ਸੈਲਾਨੀਆਂ ਲਈ ਹਿਮਾਚਲ ਨੇ ਕੀਤੇ ਇਹ ਐਲਾਨ

ਵੱਡੀ ਖਬਰ ਆ ਰਹੀ ਹੈ ਸ਼ਿਮਲਾ ਜਾਣ ਵਾਲਿਆਂ ਲਈ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਰੋਨਾ ਦੀ ਦੂਜੀ ਸਟੇਜ ਨੂੰ ਰੋਕਣ ਲਈ ਲਾਈਆਂ ਰੋਕਾ ਢਿੱਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਪਾਸ ਖ਼ਤਮ ਕਰਨ ਤੋਂ ਇਲਾਵਾ ਹੁਣ ਹਿਮਾਚਲ ਪ੍ਰਦੇਸ਼ ਵਿੱਚ ਲਗ਼ਜ਼ਰੀ ਬੱਸਾਂ ਨੂੰ ਵੀ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਦੁਕਾਨਾਂ ਅਤੇ ਰੈਸਟੋਰੈਂਟਸ ਦੇ ਖੁੱਲ੍ਹਣ ਦਾ ਸਮਾਂ ਵੀ ਵਧਾ ਦਿੱਤਾ ਹੈ। ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਦੇ ਮੰਤਰੀ ਮੰਡਲ ਦੀ ਬੈਠਕ ਵਿੱਚ ਫੈਸਲਾ ਲਿਆ ਗਿਆ ਕਿ ਪਹਿਲੀ ਜੁਲਾਈ ਤੋਂ ਸੂਬੇ ਵਿੱਚ ਆਉਣ ਵਾਲਿਆਂ ਨੂੰ ਪਾਸ ਦੀ ਲੋੜ ਨਹੀਂ ਹੋਵੇਗੀ। ਇਸ ਤੋਂ ਇਲਾਵਾ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਵਾਲੀ ਲਗਜ਼ਰੀ ਬੱਸ ਸੇਵਾ ਨੂੰ ਵੀ ਮੁੜ ਤੋਂ ਬਹਾਲ ਕੀਤਾ ਜਾਵੇਗਾ। ਫਿਲਹਾਲ ਇਨ੍ਹਾਂ ਬੱਸਾਂ ਨੂੰ 50% ਸਵਾਰੀਆਂ ਨਾਲ ਚਲਾਇਆ ਜਾਵੇਗਾ। ਦੱਸ ਦਈਏ ਕਿ ਮੰਤਰੀ ਮੰਡਲ ਦੀ ਬੈਠਕ ਵਿੱਚ ਦੁਕਾਨਾਂ ਨੂੰ ਸਵੇਰੇ ਨੌਂ ਤੋਂ ਰਾਤ ਅੱਠ ਵਜੇ ਅਤੇ ਰੇਸਤਰਾਂ ਨੂੰ ਰਾਤ ਦੇ 10 ਵਜੇ ਤੱਕ ਖੁੱਲ੍ਹਣ ਦੀ ਆਗਿਆ ਦੇ ਦਿੱਤੀ ਹੈ। ਸੂਬੇ ਵਿੱਚ ਖੁੱਲ੍ਹੇ ਆਕਾਸ਼ ਹੇਠਾਂ 100 ਲੋਕਾਂ ਅਤੇ ਬੰਦ ਦਰਵਾਜ਼ਾ ਯਾਨੀ ਕਿ ਇਨਡੋਰ ਵਿੱਚ 50 ਲੋਕਾਂ ਦੇ ਇਕੱਤਰ ਹੋਣ ਦੀ ਆਗਿਆ ਦੇ ਦਿੱਤੀ ਹੈ। ਦੱਸ ਦਈਏ ਕਿ ਜ਼ਿਕਰਯੋਗ ਹੈ ਕਿ ਗਰਮੀਆਂ ਦੇ ਮੌਸਮ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਵੱਡੀ ਪੱਧਰ ‘ਤੇ ਸੈਲਾਨੀ ਆਉਂਦੇ ਹਨ ਅਤੇ ਬੀਤੇ ਦਿਨੀਂ ਸੂਬੇ ਵੱਲੋਂ ਹੱਦਾਂ ਖੋਲ੍ਹੇ ਜਾਣ ਮਗਰੋਂ ਸੈਲਾਨੀਆਂ ਦਾ ਹੜ੍ਹ ਹੀ ਆ ਗਿਆ ਸੀ। ਇਨ੍ਹਾਂ ਫੈਸਲਿਆਂ ਤੋਂ ਇਲਾਵਾ ਮੁੱਖ ਮੰਤਰੀ ਦੀ ਅਗਵਾਈ ਵਿੱਚ ਹੋਈ ਇਸ ਬੈਠਕ ਵਿੱਚ ਕਰਮਚਾਰੀਆਂ ਦੀ ਸੇਵਾਮੁਕਤੀ ਮਿਤੀ ਵਧਾ ਕੇ 30 ਸਤੰਬਰ 2021 ਤੱਕ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਹਿਮਾਚਲ ਪਰਦੇਸ਼ ਭਾਰਤ ਦਾ ਇੱਕ ਰਾਜ ਹੈ। ਇਹ ਪੰਜਾਬ, ਹਰਿਆਣਾ, ਜੰਮੂ ਅਤੇ ਕਸ਼ਮੀਰ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਚੀਨ ਨਾਲ ਲੱਗਦਾ ਹੈ। ਹਿਮਾਚਲ (ਹਿਮਾਚਲ ਪ੍ਰਦੇਸ਼) ਉੱਤਰ ਭਾਰਤ ਦੀ ਇੱਕ ਰਿਆਸਤ ਹੈ। ਇਸ ਦਾ ਖੇਤਰ 21,495 ਵਰਗ ਕਿਲੋਮੀਟਰ ਹੈ। ਇਸ ਦੀ ਸਰਹੱਦਾਂ ਭਾਰਤ ਦੀ ਕਸ਼ਮੀਰ, ਪੰਜਾਬ, ਹਰਿਆਣਾ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਰਿਆਸਤਾਂ ਅਤੇ ਚੀਨ ਦੀ ਤਿੱਬਤ ਰਿਆਸਤ ਨਾਲ ਲਗਦੀਆਂ ਹਨ। ਹਿਮਾਚਲ ਦਾ ਸ਼ਾਬਦਿਕ ਅਰਥ ਹੈ ਬਰਫ਼ ਨਾਲ ਢਕੀਆਂ ਪਹਾੜੀਆਂ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਧੰਨਵਾਦ ਜੀ ਕੈਮੇਟ ਕਰਕੇ ਦੱਸੋ ਤੁਸੀ ਸ਼ਿਮਲਾ ਜਾ ਰਹੇ ਹੋ।।

