ਜੇ ਬਾਜਾਂ ਵਾਲੇ ਨਾਲ ਪਿਆਰ ਹੈ ਤਾਂ ਜਰੂਰ ਦੋਖੋ

ਕਿ ਜਦੋਂ ਗੁਰੂ ਸਾਹਿਬ ਨੂੰ ਪਤਾ ਲਗਾ ਕਿ ਓਹਨਾ ਦੀ ਸੇ ਨਾ ਨੇ ਓਹਨਾ ਤੋਂ ਬਿਨਾਂ ਪੁੱਛੇ , ਕੋਈ ਵੀ ਗੱਲ ਬਾਤ ਕੀਤੇ ਬਿਨਾਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਦਾ ਫੈ ਸ ਲਾ ਲੈ ਲਿਆ ਤਾਂ ਓਹਨਾ ਨੂ ਬਹੁਤ ਹੈ ਰਾ ਨੀ ਹੋਈ ਤੇ ਓਹਨਾ ਨੇ ਬੱਸ ਇਕੋ ਗੱਲ ਕਹੀ ਕਿ ਜੇਕਰ ਤੁਸੀ ਦੋ ਦਿਨ ਹੋਰ ਰੁੱਕ ਜਾਂਦੇ ਤਾਂ ਤੁਹਾਨੂੰ ਸੁੱਖ ਮਿਲ਼ਦਾ ਪਰ ਹੁਣ ਸਿਰਫ਼ ਦੁੱ ਖ ਹੀ ਦੁੱ ਖ ਹੈ । ਇਸ ਤੋ ਬਾਅਦ ਓਹਨਾ ਨੇ ਵੀ ਸਾਰਿਆ ਨੂੰ ਕਿਲ੍ਹਾ ਛੱਡਣ ਦੀ ਆਗਿਆ ਦੇ ਦਿੱਤੀ ।ਉਸ ਸਮੇਂ ਉੱਥੇ ਪਏ ਘੋੜੀਆ ਤੇ ਖਚਰ ਤੇ ਕੀਮਤੀ ਸਮਾਨ ਰੱਖ ਦਿੱਤਾ ਗਿਆ ਤੇ ਬਾਕੀ ਸਮਾਨ ਅ ਗ ਨੀ ਨੂੰ ਸਮਰਪਿਤ ਕਰਨ ਲਈ ਗੁਰੂ ਹੀ ਨੇ ਕਿਹਾ।ਇਸ ਤੋ ਬਾਅਦ ਓਹਨਾ ਨੇ ਰਣਜੀਤ ਨਗਾਰਾ ਬਜਵਾ ਕੇ ਆਪਣੇ ਸਾਰੇ ਕੀਮਤੀ ਸਮਾਨ ਲਦ ਕੇ 15 ਮਗਰ ਸਮਤ 1761 ਬਿਕਰਮੀ ਨੂੰ ਅਰਦਾਸਾ ਸੋਧ ਕੇ ਪਹਿਲੇ ਤੜਕੇ ਪੋਥੀਆ ਆਦ ਦੇ ਕੰ ਢੇ ਤੇ ਮਾਇਆ ਦੇ ਰਾਤ ਡੋਰੇ ਤੋਰ ਉਹਨਾ ਦੇ ਨਾਲ ਭਾਈ ਧਰਮ ਸਿੰਘ , ਭਾਈ ਹੁਕਮ ਸਿੰਘ , ਭਾਈ ਈਸ਼ਰ ਸਿੰਘ , ਭਾਈ ਮਨੀ ਸਿੰਘ , ਭਾਈ ਮਿਲਖਾ ਸਿੰਘ ਆਦਿ ਦੇ ਦੋ ਸੋ ਸਵਾਰ ਸੂਰਬੀਰ ਬਹਾਦਰਾਂ ਦੇ ਨਾਲ ਨਿਕਲ ਪਏ ਤੇ ਰਾਜਾ ਸਿਰਮੌਰ ਦੇ ਦੇਸ਼ ਪੋਂਟਾ ਵਿੱਖੇ ਜਾਣ ਲਈ ਕਿਹਾ ਤੇ ਸ਼ਾਮ ਸਿੰਘ ਨੂੰ ਇਕ ਚਿੱਠੀ ਦੇ ਕੇ ਰਾਜਾ ਨਰੇਸ਼ ਨੂੰ ਜਾਣ ਲਈ ਕਿਹਾ ਤੇ ਫਿਰ ਨੌਵੇਂ ਗੁਰੂ ਤੇਗ਼ ਬਹਾਦੁਰ ਦੀ ਦੇ ਸਥਾਨ ਤੇ ਕੜਾਹ ਪ੍ਰਸ਼ਾਦ ਦੇ ਕੇ ਨਾਮੀ ਸਿੱਖ ਗੁਰਬਖਸ਼ ਸਿੰਘ ਨੂੰ ਉੱਥੇ ਦਾ ਸਾਰਾ ਰਾਜ ਬਾਗ਼ ਦੇ ਕੇ ਆਪ 500 ਸਿੱਖਾ ਦੇ ਨਾਲ ਸਾਹਿਬਜਾਦੇ ਆਗੇ ਵੱਲ ਨੂੰ ਤੁਰ ਪਏ ਪਰ ਰਾਸਤੇ ਦੇ ਵਿੱਚ ਸਾਹਿਬਜਾਦੇ ਬਾਰ ਬਾਰ ਪਿਛੇ ਨੂੰ ਦੇਖ ਰਹੇ ਸੀ ਤੇ ਇਸ ਤੇ ਸੇਵਾਦਾਰ ਨੇ ਪੁੱਛਿਆ ਕਿ ਤੁਸੀ ਬਾਰ ਬਾਰ ਪਿੱਛੇ ਕਿ ਦੇਖ਼ ਰਹੇ ਹੋ ਤੇ ਫਿਰ ਅਜੀਤ ਸਿੰਘ ਨੇ ਕਿਹਾ ਕਿ ਇਹ ਓਹ ਸਥਾਨ ਹੈ ਜਿੱਥੇ ਅਸੀਂ 17 ਵਰੇ ਰਹੇ ਅਨੰਦ ਮੰਨਿਆ ਇਹੀ ਤਾਂ ਉਹ ਸਮਾਂ ਹੈ ਇਸਨੂੰ ਰੱਜ ਕੇ ਦੇਖਣ ਦਾ ਫਿਰ ਨਹੀਂ ਦੇਖ਼ ਹੋਣਾ।ਇਹ ਸਾਰਿਆ ਗਲਾਂ ਸੁਨ ਕੇ ਸਾਰੇ ਦੀਆ ਅਖਾ ਨਮ ਹੋ ਗਈਆਂ ਤੇ ਗੁਰੂ ਸਾਹਿਬ ਨੇ ਕਿਹਾ ਕਿ ਅਜਿਹਾ ਨਹੀਂ ਹੈ ਅੱਸੀ ਆਵਗੇ ਮੁੜ ਇਸ ਥਾਂ ਤੇ ਹਾਲਾਂਕਿ ਇਹ ਤਾਂ ਬਸ ਓਹਨਾ ਨੇ ਮਨ ਬਹਿਲਾਉਣ ਲਈ ਕੇਹ ਦਿੱਤਾ ਸੀ ਪਰ ਸਭ ਨੂੰ ਇਹ ਗੱਲ ਪਤਾ ਸੀ ਕਿ ਅਜਿਤ ਸਿੰਘ ਦੇ ਕਹੇ ਹੋਏ ਬੋਲ ਸੱਚ ਨੇ ਅਤੇ ਉਸ ਦਿਨ ਤੋਂ ਬਾਅਦ ਕਿਸੇ ਨੇ ਵੀ ਅਨੰਦਪੁਰ ਸਾਹਿਬ ਦੇ ਕਿਲ੍ਹੇ ਵੱਲ ਦੇਖਿਆ ਤਕ ਨਹੀਂ।ਹੋਰ ਜਿਆਦਾ ਜਾਣਕਾਰੀ ਲਈ ਥੱਲੇ ਦਿੱਤੇ ਲਿੰਕ ਤੇ ਕਲਿਕ ਕਰੋ।ਅੱਸੀ ਇਸ ਖ਼ਬਰ ਦੀ ਕਿਸੇ ਵੀ ਤਰ੍ਹਾਂ ਦੀ ਪੁ ਸ਼ ਟੀ ਨਹੀਂ ਕਰਦੇ ਇਹ ਸਾਨੂੰ YouTube ਦੇ ਇਕ ਨਿੱਜੀ ਚੈਨਲ ਤੋਂ ਪ੍ਰਾਪਤ ਹੋਈ ਹੈ। ਪੋਥੀਆ ਆਦ ਦੇ ਕੰ ਢੇ ਤੇ ਮਾਇਆ ਦੇ ਰਾਤ ਡੋਰੇ ਤੋਰ ਉਹਨਾ ਦੇ ਨਾਲ ਭਾਈ ਧਰਮ ਸਿੰਘ , ਭਾਈ ਹੁਕਮ ਸਿੰਘ , ਭਾਈ ਈਸ਼ਰ ਸਿੰਘ , ਭਾਈ ਮਨੀ ਸਿੰਘ , ਭਾਈ ਮਿਲਖਾ ਸਿੰਘ ਆਦਿ ਦੇ ਦੋ ਸੋ ਸਵਾਰ ਸੂਰਬੀਰ ਬਹਾਦਰਾਂ ਦੇ ਨਾਲ ਨਿਕਲ ਪਏ ਤੇ ਰਾਜਾ ਸਿਰਮੌਰ ਦੇ ਦੇਸ਼ ਪੋਂਟਾ ਵਿੱਖੇ ਜਾਣ ਲਈ ਕਿਹਾ ਤੇ ਸ਼ਾਮ ਸਿੰਘ ਨੂੰ ਇਕ ਚਿੱਠੀ ਦੇ ਕੇ ਰਾਜਾ ਨਰੇਸ਼ ਨੂੰ ਜਾਣ ਲਈ ਕਿਹਾ

