ਨਵਜੋਤ ਸਿੱਧੂ ਬਾਰੇ ਆਈ ਵੱਡੀ ਖਬਰ

ਆਖਿਰਕਾਰ ਓਹ ਸਮਾਂ ਆ ਗਿਆ ਹੈ ਜਦੋਂ ਪੰਜਾਬ ਦਾ ਹਰ ਇਕ ਇਨਸਾਨ ਨਵਜੋਤ ਸਿੰਘ ਸਿੱਧੂ ਦੀ ਚੁੱ ਪੀ ਨੂੰ ਬਦਲਣਾ ਚਾਹੁੰਦੇ ਸਨ ਤੇ ਹੁਣ ਨਵਜੋਤ ਸਿੰਘ ਸਿੱਧੂ ਮੈਦਾਨ ਦੇ ਵਿੱਚ ਆਏ ਹਨ ਤੇ ਖੇਤੀ ਬਿੱਲਾ ਨੂੰ ਲੈਅ ਕੇ ਲਗਾਤਰ ਕਿਸਾਨਾ ਦੇ ਨਾਲ ਡੱਟੇ ਹੋਏ ਨੇ । ਇਹਨਾ ਅੰਦੋਲਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਵਲੋ ਵਧ ਚੜ ਕੇ ਹਿੱਸਾ ਲਿਆ ਜਾ ਰਿਹਾ ਹੈ ਤੇ ਓਹ ਸਿੱਧਾ ਕੇਂਦਰ ਸਰਕਾਰ ਨੂੰ ਲਲਕਾਰ ਰਹੇ ਨੇ । ਕਿਹਾ ਜਾ ਰਿਹਾ ਹੈ ਕਿ ਇਸ ਸਾਰੇ ਅੰਦੋਲਨ ਦੇ ਵਿੱਚ ਕਾਗਰਸ ਦਾ ਕੋਈ ਵੀ ਲੀਡਰ ਨਹੀਂ ਸੀ।ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦਾ ਮੰਨਿਆਂ ਹੋਇਆ ਚਿਹਰਾ ਹੈ ਜੋ ਨਵਜੋਤ ਸਿੰਘ ਸਿੱਧੂ ਇਸ ਸਮੇਂ ਪੰਜਾਬ ਦੇ ਸਭ ਤੋਂ ਮੋਹਰੀ ਲੀਡਰਾਂ ਵਿੱਚੋਂ ਇੱਕ ਹੈ। ਜਿਸ ਦੀ ਪੰਜਾਬ ਚ ਵੱਡੀ ਪਛਾਣ ਬਣ ਚੁੱਕੀ ਹੈ।ਨਵਜੋਤ ਸਿੰਘ ਸਿੱਧੂ ਆਪ ਹੀ ਆਪਣੀ ਗੱਡੀ ਦੇ ਵਿੱਚ ਸਵਾਰ ਹੋ ਕੇ ਉਹਨਾ ਕਿਸਾਨਾ ਦੇ ਹੱਕ ਚ ਦਿੱਲੀ ਜਾਣ ਲਈ ਤਿਆਰ ਹੋ ਗਏ ਨੇ ਤੇ ਲਗਾਤਰ ਇਹ ਸੰਘਰਸ ਜਾਰੀ ਹੈ। ਓਹਨਾ ਨੇ ਇਹ ਸਾਫ਼ ਸਾਫ਼ ਕਹਿ ਦਿੱਤਾ ਹੈ ਕਿ ਜੇਕਰ ਮੋਦੀ ਸਰਕਾਰ ਇਹਨਾ ਕਾਲੇ ਕਨੂੰਨ ਨੂੰ ਰੱਦ ਨਹੀ ਕਰੇਗੀ ਤਾਂ ਕਿਸਾਨ ਆਪਣੇ ਹੀ ਖੇਤਾਂ ਦੇ ਵਿੱਚ ਮਜ਼ਦੂਰ ਬਨ ਕੇ ਰਹਿ ਜਾਵੇਗਾ।ਓਹਨਾ ਨੇ ਇਹ ਵੀ ਕਿਹਾ ਕਿ ਕਿਸਾਨੀ ਮੇਰੀ ਜਿੰਦਗੀ ਹੈ ਤੇ ਕਿਸਾਨੀ ਨਾ ਰਹੀ ਇਨਸਾਨ ਦਾ ਕੋਈ ਫਾਇ ਦਾ ਨਹੀਂ ਇਸ ਦੁਨੀਆਂ ਤੇ ਰਹਿਣ ਦਾ। ਹੋਰ ਜਿਆਦਾ ਜਾਣਕਾਰੀ ਲਈ ਥੱਲੇ ਦਿੱਤੇ ਗਏ ਲਿੰਕ ਤੇ ਕਲਿਕ ਕਰੋ। ਸਤਿ ਸ੍ਰੀ ਆਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਇਸ ਫੇਸਬੁੱਕ ਪੇਜ ਤੇ ਜੇਕਰ ਤੁਸੀ ਸਾਡੇ ਪੇਜ ਨੂੰ ਲਾਈਕ ਨਹੀਂ ਕੀਤਾ ਹੈ ਤੇ ਜਲਦੀ ਤੋਂ ਜਲਦੀ ਪੇਜ ਨੂੰ ਲਾਈਕ ਕਰੋ। ਅੱਸੀ ਇਸ ਖ਼ਬਰ ਦੀ ਕਿਸੇ ਵੀ ਤਰ੍ਹਾਂ ਦੀ ਪੁਸ਼ਟੀ ਨਹੀਂ ਕਰਦੇ ਇਹ ਸਾਨੂੰ YouTube ਦੇ ਇਕ ਨਿੱਜੀ ਚੈਨਲ ਤੋਂ ਪ੍ਰਾਪਤ ਹੋਈ ਹੈ।