ਅੰਬਾਨੀ ਤੇ ਸੈਟਰ ਬਾਰੇ ਵੱਡੀ ਖਬਰ

ਇਸ ਵੇਲੇ ਦੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਮੋਦੀ ਸਰਕਾਰ ਦਾ ਇੱਕ ਵੱਡਾ ਪਰਦਾਫਾਸ਼ ਹੋਇਆ ਹੈ। ਦੱਸ ਦੇਈਏ ਕਿ ਹੁਣ ਰੇਲ ਅਤੇ ਏਅਰਪੋਰਟ ਨੂੰ ਵੇਚਣ ਤੋਂ ਬਾਅਦ ਤੇਲ ਅਤੇ ਗੈਸ ਦੀਆਂ ਕੰਪਨੀਆਂ ਨੂੰ ਵੇਚੇਗੀ ਮੋਦੀ ਸਰਕਾਰ। ਤੇਲ ਅਤੇ ਗੈਸ ਦੀਆਂ ਕੰਪਨੀਆਂ ਨੂੰ ਪ੍ਰਾਈਵੇਟ ਕਰਨਾ ਚਾਹੁੰਦੀ ਹੈ ਮੋਦੀ ਸਰਕਾਰ। ਕੇਂਦਰ ਵਿੱਚ ਬੈਠੀ ਮੋਦੀ ਸਰਕਾਰ ਇਸ ਤੋਂ 53 ਹਜ਼ਾਰ ਕਰੋੜ ਦਾ ਮੁਨਾਫ਼ਾ ਕਮਾ ਰਹੀ ਹੈ। ਮੋਦੀ ਸਰਕਾਰ ਨੇ ਦੇਸ਼ ਦਾ ਲੋਕਾਂ ਦਾ ਨਾ ਸੋਚਦੇ ਹੋਏ ਕਰਕੇ ਇਹ ਡੀਲ ਕੀਤੀ ਹੈ। ਦੱਸ ਦਈਏ ਕਿ ਜੇ ਤੁਹਾਨੂੰ ਵੀ ਭਾਜਪਾ ਦੀਆਂ ਗੱਲਾਂ ਚੰਗੀਆਂ ਨਹੀਂ ਲਗਦੀਆਂ ਤਾਂ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।ਦੱਸ ਦੇਈਏ ਕਿ ਮੋਦੀ ਸਰਕਾਰ ਨੂੰ ਰਾਜ ਕਰਦੇ ਹੋਏ 7 ਸਾਲ ਹੋ ਗਏ ਹਨ, ਪਰੰਤੁ ਮੋਦੀ ਸਰਕਾਰ ਨੇ ਇੱਕ ਵੀ ਵੱਡੀ ਸਰਕਾਰੀ ਸੰਸਥਾ ਜਾ ਸਰਕਾਰੀ ਕੰਪਨੀ ਨਹੀਂ ਬਣਾਈ। ਬਲਕੀ ਮੋਦੀ ਸਰਕਾਰ ਤਾਂ ਜੋ ਭਾਰਤ ਵਿੱਚ ਪਹਿਲਾਂ ਤੋਂ ਕੰਪਨੀਆਂ ਹਨ ਉਹਨਾਂ ਨੂੰ ਹੀ ਵੇਚ ਰਹੀ ਹੈ। ਉਹਨਾਂ ਨੂੰ ਪ੍ਰਾਈਵੇਟ ਘਰਾਨਿਆਂ ਨੂੰ ਦੇ ਰਹੀ ਹੈ।। ਜਾਣਕਾਰੀ ਅਨੁਸਾਰ ਸਰਕਾਰੀ ਸੰਪਤੀਆਂ ਅਤੇ ਸਰਕਾਰੀ ਕੰਪਨੀਆਂ ਨੂੰ ਵੇਚ ਕੇ ਸਰਕਾਰ ਆਪਣਾ ਖਜਾਨਾ ਭਰ ਰਹੀ ਹੈ।ਕੇਂਦਰ ਦੀ ਇਸ ਮੋਦੀ ਸਰਕਾਰ ਨੇ ਰੇਲ ਏਅਰਪੋਰਟ ਜੰਗਲ ਕੋਲਾ ਆਦਿ ਚੀਜ਼ਾਂ ਨੂੰ ਵੇਚ ਕੇ ਆਪਣਾ ਖਜਾਨਾ ਭਰ ਲਿਆ ਹੈ। ਇਸ ਸੱਭ ਦੇ ਚਲਦੇ ਇੱਕ ਵੱਡੀ ਖਬਰ ਸਾਹਮਣੇ ਹੈ ਕਿ FDI ਦੇ ਜਰੀਏ ਮੋਦੀ ਸਰਕਾਰ BPCL ਯਾਨੀ ਕਿ ਤੇਲ ਤੇ ਗੈਸ ਨੂੰ ਵੇਚ ਕੇ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ ਵਿੱਚ ਦੇ ਰਹੀ ਹੈ।। ਹੁਣ ਤੱਕ ਤੇਲ ਅਤੇ ਗੈਸ ਹੀ ਬਚੇ ਹੋਏ ਸੀ ਜਿਹਨਾਂ ਨੂੰ ਸਰਕਾਰ ਨੇ ਨ-ਹੀਂ ਵੇਚਿਆ ਸੀ ਪਰੰਤੂ ਹੁਣ FDI ਦੇ ਜਰੀਏ ਗੈਸ ਅਤੇ ਤੇਲ ਦੀਆਂ ਕੰਪਨੀਆਂ ਨੂੰ ਜੋੜ ਕੇ ਬਣਾਏ BPCL ਨੂੰ ਪ੍ਰਾਈਵੇਟ ਕਰ ਰਹੀ ਹੈ। 1976 ਵਿੱਚ 3 ਤੇਲ ਦੀਆਂ ਕੰਪਨੀਆਂ ਨੂੰ ਜੋੜ ਕੇ BPCL ਬਣਾਇਆ ਗਿਆ ਸੀ, ਪਰੰਤੂ ਹੁਣ ਮੋਦੀ ਸਰਕਾਰ ਇਸ ਨੂੰ ਵੇਚ ਰਹੀ ਹੈ।।

ਆਸਟ੍ਰੇਲੀਆ ਤੋਂ ਆਈ ਇਹ ਵੱਡੀ ਖਬਰ

ਸਿਆਣਿਆਂ ਨੇ ਸੱਚ ਕਿਹਾ ਕਿ ਪੰਜਾਬੀ ਜਿੱਥੇ ਵੀ ਜਾਂਦੇ ਹਨ ਤਾਂ ਉਹ ਉਥੇ ਆਪਣੀ ਵੱਖਰੀ ਪਹਿਚਾਣ ਬਣਾ ਲੈਂਦੇ ਹਨ। ਭਾਵੇਂ ਪੰਜਾਬੀ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਚਲੇ ਜਾਣ ਪਰ ਉਹ ਮਿਹਨਤ ਕਰਨੀ ਨਹੀਂ ਭੁੱਲਦੇ ਅਤੇ ਸਖਤ ਮਿਹਨਤ ਕਰਕੇ ਉਹ ਦੁਨੀਆ ਤੇ ਹਰ ਦੇਸ਼ ਵਿਚ ਆਪਣੀ ਵੱਖਰੀ ਪਹਿਚਾਣ ਤੇ ਮਿਹਨਤ ਦਾ ਲੋਹਾ ਮਨਾਉਦੇ ਹਨ। ਇਸੇ ਤਰ੍ਹਾਂ ਹੁਣ ਇਸ ਵਿਦੇਸ਼ ਦੀ ਧਰਤੀ ਤੋ ਇਕ ਵੱਡੀ ਅਤੇ ਖੁਸ਼ੀ ਦੀ ਖ਼ਬਰ ਸਾਹਮਣੇ ਆ ਰਹੀ ਹੈ ਦਰਅਸਲ ਵਿਦੇਸ਼ ਦੀ ਧਰਤੀ ਤੇ ਇਸ ਪੰਜਾਬੀ ਨੌਜਵਾਨ ਨੇ ਵੱਡਾ ਤੇ ਨਵਾਂ ਇਤਿਹਾਸ ਰਚਿਆ ਹੈ। ਦੱਸ ਦੇਈਏ ਕਿ ਇਸ ਖਬਰ ਤੋਂ ਬਾਅਦ ਇਲਾਕੇ ਦੇ ਵਿੱਚ ਹਰ ਪਾਸੇ ਖੁਸ਼ੀ ਹੈ। ਦੱਸ ਦਈਏ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਆਸਟ੍ਰੇਲੀਆ ਦੀ ਧਰਤੀ ਤੇ ਇਕ ਪੰਜਾਬੀ ਨੌਜਵਾਨ ਜੱਜ ਬਣਿਆ ਹੈ। ਦੱਸ ਦਈਏ ਕਿ ਇਹ ਨੌਜਵਾਨ ਅਸਟ੍ਰੇਲੀਆ ਵਿਚ ਜੱਜ ਬਣਨ ਵਾਲਾ ਪਹਿਲਾਂ ਭਾਰਤੀ ਜੱਜ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਇਤਿਹਾਸ ਰਚਣ ਵਾਲੇ ਇਸ ਨੌਜਵਾਨ ਦਾ ਨਾਮ ਪ੍ਰਦੀਪ ਸਿੰਘ ਟਿਵਾਣਾ ਹੈ ਜੋ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਕੋਟ ਕਲਾਂ ਨਾਲ ਸਬੰਧ ਰੱਖਦਾ ਹੈ। ਜਦੋਂ ਇਸ ਖ਼ਬਰ ਸਬੰਧੀ ਜਾਣਕਾਰੀ ਪ੍ਰਦੀਪ ਸਿੰਘ ਟਿਵਾਣਾ ਦੇ ਪਿੰਡ ਵਾਸੀਆਂ ਨੂੰ ਮਿਲੀ ਤਾਂ ਉਨ੍ਹਾਂ ਨੇ ਪਿੰਡ ਦੇ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ।।।ਜਾਣਕਾਰੀ ਅਨੁਸਾਰ ਇਸ ਮੌਕੇ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਦੀਪ ਟਿਵਾਣਾ ਨੇ ਆਪਣੇ ਪਿੰਡ , ਜਲੰਧਰ ਅਤੇ ਪੰਜਾਬ ਦਾ ਹੀ ਨਹੀਂ ਸਗੋਂ ਪੂਰੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਦੱਸ ਦਈਏ ਕਿ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਰਦੀਪ ਸਿੰਘ ਟਿਵਾਣਾ ਦਾ ਜਨਮ ਯੂ ਕੇ ਵਿੱਚ ਹੋਇਆ ਸੀ ਪਰ ਉਹ ਹਮੇਸ਼ਾ ਹੀ ਪੰਜਾਬ ਦੀ ਮਿੱਟੀ ਦੇ ਨਾਲ ਜੁੜਿਆ ਰਿਹਾ ਹੈ। ਦੱਸ ਦਈਏ ਕਿ ਇਸ ਮੌਕੇ ਪੀ ਉਨ੍ਹਾਂ ਦੇ ਜੱਦੀ ਪਿੰਡ ਦੇ ਰਹਿਣ ਵਾਲੇ ਪਰਮਜੀਤ ਸਿੰਘ ਰਾਏਪੁਰ ਨੇ ਜਾਣਕਾਰੀ ਦਿੱਤੀ ਕਿ ਪ੍ਰਦੀਪ ਸਿੰਘ ਟਿਵਾਣਾ ਦੇ ਮਾਪਿਆਂ ਨਾਲ ਉਨ੍ਹਾਂ ਦੇ ਪਰਿਵਾਰਕ ਰਿਸ਼ਤੇ ਹਨ। ਉਹਨਾਂ ਨੇ ਕਿਹਾ ਕਿ ਉਨ੍ਹਾਂ ਲਈ ਇਹ ਬਹੁਤ ਹੀ ਖੁਸ਼ੀ ਵਾਲੀ ਤੇ ਮਾਣ ਵਾਲੀ ਗੱਲ ਹੈ ਕਿ ਪ੍ਰਦੀਪ ਸਿੰਘ ਟਿਵਾਣਾ ਆਸਟਰੇਲੀਆ ਦੇ ਵਿਚ ਪਹਿਲਾ ਭਾਰਤੀ ਹੈ ਜੋ ਜੱਜ ਬਣਿਆ ਹੈ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

ਜਦੋਂ ਸਿੰਘ ਨੇ ਕੀਤਾ ਇਕੱਲਿਆਂ ਹਵਾਈ ਸਫਰ

ਲੋੜਵੰਦਾਂ ਦੇ ਰਾਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐਸਪੀ ਸਿੰਘ ਓਬਰਾਏ (Dr. SP Singh Oberoi) ਨੇ 248 ਸੀਟਾਂ ਵਾਲੇ ਜਹਾਜ਼ ਵਿਚ ਇਕੱਲਿਆਂ ਹੀ ਅੰਮ੍ਰਿਤਸਰ ਤੋਂ ਦੁਬਈ (Flight from Amritsar to Dubai) ਤੱਕ ਦਾ ਸਫ਼ਰ ਕੀਤਾ ਹੈ। ਦੁਬਈ ਵਿਚ ਕਾਰੋਬਾਰ ਕਰਨ ਵਾਲੇ ਡਾ. ਓਬਰਾਏ ਨੇ ਅਪਣੇ ਸਫਰ ਦੀ ਯਾਦ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ। ਦਰਅਸਲ ਐਸਪੀ ਸਿੰਘ ਓਬਰਾਏ ਕੋਲ ਯੂਏਈ ਦਾ 10 ਸਾਲ ਦਾ ਗੋਲਡਨ ਵੀਜ਼ਾ (Golden visa UAE) ਹੈ। ਉਹਨਾਂ ਨੇ ਬੁੱਧਵਾਰ ਨੂੰ ਏਅਰ ਇੰਡੀਆ ਦੀ ਫਲਾਈਟ (Air India Flight ) ਵਿਚ ਅੰਮ੍ਰਿਤਸਰ ਤੋਂ ਦੁਬਈ ਲਈ ਉਡਾਣ ਭਰੀ ਸੀ। ਫਲਾਈਟ ਕਰੂ ਤੋਂ ਇਲਾਵਾ ਉਹ ਜਹਾਜ਼ ਵਿਚ ਇਕਲੌਤੇ ਯਾਤਰੀ ਸਨ। ਡਾ. ਓਬਰਾਏ ਨੇ 740 ਡੀਰੀਹਮਸ (ਦੁਬਈ ਦੀ ਕਰੰਸੀ) ਜੋ ਕਿ ਭਾਰਤੀ ਰੁਪਏ 14800 ਦੇ ਕੇ ਇਹ ਯਾਤਰਾ ਕੀਤੀ ਹੈ। ਡਾ. ਓਬਰਾਏ ਨੇ ਇਸ ਯਾਦਗਾਰ ਯਾਤਰਾ ਲਈ ਸੰਯੁਕਤ ਅਰਬ ਅਮੀਰਾਤ ਤੇ ਭਾਰਤ ਸਰਤਾਰ ਦਾ ਧੰਨਵਾਦ ਕੀਤਾ।ਉਹਨਾਂ ਨੇ ਪੋਸਟ ਵਿਚ ਲਿਖਿਆ, ‘ਕਦੀ-ਕਦੀ ਜ਼ਰੂਰੀ ਹਾਲਾਤ ਸਾਨੂੰ ਜ਼ਿੰਦਗੀ ਨੂੰ ਪਿਆਰ ਕਰ ਦੇ ਮੌਕੇ ਦਿੰਦੇ ਹਨ। ਇਸ ਯਾਦਗਾਰੀ ਯਾਤਰਾ ਲਈ ਯੂਏਈ ਅਤੇ ਭਾਰਤ ਸਰਕਾਰ ਦਾ ਬਹੁਤ ਬਹੁਤ ਧੰਨਵਾਦ, ਵਿਸ਼ੇਸ਼ ਸੇਵਾਵਾਂ ਲਈ ਏਅਰ ਇੰਡੀਆ ਦਾ ਧੰਨਵਾਦ, ਤੁਸੀਂ ਇਸ ਨੂੰ ਇਕ ਬਹੁਤ ਹੀ ਸ਼ਾਨਦਾਰ ਯਾਤਰਾ ਬਣਾਇਆ’। ਦੱਸ ਦਈਏ ਕਿ ਡਾ. ਓਬਰਾਏ ਕੁਝ ਦਿਨ ਪਹਿਲਾਂ ਹੀ ਦੁਬਈ ਤੋਂ ਪੰਜਾਬ ਆਏ ਸਨ। ਉਹਨਾਂ ਨੇ ਬੀਤੇ ਦਿਨੀਂ ਸਵੇਰੇ 4 ਵਜੇ ਅੰਮ੍ਰਿਤਸਰ ਤੋਂ ਦੁਬਈ ਜਾਣ ਲਈ ਏਅਰ ਇੰਡੀਆ ਦੀ ਟਿਕਟ ਲਈ ਸੀ ਪਰ ਜਦੋਂ ਉਹ ਏਅਰਪੋਰਟ ਪਹੁੰਚੇ ਤਾਂ ਏਅਰ ਇੰਡੀਆ ਕਰਮਚਾਰੀਆਂ ਨੇ ਉਹਨਾਂ ਨੂੰ ਲਿਜਾਉਣ ਤੋਂ ਮਨ੍ਹਾਂ ਕਰ ਦਿੱਤਾ। ਉਹਨਾਂ ਨੇ ਕਰਮਚਾਰੀਆਂ ਨੂੰ ਕਰੋਨਾ ਵੈਕਸੀਨੇਸ਼ਨ ਸਰਟੀਫਿਕੇਟ ਤੇ ਕਰੋਨਾ ਨੈਗੇਟਿਵਰਿਪੋਰਟ ਸਬੰਧੀ ਦਸਤਾਵੇਜ਼ ਵੀ ਦਿਖਾਏ।ਇਸ ਦੌਰਾਨ ਉਹਨਾਂ ਨੇ ਹਵਾਬਾਜ਼ੀ ਮੰਤਰਾਲੇ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਿਸ ਤੋਂ ਬਾਅਦ ਉਹਨਾਂ ਨੂੰ ਜਾਣ ਦੀ ਮਨਜ਼ੂਰੀ ਦੇ ਦਿੱਤੀ ਗਈ। ਇਸ ਤੋਂ ਬਾਅਦ ਉਹਨਾਂ ਨੇ ਜਹਾਜ਼ ਵਿਚ ਇਕੱਲਿਆਂ ਸਫਰ ਕੀਤਾ। ਦੱਸ ਦਈਏ ਕਿ ਕਰੋਨਾ ਕਾਰਨ 24 ਅਪ੍ਰੈਲ ਤੋਂ ਯੂਏਈ ਤੋਂ ਭਾਰਤ ਲਈ ਆਮ ਯਾਤਰੀਆਂ ਦੇ ਲਈ ਉਡਾਣਾਂ ਬੰਦ ਕੀਤੀਆਂ ਗਈਆਂ ਹਨ ਪਰ ਡਿਪਲੋਮੈਟਿਕ ਅਧਿਕਾਰੀ, ਗੋਲਡਨ ਵੀਜ਼ਾ ਧਾਰਕ ਅਤੇ ਖਾਸ ਵਿਅਕਤੀਆਂ ਨੂੰ ਇਸ ਵਿਚ ਛੋਟ ਹੈ। ਇਸ ਤੋਂ ਪਹਿਲਾਂ ਭਾਵੇਸ਼ ਜਾਵੇਰੀ ਨੇ ਮੁੰਬਈ ਤੋਂ ਦੁਬਈ ਤੱਕ ਫਲਾਈਟ ਵਿਚ ਇਕੱਲਿਆਂ ਸਫਰ ਕੀਤਾ ਸੀ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