ਦਿੱਲੀ ਚ ਇੰਝ ਮਿਲਦੀ ਹੈ ਪੰਜਾਬੀਆਂ ਨੂੰ ਸ਼ਕਤੀ

ਦਿੱਲੀ ਚ ਇਸ ਸਮੇਂ ਕਿਸਾਨਾਂ ਦਾ ਘੋਲ ਚੱਲ ਰਿਹਾ ਹੈ। ਸਭ ਧਰਮਾਂ ਦੇ ਲੋਕੀ ਆਪਸ ਚ ਮਿਲ ਕੇ ਇਸ ਦਾ ਹਿੱਸਾ ਬਣ ਰਹੇ ਹਨ। ਸਭ ਧਰਮਾਂ ਦੇ ਲੋਕੀ ਲੰਗਰ ਤੇ ਹੋਰਾਂ ਸੇਵਾਵਾਂ ਚਲਾ ਰਹੇ ਹਨ। ਦੱਸ ਦਈਏ ਕਿ ਲੰਗਰ ਤੇ ਰਹਿਣ ਸਹਿਣ ਦਾ ਪ੍ਰਬੰਧ ਸਭ ਤੋਂ ਪਹਿਲਾਂ ਖਾਲਸਾ ਏਡ ਵਾਲਿਆਂ ਤੇ ਯੂਨਾਇਟਿਡ ਸਿੱਖਸ ਆਦਿ ਸੰਸਥਾਵਾਂ ਨੇ ਕੀਤਾ ਸੀ ਜਿਸ ਤੋਂ ਬਾਅਦ ਲੱਗਭਗ ਸਭ ਧਰਮਾਂ ਦੇ ਲੋਕ ਇਸ ਘੋਲ ਚ ਆਪਣਾ ਯੋਗਦਾਨ ਪਾ ਕੇ ਹਰ ਤਰ੍ਹਾਂ ਦੀ ਸੇਵਾ ਨਿਭਾ ਰਹੇ ਹਨ। ਮੁਸਲਮਾਨ ਭਰਾਵਾਂ ਵੱਲੋਂ ਚੌਲਾਂ ਦਾ ਲੰਗਰ ਲਗਾਇਆ ਜਾ ਰਿਹਾ ਜੋ ਮਲੇਰਕੋਟਲਾ ਵਾਲੇ ਮੁਸਮਿਲ ਭਾਈਚਾਰੇ ਵੱਲੋਂ ਲਗਾਤਾਰ ਅਣਮਿੱਥੇ ਲਈ ਲੰਗਰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਹਿੰਦੂ ਭਰਾਵਾਂ ਨੇ ਮੰਦਰਾਂ ਦੇ ਦਰਵਾਜ਼ੇ ਵੀ ਖੋਲ ਦਿੱਤੇ ਹਨ। ਇਸ ਚ ਕੋਈ ਸ਼ੱਕ ਨਹੀਂ ਕਿ ਇਹ ਹੁਣ ਸਭ ਦਾ ਸਾਂਝਾ ਮੋਰਚਾ ਬਣ ਗਿਆ ਹੈ। ਜਿਸ ਚ ਹਰ ਭਾਈਚਾਰੇ ਵੱਧ ਚੜ੍ਹ ਕੇ ਹਿੱਸਾ ਲੈ ਰਿਹਾ ਹੈ। ਥਾਂ ਥਾਂ ਲੰਗਰ। ਪੀਣ ਦਾ ਪ੍ਰਬੰਧ। ਕੱਪੜੇ ਧੋਣ ਦੀ ਸੇਵਾ। ਚਾਹ ਦੀ ਸੇਵਾ। ਕੱਪੜੇ ਤੇ ਜਰੂਰੀ ਵਸਤਾਂ ਦੀ ਸੇਵਾ।ਦਵਾਈਆਂ ਦੀ ਸੇਵਾ ਵੱਡੇ ਪੱਧਰ ਤੇ ਸਿੱਖ ਸੰਸਥਾਵਾਂ ਜਿਸ ਤਰ੍ਹਾਂ ਗੁਰੂਦੁਆਰਾ ਮਸਤੂਆਣਾ ਸਾਹਿਬ ਸੰਗਰੂਰ ਦੀ ਟੀਮ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਹੇਮਕੁੰਟ ਫਾਉਂਡੇਸ਼ਨ ਸਾਹਿਬ ਵਾਲੀ ਟੀਮ ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਖਾਲਸਾ ਏਡ ।ਆਦਿ ਕਈ ਸੰਸਥਾਵਾਂ ਹਰ ਦੀ ਮੱਦਦ ਦੇ ਰਹੀਆਂ ਹਨ। ਬਜੁਰਗਾਂ ਲਈ ਖਾਸ ਪ੍ਰਬੰਧ ਵੀ ਕੀਤੇ ਗਏ ਹਨ ਜਿਸ ਤਰ੍ਹਾਂ ਉਨ੍ਹਾਂ ਦੇ ਮਾਲਸ਼ ਰਹਿਣ ਸਹਿਣ ਦਾ ਵੱਖਰਾ ਪ੍ਰਬੰਧ ਕੀਤਾ ਗਿਆ।