ਇਸ ਮੰਤਰੀ ਬਾਰੇ ਆਈ ਵੱਡੀ ਖਬਰ

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਵੀ ਕਰੋਨਾ ਦੀ ਪਕੜ ‘ਚ ਆ ਗਏ ਹਨ। ਉਨ੍ਹਾਂ ਨੇ ਇਸ ਗੱਲ ਦੀ ਜਾਣਕਾਰੀ ਖ਼ੁਦ ਟਵੀਟ ਕਰ ਕੇ ਦਿੱਤੀ ਹੈ। ਉਨ੍ਹਾਂ ਨੂੰ ਅੰਬਾਲਾ ਕੈਂਟ ਦੇ ਸਿਵਲ ਹੌਸਪੀਟਲ ‘ਚ ਲਿਜਾਇਆ ਗਿਆ ਹੈ। ਵਿਜ ਨੇ ਪਿਛਲੇ ਕੁਝ ਦਿਨਾਂ ‘ਚ ਉਨ੍ਹਾਂ ਨੂੰ ਮਿਲਣ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਕਰੋਨਾ ਦਾ ਟੈਸਟ ਕਰਵਾਉਣ ਦੱਸਣਯੋਗ ਹੈ ਕਿ ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਕਰੋਨਾ ਵੈਕਸੀਨ ਦੇ ਤੀਜੇ ਪੜਾਅ ਦੇ ਟ੍ਰਾਇਲ ‘ਚ ਬਤੌਰ ਵਲੰਟੀਅਰ ਵੈਕਸੀਨ ਲਗਵਾਉਣ ਵਾਲੇ ਵਿਸ਼ਵ ਦੇ ਪਹਿਲੇ ਮੰਤਰੀ ਬਣੇ ਹਨ। ਰੋਹਤਕ ਪੀ.ਜੀ.ਆਈ. ਦੇ ਐਕਸਪਰਟ ਡਾਕਟਰਾਂ ਦੀ ਨਿਗਰਾਨੀ ‘ਚ ਅੰਬਾਲਾ ਛਾਉਣੀ ਦੇ ਸਿਵਲ ਹਸਪ ਤਾਲ ‘ਚ ਅਨਿਲ ਵਿਜ ਨੂੰ ਟੀਕਾ ਲਗਾਇਆ ਗਿਆ ਸੀ। ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਸਾਨ ਅੰਦੋਲਨ ਉਤੇ ਸਵਾਲ ਚੁੱਕੇ ਹਨ। ਵਿਜ ਨੇ ਕਿਹਾ ਹੈ ਕਿ ਕਿਸਾਨ ਅੰਦੋਲਨ ਇਸ ਲਈ ਕਰ ਰਹੇ ਹਨ ਕਿ ਸਰਕਾਰ ਉਨ੍ਹਾਂ ਦੀ ਗੱਲ ਸੁਣੇ ਪਰ ਹਣ ਸਰਕਾਰ ਉਨ੍ਹਾਂ ਨੂੰ ਗੱਲਬਾਤ ਲਈ ਸੱਦਾ ਦੇ ਰਹੀ ਹੈ ਤਾਂ ਕਿਸਾਨ ਗੱਲ ਨਹੀਂ ਕਰ ਰਹੇ, ਇਸ ਦਾ ਮਤਲਬ ਹੈ ਕਿ ਮਕਸਦ ਕੁਝ ਹੋਰ ਹੀ ਹੈ। ਕਿਸਾਨ ਕਹਿ ਰਹੇ ਹਨ ਕਿ ਸਾਡਾ ਅੰਦੋਲਨ ਸਿਰਫ 3 ਖੇਤੀ ਕਾਨੂੰਨਾਂ ਦੇ ਉਲਟ ਹੈ, ਇਹ ਤਿੰਨੋ ਕਾਨੂੰਨ ਪੂਰੇ ਭਾਰਤ ਲਈ ਹਨ ਪਰ 36 ਸੂਬਿਆਂ ਵਿਚੋਂ ਸਿਰਫ ਪੰਜਾਬ ਦੇ ਕਿਸਾਨ ਹੀ ਰੋਸ ਕਿਉਂ ਕਰ ਰਹੇ ਹਨ? ਇਹ ਰਾਜਨੀਤਿਕ ਮਕਸਦ ਕਾਰਨ ਚੱਲ ਰਿਹਾ ਅੰਦੋਲਨ ਹੈ, ਕਿਸਾਨਾਂ ਨਾਲ ਕੁਝ ਲੈਣਾ ਦੇਣਾ ਨਹੀਂ ਹੈ। ਇਹ ਰਾਜਨੀਤਿਕ ਤੌਰ ‘ਤੇ ਪ੍ਰੇਰਿਤ ਲੋਕ ਹਨ ਜਿਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਤਿਆਰ ਕਰਕੇ ਭੇਜਿਆ ਹੈ। ਇਹ ਤਿਆਰੀ ਆਉਣ ਵਾਲੀਆਂ ਪੰਜਾਬ ਚੋਣਾਂ ਲਈ ਅਮਰਿੰਦਰ ਸਿੰਘ ਦੀ ਤਰਫੋਂ ਕੀਤੀ ਜਾ ਰਹੀ ਹੈ।।

ਜਸਟਿਨ ਟਰੂਡੋ ਨੇ ਦਿੱਤਾ ਮੋਦੀ ਨੂੰ ਜਵਾਬ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਵਾਰ ਫੇਰ ਕਿਹਾ ਹੈ ਕਿ ਉਹ ਸ਼ਾਂਤਮਈ ਪਯਦਰਸ਼ਨ ਦੇ ਹੱਕ ਵਿੱਚ ਹਮੇਸ਼ਾ ਨਾਲ ਰਹਿਣਗੇ।ਉਹਨਾਂ ਇੱਕ ਪ੍ਰੈਸ ਕਾਂਨਫਰੰਸ ਨੂੰ ਸੰਬੋਧਿਤ ਕਰੇਦ ਹੋਏ ਬਿਆਨ ਦਿੱਤਾ ਕਿ ਦੁਨੀਆ ਵਿੱਚ ਕੀਤੇ ਵੀ ਜੇ ਸ਼ਾਂਤਮਈ ਅੰਦੋ ਲਨ ਹੁੰਦਾ ਹੈ ਤਾਂ ਕੈਨੇਡਾ ਹਮੇਸ਼ਾ ਉਸਦੀ ਹਿਮਾਇਤ ਕਰੇਗਾ। ਦੱਸ ਦੇਈਏ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਿਸਾਨ ਅੰਦੋਲਨ ਸਬੰਧੀ ਕੀਤੀ ਟਿੱਪਣੀ ਤੇ ਨਵੀਂ ਦਿੱਲੀ ਸਥਿਤ ਕੈਨੇਡੀਅਨ ਹਾਈ ਕਮਿਸ਼ਨਰ ਨੂੰ ਸ਼ੁੱਕਰਵਾਰ ਨੂੰ ਵਿਦੇਸ਼ ਮੰਤਰਾਲੇ ਨੇ ਤਲਬ ਕੀਤਾ ਸੀ।ਟਰੂਡੋ ਨੇ ਕਿਹਾ ਕੈਨੇਡਾ ਪੂਰੀ ਦੁਨੀਆ ਵਿੱਚ ਮਨੁਖੀ ਅਧਿਕਾਰਾਂ ਅਤੇ ਸ਼ਾਂਤ ਮਈ ਪਰਦਰਸ਼ਨ ਲਈ ਹਮੇਸ਼ਾ ਖੜਾ ਰਹੇਗਾ। ਮੰਤਰਾਲੇ ਨੇ ਹਾਈ ਕਮਿਸ਼ਨਰ ਨੂੰ ਕਿਹਾ ਸੀ ਕਿ ਭਾਰਤੀ ਕਿਸਾਨਾਂ ਨਾਲ ਜੁੜੇ ਮੁੱਦਿਆਂ ‘ਤੇ ਕੈਨੇਡਾ ਦੇ ਪ੍ਰਧਾਨ ਮੰਤਰੀ, ਕੁਝ ਕੈਬਨਿਟ ਮੰਤਰੀਆਂ ਤੇ ਸੰਸਦ ਮੈਂਬਰਾਂ ਦੀਆਂ ਟਿੱਪਣੀਆਂ ਸਾਡੇ ਅੰਦਰੂਨੀ ਮਾਮਲਿਆਂ ਵਿਚ ਦਖਲਅੰਦਾਜ਼ੀ ਹੈ, ਇਸ ਨੂੰ ਬਿਲਕੁਲ ਸਵੀਕਾਰ ਨਹੀਂ ਕੀਤਾ ਜਾਵੇਗਾ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਦੇ ਕਿਸਾਨਾਂ ਦੀ ਕਾਰਗੁਜ਼ਾਰੀ ‘ਤੇ ਟਿੱਪਣੀ ਕੀਤੀ ਸੀ। ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਕਨੈਡਾ ਹਮੇਸ਼ਾ ਸ਼ਾਂਤਮਈ ਪ੍ਰਦਰਸ਼ਨਾਂ ਦੇ ਅਧਿਕਾਰਾਂ ਦੀ ਰਾਖੀ ਲਈ ਖੜ੍ਹਾ ਰਹੇਗਾ। ਉਨ੍ਹਾਂ ਆਪਣੇ ਬਿਆਨ ਵਿੱਚ ਭਾਰਤੀ ਕਿਸਾਨਾਂ ਦਾ ਸਮਰਥਨ ਕਰਦਿਆਂ ਕਿਹਾ ਕਿ ਦੇਸ਼ ਵਿੱਚ ਸਥਿਤੀ ਚਿੰਤਾ ਜਨਕ ਹੈ।ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਮਗਰੋਂ ਭਾਰਤ ਸਰਕਾਰ ਨੇ ਇਤ ਰਾਜ਼ ਜਤਾਇਆ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ, “ਅਸੀਂ ਭਾਰਤ ਦੇ ਕਿਸਾਨਾਂ ਨਾਲ ਸਬੰਧਤ ਕੈਨੇਡੀਅਨ ਨੇਤਾਵਾਂ ਦੀਆਂ ਕੁਝ ਗਲਤ ਜਾਣਕਾਰੀ ਵਾਲੀਆਂ ਟਿੱਪਣੀਆਂ ਵੇਖੀਆਂ ਹਨ। ਇਹ ਅਣਅਧਿਕਾਰਤ ਹਨ ਖ਼ਾਸਕਰ ਜਦੋਂ ਅੰਦਰੂਨੀ ਮਾਮਲਿਆਂ ਨਾਲ ਸਬੰਧਤ ਹੋਣ ਖਾਸਕਰ ਇੱਕ ਲੋਕਤੰਤਰੀ ਦੇਸ਼ ਲਈ। ਇਹ ਚੰਗਾ ਹੈ ਕਿ ਰਾਜਨੀਤਕ ਉਦੇਸ਼ਾਂ ਲਈ ਕੂਟਨੀਤਕ ਗੱਲਬਾਤ ਨੂੰ ਗਲ਼ਤ ਢੰਗ ਨਾਲ ਪੇਸ਼ ਨਾ ਕੀਤਾ ਜਾਵੇ।”