ਬਿਜਲੀ ਬਾਰੇ ਆਈ ਵੱਡੀ ਖਬਰ

ਵੱਡੀ ਖਬਰ ਆ ਰਹੀ ਹੈ ਪੰਜਾਬ ਦੇ ਲੋਕਾਂ ਲਈ ਜਿਨ੍ਹਾਂ ਨੂੰ ਜਲਦੀ ਹੀ ਵੱਡਾ ਤੋਹਫ਼ਾ ਮਿਲ ਸਕਦਾ ਹੈ। ਸੂਬੇ ਦੀ ਕਾਂਗਰਸ ਸਰਕਾਰ ਸਾਰੇ ਪਰਿਵਾਰਾਂ ਨੂੰ 200 ਯੂਨਿਟ ਮੁਫਤ ਬਿਜਲੀ ਦੇਣ ਦੀ ਤਿਆਰੀ ਕਰ ਰਹੀ ਹੈ। ਕੈਪਟਨ ਸਰਕਾਰ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਕਦਮ ਚੁੱਕਣ ਦੀ ਤਿਆਰੀ ਕਰ ਰਹੀ ਹੈ। ਕਾਂਗਰਸ ਰਾਜ ਵਿੱਚ ਮਹਿੰਗੀ ਬਿਜਲੀ ਤੋਂ ਘਬਰਾ ਗਈ ਹੈ। ਇਸੇ ਲਈ ਪਾਰਟੀ ਹਾਈ ਕਮਾਂਡ ਨੇ ਕੈਪਟਨ ਨੂੰ ਦਿੱਤੇ 18 ਕੰਮਾਂ ਵਿੱਚ ਮੁਫਤ ਬਿਜਲੀ ਪ੍ਰਮੁੱਖ ਤੌਰ ‘ਤੇ ਸ਼ਾਮਲ ਹੈ। ਦੱਸ ਦਈਏ ਕਿ, ਕਾਂਗਰਸ ਹਾਈ ਕਮਾਂਡ ਤੇ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਕਾਂਗਰਸ ਦੇ ਕਲੇਸ਼ ਨੂੰ ਖ਼ਤਮ ਕਰਨ ਲਈ 18 ਨੁਕਾਤੀ ਏਜੰਡਾ ਦਿੱਤਾ ਹੈ। ਇਨ੍ਹਾਂ 18 ਨੁਕਤਿਆਂ ਵਿੱਚੋਂ ਸਭ ਤੋਂ ਮੁੱਖ ਹਰੇਕ ਘਰ ਨੂੰ 200 ਯੂਨਿਟ ਮੁਫਤ ਬਿਜਲੀ ਦੇਣਾ ਸ਼ਾਮਲ ਹੈ। ਪੰਜਾਬ ਵਿੱਚ ਘਰੇਲੂ ਸੈਕਟਰ ਦੀ ਮਹਿੰਗੀ ਬਿਜਲੀ ਲੰਬੇ ਸਮੇਂ ਤੋਂ ਵੱਡਾ ਮੁੱਦਾ ਰਿਹਾ ਹੈ ਤੇ ਇਸ ਬਾਰੇ ਸ਼ਹਿਰੀ ਵਰਗ ਵਿੱਚ ਰੋ ਸ ਹੈ। ਜਾਣਕਾਰੀ ਅਨੁਸਾਰ ਦੱਸ ਦਈਏ ਕਿ 2017 ਦੀਆਂ ਚੋਣਾਂ ਤੋਂ ਪਹਿਲਾਂ, ਕਾਂਗਰਸ ਨੇ ਆਮ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਬਿਜਲੀ ਸਮਝੌਤੇ ਰੱਦ ਕਰਨ ਨਾਲ, ਆਮ ਲੋਕਾਂ ਨੂੰ ਬਿਜਲੀ ਦਰਾਂ ਵਿੱਚ ਰਾਹਤ ਮਿਲੇਗੀ।ਵਿਧਾਇਕਾਂ ਨੇ ਕਾਂਗਰਸ ਦੀ ਕਮੇਟੀ ਦੇ ਸਾਹਮਣੇ ਮਹਿੰਗੀ ਬਿਜਲੀ ਦਾ ਮੁੱਦਾ ਵੀ ਚੁੱਕਿਆ। ਇਸ ਤੋਂ ਇਲਾਵਾ ਉਠਾਏ ਗਏ ਹੋਰ ਮੁੱਦਿਆਂ ਦੇ ਅਧਾਰ ‘ਤੇ 18 ਮੁੱਦਿਆਂ ਦੀ ਸੂਚੀ ਜਿਹੜੀ ਭੇਜੀ ਗਈ ਹੈ। ਸੱਤਾ ਵਿੱਚ ਆਉਣ ਤੋਂ ਬਾਅਦ ਕੈਪਟਨ ਸਰਕਾਰ ਨੇ ਬਿਜਲੀ ਸਸਤੀ ਕਰਨ ਸਬੰਧੀ ਕੋਈ ਕਦਮ ਨਹੀਂ ਚੁੱਕਿਆ ਤੇ ਕਿਹਾ ਕਿ ਨਿੱਜੀ ਥਰਮਲ ਪਲਾਂਟਾਂ ਨਾਲ ਸਮਝੌਤੇ ਰੱਦ ਨਹੀਂ ਕੀਤੇ ਜਾ ਸਕਦੇ। ਇਸ ਸਮੇਂ ਸੂਬੇ ਵਿੱਚ ਖੇਤੀਬਾੜੀ, ਦਲਿਤ, ਪੱਛੜੇ ਤੇ ਉਦਯੋਗਾਂ ਨੂੰ ਮੁਫਤ ਬਿਜਲੀ ਜਾਂ ਸਬਸਿਡੀ ਦੇ ਕੇ ਰਾਹਤ ਦਿੱਤੀ ਜਾ ਰਹੀ ਹੈ, ਪਰ ਇਸ ਦਾ ਭਾਰ ਘਰੇਲੂ ਤੇ ਵਪਾਰਕ ਖੇਤਰ ਵਿੱਚ ਵਧਦਾ ਜਾ ਰਿਹਾ ਹੈ। ਸਿਰਫ ਇਹ ਹੀ ਨਹੀਂ, ਬੇਅਦਬੀ ਮਾਮਲੇ, ਰੇਤ ਮਾਫੀਆ ‘ਤੇ ਲਗਾਮ ਲਾਉਣ, ਟਰਾਂਸਪੋਰਟ ਮਾਫੀਆ ‘ਤੇ ਕੰਟ੍ਰੋਲ ਦੇ ਨਾਲ-ਨਾਲ ਨਿੱਜੀ ਥਰਮਲ ਪਲਾਟਾਂ ਨਾਲ ਕੀਤੇ ਬਿਜਲੀ ਖਰੀਦ ਸਮਝੌਤੇ ਰੱਦ ਕਰਨ ਵਰਗੇ ਮੁੱਦੇ ਵੀ ਇਸ ਵਿੱਚ ਸ਼ਾਮਲ ਹਨ। ਬੁੱਧਵਾਰ ਨੂੰ ਮੱਲੀਕਾਰਜੁਨ ਖੜਗੇ ਦੀ ਪ੍ਰਧਾਨਗੀ ਹੇਠ ਕਾਂਗਰਸ ਵੱਲੋਂ ਬਣਾਈ ਗਈ ਕਮੇਟੀ ਨੇ ਇਹ ਨੁਕਤੇ ਕੈਪਟਨ ਨੂੰ ਦਿੱਤੇ ਹਨ। ਇਸ ਤੋਂ ਬਾਅਦ ਮੁੱਖ ਮੰਤਰੀ ਦਿੱਲੀ ਤੋਂ ਵਾਪਸ ਚੰਡੀਗੜ੍ਹ ਆ ਗਏ ਹਨ।। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਇਸ ਖਬਰ ਬਾਰੇ ਆਪਣੇ ਵਿਚਾਰ ਜਰੂਰ ਦਿਉ ਕੈਮੇਟ ਬਾਕਸ ਚ। ਧੰਨਵਾਦ।