ਪੰਜਾਬ ਤੋਂ ਹੋ ਗਿਆ ਇਹ ਐਲਾਨ

ਪੰਜਾਬ ਵਿੱਚ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਖੇਤੀਬਾੜੀ ਕਾਨੂੰਨਾਂ ਦਾ ਰੋਸ ਕਰਨ ਲਈ ਕੁੰਡਲੀ ਸਰਹੱਦ ਉੱਤੇ ਆਪਣਾ ਦੂਸਰਾ ਜੱਥਾ ਭੇਜਣ ਤੋਂ ਪਹਿਲਾਂ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਅਰਦਾਸ ਕੀਤੀ।ਦੇਸ਼ ਦੀ ਰਾਜਧਾਨੀ ਦਿੱਲੀ ਦੀ ਸਰਹੱਦ ਦੇ ਨਾਲ ਕਿਸਾਨ ਅੰਦੋਲਨ ਅੱਜ 16 ਵੇਂ ਦਿਨ ਵੀ ਜਾਰੀ ਹੈ।ਸੰਯੁਕਤ ਕਿਸਾਨ ਮੋਰਚਾ ਨੇ ਸਰਕਾਰ ਤੋਂ ਖੇਤੀ ਕਾਨੂੰਨਾਂ ਚ ਬਦਲਾਅ ਕਰਨ ਬਾਰੇ ਮਿਲੇ ਪ੍ਰਸਤਾਵਾਂ ਨੂੰ ਰੱਦ ਕਰ ਦਿੱਤਾ ਹੈ। ਅੰਮ੍ਰਿਤਸਰ ਵਿੱਚ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰ ਦਿੱਲੀ ਦੀ ਯਾਤਰਾ ਕਰ ਚੁੱਕੇ ਹਨ, ਜਿਥੇ ਉਹ ਖੇਤੀਬਾੜੀ ਬਿੱਲਾਂ ਤੇ ਅੰਦੋਲਨ ਕਰ ਰਹੇ ਕਿਸਾਨਾਂ ਅੰਦੋਲਨ ਵਿੱਚ ਸ਼ਾਮਲ ਹੋਣਗੇ। 700 ਟਰੈਕਟਰ ਟਰਾਲੀਆਂ ਦਿੱਲੀ ਦੀ ਕੁੰਡਾਲੀ ਸਰਹੱਦ ਵੱਲ ਜਾ ਰਹੀਆਂ ਹਨ। ਇਹ ਜਾਣਕਾਰੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਐਸਐਸ ਪੰਧੇਰ ਨੇ ਦਿੱਤੀ।ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਸਕੱਤਰ ਜਗਮੋਹਨ ਸਿੰਘ ਨੇ ਕਿਹਾ ਕਿ ਪੰਜਾਬ ਦੇ ਹੋਰਾਨ ਹਿੱਸਿਆਂ ਤੋਂ ਵੀ ਰੋਜ਼ਾਨਾਂ ਲੋਕ ਦਿੱਲੀ ਵਿੱਲ ਕੂਚ ਕਰ ਰਹੇ ਹਨ। ਜਿੰਨ ਦਿੱਲੀ ਮੋਰਚੇ ਤੋਂ ਵਾਪਸ ਜਾ ਰਹੇ ਹਨ, ਉਸ ਤੋਂਂ ਕਿਤੇ ਵੱਧ ਦਿੱਲੀ ਵੱਲ ਕੂਚ ਕਰ ਰਹੇ ਹਨ। ਪੰਜਾਬ ਦੀਆਂ 30 ਤੋਂ ਉੱਪਰ ਕਿਸਾਨ ਜਥੇਬੰਦੀਆਂ ਆਪਣੇ-ਆਪਣੇ ਇਲਾਕਿਆਂ ਵਿੱਚੋਂ ਦਿੱਲੀ ਲਈ ਕਿਸਾਨਾਂ ਨੂੰ ਲੈ ਕੇ ਆ ਰਹੀਆਂ ਹਨ। ਲੋਕ ਆਪ ਮੁਹਾਰੇ ਵੀ ਦਿੱਲੀ ਮੋਰਚੇ ਵਿੱਚ ਆ ਰਹੇ ਹਨ। ਇਸਤੋਂ ਇਲਾਵਾ ਹੋਰਨਾਂ ਕਿਸਾਨਾਂ ਦੀ ਹਿਮਾਇਤ ਵਿੱਚ ਆਈਆਂ ਹੋਰਨਾ ਜਥੇਬੰਦੀਆਂ ਵੀ ਦਿੱਲੀ ਆ ਰਹੀਆਂ ਹਨ। ਪੰਜਾਬ ਤੋਂ ਇਲਾਵਾ ਹੋਰਨਾਂ ਸੂਬੇ ਦੇ ਕਿਸਾਨ ਵੀ ਦਿੱਲੀ ਵੱਲ ਲਗਾਤਾਰ ਆ ਰਹੇ ਹਨ। ਅੰਮ੍ਰਿਤਸਰ ਦੀ ਚੈਰਿਟੀ ਸੇਵਾ ਗਾਜੀਪੁਰ ਸਰਹੱਦ ‘ਤੇ ਅੰਦੋਲਨਕਾਰੀ ਕਿਸਾਨਾਂ ਨੂੰ ਭੋਜਨ ਮੁਹੱਈਆ ਕਰਵਾਉਂਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇੱਥੇ ਸਵੇਰੇ 5.00 ਵਜੇ ਤੋਂ ਰਾਤ 9.00 ਵਜੇ ਤੱਕ ਕਿੰਨੇ ਲੋਕ ਖਾਣਾ ਖਾਂਦੇ ਹਨ। ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਸਾਡੀ ਗੱਲ ਨਹੀਂ ਸੁਣਦੀ।ਫਿਲਹਾਲ, ਇਹ ਕੋਈ ਮਾਮਲਾ ਹੱਲ ਹੁੰਦਾ ਪ੍ਰਤੀਤ ਨਹੀਂ ਹੁੰਦਾ। ਸਿੰਘੂ ਬਾਰਡਰ ਤੋਂ ਕਿਸਾਨ ਜਥੇਬੰਦੀਆਂ ਨੇ ਕਾਨਫਰੰਸ ਕਰਦੇ ਹੋਏ ਕਿਸਾਨ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਆਗੂਆਂ ਵੱਲੋਂ ਸਪੱਸ਼ਟ ਕਿਹਾ ਗਿਆ ਕਿ ਕਾਨੂੰਨ ਰੱਦ ਕੀਤੇ ਜਾਣ। ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਖੇਤੀ ਕਾਨੂੰਨ ਰੱਦ ਨਾ ਕੀਤੇ ਤਾਂ ਦੇਸ਼ ਭਰ ‘ਚ ਰੇਲਵੇ ਟਰੈਕ ਕਰਾਂਗੇ। ਉਨ੍ਹਾਂ ਕਿਹਾ ਕਿ ਹੁਣ ਖੇਤੀ ਕਾਨੂੰਨ ਰੱਦ ਕਰਨ ਤੋਂ ਬਾਅਦ ਹੀ ਗੱਲਬਾਤ ਕੀਤੀ ਜਾਵੇਗੀ।