ਦੁਨੀਆਂ ਤੋਂ ਹੋਈ ਪੰਜਾਬ ਲਈ ਵੱਡੀ ਖਬਰ

ਦੱਸ ਦਈਏ ਕਿ ਇਹ ਕਿਸਾਨੀ ਮੋਰਚਾ ਦਿਨੋ-ਦਿਨ ਵੱਡਾ ਰੂਪ ਧਾਰਨ ਕਰ ਰਿਹਾਂ ਹੈ। ਦੱਸ ਦਈਏ ਕਿ ਪੰਜਾਬ ਦੇ ਕਿਸਾਨਾਂ ਪੂਰੀ ਦੁਨੀਆ ਤੋਂ ਸਪੋਰਟ ਹੋਣ ਲੱਗੀ ਹੈ ਖਾਸਕਰਕੇ ਬਾਹਰਲੇ ਮੁਲਕਾਂ ਜਿਸ ਤਰ੍ਹਾਂ ਇੰਗਲੈਂਡ ਅਮਰੀਕਾ ਕਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਦੇਸ਼ਾਂ ਵਿੱਚੋਂ। ਦੱਸ ਦਈਏ ਕਿ ਦੁਬਈ ਦੇ ਰਾਜਕੁਮਾਰ ਨੇ ਖੁੱਲ੍ਹ ਕੇ ਪੰਜਾਬ ਦੇ ਕਿਸਾਨਾਂ ਦੀ ਮੱਦਦ ਦਾ ਐਲਾਨ ਕੀਤਾ ਹੈ ਇਸ ਤਰ੍ਹਾਂ ਹੀ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਵੀ ਰੱਜ ਕੇ ਕਿਸਾਨਾਂ ਦੀ ਹਮਾਇਤ ਕੀਤੀ ਹੈ। ਦੱਸ ਦਈਏ ਕਿ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਨੇ ਕਿਸਾਨਾਂ ਦਾ ਸਮਰਥਨ ਕੀਤਾ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਸਿੱਖਾਂ ਦੇ ਮਨਪਸੰਦ ਆਗੂ ਤੇ ਲੀਡਰ ਜਸਟਿਨ ਟਰੂਡੋ ਨੇ ਵੀ ਪੰਜਾਬ ਦੇ ਕਿਸਾਨਾਂ ਨੂੰ ਆਪਣਾ ਸਮਰਥਨ ਦਿੱਤਾ ਹੈ ਜਿਸ ਤੋਂ ਬਾਅਦ ਭਾਰਤ ਦਾ ਵਿਦੇਸ਼ ਮੰਤਰਾਲਾ ਖਫਾ ਹੈ। ਦੱਸ ਦਈਏ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਿਸਾਨ ਅੰਦੋਲਨ ਸਬੰਧੀ ਕੀਤੀ ਟਿੱਪਣੀ ਤੇ ਭਾਰਤ ਕਾਫ਼ੀ ਔਖਾ ਹੋ ਗਿਆ ਹੈ। ਨਵੀਂ ਦਿੱਲੀ ਸਥਿਤ ਕੈਨੇਡੀਅਨ ਹਾਈ ਕਮਿਸ਼ਨਰ ਨੂੰ ਸ਼ੁੱਕਰਵਾਰ ਨੂੰ ਵਿਦੇਸ਼ ਮੰਤਰਾਲੇ ਨੇ ਤਲਬ ਕੀਤਾ ਹੈ। ਮੰਤਰਾਲੇ ਨੇ ਹਾਈ ਕਮਿਸ਼ਨਰ ਨੂੰ ਕਿਹਾ ਹੈ ਕਿ ਭਾਰਤੀ ਕਿਸਾਨਾਂ ਨਾਲ ਜੁੜੇ ਮੁੱਦਿਆਂ ‘ਤੇ ਕੈਨੇਡਾ ਦੇ ਪ੍ਰਧਾਨ ਮੰਤਰੀ, ਕੁਝ ਕੈਬਨਿਟ ਮੰਤਰੀਆਂ ਤੇ ਸੰਸਦ ਮੈਂਬਰਾਂ ਦੀਆਂ ਟਿੱਪਣੀਆਂ ਸਾਡੇ ਅੰਦਰੂਨੀ ਮਾਮਲਿਆਂ ਵਿਚ ਦਖਲਅੰਦਾਜ਼ੀ ਹਨ, ਇਸ ਨੂੰ ਬਿਲਕੁਲ ਸਵੀਕਾਰ ਨਹੀਂ ਕੀਤਾ ਜਾਵੇਗਾ। ਵਿਦੇਸ਼ ਮੰਤਰਾਲੇ ਨੇ ਕਿਹਾ, “ਜੇ ਅਜਿਹੀਆਂ ਟਿੱਪਣੀਆਂ ਜਾਰੀ ਰਹਿੰਦੀਆਂ ਹਨ ਤਾਂ ਇਸ ਦਾ ਭਾਰਤ ਤੇ ਕੈਨੇਡਾ ਦੇ ਸਬੰਧਾਂ ਉੱਤੇ ਭਾਰੀ ਨੁਕਸਾਨਦੇਹ ਪ੍ਰਭਾਵ ਪਵੇਗਾ। ਇਨ੍ਹਾਂ ਟਿੱਪਣੀਆਂ ਨੇ ਕੈਨੇਡਾ ਵਿੱਚ ਸਾਡੇ ਹਾਈ ਕਮਿਸ਼ਨ ਤੇ ਕੌਂਸਲੇਟਾਂ ਦੇ ਸਾਹਮਣੇ ਗਤੀਵਿਧੀਆਂ ਦੀਆਂ ਮੀਟਿੰਗਾਂ ਨੂੰ ਉਤਸ਼ਾਹਤ ਕੀਤਾ ਹੈ ਜੋ ਸੁਰੱਖਿਆ ਦੇ ਮੁੱਦੇ ‘ਤੇ ਸਵਾਲ ਖੜ੍ਹੇ ਕਰਦੇ ਹਨ। ਅਸੀਂ ਉਮੀਦ ਕਰਦੇ ਹਾਂ ਕਿ ਕੈਨੇਡੀਅਨ ਸਰਕਾਰ ਭਾਰਤੀ ਨੀਤੀ ਅਮਲੇ ਦੀ ਸੁਰੱਖਿਆ ਨੂੰ ਯਕੀਨੀ ਕਰੇ।” ਤੁਹਾਨੂੰ ਦੱਸ ਦੇਈਏ ਕੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਦੇ ਕਿਸਾਨਾਂ ਦੀ ਕਾਰਗੁਜ਼ਾਰੀ ‘ਤੇ ਟਿੱਪਣੀ ਕੀਤੀ ਸੀ। ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਕਨੈਡਾ ਹਮੇਸ਼ਾ ਸ਼ਾਂਤਮਈ ਦੇ ਅਧਿਕਾਰਾਂ ਦੀ ਰਾਖੀ ਲਈ ਖੜ੍ਹਾ ਰਹੇਗਾ। ਉਨ੍ਹਾਂ ਆਪਣੇ ਬਿਆਨ ਵਿੱਚ ਭਾਰਤੀ ਕਿਸਾਨਾਂ ਦਾ ਸਮਰਥਨ ਕਰਦਿਆਂ ਕਿਹਾ ਕਿ ਦੇਸ਼ ਵਿੱਚ ਸਥਿਤੀ ਫਿਕਰ ਵਾਲੀ ਹੈ।।।