ਅੱਕ ਦੇ ਫਾਇਦੇ ਹੀ ਫਾਇਦੇ ਜਰੂਰ ਸੁਣੋ

ਸਾਡੇ ਆਲੇ ਦੁਆਲੇ ਕੁੱਝ ਅਜਿਹੇ ਪੌਦੇ ਹੁੰਦੇ ਹਨ ਜਿਨਾਂ ਬਾਰੇ ਅਸੀ ਅਨਜਾਣ ਹੁੰਦੇ ਹਾਂ ਅਤੇ ਕੁੱਝ ਅਜਿਹੇ ਪੌਦੇ ਹੁੰਦੇ ਹਨ ਤੇ ਜੋ ਰਿਸਕੀ ਵੀ ਹੁੰਦੇ ਹਨ ਪਰ ਇਸ ਦੇ ਨਾਲ ਸਾਡੇ ਸਰੀਰ ਨੂੰ ਅਮੁੱਲ ਗੁਣ ਪ੍ਰਦਾਨ ਕਰਦੇ ਹਨ ਪਰ ਇਨ੍ਹਾਂ ਬਾਰੇ ਜਾਣਕਾਰੀ ਨਾ ਹੋਣ ਕਰਕੇ ਅਸੀ ਇਨ੍ਹਾਂ ਤੋਂ ਦੂਰ ਰਹਿੰਦੇ ਹਾਂ। ਇਸ ਤਰ੍ਹਾਂ ਦਾ ਹੀ ਇੱਕ ਪੌਦਾ ਹੈ ਅੱਕ ਦਾ ਪੌਦਾ, ਜਿਸਨੂੰ ਸਿਵਲਿੰਗ ਤੇ ਚੜਾਇਆ ਜਾਂਦਾ ਹੈ। ਕੀ ਹੈ ਅੱਕ – ਅੱਕ ਦੇ ਪੌਦੇ ਨੂੰ ਮੰਦਾਰ, ਅੱਕ ਜਾਂ ਪਾਰਟ ਅਕੋਆਂ ਦੇ ਨਾਲ ਨਾਲ ਜਾਣਿਆ ਜਾਂਦਾ ਹੈ। ਇਸ ਦੀ ਉੱਚਾਈ 8—10 ਫੁੱਟ ਤੱਕ ਹੁੰਦੀ ਹੈ ਤੇ ਇਹ ਗਰਮ ਅਤੇ ਖੁਸ਼ਕ ਜ਼ਮੀਨ ਤੇ ਉੱਗਦਾ ਹੈ । ਇਸ ਦੇ ਪੱਤੇ ਹਰੇ ਅਤੇ ਮੋਟੇ ਆਇਤਾਆਕਾਰ ਦੇ ਹੁੰਦੇ ਹਨ ਜੋ ਕਰੀਬ ਚਾਰ ਇੰਚ ਲੰਬੇ ਤੇ 2 ਇੰਚ ਚੌੜੇ ਹੁੰਦੇ ਹਨ। ਇਸ ਦੇ ਫੁੱਲ ਗੰਧਹੀਣ , ਫਲ 2—3 ਇੰਚ ਲੰਬੇ ਤੇ ਮੁੜੇ ਹੋਏ ਅਤੇ ਬੀਜ ਮਹੀਨ ਰੇਸ਼ਮ ਦੇ ਸਮਾਨ ਗੁੱਛੇਦਾਰ ਰੂਈ ਯੁਕਤ ਛੋਟੇ ਤੇ ਚਪਟੇ ਹੁੰਦੇ ਹਨ। ਅੱਜ ਅਸੀ ਤੁਹਾਨੂੰ ਅੱਕ ਦੇ ਪੌਦੇ ਦੇ ਕੁੱਝ ਅਜਿਹੇ ਲਾਭਦਾਇਕ ਗੁਣਾ ਦੇ ਬਾਰੇ ਦੱਸਣ ਜਾ ਰਹੇ ਹਾਂ ਜਿੰਨ੍ਹਾਂ ਨੂੰ ਜਾਣਕੇ ਤੁਹਾਨੂੰ ਬੜੀ ਹੈਰਾਨੀ ਹੋਵੇਗੀ । ਆਓ ਜਾਣਦੇ ਹਾਂ ਇਸ ਪੌਦਾ ਹੋਣ ਦੇ ਬਾਵਜੂਦ ਇਸ ਦੇ ਗੁਣਾਂ ਦੇ ਬਾਰੇ: • ਅਸਥਮਾ- ਇਸ ਦੇ ਫੁੱਲਾਂ ਨੂੰ ਸੁਕਾ ਕੇ ਰੋਜ਼ਾਨਾ ਇਸ ਦਾ ਚੂਰਨ ਖਾਣ ਨਾਲ ਅਸਥਮਾ, ਫੇਫੜਿਆਂ ਦੇ ਰੋਗ ਅਤੇ ਸਰੀਰ ਦੀ ਕਮਜ਼ੋਰੀ ਦੂਰ ਹੁੰਦੀ ਹੈ। • ਖੁਜਲੀ- ਚਮੜੀ ਵਿੱਚ ਅਲਰਜ਼ੀ ਜਾਂ ਰੁੱਖੇਪਣ ਦੇ ਕਾਰਨ ਖੁਜਲੀ ਦੀ ਦਿੱਕਤ ਹੋ ਜਾਂਦੀ ਹੈ । ਇਸ ਤੋ ਛੁਟਕਾਰਾਪਾਉਣ ਦੇ ਲਈ ਇਸ ਦੀ ਜੜ ਨੂੰ ਜਲਾ ਲਵੋ। ਇਸ ਦੀ ਸਵਾਹ ਨੂੰ ਕੜਵੇ ਤੇਲ ਵਿੱਚ ਮਿਲਾ ਕੇ ਖੁਜਲੀ ਵਾਲੀ ਜਗ੍ਹਾ ਤੇ ਲਗਾਓ । ਖੁਜਲੀ ਦੀ ਦਿੱਕਤ ਦੂਰ ਹੋ ਜਾਵੇਗੀ। • ਸ਼ੂਗਰ – ਰੋਜ਼ਾਨਾ ਸਵੇਰੇ ਇਸ ਪੌਦੇ ਦੀਆਂ ਪੱਤੀਆਂ ਨੂੰ ਪੈਰ ਦੇ ਥੱਲੇ ਰੱਖ ਕੇ ਜੁਰਾਬਾ ਪਾ ਲਵੋ। ਰਾਤ ਨੂੰ ਸੋਣ ਤੋਂ ਪਹਿਲਾਂ ਪੱਤੀਆਂ ਨੂੰ ਕੱਢ ਦਿਓ । ਇਸ ਨੂੰ ਲਗਤਾਰ ਵਰਤਣ ਨਾਲ ਸ਼ੂਗਰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ।