ਔਰੰਗਜ਼ੇਬ ਦਾ ਆਖਰੀ ਖਤ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਅੱਜ ਅਸੀ ਔਰੰਗਜੇਬ ਦੁਆਰਾ ਲਿਖੀਆਂ ਗਈਆਂ ਦੋ ਚਿੱਠੀਆਂ ਦੀ ਗੱਲ ਕਰਾਗੇ ਜੋਂ ਕਿ ਓਸਨੇ ਆਪਣੇ ਜਾਣ ਤੋਂ ਪਹਿਲਾਂ ਆਪਣੇ ਦੋਨੋਂ ਪੁੱਤਰਾ ਨੂੰ ਲਿਖੀਆਂ ਸੀ। ਸਭ ਤੋਂ ਪਹਿਲੀ ਚਿੱਠੀ ਜੋਂ ਕਿ ਓਸਨੇ ਆਪਣੇ ਪੁੱਤਰ ਆਜ਼ਮ ਨੂੰ ਲਿਖੀ ਸੀ। ਜਿਸ ਦੇ ਵਿੱਚ ਉਸਨੇ ਕਿਹਾ ਸੀ ਕਿ ਹੁਣ ਮੈ ਬੁੱਢਾ ਹੋ ਗਿਆ ਹਾਂ।
ਜਦੋ ਮੈ ਇਸ ਦੁਨੀਆਂ ਦੇ ਵਿਚ ਆਇਆ ਸੀ ਮੇਰੇ ਆਲੇ ਦੁਆਲੇ ਲ਼ੋਕ ਹੀ ਲੋਕ ਸਨ ਪਰ ਹੁਣ ਜਦ ਮੈ ਜਾ ਰਿਹਾ ਹਾਂ ਤਾਂ ਮੇਰੇ ਨਾਲ ਕੋਈ ਵੀ ਨਹੀਂ ਹੈ। ਮੈ ਅੰਦਰੋ ਬਹੁਤ ਇੱਕਲਾ ਹੋ ਗਿਆ ਹਾਂ ਮੇਰੇ ਅੰਦਰ ਹੁਣ ਸਿਰਫ਼ ਮਾ ਸ ਤੇ ਹੱਡੀਆਂ ਹੀ ਰਹਿ ਗਈਆਂ ਨੇ । ਮੇਰੀ ਸਾਰੀ ਪ੍ਰਜਾ ਵੀ ਮੇਰੇ ਤੋਂ ਨਰਾਜ ਹੈ। ਉਹਨਾ ਦੇ ਲਈ ਤਾਂ ਹੁਣ ਉਹਨਾ ਦਾ ਬਾਦਸ਼ਾਹ ਹੈ ਹੀ ਨਹੀਂ , ਉਹਨਾ ਦੇ ਵਿੱਚ ਕੋਈ ਵੀ ਉਤਸ਼ਾਹ ਨਹੀਂ ਹੈ। ਉਸਨੇ ਇਹ ਵੀ ਕਿਹਾ ਕਿ ਜਦ ਉਹ ਆਇਆ ਸੀ ਤੇ ਉਸਦੇ ਕੋਲ ਕੁਛ ਨਹੀਂ ਸੀ ਪਰ ਅੱਜ ਉਹ ਪਾਪਾ ਦੀ ਪੋਟਲੀ ਆਪਣੇ ਨਾਲ ਲੈਅ ਕੇ ਜਾ ਰਿਹਾ ਹੈ। ਦੱਸ ਦਈਏ ਕਿ ਦੂਜੀ ਚਿੱਠੀ ਉਸਨੇ ਆਪਣੇ ਦੂਜੇ ਪੁੱਤਰ ਮਹੰਮਦ ਕੰਬ ਕਸ ਦੇ ਲਈ ਲਿਖਿਆ ਸੀ ਜਿਸਦੇ ਵਿੱਚ ਉਸਨੇ ਕਿਹਾ ਸੀ ਕਿ ਮੈ ਤੈਨੂੰ ਅੱਲਾ ਦੇ ਭਰੋਸੇ ਛੱਣ ਕੇ ਜਾ ਰਿਹਾ ਹਾਂ ਤੇ ਤੂੰ ਮੁਸਲਮਾਨਾਂ ਨੂ ਮਰ ਨ ਨਾ ਦੇਵੀ ।ਮੈ ਆਪਣੇ ਸਾਰੇ ਪਾਪ ਆਪ ਹੀ ਕ ਟਾ ਗਾ। ਦੱਸ ਦਈਏ ਕਿ ਉਸ ਨੇ ਦਸ਼ਮੇਸ਼ ਪਿਤਾ ਦੀ ਬਹੁਤ ਸਿਫਤ ਕਰੀ ਹੈ। ਅਬੁਲ ਮੁਜ਼ਾਫਰ ਮੁਹਿਦੀਨ ਮੁਹੰਮਦ ਔਰੰਗਜ਼ੇਬ (4 ਨਵੰਬਰ, 1618 -3 ਮਾਰਚ, 1707) ਜਿਸ ਨੂੰ ਆਮ ਤੌਰ ਤੇ ਔਰੰਗਜ਼ੇਬ ਕਿਹਾ ਜਾਂਦਾ ਹੈ ਉਸ ਨੇ 49 ਸਾਲ (ਮਤਲਬ 1707 ਆਪਣੀ ਮੌਤ ਤੱਕ) ਰਾਜ ਕੀਤਾ। ਉਹ ਛੇਵੇਂ ਮੁਗਲ ਸ਼ਾਸਕ ਸਨ। ਉਹਨਾਂ ਨੇ ਲਗਭਰ ਸਾਰੇ ਭਾਰਤ ਦੇ ਹਿਸਿਆਂ ਤੇ ਰਾਜ ਕੀਤਾ। ਉਹ ਅਕਬਰ ਦੇ ਬਾਅਦ ਸਭ ਤੋਂ ਜ਼ਿਆਦਾ ਸਮਾਂ ਤੱਕ ਹਕੂਮਤ ਕਰਨ ਵਾਲਾ ਮੁਗ਼ਲ ਸ਼ਾਸਕ ਸੀ। ਆਪਣੇ ਜੀਵਨਕਾਲ ਵਿੱਚ ਉਸਨੇ ਦੱਖਣ ਭਾਰਤ ਵਿੱਚ ਮੁਗ਼ਲ ਸਾਮਰਾਜ ਦਾ ਵਿਸਥਾਰ ਕਰਨ ਦੀ ਲਗਦੀ ਵਾਹ ਕੋਸ਼ਿਸ਼ ਕੀਤੀ ਪਰ ਉਸਦੀ ਮੌਤ ਦੇ ਬਾਦ ਮੁਗ਼ਲ ਸਾਮਰਾਜ ਖਿੰਡਣ ਲੱਗ ਪਿਆ।