ਹੁਣੇ ਆਈ ਦਿੱਲੀ ਤੋਂ ਇਹ ਵੱਡੀ ਖਬਰ

ਕਿਸਾਨ ਅੰਦੋਲਨ ਤੇ ਸੁਪਰੀਮ ਕੋਰਟ ਵਿੱਚ ਪਟੀਸ਼ਨਾ ਦਾਇਰ ਕੀਤੀ ਗਈ ਹੈ। ਪਟੀਸ਼ਨ ਵਿੱਚ ਕਿਸਾਨ ਐਂਡਲਨ ਨੂੰ ਹਟਾਉਣ ਦੀ ਮੰਗ ਕੀਤੀ ਗਈ। ਰਿਸ਼ਭ ਸ਼ਰਮਾ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ਵਿੱਚ ਕਰੋਨਾ ਦੇ ਰਿਸਕ ਦੇ ਮੱਦੇਨਜ਼ਰ ਦਿੱਲੀ ਐਨਸੀਆਰ ਵਿੱਚ ਕਿਸਾਨੀ ਪ੍ਰਦਰ ਸ਼ਨ ਨੂੰ ਹਟਾਉਣ ਦੀ ਮੰਗ ਕੀਤੀ ਗਈ ਸੀ। ਪਟੀਸ਼ਨ ਵਿਚ ਸਬੰਧਤ ਅਥਾਰਟੀ ਨੂੰ ਦਿੱਲੀ ਦੀਆਂ ਸਾਰੀਆਂ ਸਰਹੱਦਾਂ ਖੋਲ੍ਹਣ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ। ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਦਿੱਤੀ ਜਗ੍ਹਾ ਨੂੰ ਤਬਦੀਲ ਕਰਨ ਲਈ ਸਬੰਧਤ ਅਥਾਰਟੀ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਇਕੱਠੇ ਹੋਣ ਕਾਰਨ ਕਮਿਊਨਿਟੀ ਦੇ ਕਰੋਨਾ ਫੈਲਣ ਦਾ ਰਿਸਕ ਵੱਧ ਗਿਆ ਹੈ, ਇਸ ਲਈ ਉਨ੍ਹਾਂ ਨੂੰ ਤੁਰੰਤ ਹਟਾ ਦਿੱਤਾ ਜਾਣਾ ਚਾਹੀਦਾ ਹੈ। ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਪਰਦਰਸ਼ਨ ਕਰ ਰਹੇ ਕਿਸਾਨਾਂ ਨੇ ਸੜਕ ਬੰਦ ਕਰ ਦਿੱਤੀ ਹੈ, ਜਿਸ ਦਾ ਅਸਰ ਐਮਰਜੈਂਸੀ ਮੈਡੀਕਲ ਸੇਵਾ’ ਤੇ ਵੀ ਪਿਆ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਲੋਕ ਦਿੱਲੀ ਦੇ ਇਕ ਵੱਡੇ ਸਰਕਾਰੀ। ਹੌਸਪੀਟਲ ਵਿਚ ਆਪਣਾ ਅਲਾਜ ਕਰਵਾਉਣ ਲਈ ਦਿੱਲੀ ਆਉਂਦੇ ਹਨ, ਜਿਸ ਵਿਚ ਦਿੱਕਤਾਂ ਆ ਰਹੀਆਂ ਹਨ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ 26 ਨਵੰਬਰ ਨੂੰ, ਦਿੱਲੀ ਪੁਲਿਸ ਨੇ ਬੁੜਾਰੀ ਨਿਰੰਕਾਰੀ ਮੈਦਾਨ ਵਿਚ ਕਿਸਾਨਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਦੀ ਆਗਿਆ ਦਿੱਤੀ ਸੀ, ਜਿਸ ਨੂੰ ਕਿਸਾਨਾਂ ਨੇ ਠੁਕਰਾ ਦਿੱਤਾ ਸੀ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