ਧੀ ਨੇ ਦੁਨੀਆਂ ਚ ਕਰਵਾਈ ਬੱਲੇ ਬੱਲੇ

ਜਿੱਥੇ ਅਸੀਂ ਸਾਰੇ ਇਹ ਆਮ ਦੇਖਦੇ ਆ ਰਹੇ ਹਾਂ ਜਿੱਥੇ ਕੀਂ ਅਸੀ ਦੇਖਦੇ ਹਾ ਕਿ ਘਰਾ ਦੇ ਵਿੱਚ ਪੁੱਤ ਦਾ ਹੋਣਾ ਜ਼ਰੂਰੀ ਮੰਨਿਆ ਜਾਂਦਾ ਹੈ ਅਤੇ ਘਰ ਦੇ ਵਿਚ ਖੁਦ ਨੂੰ ਅਤੇ ਉਸ ਦੇ ਪੈਦਾ ਹੋਣ ਨਾਲ ਜ਼ਿਆਦਾ ਤਵੱਜੋ ਦਿੱਤੀ ਜਾਂਦੀ ਹੈ ।ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਪਰਿਵਾਰ ਦੀ ਇਕ ਅਜਿਹੀ ਖਬਰ ਸਾਂਝੇ ਕਰਾਂਗੇ ਜਿਨ੍ਹਾਂ ਦੇ ਪਰਿਵਾਰ ਦੇ ਵਿਚ ਤਿੰਨ ਧਿਆ ਈ ਅਤੇ ਧੀਆਂ ਹੋਣ ਦੇ ਬਾਵਜੂਦ ਵੀ ਅੱਜ ਪਰਿਵਾਰ ਨਿਰਾਸ਼ ਨਹੀਂ ਹੈ ਸਗੋਂ ਅੱਜ ਉਨ੍ਹਾਂ ਨੂੰ ਬਹੁਤ ਜ਼ਿਆਦਾ ਮਾਣ ਹੈ ਕਿਉਂਕਿ ਉਨ੍ਹਾਂ ਦੇ ਘਰ ਧੀਆਂ ਨੇ ਜਨਮ ਲਿਆ ਹੈ । ਬਠਿੰਡਾ ਸ਼ਹਿਰ ਦੀ ਅੱਜ ਦੀ ਘਟਨਾ ਹੈ ਜਿੱਥੇ ਕਿ ਲੋਕਾਂ ਦੇ ਚਲਦਿਆਂ ਪਰਿਵਾਰ ਦੇ ਮੁਖੀ ਦੀ ਰੁਜਗਾਰ ਛੁੱਟ ਜਾਣ ਕਰ ਕੇ ਸਾਰੇ ਘਰ ਦੇ ਵਿਚ ਹਨੇਰਾ ਜਿਹਾ ਛਾ ਰਿਹਾ ਸੀ ।ਪਰਿਵਾਰ ਦੇ ਮੁਖੀ ਦੱਸਦੇ ਹਨ ਕੀ ਉਹ ਇਕ ਹਿੰਦੀ ਰੇਡੀਓ ਕੰਪਨੀ ਵਿਚ ਕੰਮ ਕਰਦੇ ਸੀ ਪਰ ਲੋਕਾਂ ਦੇ ਚਲਦਿਆਂਉਨ੍ਹਾਂ ਦੀ ਨੌਕਰੀ ਪੂਰੀ ਤਰੀਕੇ ਦੇ ਨਾਲ ਛੁੱਟ ਗਏ ਜਿਸ ਤੋਂ ਬਾਅਦ ਉਨ੍ਹਾਂ ਨੂੰ ਬਿਲਕੁਲ ਹੀ ਸਮਝ ਨਹੀਂ ਸੀ ਆ ਰਿਹਾ ਕਿ ਆਖ਼ਿਰ ਉਹ ਕਰਨ ਤਾਂ ਕਰਨ ਕੀ ।ਉਨ੍ਹਾਂ ਵੱਲੋਂ ਜਿੰਨੀ ਵੀ ਕਮਾਈ ਕੀਤੀ ਗਈ ਸੀ ਅਤੇ ਪਹਿਲਾਂ ਤੋਂ ਕੀਤੀ ਗਈ ਬਚਤ ਸਭ ਇਸ ਦੋ ਸਾਲਾਂ ਵਿੱਚ ਖ਼ਤਮ ਹੁੰਦੀ ਜਾ ਰਹੀ ਸੀ।ਪਰੰਤੂ ਉਨ੍ਹਾਂ ਨੇ ਹਾਰ ਨਹੀਂ ਮੰਨਿਆ ਅਤੇ ਉਨ੍ਹਾਂ ਦੀ ਵੱਡੀ ਬੇਟੀ ਨੇ ਉਨ੍ਹਾਂ ਨੂੰ ਇਹ ਇੱਕ ਸੁਝਾਵ ਦਿੱਤਾ ਕਿ ਮੰਮੀ ਛੋਲੇ ਭਟੂਰੇ ਘਰ ਦੇ ਵਿੱਚ ਬਹੁਤ ਵਧੀਆ ਹੁੰਦੇ ਨੇ ਜਿਸ ਤੋਂ ਬਾਅਦ ਉਨ੍ਹਾਂ ਸੋਚਿਆ ਕਿ ਅਸੀਂ ਛੋਲੇ-ਭਟੂਰਿਆਂ ਦੀ ਹੋਮ ਡਿਲਵਰੀ ਕਰਨੀ ਸ਼ੁਰੂ ਕਰ ਦਿੰਦੇ ਹਾਂ ਸਭ ਤੋਂ ਪਹਿਲਾਂ ਉਹ ਦੱਸਦੇ ਨੇ ਕਿ ਉਨ੍ਹਾਂ ਦੀ ਬੇਟੀ ਨੇ ਫੇਸਬੁੱਕ ਤੇ ਇੱਕ ਪੇਜ ਬਣਾਇਆ ਅਤੇ ਉਸ ਤੋਂ ਬਾਅਦ ਵਧੀਆ ਵਧੀਆ ਪੋਸਟ ਸ਼ੇਅਰ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਇੱਕ ਇੱਕ ਕਰ ਕੇ ਆਉਣ ਲੱਗ ਪਏ ਹਨ ਕਿ ਪਹਿਲਾਂ ਤਾਂ ਕੰਮ ਬਹੁਤ ਹੌਲੀ ਹੌਲੀ ਚੱਲ ਰਿਹਾ ਸੀ ਪ੍ਰੰਤੂ ਦਿਨ ਪ੍ਰਤੀ ਦਿਨ ਉਨ੍ਹਾਂ ਦਾ ਕੰਮ ਵਧਦਾ ਗਿਆ ਅਤੇ ਉਨ੍ਹਾਂ ਅਤੇ ਅੱਜ ਦੇ ਸਮੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਆਪਣਾ ਇਹ ਕੰਮ ਕਰ ਰਹੇ ਨੇ । ਜੇਕਰ ਉਹਨਾਂ ਦੇ ਇਸ ਫਾਸਟਫੂਡ ਹਾਲ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਨਾਮ ਬੱਲੇ ਬੱਲੇ ਫਾਸਟ ਫੂਡ ਹਾਂ ਜਿਸ ਨੇ ਕਿ ਬਠਿੰਡੇ ਦੇ ਬੱਚੇ ਬਹੁਤ ਜ਼ਿਆਦਾ ਰੌਣਕ ਮਚਾਈ ਹੋਈ ਹੈ ਅਤੇ ਅੱਜ ਉਹ ਦੱਸਦੇ ਨੇ ਕਿ ਧੀਆਂ ਦੇ ਸਦਕਾ ਹੀ ਅੱਜ ਇਸ ਡੂੰਘੇ ਖੂਹ ਪਾਏ ਕਿ ਉਨ੍ਹਾਂ ਦੀ ਨੌਕਰੀ ਵਾਪਸ ਆ ਗਈ ਹੈ ਖੁਦ ਦੱਸਦੇ ਨੇ ਕਿ ਉਨ੍ਹਾਂ ਨੂੰ ਬਹੁਤ ਜ਼ਿਆਦਾ ਮਾਣ ਹੈ ਕਿ ਉਨ੍ਹਾਂ ਦੇ ਘਰ ਧੀਆਂ ਨੇ ਜਨਮ ਲਿਆ ਹੈ

