ਕਿਸਾਨ ਆਗੂਆਂ ਨੇ ਕੀਤਾ ਵੱਡਾ ਐਲਾਨ

ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਪੰਜਾਬ ਚ ਇਸ ਸਮੇ 2022 ਦੀਆਂ ਵੋਟਾਂ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਹਨ ਹਰ ਪਾਰਟੀ ਆਪਣੇ ਵੱਲੋਂ ਪੂਰੀ ਵਾਹ ਲਾ ਰਹੀ ਹੈ ਵੋਟਾਂ ਲੈਣ ਲਈ। ਇਸ ਸਮੇਂ ਸਭ ਦੀਆਂ ਅੱਖਾਂ ਕਿਸਾਨਾਂ ਭਾਵ ਕਿਸਾਨ ਜੱਥੇਬੰਦੀਆਂ ਤੇ ਟਿਕੀਆਂ ਹੋਈਆਂ ਹਨ ਕਿ ਉਹ ਕਿਸ ਪਾਰਟੀ ਦਾ ਸਾਥ ਦਿੰਦੇ ਹਨ।। ਕਿਸਾਨੀ ਅੰਦੋਲਨ ਨੂੰ ਲੈ ਕੇ ਹੈ ਉਕਤ ਕਿਸਾਨ ਮੋਰਚੇ ਦੇ ਆਗੂ ਬਲਦੇਵ ਸਿੰਘ ਸਿਰਸਾ ਵਜੋਂ ਕਿਸਾਨਾਂ ਤੇ ਅਗਲੀ ਰਣਨੀਤੀ ਨੂੰ ਸਾਹਮਣੇ ਰੱਖਿਆ ਗਿਆ ਹੈ ।ਬਲਦੇਵ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਜਿਵੇਂ ਅਸੀਂ ਜਾਣਦੇ ਹਾਂ ਕਿ ਪਾਰਲੀਮੈਂਟ ਦੇ ਮਾਨਸੂਨ ਸੈਸ਼ਨ ਸ਼ੁਰੂ ਹੋ ਚੁੱਕਾ ਹੈ ।।ਦੱਸ ਦਈਏ ਕਿ ਇਸ ਸਬੰਧ ਦੇ ਵਿੱਚ ਬਲਦੇਵ ਸਿੰਘ ਸਿਰਸਾ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਹਰ ਰੋਜ਼ ਕਰੀਬਨ 200 ਦੀ ਗਿਣਤੀ ਦੇ ਕਿਸਾਨਾਂ ਦਾ ਇਕ ਜਥਾ ਪਾਰਲੀਮੈਂਟ ਦੇ ਵਿਚ ਕਰੇਗਾ ਅਤੇ ਆਪਣੀਆਂ ਮੰਗਾਂ ਨੂੰ ਸਰਕਾਰ ਦੇ ਸਾਹਮਣੇ ਰੱਖਿਆ ਜਾਏਗਾ ।ਨਾਲ ਹੀ ਨਾਲ ਉਹ ਵੀ ਕਹਿੰਦੇ ਨੇ ਕਿ ਇਸ 200 ਕਿਸਾਨਾਂ ਦੇ ਜੱਥੇ ਦੇ ਵਿੱਚ ਸਾਰੇ ਕਿਸਾਨ ਵਰਕਰ ਹੈ ਅਤੇ ਇਕ ਕਿਸਾਨ ਵਰਕਰ ਦੇ ਗਲੇ ਦੇ ਵਿੱਚ ਉਨ੍ਹਾਂ ਦਾ ਪਹਿਚਾਣ ਪੱਤਰ ਹੋਵੇਗਾ ਤਾਂ ਜੋ 26 ਜਨਵਰੀ ਵਾਲੀ ਫਿਰ ਤੋਂ ਉਹ ਗੱਲ ਨਾ ਹੋ ਸਕੇ।।। ਦੱਸ ਦਈਏ ਕਿ ਬਲਦੇਵ ਸਿੰਘ ਸਿਰਸਾ ਆਖਦੇ ਨੇ ਜਿਥੇ ਲਗਭਗ 7 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਅਤੇ ਸਰਕਾਰ ਦੇ ਕੰਨਾਂ ਤੇ ਹਾਲੇ ਤੱਕ ਜੂ ਨਹੀਂ ਸਰਕ ਰਹੀ ਅਤੇ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਬਿਲਕੁੱਲ ਵੀ ਨਹੀਂ ਆ ਰਹੀ ਅਤੇ ਨਾ ਹੀ ਉਹਨਾਂ ਦੀਆਂ ਗੱਲਾਂ ਤੇ ਗੌਰ ਕਰ ਰਹਿ ਹੈ ।