ਕੰਗਨਾ ਬਾਰੇ ਆਈ ਹੋਰ ਵੱਡੀ ਖਬਰ

ਜਿਵੇ ਕਿ ਸਬ ਨੂੰ ਪਤਾ ਹੈ ਕਿ ਬਾਲੀਵੁਡ ਦੀ ਐਕਟਰ ਕੰਗਨਾ ਨੇ ਪੰਜਾਬ ਦੀ 85 ਸਾਲਾ ਬੇਬੇ ਅਤੇ ਕਿਸਾਨਾਂ ਬਾਰੇ ਜੋ ਸ਼ਬਦਾਵਲੀ ਵਰਤੀ ਹੈ ਪਰ ਹੁਣ ਉਹ ਇਸ ਕਰਕੇ ਵੱਡੀ ਔਖ ਵਿਚ ਘਿਰਦੀ ਨਜਰ ਆ ਰਹੀ ਹੈ। ਕੰਗਨਾ ਨੂੰ ਇਕ ਤੋਂ ਬਾਅਦ ਇਕ ਨੋਟਿਸ ਜਾਰੀ ਹੋ ਰਹੇ ਨੇ। ਕੰਗਣਾ ਨੂੰ ਸਭ ਤੋਂ ਅਹਿਮ ਦਿੱਲੀ ਗੁਰਦਵਾਰਾ ਪ੍ਰਭੰਧਕ ਕਮੇਟੀ ਦਾ ਭੇਜਿਆ ਨੋਟਿਸ ਹੈ ਜਿਸ ਵਿਚ ਕੰਗਨਾ ਵਲੋਂ ਬੇਬੇ ਨੂੰ ਗਲਤ ਬੋਲਣ ਲਈ ਬਿਨਾ ਸ਼ਰਤ ਮੁਆਫੀ ਮੰਗਣ ਲਈ ਕਿਹਾ ਗਿਆ ਹੈ| ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸੋਸ਼ਲ ਮੀਡਿਆ ਤੇ ਪੋਸਟ ਪਾ ਕੇ ਦਸਿਆ ਕਿ ਅਸੀਂ ਕਦੀ ਨਹੀਂ ਸਹਿਣ ਕਰ ਸਕਦੇ ਕਿ ਕੋਈ ਸਾਡੇ ਅੰਨਦਾਤੇ ਨੂੰ ਇਹਨੀ ਗਲਤ ਸ਼ਬਦਾਵਲੀ ਬੋਲੇ। ਇਸੇ ਤਰਾਂ ਹੀ ਪੰਜਾਬ ਤੇ ਦਿੱਲੀ ਤੋਂ ਵੀ ਕੰਗਨਾ ਨੂੰ ਬਿਨਾ ਸ਼ਰਤ ਮੁਆਫੀ ਮੰਗਣ ਲਈ ਨੋਟਿਸ ਭੇਜੇ ਜਾ ਰਹੇ ਹਨ ਜਿਸ ਬਾਰੇ ਕੰਗਨਾ ਨੇ ਖੁਦ ਟਵੀਟ ਕਰਕੇ ਵੀ ਜਾਣਕਾਰੀ ਦਿਤੀ ਹੈ|ਪਰ ਇਸ ਦੇ ਨਾਲ ਹੀ ਕੰਗਨਾ ਨੇ ਇਕ ਹੋਰ ਟਵੀਟ ਕਰਕੇ ਪੰਜਾਬੀਆਂ ਨੂੰ ਬੇਨਤੀ ਕੀਤੀ ਹੈ ਕਿ ਮੈਂ ਵੀ ਕਿਸਾਨਾਂ ਦੇ ਨਾਲ ਹਾਂ ਅਤੇ ਸਰਕਾਰ ਤੁਹਾਡੀਆਂ ਦਿੱਕਤਾਂ ਨੂੰ ਜਲਦੀ ਦੂਰ ਕਰੇਗੀ। ਪੰਜਾਬ ਦੇ ਕਿਸਾਨਾਂ ਤੇ ਲੋਕਾਂ ਲਈ ਮੇਰੇ ਦਿਲ ਵਿਚ ਇਕ ਖਾਸ ਜਗਾ ਹੈ। ਕਲ ਸਾਰਾ ਦਿਨ ਟਵਿਟਰ ਤੇ ਦਿਲਜੀਤ ਤੇ ਕੰਗਨਾ ਵਿਚ ਸ਼ਬਦ ਦੀ ਵਾਰ ਰਹੀ ਜਿਸ ਵਿਚ ਦੋਨਾਂ ਨੂੰ ਲੋਕਾਂ ਨੇ ਸਪੋਰਟ ਕੀਤਾ ਪਰ ਦਿਲਜੀਤ ਨੂੰ ਇਸ ਮਾਮਲੇ ਵਿਚ ਲੋਕਾਂ ਦਾ ਜ਼ਿਆਦਾ ਪਿਆਰ ਮਿਲ ਰਿਹਾ ਕਿਓਂਕਿ ਉਸਨੇ ਕੰਗਨਾ ਵਲੋਂ ਦਿਲਜੀਤ ਤੇ ਵਰਤੀ ਘ ਟੀ ਆ ਸ਼ਬਦਾਵਲੀ ਦਾ ਜਵਾਬ ਵੀ ਚੰਗੇ ਸ਼ਬਦਾਂ ਵਿਚ ਦਿੱਤਾ| ਇਸ ਦੇ ਨਾਲ ਹੀ ਦਸ ਦੇਈਏ ਕਿ ਰਾਤੋ ਰਾਤ ਦਿਲਜੀਤ ਦੇ 20 ਲਖ ਦੇ ਕਰੀਬ ਫਾਲੋਵਰ ਵੀ ਵੱਧ ਗਏ ਹਨ | ਪਹਿਲਾ ਦਿਲਜੀਤ ਦੇ 4M ਫਾਲੋਵਰ ਸਨ ਜੋ ਰਾਤੋ ਰਾਤ 2 ਲਖ ਵੱਧ ਕੇ 4.2M ਹੋ ਗਏ ਹਨ|

ਦਿਲਜੀਤ ਦੁਸਾਂਝ ਬਾਰੇ ਆਈ ਤਾਜਾ ਵੱਡੀ ਖਬਰ

ਪੰਜਾਬੀ ਗਾਇਕ ਤੇ ਐਕਟਰ ਦਿਲਜੀਤ ਦੁਸਾਂਝ ਕਿਸਾਨ ਅੰਦੋਲਨ ਦਾ ਸਮਰਥਨ ਕਰਕੇ ਤੇ ਐਕਟਰਸ ਕੰਗਣਾ ਰਣੌਤ ਨੂੰ ਕਰਾਰੇ ਜਵਾਬ ਦੇਣ ਕਰਕੇ ਸੁਰਖੀਆਂ ਵਿੱਚ ਰਹੇ ਹਨ। ਦਿਲਜੀਤ ਦਾ ਪੰਜਾਬੀ ਇੰਡਸਟਰੀ ਤੋਂ ਬਾਲੀਵੁੱਡ ਤਕ ਦਾ ਸਫ਼ਰ ਕਾਫ਼ੀ ਦਿਲਚਸਪ ਹੈ। ਉਨ੍ਹਾਂ ਨੇ ਐਕਟਿੰਗ ਵਿੱਚ ਆਉਣ ਤੋਂ ਪਹਿਲਾਂ ਸਿੰਗਿੰਗ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਸ ਨੇ ਪਿਛਲੇ ਕੁਝ ਸਾਲਾਂ ਵਿੱਚ ਬਹੁਤ ਸਫਲਤਾ ਹਾਸਲ ਕੀਤੀ ਪਰ ਕੀ ਤੁਹਾਨੂੰ ਪਤਾ ਹੈ ਕਿ ਉਹ ਗਾਣੇ ਤੇ ਫਿਲਮ ਲਈ ਕਿੰਨੀ ਫੀਸ ਲੈਂਦੇ ਹਨ। ਦਿਲਜੀਤ ਨੇ ‘ਪਟਿਆਲਾ ਪੈੱਗ’, ‘5 ਤਾਰਾ’, ‘ਡੂ ਯੂ ਨੋ’ ਤੇ ‘ਲਿੰਬਰਗਿਨੀ’ ਵਰਗੇ ਬਹੁਤ ਸਾਰੇ ਸੁਪਰਹਿੱਟ ਗਾਣੇ ਗਾਏ। ਇਸ ਤੋਂ ਇਲਾਵਾ ਉਨ੍ਹਾਂ ਨੇ ਸਰਦਾਰਜੀ ਸੀਰੀਜ਼, ਜੱਟ ਐਂਡ ਜੂਲੀਅਟ ਸੀਰੀਜ਼, ‘ਅੰਬਰਸਰੀਆ’ ਤੇ ‘ਛੱੜਾ’ ਵਰਗੀਆਂ ਸੁਪਰ ਹਿੱਟ ਫਿਲਮਾਂ ਦਿੱਤੀਆਂ ਹਨ। ਸਾਲ 2019 ਵਿੱਚ ਦਿਲਜੀਤ ਦੋਸਾਂਝ ਫੋਰਬਸ 100 ਸੇਲਿਬ੍ਰਿਟੀ ਵਿੱਚ 39ਵੇਂ ਨੰਬਰ ‘ਤੇ ਰਹੇ, ਉਨ੍ਹਾਂ ਦੀ ਕਮਾਈ 36.91 ਕਰੋੜ ਰੁਪਏ ਸੀ। ਦੱਸ ਦਈਏ ਕਿ ਦਿਲਜੀਤ ਦੀ ਕੁਲ ਜਾਇਦਾਦ 115 ਕਰੋੜ ਰੁਪਏ ਹੈ। ਇੱਕ ਗਾਣੇ ਲਈ ਅੱਠ ਲੱਖ ਰੁਪਏ ‘ਉੜਦਾ ਪੰਜਾਬ’ ਦੀ ਕਾਮਯਾਬੀ ਤੋਂ ਬਾਅਦ ਦਿਲਜੀਤ ਦੁਸਾਂਝ ਨੇ ਆਪਣੀ ਫੀਸ ਵਧਾ ਕੇ 4 ਕਰੋੜ ਕਰ ਦਿੱਤੀ ਸੀ। ਇਸ ਤੋਂ ਇਲਾਵਾ, ਇੰਜਨੀਅਰ ਰਾਈਜ਼ਿੰਗ ਸਟਾਰ ਦਾ ਜੱਜ ਬਣਨ ਲਈ ਉਨ੍ਹਾਂ ਨੇ ਹਫਤੇ ਦੇ ਐਪੀਸੋਡ ਲਈ 36 ਲੱਖ 10 ਹਜ਼ਾਰ ਰੁਪਏ ਫੀਸ ਲਈ। ਇਸ ਦੇ ਨਾਲ ਹੀ ਇੱਕ ਯੂ-ਟਿਊਬ ਚੈਨਲ ਮੁਤਾਬਕ ਦਿਲਜੀਤ ਦੁਸਾਂਝ ਇੱਕ ਗਾਣੇ ਲਈ ਅੱਠ ਲੱਖ ਰੁਪਏ ਲੈਂਦੇ ਹਨ। ਗਾਣੇ ਦੀ ਇਹ ਫੀਸ ਸਾਲ 2018 ਵਿਚ ਸੀ। ਇਸ ਤੋਂ ਇਲਾਵਾ ਦਿਲਜੀਤ ਦੁਸਾਂਝ ਨੇ ਏਬੀਪੀ ਸਾਂਝਾ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਕਿਹਾ ਕਿ ਉਹ ਪੰਜਾਬੀ ਫਿਲਮਾਂ ਵਿੱਚ ਕੰਮ ਕਰਦਿਆਂ ਬਹੁਤ ਘੱਟ ਫੀਸ ਲੈਂਦੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਪੈਸੇ ਲਈ ਕੰਮ ਨਹੀਂ ਕਰਦਾ। ਜੇਕਰ ਉਹ ਪੈਸੇ ਲਈ ਕੰਮ ਕਰਦਾ ਤਾਂ ਉਹ ਨਿਰਮਾਤਾ ਬਣ ਜਾਂਦਾ। ਕਈ ਫਿਲਮਾਂ ਇੱਕ ਸਾਲ ਵਿਚ ਹੁੰਦੀਆਂ ਹਨ। ਇੱਕ ਫਿਲਮ ਨਹੀਂ ਕਰਦੀ