ਦਰਬਾਰ ਸਾਹਿਬ ਤੋਂ ਹੋਇਆ ਵੱਡਾ ਐਲਾਨ

ਵੱਡੀ ਖਬਰ ਆ ਰਹੀ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਜਾਣਕਾਰੀ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਸਾਨ ਜਥੇਬੰਦੀਆਂ ਵੱਲੋਂ 8 ਦਸੰਬਰ ਨੂੰ ਪੰਜਾਬ ਬੰਦ ਦੇ ਸੱਦੇ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸ ਦਿਨ ਸ਼੍ਰੋਮਣੀ ਕਮੇਟੀ ਦੇ ਦਫਤਰ ਅਤੇ ਸੰਸਥਾ ਨਾਲ ਸਬੰਧਤ ਅਦਾਰੇ ਬੰਦ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਵੱਲੋਂ ਕਿਸਨਾਂ ਲਈ ਲੰਗਰ ਤੇ ਮੈਡੀਕਲ ਆਦਿ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਸੰਘਰਸ਼ ਦੌਰਾਨ ਜਿੰਦਗੀਆਂ ਗਵਾਉਣ ਵਾਲੇ ਸੱਤ ਕਿਸਾਨਾਂ ਦੇ ਪਰਿਵਾਰਾਂ ਨੂੰ ਵਿੱਤੀ ਮੱਦਦ ਦੇਣ ਦਾ ਵੀ ਫੈਸਲਾ ਕੀਤਾ ਹੈ।।ਦੱਸ ਦਈਏ ਕਿ ਅੱਠ ਨੂੰ ਭਾਰਤ ਬੰਦ ਹੈ। ਜਿਸ ਦੇ ਚੱਲਦੇ ਵੱਡੇ-ਵੱਡੇ ਐਲਾਨ ਹੋ ਰਹੇ ਹਨ ਜਾਣਕਾਰੀ ਅਨੁਸਾਰ ਸਾਰੇ ਦੇਸ਼ ਵਿਚ ਕਿਸਾਨੀ ਅੰਦੋਲਨ ਵਧਦਾ ਜਾ ਰਿਹਾ ਹੈ। ਇਸ ਦੌਰਾਨ ਐਤਵਾਰ ਨੂੰ ਪਾਨੀਪਤ ਵਿੱਚ ਪੈਟਰੋਲ ਡੀਜ਼ਲ ਐਸੋਸੀਏਸ਼ਨ ਦੀ ਰਾਜ ਪੱਧਰੀ ਕੋਰ ਕਮੇਟੀ ਦੀ ਮੀਟਿੰਗ ਹੋਈ। ਜਿਸ ਵਿੱਚ ਇਹ ਫੈਸਲਾ ਲਿਆ ਗਿਆ ਕਿ 8 ਤਰੀਖ ਨੂੰ ਰਾਜ ਦੇ ਸਾਰੇ 3468 ਪੈਟਰੋਲ ਪੰਪ ਕਿਸਾਨਾਂ ਦੇ ਸਮਰਥਨ ਵਿੱਚ ਬੰਦ ਰਹਿਣਗੇ। ਸੂਬਾ ਪ੍ਰਧਾਨ ਨੇ ਕਿਹਾ ਕਿ ਡੀਲਰ ਐਸੋਸੀਏਸ਼ਨ ਵੀ ਕਿਸਾਨਾਂ ਦੇ ਪੂਰਾ ਦਾ ਸਾਥ ਦੇ ਰਹੀ ਹੈ।ਇਸ ਮੌਕੇ ਪੈਟਰੋਲ ਡੀਜ਼ਲ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੰਜੀਵ ਚੌਧਰੀ ਨੇ ਕਿਹਾ ਕਿ ਜਿੱਥੇ ਖੇਤੀ ਕਾਨੂੰਨਾਂ ਕਾਰਨ ਕਿਸਾਨੀ ਦਾ ਘਾਟਾ ਹੋੋ ਰਿਹਾ ਹੈ, ਉਥੇ ਇਸ ਦੇ ਨਾਲ ਸਭ ਵਰਗ ਵੀ ਇਸ ਕਾਰਨ ਔ ਖਾ ਹੈ। ਉਨ੍ਹਾਂ ਕਿਹਾ ਕਿ ਉਹ ਵੀ ਕਿਸਾਨਾਂ ਦੇ ਬੇਟੇ ਹਨ ਤੇ ਕਿਸਾਨਾਂ ਦਾ ਸਮਰਥਨ ਕਰਦੇ ਹਨ।