ਜਿਸ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਨੇ ਆਪਣੀ ਨਵੀਂ ਰਣਨੀਤੀ ਤਿਆਰ ਕਰ ਲਈ ਹੈ ਅਤੇ ਉਹ ਹਰ ਰੋਜ਼ ਲਗਪਗ 200 ਦੇ ਕਰੀਬ ਕਿਸਾਨ ਵਰਕਰ ਪਾਰਲੀਮੈਂਟ ਵੱਲ ਕੂਚ ਕਰਨਗੇ।। ਜਾਣਕਾਰੀ ਅਨੁਸਾਰ ਇਨ੍ਹਾਂ ਤਿੰਨ ਕਾਲੇ ਕਨੂੰਨਾਂ ਦੇ ਵਿ ਰੋ ਧ ਵਿਚ ਆਪਣੀਆਂ ਮੰਗਾਂ ਨੂੰ ਸਰਕਾਰ ਦੇ ਸਾਹਮਣੇ ਰੱਖਣਗੇ ।ਨਾਲ ਹੀ ਨਾਲ ਬਦੇਸੀਂ ਫਿਰਦਾ ਇਹ ਵੀ ਦੱਸਦੇ ਹਨ ਕਿ ਉਹਨਾਂ ਵੱਲੋਂ ਬੀਜੇਪੀ ਸਰਕਾਰ ਨੂੰ ਇੱਕ ਆਦੇਸ਼ ਵੀ ਜਾਰੀ ਕੀਤਾ ਹੈ ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਬੀਜੇਪੀ ਦੇ ਵਰਕਰਾਂ ਅਤੇ ਬੀਜੇਪੀ ਦੇ ਸਾਰੇ ਲੀਡਰਾਂ ਨੂੰ ਇਹ ਆਦੇਸ਼ ਦਿੱਤੇ ਗਏ ਹਨ ਕਿ ਉਹ ਆਪਣੀਆਂ ਮੀਟਿੰਗਾਂ ਅਤੇ ਸਮਾਗਮ ਕਰਨੇ ਬੰਦ ਕਰ ਦੇਣ ਕਿਉਂਕਿ ਜੇਕਰ ਉਨ੍ਹਾਂ ਵੱਲੋਂ ਹਾਲੇ ਵੀ ਮੀਡੀਆ ਨੂੰ ਬੰਦ ਨਹੀਂ ਕੀਤਾ ਜਾਵੇਗਾ।। ਦੱਸ ਦਈਏ ਕਿ ਕਿਸਾਨਾਂ ਵੱਲੋਂ ਲਗਾਤਾਰ ਉਨ੍ਹਾਂ ਦਾ ਵਿਰੋਧ ਜਾਰੀ ਰੱਖਿਆ ਜਾਵੇਗਾ ਇਹ ਆਦੇਸ਼ ਸਿਰਫ ਬੀਜੇਪੀ ਸਰਕਾਰ ਨੂੰ ਨਹੀਂ ਸਗੋਂ ਦੂਜੀਆਂ ਧਿਰਾਂ ਦੀਆਂ ਸਾਰੀਆਂ ਪਾਰਟੀਆਂ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਨੇ ।ਉਥੇ ਹੀ ਹੁਣ ਲਗਾਤਾਰ ਹਰ ਰੋਜ਼ ਮੌਨਸੂਨ ਸੈਸ਼ਨ ਦੇ ਵਿਛੇ ਕਿਸਾਨਾਂ ਵੱਲੋਂ ਕਿਸਾਨੀ ਅੰਦੋਲਨ ਦੇ ਇਸ ਧਰਨਾ ਰੋਸ ਨੂੰ ਅੱਗੇ ਵਧਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਵਿਚਾਰ ਜਰੂਰ ਦਿਉ ਜੀ ਕਿਸਾਨਾਂ ਨੂੰ ਪੰਜਾਬ ਚ ਕਿਸ ਪਾਰਟੀ ਦਾ ਸਾਥ ਦੇਣਾ ਚਾਹੀਦਾ ਹੈ।।

Leave a Reply

Your email address will not be published. Required fields are marked *

error: Content is protected !!