ਵੱਡੀ ਖਬਰ ਇਹ ਵੱਡੀ ਸ਼ਖਸ਼ੀਅਤ ਨਹੀਂ ਰਹੀ

ਮੋਗਾ ਦੇ ਜੰਮਪਲ, ਫਾਈਬਰ ਆਪਟਿਕਸ ਦੇ ਪਿਤਾਮਾ, 100 ਤੋਂ ਵੱਧ ਪੇਟੇਂਟ ਦੇ ਮਾਲਕ ਅਤੇ ਸਿੱਖ ਕਲਾਵਾਂ ਦੇ ਸਰਪ੍ਰਸਤ ਨਰਿੰਦਰ ਸਿੰਘ ਕਪਾਣੀ ਦੀ ਅੱਜ 4 ਦਸੰਬਰ ਨੂੰ 94 ਸਾਲ ਦੀ ਉਮਰ ਵਿੱਚ ਰੱਬ ਨੂੰ ਪਿਆਰੇ ਹੋ ਗਏ ਹਨ। ਡਾ. ਨਰਿੰਦਰ ਸਿੰਘ ਕਪਾਣੀ ਦੁਨੀਆਂ ਦੇ 10 ਸਭ ਤੋਂ ਪ੍ਰਸਿੱਧ ਸਿੱਖਾਂ ਵਿਚੋਂ ਇਕ ਸਨ। ਓਹਨਾ ਨੂੰ “ਫਾਈਬਰ-ਆਪਟਿਕਸ ਦਾ ਪਿਤਾ” ਦਾ ਖਿਤਾਬ ਵੀ ਹਾਸਲ ਹੈ| ਫੋਰਚੂਨ ਮੈਗਜ਼ੀਨ ਨੇ ਉਹਨਾਂ ਨੂੰ ਸੱਤ “ਅਨਸੰਗ ਹੀਰੋਜ਼” ਵਿਚੋਂ ਇਕ ਨਾਮਜ਼ਦ ਕੀਤਾ ਸੀ ਅਤੇ 22 ਨਵੰਬਰ, 1999 ਦੇ ਇਸ ਅੰਕ ਵਿਚ ਸਦੀ ਦਾ ਬਿਜ਼ਨੈੱਸਮੈਨ ਬੁਲਾਇਆ ਸੀ। ਡਾ ਕਪਾਣੀ ਦੇ ਫਾਈਬਰ ਆਪਟਿਕ ਸੰਚਾਰ, ਲੇਜ਼ਰ, ਬਾਇਓ-ਮੈਡੀਕਲ ਉਪਕਰਣ, ਸੂਰਜੀ ਊਰਜਾ ਅਤੇ ਪ੍ਰਦੂਸ਼ਣ ਨਿਗਰਾਨੀ ਬਾਰੇ ਖੋਜ ਵਿਚ 100 ਤੋਂ ਵੱਧ ਪੇਟੈਂਟ ਨੇ|ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦੇ ਕਿਹਾ ਕਿ “ਫਾਈਬਰ ਆਪਟਿਕਸ ਦੇ ਪਿਤਾ ਡਾ: ਕਪਾਣੀ ਦੇ ਦਿਹਾਂਤ ਬਾਰੇ ਸੁਣਦਿਆਂ ਬਹੁਤ ਦੁਖ ਹੋਇਆ। ਇੱਕ ਵਿਗਿਆਨੀ ਅਤੇ ਪਰਉਪਕਾਰੀ ਦੇ ਤੋਰ ਤੇ ਉਹ ਵਿਦੇਸ਼ਾਂ ਵਿੱਚ ਸਾਡੇ ਸਭ ਤੋਂ ਵੱਡੇ ਰਾਜਦੂਤਾਂ ਵਿੱਚੋਂ ਇੱਕ ਰਹੇ। ਮੈਂ ਉਹਨਾਂ ਨਾਲ ਆਪਣੀ ਲੰਬੀ ਸਾਂਝ ਦੀ ਕਦਰ ਕਰਦਾ ਹਾਂ। ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਨਾਲ ਮੇਰਾ ਤਹਿ ਦਿਲੋਂ ਦੁਖ| ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ| ਮੋਗਾ ਦੇ ਜੰਮਪਲ, ਡਾ. ਕਪਾਣੀ ਨੇ ਆਗਰਾ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਲੰਡਨ ਦੇ ਇੰਪੀਰੀਅਲ ਕਾਲਜ ਆਫ਼ ਸਾਇੰਸ ਐਂਡ ਟੈਕਨੋਲੋਜੀ ਵਿੱਚ ਆਪਟਿਕਸ ਵਿੱਚ ਤਕਨੀਕੀ ਪੜ੍ਹਾਈ ਕੀਤੀ। ਅਖੀਰ ਵਿੱਚ, ਉਹਨਾਂ’ ਨੇ ਆਪਣੀ ਡਾਕਟਰੇਟ ਲੰਡਨ ਯੂਨੀਵਰਸਿਟੀ ਤੋਂ 1955 ਵਿੱਚ ਪ੍ਰਾਪਤ ਕੀਤੀ। ਸੰਯੁਕਤ ਰਾਜ ਅਮਰੀਕਾ ਚਲੇ ਜਾਣ ਤੇ, ਉਹ ਇੱਕ ਵਿਗਿਆਨੀ ਬਣ ਕੇ ਦੁਨੀਆਂ ਦੇ ਨਕਸ਼ੇ ਤੇ ਚਮਕ ਗਏ ਸਨ। ਵਿਗਿਆਨ ਦੀ ਦੁਨੀਆ ਵਿਚ ਆਪਣੇ ਪ੍ਰਮਾਣ ਪੱਤਰ ਸਥਾਪਤ ਕਰਨ ਤੋਂ ਬਾਅਦ, ਉਹ ਆਪਣੀਆਂ ਜੜ੍ਹਾਂ ਵੱਲ ਪ੍ਰੇਰਿਤ ਹੋਇਆ| ਉਸਨੂੰ ਅਹਿਸਾਸ ਹੋਇਆ ਕਿ ਸਿੱਖ ਕਲਾ ਦੀ ਸੰਭਾਵਨਾ ਅਣਜਾਣ ਰਹਿ ਗਈ ਹੈ। ਇਸ ਉਦੇਸ਼ ਨੂੰ ਅੱਗੇ ਵਧਾਉਣ ਲਈ ਉਸਨੇ 1967 ਵਿਚ ਸਿੱਖ ਫਾਉਂਡੇਸ਼ਨ ਦੀ ਸਥਾਪਨਾ ਕੀਤੀ। ਉਸ ਨੂੰ ਕਈ ਐਵਾਰਡ ਵੀ ਮਿਲ ਚੁੱਕੇ ਹਨ, ਜਿਨ੍ਹਾਂ ਵਿਚ 1998 ਵਿਚ ਯੂਐਸਏ ਪੈਨ-ਏਸ਼ੀਅਨ ਅਮੈਰੀਕਨ ਚੈਂਬਰ ਆਫ਼ ਕਾਮਰਸ ਦਾ ਐਕਸੀਲੈਂਸ 2000 ਐਵਾਰਡ ਵੀ ਸ਼ਾਮਲ ਹੈ।

