰ ਜ਼ਿਲੇ ਦੇ ਧਾਰੀਵਾਲ ਬਲਾਕ ਦੀ ਛੀਨਾ ਗ੍ਰਾਮ ਪੰਚਾਇਤ ਨੂੰ ਗ੍ਰਾਮ ਪੰਚਾਇਤ ਵਿਕਾਸ ਵਿਉਂਤਬੰਦੀ ਪੁਰਸਕਾਰ ਅਤੇ ਜ਼ਿਲਾ ਬਠਿੰਡਾ ਦੇ ਮੌੜ ਬਲਾਕ ਦੀ ਮਾਣਕ ਖਾਨਾ ਗ੍ਰਾਮ ਪੰਚਾਇਤ ਨੂੰ ਨਾਨਾ ਜੀ ਦੇਸਮੁੱਖ ਗੌਰਵ ਗ੍ਰਾਮ ਸਭਾ ਪੁਰਸਕਾਰ ਦੇਣ ਲਈ ਚੁਣਿਆ ਗਿਆ ਹੈ। ਇਸ ਤਰਾਂ ਬਠਿੰਡਾ ਦੇ ਮੌੜ ਬਲਾਕ ਦੀ ਮਾਣਕ ਖਾਨਾ ਗ੍ਰਾਮ ਪੰਚਾਇਤ ਨੂੰ ਦੋ ਪੁਰਸਕਾਰ ਹਾਸਲ ਹੋਏ ਹਨ। ਉਹਨਾਂ ਕਿਹਾ ਕਿ ਇਹ ਸਾਰੇ ਪੁਰਸਕਾਰ ਪੰਚਾਇਤੀ ਰਾਜ ਸੰਸਥਾਵਾਂ ਨੂੰ ਹਰ ਪੱਖੋਂ ਮਜ਼ਬੂਤ ਅਤੇ ਸ਼ਕਤੀਸ਼ਾਲੀ ਬਣਾਉਣ ਲਈ ਦਿੱਤੇ ਜਾਂਦੇ ਹਨ। ਸੂਬੇ ਦੇ ਪੇਂਡੂ ਵਿਕਾਸ ਵਿਭਾਗ ਦੇ ਐਸ.ਆਈ ਆਰ.ਡੀ ਦੀ ਪ੍ਰੋਫੈਸਰ ਅਤੇ ਮੁੱਖੀ ਡਾ. ਰੋਜ਼ੀ ਵੈਦ ਨੇ ਦਸਿਆ ਕਿ ਇਹਨਾਂ ਪੁਰਸਕਾਰਾਂ ਲਈ ਚੁਣੀਆਂ ਗਈਆਂ ਪੰਚਾਇਤੀ ਰਾਜ ਸੰਸਥਾਵਾਂ ਦੇ ਨੁਮਾਇੰਦਿਆ ਨੂੰ ਪੁਰਸਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦਿੱਲੀ ਵਿਖੇ ਕੌਮੀ ਪੰਚਾਇਤੀ ਰਾਜ ਦਿਵਸ ਮੌਕੇ 21 ਅਪ੍ਰੈਲ ਨੂੰ ਹੋਣ ਵਾਲੇ ਸਮਾਗਮ ਵਿੱਚ ਦਿੱਤੇ ਜਾਣਗੇ। ਉਹਨਾਂ ਦਸਿਆ ਕਿ ਜ਼ਿਲਾ ਪ੍ਰੀਸ਼ਦ ਨੂੰ ਤਕਰੀਬਨ 50 ਲੱਖ, ਬਲਾਕ ਸੰਮਿਤੀ ਨੂੰ ਤਕਰੀਬਨ 25 ਲੱਖ ਤੇ ਗਰਾਮ ਪੰਚਾਇਤ ਨੂੰ ਤਕਰੀਬਨ 10 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਦੀ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

ਅੰਮ੍ਰਿਤ ਵੇਲੇ ਉੱਠਣ ਦੇ ਫਾਇਦੇ ਜਰੂਰ ਸੁਣੋ