ਦਰਬਾਰ ਸਾਹਿਬ ਹੋਈ ਅਨੋਖੀ ਕਹਾਣੀ

ਅੱਜ ਦੀ ਇਹ ਖਬਰ ਪੰਜਾਬ ਦੇ ਹੁਸ਼ਿਆਰਪੁਰ ਸ਼ਹਿਰ ਦੇ ਰਹਿਣ ਵਾਲ਼ੇ ਇਕ ਵਿਆਕਤੀ ਦੁਆਰਾ ਸਾਂਝੀ ਕੀਤੀ ਗਈ ਹੈ।ਉਸਨੇ ਦਸਿਆ ਕਿ ਉਹ ਥੋੜੇ ਸਮੇਂ ਪਹਿਲਾਂ ਆਪਣੇਂ ਦੋਸਤਾ ਦੇ ਨਾਲ ਦਰਬਾਰ ਸਾਹਿਬ ਵਿਖੇ ਗਏ ਸੀ ਜਿੱਥੇ ਉਸਦੀ ਮੁਲਾਕਾਤ ਇੰਗਲੈਂਡ ਦੇ ਵਿੱਚ ਰਹਿੰਦੇ ਇਕ ਮਿਡਲ ਕਲਾਸ family ਦੇ ਨਾਲ ਹੋਈ । Mr, mrs Smit ਜਿਹਨਾਂ ਦੀਆਂ ਦੋ ਵੱਡਿਆ ਕੁੜੀਆ ਤੇ ਇਕ ਛੋਟਾ ਬੇਟਾ ਸੀ। ਦਰਬਾਰ ਸਾਹਿਬ ਆ ਕੇ ਵੀ ਓਹਨਾ ਦੇ ਚੇਹਰੇ ਤੇ ਇਕ ਅਲੱਗ ਉਦਾਸੀ ਸੀ ਜਦੋਂ ਪੁੱਛਣ ਤੇ ਓਹਨਾ ਨੇ ਦੱਸਿਆ ਕਿ ਅੱਜ ਤੋ ਕੁੱਛ ਸਮੇਂ ਪਹਿਲਾਂ ਓਹਨਾ ਦੀ ਵੱਡੀ ਬੇਟੀ ਜਿਸਦਾ ਨਾਮ ਲੀਦਾ ਸੀ ਉਸਨੂੰ ਬਹੁਤ ਹੀ ਅਲਗ ਤਰ੍ਹਾਂ ਦੀਆਂ ਅਵਾਜਾ ਸੁਣਾਈ ਦੇ ਰਹੀਆਂ ਸੀ ਪਹਿਲਾਂ ਤਾਂ ਸਾਨੂੰ ਲੱਗਾ ਕਿ ਸ਼ਾਇਦ ਓਸਦੇ headphone ਜ਼ਿਆਦਾ use ਕਰਨ ਨਾਲ ਇਸ ਤਰਾਂ ਹੋ ਰਿਹਾ ਹੈ। ਪਰ ਨਹੀਂ ਜਦੋਂ headph one use ਕਰਨੇ ਉਸ ਨੇ ਘਟ ਕਰ ਦਿੱਤੇ ਪਰ ਫਿਰ ਵੀ ਉਸਨੂੰ ਉਹ ਅਜੀਬ ਤਰੀਕੇ ਦੀਆ ਅਵਾਜਾ ਸੁਣਾਈ ਦੇ ਰਹੀਆਂ ਸਨ , ਫਿਰ ਓਹਨਾ ਨੇ ਇਕ ਕੰਨ ਦੇ ਡਾ ਕ ਟ ਰ ਨੂੰ ਦੀਖਿਆ , ਉਸ ਨੇ ਆਪਨੀ ਸਾਰੀ ਜਾਣਕਾਰੀ ਦੇ ਮੁਤਾਬਕ ਚੈਕ ਕੀਤਾ ਪਰ ਕੁਛ ਪਤਾ ਨਾ ਲੱਗਾ ਤੇ ਦਵਾ ਦੇ ਦਿੱਤੀ। ਤੇ ਕਿਹਾ ਕਿ ਜੇਕਰ ਕੋਈ ਆਰਾਮ ਨਾ ਆਇਆ ਤਾਂ ਕਿਸੇ ਦਿਮਾਗ ਦੇ ਡਾਕਟਰ ਨੂੰ ਦਿਖਾਓ। ਪਰ ਲਿਦਾ ਨੂੰ ਕੋਈ ਅਸਰ ਨਾ ਹੋਇਆ ਤੇ ਉਸਨੂੰ ਤਾਂ ਹੁਣ ਕਈ ਅਜੀਬ ਤਰਾ ਦੀਆ ਸ਼ਕਲਾ ਵਾਲੇ ਇਨਸਾਨ ਵੀ ਦਿਖਾਈ ਦੇਣ ਲੱਗ ਪਏ ਸਨ । ਇਕ ਦਿਨ ਫ਼ਿਰ ਘਰ ਦੇ ਵਿੱਚ ਮੇਰੇ ਇਕ ਚਰਚ ਦੇ ਬਹੁਤ ਹੀ ਵਧੀਆ ਮਿੱਤਰ ਸਾਡੇ ਘਰ ਆਏ ਤੇ ਘਰ ਵਿੱਚ ਆ ਕੇ ਉਹਨਾ ਨੂੰ ਬਹੁਤ ਹੀ ਅਲਗ ਜਿਹਾ ਮਹਿਸੂਸ ਹੋਇਆ। ਜਦੋਂ ਗਿਆਨੀ ਜੀ ਸਾਡੇ ਘਰ ਆਏ ਤਾਂ ਅੱਸੀ ਆਪਣੀ ਕੁੜੀ ਨੂੰ ਕਮਰੇ ਵਿੱਚ ਹੀ ਰੱਖਿਆ ਸੀ । ਖਾਣਾ ਖਾਣ ਤੋ ਪਹਿਲਾ ਉਹ ਵੀ ਸਾਡੇ ਵਾਂਗੂ ਹੀ ਅਰਦਾਸ ਕਰ ਰਹੇ ਸੀ ਤੇ ਓਹਨਾ ਨੇ ਵਾਹਿਗੁਰੂ ਦਾ ਨਾਮ ਲਿਆ ਇੰਨੇ ਨੂੰ ਸਾਡੀ ਲੜਕੀ ਦੇ ਕਮਰੇ ਵਿੱਚ ਉੱਚੀ ਦੀ ਅਵਾਜ ਆਈ ਸਾਰੇ ਜਾਣੇ ਡ ਰ ਗਯੇ ਤੇ ਗਿਆਨੀ ਜੀ ਨੇ ਕਿਹਾ ਕਿ ਤੁਸੀ ਆਪਨੀ ਬੇਟੀ ਨੂੰ ਥੱਲੇ ਬੁਲਾਓ ਅਸੀ ਸਾਰਿਆ ਨੇ ਓਹਨਾ ਦੇ ਕਹਿਣ ਤੇ ਆਪਣੀ ਬੇਟੀ ਨੂੰ ਥੱਲੇ ਬੁਲਾਇਆ ਓਹਨਾ ਨੇ ਸਾਨੂੰ ਵਾਹਿਗੁਰੂ ਦਾ ਨਾਮ ਜਪਣ ਲਈ ਕਿਹਾ ਤੇ ਨਾਲ ਹੀ ਇਹ ਵੀ ਕੀ ਸਾਨੂੰ ਪਾਠ ਕਰਨਾ ਚਾਹੀਦਾ ਹੈ ਲਗਾਤਰ 3,4 ਮਹੀਨੇ ਤਕ ਅੱਸੀ ਪਾਠ ਕੀਤਾ ਤੇ ਮੇਰੀ ਬੇਟੀ ਠੀਕ ਵੀ ਹੋ ਗਈਂ ।ਇਹ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਦੀ ਕਿਰਪਾ ਹੈ।

ਸ਼੍ਰੀ ਦਰਬਾਰ ਸਾਹਿਬ ਤੋਂ ਆਈ ਵੀਡੀਓ

ਅੰਮ੍ਰਿਤਸਰ ਦਰਬਾਰ ਸਾਹਿਬ ਦੀ ਸੁੰਦਰਤਾ ਤੇ ਉਸਦੀ ਖਿੱਚ ਨੂੰ ਦੇਖ ਕੇ ਅੱਜ ਹਰ ਕੋਈ ਓਥੇ ਜਾਣਾ ਚਾਹੀਦਾ ਹੈ ਤੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਆਪਣਾਂ ਸੀਸ ਨਿਵਾਰਨਾ ਚਾਹੁੰਦਾ ਹੈ।ਦਰਬਾਰ ਸਾਹਿਬ ਅੰਮ੍ਰਿਤਸਰ ਦੇ ਅੰਦਰ ਅੱਜ ਤੋਂ ਕਾਫੀ ਸਾਲ ਪਹਿਲਾਂ ਜਦੋਂ ਏਸਦਾ ਨਿਰਮਾਣ ਕੀਤਾ ਗਿਆ ਸੀ ਤੇ ਇਸਦੇ ਨਾਲ ਹੀ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੇ ਅੰਦਰ ਇਕ ਸੁਰੰਗ ਵੀ ਬਣਾਈ ਗਈ ਸੀ। ਜਿਸਦੇ ਬਾਰੇ ਅੱਜ ਦੇ ਸਮੇਂ ਵਿਚ ਬਹੁਤ ਹੀ ਘੱਟ ਲੋਕ ਨੇ ਜਿਹਨਾ ਨੂੰ ਇਸ ਸੁਰੰਗ ਬਾਰੇ ਪਤਾ ਹੈ । ਸੁਰੰਗ ਦੀ ਜੇਕਰ ਗੱਲ ਕਰੀਏ ਤਾਂ ਇਹ ਲੰਗਰ ਹਾਲ਼ ਦੇ ਨਾਲ ਹੀ ਬਣਿਆ ਹੋਇਆ ਹੈ ਜਿਸਦੇ ਹੇਠਾਂ ਜਾ ਕੇ ਕਾਫੀ ਵਡਾ ਹਾਲ਼ ਬਣਿਆ ਹੋਇਆ ਹੈ ਤੇ ਇਸਦੇ ਅੰਦਰ ਇਕ ਖੂਹ ਵੀ ਬਣਿਆ ਹੋਇਆ ਹੈ ਜਿਸਦੇ ਪਾਣੀ ਦੀ ਵਰਤੋਂ ਉਸ ਸਮੇਂ ਕੀਤੀ ਜਾਦੀ ਸੀ। ਹਰਿਮੰਦਰ ਸਾਹਿਬ ਸਿੱਖਾਂ ਦੀ ਧਾਰਮਿਕ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਸ਼ੋਭਤ ਹੈ। ਹਰਿਮੰਦਰ ਸਾਹਿਬ ਆਪਣੀ ਸੋਨੇ ਦੀ ਇਮਾਰਤ ਕਾਰਨ ਪ੍ਰਸਿੱਧ ਹੈ ।ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਤੀਰਥ ਸਥਾਨ ਹੈ ਇਹ ਦੋ ਮੰਜਲਾਂ ਇਮਾਰਤ ਹੈ।ਮਹਾਰਾਜਾ ਰਣਜੀਤ ਸਿੰਘ ਜੀ ਨੇ ਹਰਿਮੰਦਰ ਸਾਹਿਬ ਦਾ ਉੱਪਰਲਾ ਹਿੱਸਾ ਲੱਗਭੱਗ ਚਾਰ ਸੌ ਕਿਲੋ ਸੋਨੇ ਦੀਆਂ ਪੱਤੀਆਂ ਨਾਲ ਬਣਾਇਆ ਸੀ। ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਹੋਰ ਵੀ ਬਹੁਤ ਸਾਰੇ ਮੰਦਰ ਹਨ, ਜਿਵੇਂ ਦੁਰਗਿਆਣਾ ਮੰਦਰ। ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ ਹਰਿਮੰਦਰ ਸਾਹਿਬ ਬਣਵਾਇਆ ।ਅੰਮ੍ਰਿਤਸਰ ਵਿੱਚ ਹੀ ਸੰਤ ਵਾਲਮੀਕੀ ਜੀ ਨੇ ਰਾਮਾਇਣ ਲਿਖੀ। ਸ੍ਰੀ ਰਾਮ ਅਤੇ ਸੀਤਾ ਨੇ ਆਪਣਾ ਚੌਦਾਂ ਸਾਲ ਦਾ ਬਨਵਾਸ ਅੰਮ੍ਰਿਤਸਰ ਵਿੱਚ ਹੀ ਕੱਟਿਆ ਸੀ। ਹਰਿਮੰਦਰ ਦੇ ਦੱਖਣ ਵੱਲ ਇੱਕ ਬਾਗ ਹੈ ਅਤੇ ਬਾਬਾ ਅਟੱਲ ਜੀ ਦਾ ਗੁਰਦੁਆਰਾ ਹੈ। ਹਰ ਰੋਜ਼ ਇੱਥੇ ਵੀਹ ਹਜ਼ਾਰ ਲੋਕਾਂ ਨੂੰ ਗੁਰੂ ਕਾ ਲੰਗਰ ਵਰਤਾਇਆ ਜਾਂਦਾ ਹੈ।।