ਇਹ ਬੇਬੇ 12 ਕਿੱਲੇ ਮੋਦੀ ਨੂੰ ਦੇ ਰਹੀ ਹੈ

ਕਿਹਾ ਜਾਂਦਾ ਹੈ ਕਿ ਕੋਈ ਵੀ ਘਰ ਉਸ ਸਮੇਂ ਤੱਕ ਸੁਖੀ ਹੁੰਦਾ ਹੈ ਜਦੋਂ ਤਕ ਉਸ ਘਰ ਦਾ ਮੁਖੀਆ ਸੁਖੀ ਹੋਵੇ। ਪਰਿਵਾਰ ਦੇ ਮੁਖੀਏ ਨੂੰ ਖੁਸ਼ ਰੱਖਣ ਵਾਸਤੇ ਘਰ ਦੇ ਸਾਰੇ ਮੈਂਬਰ ਉਸ ਦੀ ਰਜ਼ਾਮੰਦੀ ਨਾਲ ਹੀ ਕੰਮ ਕਰਦੇ ਹਨ। ਤਾਂ ਜੋ ਉਹ ਕਿਸੇ ਗੱਲ ਤੋਂ ਨਾਰਾ ਜ਼ ਨਾ ਹੋ ਸਕੇ ਅਤੇ ਕੋਈ ਅਜਿਹਾ ਫੈਸਲਾ ਨਾ ਕਰ ਸਕੇ” ਜੋ ਉਨ੍ਹਾਂ ਦੇ ਹਿੱਤਾਂ ਖਿ ਲਾ ਫ ਹੋਵੇ। ਪਰ ਉੱਤਰ ਪ੍ਰਦੇਸ਼ ਦੇ ਵਿਚ ਇਕ ਅਜੀਬੋ-ਗਰੀਬ ਮਾਮਲਾ ਦੇਖਣ ਨੂੰ ਮਿਲ ਰਿਹਾ ਹੈ ਜਿਸ ਵਿੱਚ ਘਰ ਦੀ ਮੁਖੀਆ ਇੱਕ ਬਜ਼ੁਰਗ ਔਰਤ ਆਪਣੀ ਸਾਰੀ ਜ਼ ਮੀ ਨ ਪ੍ਰਧਾਨ ਮੰਤਰੀ ਦੇ ਨਾਮ ਕਰਨ ਦੀ ਜ਼ਿੱਦ ‘ਤੇ ਅੜੀ ਹੋਈ ਹੈ।ਉਸ ਦੇ ਪੁੱਤਰ ਅਤੇ ਨੂੰਹਾਂ ਪਿੰਡ ਵਾਸੀਆਂ ਦੀ ਮਦਦ ਦੇ ਨਾਲ ਉਸ ਨੂੰ ਬਹੁਤ ਸਮਝਾ ਰਹੇ ਹਨ ਪਰ ਉਹ ਨਹੀਂ ਮੰਨ ਰਹੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕਿਸ਼ਨੀ ਦੇ ਪਿੰਡ ਚਿ ਤਾ ਯ ਨ ਦਾ ਹੈ ਜਿੱਥੋਂ ਦੀ 85 ਸਾਲਾ ਬਜ਼ੁਰਗ ਮਹਿਲਾ ਕੁੰਵਿਰ ਉਰਫ ਬਿਟਨ ਦੇਵੀ ਬਾਰੇ ਇਸ ਸਮੇਂ ਇਲਾਕੇ ਦੇ ਸਾਰੇ ਲੋਕ ਚਰਚਾ ਕਰ ਰਹੇ ਹਨ। ਬਿਟਨ ਦੇਵੀ ਦੇ ਪਤੀ ਦੀ ਮੌ ਤ ਹੋ ਚੁੱਕੀ ਹੈ ਅਤੇ ਉਹ ਆਪਣੇ ਤਿੰਨ ਪੁੱਤਰ ਅਤੇ ਨੂੰਹਾਂ ਦੇ ਨਾਲ ਰਹਿੰਦੀ ਹੈ।ਅਚਾਨਕ ਹੀ ਬੁੱਧਵਾਰ ਨੂੰ ਉਹ ਤਹਿਸੀਲ ਵਿੱਚ ਪਹੁੰਚੀ ਅਤੇ ਉਥੇ ਵਕੀਲ ਕ੍ਰਿਸ਼ਨ ਪ੍ਰਤਾਪ ਸਿੰਘ ਚੌਹਾਨ ਕੋਲ ਜਾ ਕੇ ਕਹਿਣ ਲੱਗੀ ਕਿ ਮੇਰੇ ਪੁੱਤਰ ਕਿ ਢੰ ਗ ਨਾਲ ਮੇਰਾ ਖਿਆਲ ਨਹੀਂ ਰੱਖ ਰਹੇ।ਮੇਰਾ ਗੁਜ਼ਾਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਈ ਗਈ ਪੈਨ ਸ਼ਨ ਯੋਜਨਾ ਨਾਲ ਹੋ ਰਿਹਾ ਹੈ। ਮੈਂ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਸਮਾਜ ਕਾਰਜਾਂ ਤੋਂ ਪ੍ਰਸੰਨ ਹਾਂ। ਇਸ ਕਾਰਨ ਮੈਂ ਆਪਣੀ ਸਾਰੀ 12 ਬਿੱਘੇ ਜ਼ਮੀਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਕਰਨ ਆਈ ਹਾਂ।ਇਸ ਦੇ ਨਾਲ ਹੀ ਉਸ ਬਜ਼ੁਰਗ ਮਹਿਲਾ ਨੇ ਆਖਿਆ ਕਰੋ ਨਾ ਕਾਲ ਵਿੱਚ ਖੁਰਾਕ ਸਮੱਗਰੀ ਆਦਿ ਸਭ ਸਾਨੂੰ ਸਰਕਾਰ ਵੱਲੋਂ ਹੀ ਦਿੱਤਾ ਗਿਆ ਹੈ ਅਤੇ ਕਿਸਾਨ ਸਨਮਾਨ ਯੋਜਨਾ ਵਿੱਚੋਂ ਵੀ ਸਰਕਾਰ ਵੱਲੋਂ ਹੀ ਸਾਨੂੰ ਆਰ ਥਿਕ ਮਦਦ ਮਿਲੀ ਹੈ।ਕਿ ਉਹ ਇਸ ਮਾ ਮ ਲੇ ਵਿੱਚ ਜਲਦ ਬਾਜ਼ੀ ਨਾਲ ਫੈਸਲਾ ਨਾ ਕਰ। ਇਸ ਸੰਬੰਧ ਵਿਚ ਐਸ ਡੀ ਐਮ ਨੇ ਪਰਿਵਾਰਕ ਮੈਂਬਰਾਂ ਨੂੰ ਆਪਣੀ ਬਜ਼ੁਰਗ ਮਾਂ ਨੂੰ ਮਨਾਉਣ ਦੀ ਸਲਾਹ ਦਿੱਤੀ ਹੈ।