ਅੰਮ੍ਰਿਤ ਵੇਲੇ ਉੱਠਣ ਦੇ ਫਾਇਦੇ ਜਰੂਰ ਸੁਣੋ ਜੀ ਕਿਸੇ ਤਰ੍ਹਾਂ ਅੰਮ੍ਰਿਤ ਵੇਲੇ ਉੱਠਣ ਦੀ ਆਦਤ ਪਾਉਣੀ ਹੈ ਇਹ ਵੀਡੀਓ ਪੂਰੀ ਸੁਣੋ ਜੀ। ਸੰਗਤ ਜੀ ਬੇਨਤੀ ਹੈ ਜੀ ਕਿ ਵੀਡੀਓ ਆਖਰ ਤੱਕ ਜਰੂਰ ਸੁਣਿਆ ਕਰੋ ਕਿਉਂਕਿ ਕਈ ਵਾਰ ਅੱਧੀ ਵੀਡੀਓ ਸੁਣਨ ਤੋਂ ਬਾਅਦ ਆਪਾ ਗਲਤ ਮਤਲਬ ਕੱਢ ਲੈਦੇ ਹਾਂ।। ਬਾਬਾ ਜੀ ਨੇ ਦੱਸੇ ਅੰਮ੍ਰਿਤ ਵੇਲੇ ਜਾਪ ਦਾ ਫਲ “” ਜਾਣ ਕੇ ਦੰਗ ਰਹਿ ਜਾਵੋਗੇ।।। ਸਿੱਖ ਧਰਮ ਚ ਅੰਮ੍ਰਿਤ ਵੇਲੇ ਦਾ ਬਹੁਤ ਜਿਆਦਾ ਮਹੱਤਵ ਹੈ ਜਿਸ ਨੇ ਵੀ ਅੰਮ੍ਰਿਤ ਵੇਲਾ ਸਾਭ ਲਿਆ ਸਮਝ ਲਵੋ ਕਿ ਉਸ ਦੇ ਵਾਲ ਨਿਆਰੇ ਹੋ ਜਾਣੇ ਨੇ ।। ਅੰਮ੍ਰਿਤ ਵੇਲੇ ਉੱਠਣ ਦੇ ਅਨੇਕਾਂ ਫਾਇਦੇ ਹਨ ਜੋ ਕਿਸੇ ਦੀ ਵੀ ਜਿੰਦਗੀ ਬਦਲ ਸਕਦੇ ਹਨ।।ਅੰਮ੍ਰਿਤ ਵੇਲਾ ਤੋਂ ਭਾਵ ਹੈ, ਉਹ ਵੇਲਾ, ਜੋ ਰਾਤ ਦਾ ਅੰਤਿਮ ਵੇਲਾ ਤੇ ਦਿਨ ਦਾ ਸ਼ੁਰੂਆਤੀ ਵੇਲਾ | ਇਹ ਵੇਲਾ ਰਾਤ ਦੇ ਤਿੰਨ ਵਜੇ ਤੋਂ ਲੈ ਕੇ ਦਿਨ ਦੇ ਛੇ ਵਜੇ ਤੱਕ ਦਾ ਹੁੰਦਾ ਹੈ | ਗੁਰਬਾਣੀ ਵਿੱਚ ਇਸ ਵੇਲੇ ਨੂੰ “ਪ੍ਰਭੂ ਮਿਲਾਪ ਦਾ ਸਮਾਂ” ਕਿਹਾ ਜਾਂਦਾ ਹੈ। ਇਸ ਸਮੇਂ ਉੱਠ ਕੇ,ਇਸ਼ਨਾਨ ਕਰ ਕੇ ਨਾਮ ਬਾਣੀ ਦਾ ਸਿਮਰਨ ਕੀਤਾ ਜਾਂਦਾ ਹੈ। ਅੰਮ੍ਰਿਤ ਵੇਲੇ ਨਾਮ ਜਪਣ ਦੀ ਵੱਖਰੀ ਵਿਸ਼ੇਸਤਾ ਅਤੇ ਮਹੱਤਤਾ ਹੈ। ਹਰ ਇੱਕ ਮਨੁੱਖ ਆਪਣੀ ਸਖਸ਼ੀਅਤ ਦੇ ਮੁਤਾਬਕ ਚੰਗੀਆਂ ਜਾਂ ਮਾੜੀਆਂ ਕਿਰਨਾਂ ਛੱਡਦਾ ਹੈ। ਰੱਬ ਦੇ ਪਿਆਰੇ ਦੇ ਹਿਰਦੇ ਵਿੱਚੋਂ ਜੋ ਆਤਮਿਕ ਲਹਿਰਾਂ ਅਤੇ ਕਿਰਨਾਂ ਵਾਯੂਮੰਡਲ ਵਿੱਚ ਪਰਵੇਸ਼ ਕਰਦੀਆਂ ਹਨ ਉਹ ਅੰਮ੍ਰਿਤ ਵੇਲੇ ਨਾਮ ਜਪਣ ਵਾਲੇ ਜਗਿਆਸੂਆਂ ਦੀ ਵਿਰਤੀ ਜੋੜਨ ਵਿੱਚ ਸਹਾਇਤਾ ਕਰਦੀਆਂ ਹਨ। ਇਹ ਸਮਾਂ ਮੰਦ ਭਾਵਨਾਵਾਂ ਤੋਂ ਰਹਿਤ ਹੁੰਦਾ ਹੈ। ਇਸ ਸਮੇਂ ਕੋਈ ਸ਼ੋਰ-ਸ਼ਰਾਬਾ ਅਤੇ ਰੌਲਾ-ਰੱਪਾ ਨਹੀਂ ਹੁੰਦਾ। ਸਾਰੀ ਕੁਦਰਤ ਸਹਿਜ ਸੁਭਾਅ ਰੱਬੀ ਰੰਗ ਵਿੱਚ ਰੰਗੀ ਹੁੰਦੀ ਹੈ। ਸਿੱਖਾਂ ਦੇ ਚੌਥੇ ਗੁਰੂ ਰਾਮਦਾਸ ਜੀ ਨੇ ਅੰਮ੍ਰਿਤ ਵੇਲੇ ਦੀ ਮਹਾਨਤਾ ਅਤੇ ਉਸ ਨਾਲ ਜੁੜੀ ਗੁਰਸਿੱਖ ਦੀ ਰਹਿਣੀ ਬਹਿਣੀ ਨੂੰ ਗੁਰਬਾਣੀ ਵਿੱਚ ਸਮਝਾਇਆ ਹੈ। ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਐ।।…… ਗੁਰੂ ਗਰੰਥ ਸਾਹਿਬ ਅੰਗ 305 ”ਗੁਰੂ ਨਾਨਕ ਦੇਵ ਜੀ ਨੇ ਅੰਮ੍ਰਿਤ ਵੇਲੇ ਨੂੰ ਵਾਹਿਗੁਰੂ ਦੀ ਸ਼ਿਫਤ ਸਲਾਹ ਕਰਨ ਦਾ ਸਮਾਂ ਦੱਸਦੇ ਹਨ। ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ।। ਗੁਰੂ ਗਰੰਥ ਸਾਹਿਬ ਅੰਗ 2”

ਸਿੱਖਿਆ ਮੰਤਰੀ ਦਾ ਆਇਆ ਵੱਡਾ ਬਿਆਨ

ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਪੰਜਾਬ ਦੇ ਵਿਦਿਅਕ ਅਦਾਰਿਆਂ ਨੂੰ 10 ਅਪ੍ਰੈਲ ਤੱਕ ਬੰਦ ਕੀਤਾ ਗਿਆ ਹੈ। ਪੰਜਾਬ ਵਿਚ ਸਕੂਲਾਂ ਨੂੰ ਬੰਦ ਕਰਨ ਤੇ ਹੁਣ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਇਕ ਵੱਡਾ ਬਿਆਨ ਸਾਹਮਣੇ ਆਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਸੂਬਾ ਸਰਕਾਰ ਵੱਲੋਂ ਸਕੂਲਾਂ ਨੂੰ ਬੰਦ ਕੀਤਾ ਗਿਆ ਹੈ ਉਥੇ ਹੀ ਕੁਝ ਨਿੱਜੀ ਸਕੂਲਾਂ ਦੇ ਸਟਾਫ਼ ਅਤੇ ਬੱਚਿਆ ਦੇ ਮਾਪਿਆਂ ਵੱਲੋਂ ਸੂਬਾ ਸਰਕਾਰ ਦਾ ਰੋਸ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਬੱਚਿਆਂ ਦੇ ਸਕੂਲਾਂ ਨੂੰ ਖੋਲ੍ਹਣ ਦੀ ਮੰਗ ਵੀ ਕੀਤੀ ਜਾ ਰਹੀ ਹੈ।।। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਦੱਸਿਆ ਹੈ ਕਿ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਹੀ ਸਰਕਾਰ ਵੱਲੋਂ ਸਕੂਲਾਂ ਨੂੰ ਬੰਦ ਕੀਤਾ ਗਿਆ ਹੈ। ਕਿਉਂਕਿ ਸੂਬੇ ਅੰਦਰ ਕਰੋਨਾ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ, ਇਸ ਲਈ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਗਿਆ ਹੈ। ਉਹਨਾਂ ਕਿਹਾ ਕਿ ਕੁਝ ਨਿੱਜੀ ਸਕੂਲ ਬੰਦ ਹੋਣ ਕਾਰਨ ਫੀਸਾਂ ਨੂੰ ਲੈ ਕੇ ਸਰਕਾਰ ਤੋਂ ਸਕੂਲਾਂ ਨੂੰ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਿਜੀ ਸਕੂਲਾਂ ਦਾ ਧਿਆਨ ਫੀਸਾਂ ਉਪਰ ਹੀ ਕੇਂਦਰਿਤ ਹੈ। ਉਨ੍ਹਾਂ ਨੇ ਦੱਸਿਆ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪ ਕਰੋਨਾ ਮਾਮਲਿਆਂ ਦੀ ਨਿਗਰਾਨੀ ਕਰ ਰਹੇ ਹਨ।।। ਅਤੇ ਉਨ੍ਹਾਂ ਵੱਲੋਂ ਕਰੋਨਾ ਦੇ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਵੀਕੈਂਡ ਤੇ ਲਾਕਡਾਊਨ ਦਾ ਇਸ਼ਾਰਾ ਵੀ ਕੀਤਾ ਜਾ ਰਿਹਾ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਲੋਕ ਸਮਾਜਿਕ ਦੂਰੀ ਬਣਾ ਕੇ ,ਮਾਸਕ ਪਾ ਕੇ ਅਤੇ ਕਰੋਨਾ ਦਾ ਟੀਕਾ ਕਰਨ ਕਰਵਾ ਕੇ ਕਰੋਨਾ ਦੇ ਪ੍ਰਸਾਰ ਨੂੰ ਰੋਕ ਸਕਦੇ ਹਨ। ਸਿੱਖਿਆ ਮੰਤਰੀ ਨੇ ਕਿਹਾ ਕਿ ਬੱਚਿਆਂ ਦੀ ਪੜ੍ਹਾਈ ਨੂੰ ਦੇਖਦੇ ਹੋਏ ਸਰਕਾਰ ਵੱਲੋਂ 8 ਅਪ੍ਰੈਲ ਨੂੰ ਮੀਟਿੰਗ ਕੀਤੀ ਜਾ ਰਹੀ ਹੈ। ਜਿਸ ਵਿਚ ਸੂਬੇ ਦੇ ਹਾਲ ਨੂੰ ਮੱਦੇਨਜ਼ਰ ਰੱਖਦੇ ਹੋਏ ਅਗਲਾ ਫੈਸਲਾ ਲਿਆ ਜਾਵੇਗਾ।।।।

error: Content is protected !!