ਕੈਪਟਨ ਲਈ ਆਈ ਵੱਡੀ ਖਬਰ

ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੀ ਥਾਂ ਕਿਸੇ ਹੋਰ ਨੂੰ ਪ੍ਰਧਾਨ ਬਣਾਉਣ ‘ਤੇ ਚਰਚਾ ਹੈ। ਸੂਤਰਾਂ ਨੇ ਸੰਕੇਤ ਦਿੱਤਾ ਕਿ ਨਵਜੋਤ ਸਿੰਘ ਸਿੱਧੂ ਜਾਂ ਕੋਈ ਹੋਰ ਚਿਹਰਾ ਜਾਖੜ ਦੀ ਥਾਂ ਲੈ ਸਕਦਾ ਹੈ। ਕਾਂਗਰਸ ਲੀਡਰਸ਼ਿਪ ਨੇ ਅਮਰਿੰਦਰ ਸਿੰਘ ਨੂੰ ਰੇਤ ਅਤੇ ਟ੍ਰਾਂਸਪੋਰਟ ਮਾਫੀਆ ਉੱਤੇ ਕਾਰਵਾਈ, ਬਿਜਲੀ ਖਰੀਦ ਸਮਝੌਤਿਆਂ ‘ਤੇ ਨਵੀਨੀਕਰਣ ਕਰਨ ਅਤੇ ਬਿਜਲੀ ਬਿੱਲਾਂ ਨੂੰ ਘਟਾਉਣ, ਹੋਰ ਕਈ ਮੁੱਦਿਆਂ’ ਤੇ ਕੰਮ ਕਰਨ ਲਈ ਕਿਹਾ ਹੈ।।। ਦੱਸ ਦਈਏ ਕਿ ਪਾਰਟੀ ਸੂਤਰਾਂ ਨੇ ਦੱਸਿਆ ਕਿ ਸਿੰਘ ਪੈਨਲ ਨੂੰ ਮਿਲੇ, ਦੁਪਹਿਰ ਦਾ ਖਾਣਾ ਖਾਇਆ ਅਤੇ ਪਾਰਟੀ ਦੇ ਸੀਨੀਅਰ ਨੇਤਾ ਅੰਬਿਕਾ ਸੋਨੀ ਨਾਲ ਵੀ ਮੁਲਾਕਾਤ ਕੀਤੀ। ਇਹ ਪੁੱਛੇ ਜਾਣ ‘ਤੇ ਕਿ ਕੀ ਪੈਨਲ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਦੇਵੇਗਾ, ਤਾਂ ਕਾਂਗਰਸ ਨੇਤਾ ਹਰੀਸ਼ ਰਾਵਤ ਨੇ ਕਿਹਾ, “ਮੇਰਾ ਜਵਾਬ ਹਾਂ ਹੈ।” ਪੈਨਲ ਦੇ ਮੈਂਬਰਾਂ ਨੇ ਕਿਹਾ ਕਿ ਉਹ ਸਿੱਧੂ ਨੂੰ ਮੁਲਾਕਾਤ ਲਈ ਕਹਿ ਰਹੇ ਹਨ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਿਰਫ ਗਾਂਧੀ ਪਰਿਵਾਰ ਨੂੰ ਮਿਲਣਗੇ। ਸੂਤਰਾਂ ਨੇ ਦੱਸਿਆ ਕਿ ਪੈਨਲ ਨੇ ਆਪਣੀ ਕਵਾਇਦ ਨੂੰ ਲਗਭਗ ਪੂਰਾ ਕਰ ਲਿਆ ਹੈ। ਜਾਣਕਾਰੀ ਅਨੁਸਾਰ ਕਾਂਗਰਸ ਦੀ ਪੰਜਾਬ ਇਕਾਈ ਵਿਚ ਮਤਭੇਦ ਦੇ ਹੱਲ ਲਈ ਗਠਿਤ ਤਿੰਨ ਮੈਂਬਰੀ ਕਮੇਟੀ ਨੇ ਮੰਗਲਵਾਰ ਨੂੰ ਰਾਜ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਲੰਬੀ ਗੱਲਬਾਤ ਕੀਤੀ। ਇਹ ਮੰਨਿਆ ਜਾਂਦਾ ਹੈ ਕਿ ਇਸ ਮਤਭੇਦ ਨੂੰ ਦੂਰ ਕਰਨ ਦੇ ਫਾਰਮੂਲੇ ‘ਤੇ ਵਿਚਾਰ ਕਰਨ ਦੇ ਨਾਲ, ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਇਕੱਠੇ ਹੋਣ ਦੀਆਂ ਤਿਆਰੀਆਂ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ। ਪਾਰਟੀ ਸੂਤਰਾਂ ਨੇ ਕਿਹਾ ਕਿ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਅਤੇ ਅਮਰਿੰਦਰ ਦੀ ਅਗਵਾਈ ਹੇਠਲੀ ਕਮੇਟੀ ਵਿੱਚ ਮੁਲਾਕਾਤ ਤਿੰਨ ਘੰਟੇ ਤੋਂ ਵੱਧ ਚੱਲੀ।

ਇਸ ਥਾਂ ਲੱਗਦਾ ਸਿੰਘ ਦਾ ਪਹਿਰਾ

ਬਾਬਾ ਹਰਭਜਨ ਸਿੰਘ ਭਾਰਤੀ ਸੈਨਾ ਦੇ ਇੱਕ ਸੱਚੇ ਸਿਪਾਹੀ ਸਨ। ਉਨ੍ਹਾਂ ਦਾ ਜਨਮ 30 ਅਗਸਤ 1927 ਨੂੰ ਹੋਇਆ ਸੀ ਅਤੇ ਉਹ ਪੂਰੇ 4 ਅਕਤੂਬਰ 1968 ਨੂੰ ਸਿੱਕਿਮ ਦੇ ਨਥੁਲਾ ਪਾਸ ਵਿੱਚ ਹੋਏ ।ਜਦੋਂ ਉਹ ਤਿੰਨ ਦਿਨਾਂ ਤਕ ਲਾਪਤਾ ਰਹੇ ਤਾਂ ਉਨ੍ਹਾਂ ਦੇ ਅਫਸਰਾਂ ਨੇ ਉਨ੍ਹਾਂ ਨੂੰ ਭਗੌੜਾ ਕਰਾਰ ਦੇ ਦਿੱਤਾ। ਜਿਸ ਤੋਂ ਬਾਅਦ ਉਹ ਆਪਣੇ ਇੱਕ ਮਿੱਤਰ ਦੇ ਸੁਪਨੇ ਵਿਚ ਆਏ ਤੇ ਆਪਣੇ ਸਰੀਰ ਦਾ ਟਿਕਾਣਾ ਦੱਸਿਆ। ਭਾਲ ਕਰਨ ਵਾਲਿਆਂ ਨੂੰ ਉਨ੍ਹਾਂ ਦਾ ਸਰੀਰ ਉਸੇ ਜਗ੍ਹਾ ਤੇ ਮਿਲਿਆ, ਜਿਥੇ ਉਨ੍ਹਾਂ ਨੇ ਦੱਸਿਆ ਸੀ। ਸਿੰਘ ਭਾਰਤੀ ਫੌਜ ਦੇ ਉਹ ਸਿਪਾਹੀ ਸਨ ਜੋ ਪੂਰੇ ਹੋਣ ਤੋਂ ਬਾਅਦ ਵੀ ਆਪਣੀ ਡਿਊਟੀ ਨਿਭਾਉਂਦੇ ਰਹੇ। ਉਨ੍ਹਾਂ ਦੀ ਆਤਮਾ ਇੰਡੋ ਚੀਨ ਸੀਮਾ ਉਪਰ ਪਹਿਰਾ ਦਿੰਦੀ ਰਹੀ। ਭਾਰਤੀ ਸਿਪਾਹੀਆਂ ਦੇ ਸੁਫਨੇ ਵਿੱਚ ਆਕੇ ਉਹ ਦੁਸ਼ਮਣਾਂ ਦੀਆਂ ਯੋਜਨਾਵਾਂ ਦੱਸ ਦਿੰਦੇ। ਪਹਿਰਾ ਦਿੰਦੇ ਸਮੇਂ ਜੇ ਕੋਈ ਸਿਪਾਹੀ ਸੌਂ ਜਾਂਦਾ ਤਾਂ ਉਸ ਨੂੰ ਜਗਾ ਦਿੰਦੇ ਹਨ ਜੋ ਉਹਨਾਂ ਨੂੰ ਕਿਸੇ ਥੱਪੜ ਦੀ ਤਰ੍ਹਾਂ ਮਹਿਸੂਸ ਹੁੰਦਾ ਸੀ। ਭਾਰਤ ਸਰਕਾਰ ਨੇ 26 ਜਨਵਰੀ 1976 ਨੂੰ ਹਰਭਜਨ ਸਿੰਘ ਨੂੰ ਮਹਾਵੀਰ ਚੱਕਰ ਦੇ ਨਾਲ ਸਨਮਾਨਿਤ ਕੀਤਾ। ਆਰਮੀ ਉਨ੍ਹਾਂ ਦੀ ਤਨਖਾਹ ਹਰ ਮਹੀਨੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਭੇਜਦੀ ਸੀ ਅਤੇ ਉਨ੍ਹਾਂ ਦੀ ਯਾਦ ਵਿੱਚ ਇੱਕ ਗੁਰਦੁਆਰਾ ਬਣਾਇਆ ਗਿਆ ਜਿਸ ਵਿੱਚ ਅੱਜ ਵੀ ਉਨ੍ਹਾਂ ਨੂੰ ਯਾਦ ਕਰਨ ਅਤੇ ਰਾਸ਼ਟਰੀ ਗਾਣ ਗਾਉਣ ਲਈ ਆਉਂਦੇ ਹਨ। ਹਰਭਜਨ ਸਿੰਘ ਯੂ ਕੇ ਸਿਪਾਹੀ ਰੈਂਕ ਦੇ ਵਿੱਚ ਰਹਿੰਦੇ ਹੋਏ ਰੱਬ ਨੂੰ ਪਿਆਰੇ ਹੋਏ, ਆਰਮੀ ਉਨ੍ਹਾਂ ਦੀ ਪ੍ਰਮੋਸ਼ਨ ਕਰਦੀ ਰਹੀ। ਉਨ੍ਹਾਂ ਨੂੰ ਹਰ ਸਾਲ ਛੁੱਟੀ ਦਿੱਤੀ ਜਾਂਦੀ ਅਤੇ ਹਰੇਕ ਸਾਲ ਦੋ ਫੌਜੀ ਉਨ੍ਹਾਂ ਦਾ ਸਮਾਂ ਉਨ੍ਹਾਂ ਦੇ ਪਿੰਡ ਕੂਕਾ ਜ਼ਿਲ੍ਹਾ ਕਪੂਰਥਲੇ ਵਿਖੇ ਲੈ ਕੇ ਜਾਂਦੇ।