ਦੁਬਈ ਦੇ ਰਾਜੇ ਦਾ ਵੱਡਾ ਐਲਾਨ

ਦੁਬੱਈ ਉਤਰਿਆ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਦੁਬੱਈ ਦੇ ਰਾਜਾ ਮਹੰਮਦ ਸ਼ੇਖ ਬਿਨ ਰਸ਼ੀਦ ਅਲ ਮੌਕਤਾਮ ਨੇ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਬੋਲਦਿਆ ਕਿਹਾ ਹੈ ਕਿ ਓਹਨਾ ਨੂੰ ਅੱਜ ਬਹੁਤ ਹੀ ਦੁਖ ਹੋ ਰਿਹਾ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਸੜਕਾਂ ਦੇ ਰੁਲਣਾ ਪੈ ਰਿਹਾ ਹੈ ਕਿਉੰਕਿ ਓਹ ਜਾਣਦੇ ਹਨ ਕਿ ਕਿਸ ਤਰਾਂ ਦੁਬਈ ਦੇ ਵਿ ਕਾ ਸ ਦੇ ਵਿੱਚ ਪੰਜਾਬੀਆ ਦਾ ਇਕ ਬਹੁਤ ਵੱ ਡਾ ਹੱਥ ਹੈ । ਅੱਜ ਤੋ 30 ਸਾ ਲ ਪਹਿਲਾ ਦੀ ਜੇਕਰ ਗੱਲ ਕਰੀਏ ਤਾਂ ਇਹ ਪੰਜਾਬੀ ਹੀ ਨੇ ਜਿਹਨਾਂ ਨੇ ਆਪਣਾਂ ਮਿਹਨਤ ਨਾ ਇਕ ਕਰਕੇ ਦੇਸ਼ ਦਾ ਵਿਕਾਸ ਸ ਕੀਤਾ ਸੀ ਰਾਜੇ ਨੇ ਇਹ ਵੀ ਕਿਹਾ ਕਿ ਉਸਨੂੰ ਅੱਜ ਵੀ ਯਾ ਦ ਹੈ ਕਿ ਜਦੋਂ ਉਸ ਵੇਲ੍ਹੇ ਪੰਜਾਬੀ ਓਹਨਾ ਦੇ ਦੇਸ਼ ਵਿੱਚ ਆ ਕੇ ਕੰਮ ਕਰਦੇ ਸੀ ਤੇ ਓਹਨਾ ਨੇ ਕਦੀ ਵੀ ਸਾਡੇ ਤੋ ਕੁਛ ਨਹੀਂ ਸੀ ਮੰਗਿਆ ਬਸ ਇਕ ਗੁਰੂਦਵਾਰਾ ਸਾਹਿਬ ਦੀ ਮੰਗ ਕੀਤੀ ਸੀ ਜੋਂ ਕਿ ਅੱਜ ਬਣਿਆ ਹੋਇਆ ਹੈ ਰਾਜੇ ਨੇ ਕਿਹਾ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਲ ਗੱਲ ਕਰਨਗੇ ਤੇ ਇਸ ਬਾਰੇ ਕੋਈ ਸਹੀ ਨਿਰਣਾ ਏ ਲੈਣ ਲਈ ਕਹਿਣਗੇ। ਇਹ ਤਸਵੀਰ ਅੰਬਾਲਾ ਦੀ ਦੱਸੀ ਜਾ ਰਹੀ ਹੈ ਜਿੱਥੇ ਇਸ ਨੌਜਵਾਨ ਨੇ ਪਹਿਲਾਂ ਪੁਲਸ ਨੂੰ ਚਕਮਾ ਦੇ ਕੇ ਪਾਣੀ ਦੀਆਂ ਬੁ ਛਾੜਾਂ ਦਾ ਸਾਹਮਣਾ ਕਰਦਿਆਂ ਪਹਿਲਾਂ ਪਾਣੀ ਵਾਲੀ ਗੱਡੀ ‘ਤੇ ਚੜਕੇ ਬੁਛਾੜ ਬੰਦ ਕੀਤੀ ਅਤੇ ਫਿਰ ਉਸ ਗੱਡੀ ਤੋਂ ਆਪਣੀ ਟਰਾਲੀ ਵਿੱਚ ਛਾਲਮਾ ਰ ਕੇ ਅੱਗੇ ਵਧਿਆ। ਕਿ ਇੱਥੋਂ ਕਿਸਾਨਾਂ ਦੇ ਕਾ ਫਲੇ ਨੂੰ ਪਾਰ ਨਹੀਂ ਲੰਘਣ ਦੇਣਾ। ਪਰ ਕਿਸਾਨ ਵੀ ਮਿੱਥੇ ਕੇ ਚੱਲੇ ਹਨ ਕਿ ਪਿਛਾਂਹ ਨਹੀਂ ਮੁੜ ਨਾ। ਦੱਸ ਦਈਏ ਕਿ ਕੈਨੇਡਾ ਅਮਰੀਕਾ ਤੇ ਇੰਗਲੈਂਡ ਆਸਟ੍ਰੇਲੀਆ ਤੋਂ ਵੱਡੇ ਪੱਧਰ ਤੇ ਕਿਸਾਨਾਂ ਦੀ ਮੱਦਦ ਹੋ ਰਹੀ ਜਾਣਕਾਰੀ ਅਨੁਸਾਰ ਦੱਸ ਦਈਏ ਕਿ ਇਹ ਮੁੱਦਾ ਪੂਰੀ ਦੁਨੀਆ ਵਿਚ ਚੱਲ ਰਿਹਾ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

error: Content is protected !!