ਸਾਡੇ ਨਾਲੋਂ ਕਿਤੇ ਚੰਗਾ ਹੈ ਇਹ ਕੂਕਰ

ਸੰਗਤਾਂ ਨੂੰ ਦੱਸ ਦੇਈਏ ਕਿ ਇਹ ਗੁਰੂਘਰ ਦਾ ਕੂਕਰ (ਕੁੱਤਾ) ਸ੍ਰੀ ਹਜੂਰ ਸਾਹਿਬ ਵਿਖੇ ਰਹਿੰਦਾ ਹੈ। ਰਾਤ ਨੂੰ ਜਦੋ ਗਾਗਰੀ ਸਿੰਘ ਸੱਚਖੰਡ ਦਾ ਗੋਦਾਵਰੀ ਕੰਢੇ ਤੋ “ਗਾਗਰ ਜਲ” ਲਿਜਾਣ ਦਾ ਸਮਾ ਹੋ ਜਾਦਾ ਹੈ ਤਾ ਇਹ ਕੂਕਰ ਤਖਤ ਸਾਹਿਬ ਦੀ ਦਰਸਨੀ ਡਿਉਢੀ ਤੇ ਪੁੱਜ ਜਾਦਾ ਹੈ। ਫਿਰ ਸੰਗਤ ਨਾਲ “ਗਾਗਰ ਜਲ” ਲੈਣ ਗਦਾਵਰੀ ਨਦੀ ਤੇ ਜਾਦਾ ਹੈ ਫਿਰ ਗਾਗਰ ਭਰ ਲੈ ਜਾਣ ਸਮੇ ਫਿਰ ਨਾਲ ਜਾਦਾ ਹੈ ਜਦੋ ਗਾਗਰ ਵਾਲਾ ਸਿੰਘ ਸੱਚਖੰਡ ਸਾਹਿਬ ਪੁਹੁੰਚ ਜਾਦਾ ਤਾ ਇਹ ਕੁੱਤਾ ਮੁੜ ਲੰਗਰ ਸਾਹਿਬ ਅਆ ਜਾਦਾ ਹੈ ਗੁਰੂ ਲੰਗਰ ਸਾਹਿਬ ਦੇ ਗੇਟ ਆਪਣੇ ਟਿਕਾਣੇ ਆ ਕੇ ਬੈਠ ਜਾਦਾ ਹੈ। ਫਿਰ ਗੁ ਲੰਗਰ ਸਾਹਿਬ ਹੀ ਬੈਠਾ ਰਹਿੰਦਾ ਹੈ ਇਹ ਵਰਤਾਰਾ ਲੰਮੇ ਸਮੇ ਤੋ ਵਰਤ ਰਿਹਾ ਹੈ। ਹਰ ਗਲ ਤੇ ਸੰਕਾ ਕਰਨ ਵਾਲਿਆ ਨਾਲੋ ਤਾ ਇਹ ਗੁਰੂ ਕਾ ਕੂਕਰ ਚੰਗਾ ਹੈ ਤੇ ਆਪਣੇ ਨੇਮ ਦਾ ਪੱਕਾ ਹੈ। ਇਹ ਵਰਤਾਰਾ ਹਰ ਕੋਈ ਵੇਖ ਸਕਦਾ ਹੈ ਇਸ ਦੀ ਗੁਰੂ ਘਰ ਨਾਲ ਪ੍ਰੀਤ ਬਾਰੇ ਦੇਖ ਕੇ ਹਰ ਕੋਈ ਅਚੰਭਿਤ ਤ ਹੋ ਜਾਦਾ ਹੈ। ਮਾਫ ਕਰਨਾ ਲਿਖ ਰਿਹਾ ਹਾ ਕਿ ਨਿੱਕੀ ਨਿੱਕੀ ਗੱਲ ਤੇ ਸੰਕਾ ਕਰਨ ਵਾਲਿਆ ਨਾਲੋ ਤਾ ਇਹ ਕੂਕਰ ਬਹੁਤ ਚੰਗਾ ਹੈ ਲਿਖਤੁਮ-ਰਾਗੀ ਅਮਨਦੀਪ ਕੌਰ। ਹੈਰਾਨ ਹੋ ਜਾਵੋਗੇ ਇਸ ਅੱਖਾਂ ਤੋਂ ਅੰਨੇ ਕੁੱਤੇ ਬਾਰੇ ਜਾਣ ਕੇ। ਆਪਣੇ ਨੇਮ ਵਿੱਚ ਕਈ ਸਾਲਾਂ ਤੋਂ ਪੂਰਾ ਹੈ। ਇਹ ਕੁੱਤਾ ਸੱਚਖੰਡ ਹਜ਼ੂਰ ਸਾਹਿਬ ਵਿਖੇ ਤੜਕੇ ਸਵੇਰੇ 2 ਵਜੇ ਜਦੋ ਗੋਦਾਵਰੀ ਨਦੀ ਤੋ “ਗਾਗਰ ਜਲ” ਲਿਜਾਣ ਦਾ ਸਮਾ ਹੋ ਜਾਦਾ ਹੈ ਤਾਂ ਇਹ ਅੱਖਾਂ ਤੋਂ ਅੰਨਾ ਕੁੱਤਾ ਗੁ. ਲੰਗਰ ਸਾਹਿਬ ਡਿੳੁਢੀ ਦੇ ਬਾਹਰ ਪੁੱਜ ਜਾਦਾ ਹੈ ਫਿਰ ਸੰਗਤ ਨਾਲ “ਗਾਗਰ ਜਲ” ਲੈਣ ਗੋਦਾਵਰੀ ਨਦੀ ਤੇ ਜਾਂਦਾ ਹੈ। ਤੁਹਾਨੂੰ ਇਹ ਰੋਚਕ ਜਾਣਕਾਰੀ ਕਿਸ ਤਰ੍ਹਾਂ ਲੱਗੀ ਜੀ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