ਪੰਜਾਬ ਦੇ ਇਹ ਸਾਬਕਾ ਮੰਤਰੀ ਨਹੀ ਰਹੇ

ਪੰਜਾਬ ਵਿਧਾਨ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਹਨ ਜਿਸ ਕਾਰਨ ਪੰਜਾਬ ਦੀ ਰਾਜਨੀਤੀ ਦੇ ਵਿਚ ਕਾਫੀ ਹਲਚਲ ਹੋ ਰਹੀ ਹੈ। ਇਸ ਲਈ ਮੌਜੂਦਾ ਸਮੇ ਵਿਚ ਹਰ ਇਕ ਵਿਅਕਤੀ ਦੀ ਨਿਗ੍ਹਾ ਹੁਣ ਰਾਜਨੀਤਿਕ ਪਾਰਟੀਆਂ ਅਤੇ ਰਾਜਨੀਤਕ ਨੇਤਾਵਾਂ ਤੇ ਟਿਕੀ ਹੋਈ ਹੈ। ਜਿਸ ਦੇ ਚਲਦਿਆ ਰਾਜਨੀਤਿਕ ਪਾਰਟੀਆਂ ਨਾਲ ਸਬੰਧਿਤ ਬਹੁਤ ਸਾਰੀਆਂ ਚੰਗੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ ਅਤੇ ਕੁਝ ਮਨਹੂਸ ਖਬਰ ਸਾਹਮਣੇ ਆ ਰਹੀਆਂ ਹਨ। ਇਸੇ ਤਰ੍ਹਾਂ ਹੁਣ ਰਾਜਨੀਤਿਕ ਹਲਕਿਆਂ ਤੋਂ ਅਜਿਹੀ ਹੀ ਮਨਹੂਸ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਦੇ ਰਾਜਨੀਤਿਕ ਹਲਕਿਆਂ ਨੇ ਵਿਚ ਸੋਗ ਹੈ। ਦੱਸ ਦੇਈਏ ਕਿ ਇਹ ਖ਼ਬਰ ਵਿਧਾਨ ਸਭਾ ਹਲਕਾ ਨਥਾਣਾ ਤੋਂ ਸਾਹਮਣੇ ਆ ਰਹੀ ਹੈ ਜਿਥੇ ਵਿਧਾਨ ਸਭਾ ਹਲਕਾ ਨਥਾਣਾ ਤੋਂ ਵਿਧਾਇਕ ਅਤੇ ਮੰਤਰੀ ਗੁਲਜ਼ਾਰ ਸਿੰਘ ਜਿੰਦਗੀ ਦੀ ਦੌੜ ਵਿੱਚੋ ਹਰ ਗਏ ਤੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਿਛਲੇ ਕੁਝ ਸਮੇਂ ਤੋਂ ਗੁਲਜ਼ਾਰ ਸਿੰਘ ਠੀਕ ਨਹੀ ਸਨ ਪਰ ਹੁਣ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਨੇ ਆਖਰੀ ਸਾਹ ਲਈ। ਦੱਸ ਦੇਈਏ ਕਿ ਗੁਲਜ਼ਾਰ ਸਿੰਘ ਚੰਡੀਗੜ੍ਹ ਵਿੱਚ ਪਿਛਲੇ ਲੰਬੇ ਸਮੇਂ ਤੋਂ ਰਹਿ ਰਹੇ ਸਨ।। ਦੱਸ ਦਈਏ ਕਿ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਹੁਣ ਗੁਲਜ਼ਾਰ ਸਿੰਘ ਦਾ ਅੰਤਿਮ ਰਸਮਾਂ ਵੀ ਚੰਡੀਗੜ੍ਹ ਵਿੱਚ ਹੀ ਕੀਤਾ ਜਾਵੇਗਾ। ਦੱਸ ਦੇਈਏ ਕਿ ਗੁਲਜ਼ਾਰ ਸਿੰਘ ਦੋ ਵਾਰ ਚੋਣ ਜਿੱਤ ਕੇ ਵਿਧਾਨ ਸਭਾ ਹਲਕਾ ਨਥਾਣਾ ਵਿਚ ਤੋਂ ਵਿਧਾਇਕ ਅਤੇ ਮੰਤਰੀ ਰਹਿ ਚੁਕੇ ਹਨ 1980 ਵਿੱਚ ਪਹਿਲੀ ਵਾਰ ਨਥਾਣਾ ਰਾਖਵੇਂ ਹਲਕੇ ਤੋਂ ਵਿਧਾਇਕ ਬਣੇ ਅਤੇ ਉਹ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ 1980 ਤੋਂ 1985 ਤਕ ਰਹੇ ਹਨ।। ਦੱਸ ਦੇਈਏ ਕਿ 1980 ਵਿਚ ਵਿਧਾਇਕ ਰਹਿਣ ਤੋਂ ਬਾਅਦ ਉਨ੍ਹਾਂ ਨੇ ਸਾਬਕਾ ਵਿਧਾਇਕ ਅਕਾਲੀ ਦਲ ਦੇ ਉਮੀਦਵਾਰ ਜਸਮੇਲ ਸਿੰਘ ਨੂੰ 1992 ਵਿੱਚ ਹਰਾਇਆ ਸੀ। ਦੱਸ ਦੇਈਏ ਕਿ ਉਹ ਲੋਕ ਨਿਰਮਾਣ ਵਿਭਾਗ ਦੇ ਕੈਬਨਿਟਮੰਤਰੀ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਸਰਕਾਰ ਵਿੱਚ ਰਹੇ ਹਨ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਵਿਧਾਨ ਸਭਾ ਹਲਕਾ ਨਥਾਣਾ ਭੁੱਚੋ ਮੰਡੀ ਦੇ ਵਿਕਾਸ ਵਿਚ ਗੁਲਜ਼ਾਰ ਸਿੰਘ ਦਾ ਵੱਡਾ ਯੋਗਦਾਨ ਰਿਹਾ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ।

error: Content is protected !!