ਇਸ ਜਗ੍ਹਾ ਤੇ ਪਈਆਂ ਨੇ ਗੁਰੂ ਨਾਨਕ ਦੇਵ ਜੀ ਦੀਆਂ ਖੜਾਂਵਾ

ਦਰਸ਼ਨ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਪਵਿੱਤਰ ਖੜਾਂਵਾ। ਜੋ ਭਾਗਾਂ ਵਾਲਾ ਹੋਵੇਗਾ ਜੋ ਦਰਸ਼ਨ ਕਰਕੇ ਵਾਹਿਗੁਰੂ ਲਿਖਕੇ ਸ਼ੇਅਰ ਕਰੀ ਜਾਉ ਜੀ ।( ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਖੜਾਵਾਂ) ਤੇਰੀਆ ਖੜਾਵਾਂ ਵਿੱਚੋ ਬਾਬਾ ਨਾਨਕਾ, ਮੈਨੂੰ ਚਰਨ ਦਿੱਸਦੇ ਤੇਰੇ ਵੇ, ਬੜ੍ਹਾਂ ਕਰਦਾ ਏ ਜੀ ਵੇਖਾ ਮੁੜ-ਮੁੜ ਕੇ, ਇੱਕ ਨੈਣ ਨਾ ਰੱਜਦੇ ਮੇਰੇ ਵੇ, ਧੰਨ ਹੋਣਾ ਅੋ ਪਰਿਵਾਰ ਜਿਹਨਾਂ ਨੂੰ ਹੱਥੀ ਦਿੱਤੀਆ ਸੀ,”ਤੁਸੀ ਘਰ ਉਹਨਾਂ ਦੇ ਰਹਿਕੇ, ਰੀਜਾਂ ਪੂਰੀਆ ਕੀਤੀਆ ਸੀ,” ਤੈਨੂੰ ਅੱਜ ਵੀ ਉਡੀਕੇ (ਮਨਸੂਰਪੁਰਾ), ਤੂੰ ਮੁੜਕੇ ਫੇਰ ਕੱਢ ਜਾਂ ਫੇਰੇ ਵੇ, ਤੇਰੀਆ ਖੜਾਵਾਂ ਵਿੱਚੋ ਬਾਬਾ ਨਾਨਕਾ, ਮੈਨੂੰ ਚਰਨ ਦਿੱਸਦੇ ਤੇਰੇ ਵੇ, ਬੜ੍ਹਾਂ ਕਰਦਾ ਏ ਜੀ ਵੇਖਾ ਮੁੜ-ਮੁੜ ਕੇ, ਇੱਕ ਨੈਣ ਨਾ ਰੱਜਦੇ ਮੇਰੇ ਵੇ। ਤੇ ਸਿੱਖਾ ਦੇ ਬਾਦਸ਼ਾਹ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਤੇ ਮੁਸਲਮਾਨਾਂ ਵਿਚਕਾਰ ਹੋਈ ਵਧੀਕੀ ਤੇ ਇਜੱਤ ਬਾਰੇ ਦੱਸਿਆ ਗਿਆ ਹੈ। ਕਿਹਾ ਜਾਂਦਾ ਹੈ ਕਿ ਇਹ ਸਾਰੀ ਗਲਬਾਤ ਅੱਜ ਤੋਂ ਕਾਫੀ ਵਰੇ ਪਹਿਲਾਂ ਦੀ ਹੈ ਜਦ ਸਿਕੰਦਰ ਦਾ ਰਾਜ਼ ਦੇਸ਼ ਤੇ ਸੀ ਭਾਵ ਕਹਿ ਸਕਦੇ ਹਾਂ। ਇਹ ਸਮਾਂ ਕਾਫੀ ਪੁਰਾਣਾ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋ ਆਪਨੀ ਦੇਸ਼ ਨੂੰ ਘੁੰਮਣ ਦੀ ਯਾ ਤ ਰਾ ਤੇ ਨਿਕਲੇ ਤੇ ਓਹਨਾ ਨੇ ਇਹ ਵੀ ਸੋਚੀਆ ਸੀ ਕਿ ਉਹ ਮੱਕਾ ਵੱਲ ਨੂੰ ਵੀ ਜਾਣ ਗੇ ਤੇ ਓਥੇ ਜਾ ਕੇ ਇਹ ਦੇਖਣਗੇ ਕਿ ਆਖ਼ਿਰ ਲੋਕਾਂ ਦਾ ਜੀਵਨ ਕਿਵੇ ਹੈ। ਲੋਕ ਬਾਬੇ ਨਾਨਕ ਦੀ ਸਿੱਖੀ ਨੂੰ ਕਿਵੇ ਵਰਤ ਰਹੇ ਨੇ । ਇਹਨਾ ਸਾਰਿਆ ਗਲਾਂ ਨੂੰ ਧਿਆਨ ਵਿੱਚ ਰਖਦੇ ਹੋਏ ਗੁਰੁ ਨਾਨਕ ਸਾਹਿਬ ਜੀ ਦੁਆਰਾ ਮਕਾ ਵੱਲ ਨੂੰ ਰੁੱਖ ਕੀਤਾ ਤੇ ਆਪਣੀ ਇਹ ਸਾਰੀ ਯਾਤਰਾ ਨੂੰ ਆਰੰਭਿਆ । ਇਸ ਬਾਰੇ ਗੁਰੂ ਰਾਮਦਾਸ ਜੀ ਨੇ ਵੀ ਕਾਫੀ ਸਤਰਾ ਦੁਆਰਾ ਗੁਰੂ ਨਾਨਕ ਸਾਹਿਬ ਜੀ ਦੇ ਮੱਕਾ ਵਾਲੀ ਗੱਲ ਨੂੰ ਦੱਸਿਆ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਜੀ ਦੀ ਮੱਕਾ ਸ਼ਰੀਫ਼ ਦੀ ਯਾਤਰਾ ਦੇ ਦੌਰਾਨ ਗੁਰੂ ਜੀ ਇਕੱਲੇ ਨਹੀਂ ਸੀ ਸਗੋਂ ਓਹਨਾ ਦੇ ਨਾਲ ਮੁਸਲਮਾਨ ਤੋਂ ਸਿੱਖ ਬਣਿਆ ਇਕ ਫ਼ਕੀਰ ਵੀ ਸੀ ਜਿਸਨੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਇਹ ਸਾਰੀ ਯਾ ਤ ਰਾ ਪੂ ਰੀ ਕੀਤੀ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

error: Content is protected !!