ਰਾਕੇਸ਼ ਟਿਕੈਤ ਦਾ ਵੱਡਾ ਐਲਾਨ

ਰਾਕੇਸ਼ ਟਿਕੈਤ ਨੇ ਬੰਨੀ ਕੇਸਰੀ ਦਸਤਾਰ “ਦੱਸ ਦਈਏ ਕਿ ਕੇਸਰੀ ਰੰਗ ਦਾ ਸਿੱਖ ਇਤਿਹਾਸ ਚ ਬਹੁਤ ਜਿਆਦਾ ਮਹੱਤਵ ਹੈ। ਨਿਸ਼ਾਨ ਸਾਹਿਬ ਚ ਕੇਸਰੀ ਰੰਗ ਹੈ। ਕੇਸਰੀ ਰੰਗ ਜਜ਼ਬੇ ਦਾ ਪ੍ਰਤੀਕ ਹੈ ਜੋ ਸਿੱਖਾਂ ਨੂੰ ਸ਼ਕਤੀ ਦਿੰਦਾ ਹੈ। ਹਰਿਆਣਾ ਦੇ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਵੱਲੋਂ ਅੱਜ ਕੇ ਸੀ ਪੱਗ ਬੰਨ੍ਹ ਕੇ ਲਾਈਵ ਹੋਇਆ ਗਿਆ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਅੰਦੋਲਨ ਨੂੰ ਸ਼ਾਂਤਮਈ ਤਰੀਕੇ ਦੇ ਨਾਲ ਰੱਖਿਆ ਜਾਵੇ ਅਤੇ ਜਿੱਥੇ ਕਿਸਾਨਾਂ ਦੇ ਵੱਲੋਂ ਖਡ਼੍ਹਨ ਦੇ ਲਈ ਕਿਹਾ ਗਿਆ ਉਹ ਉੱਥੇ ਜ਼ਰੂਰ ਖੜ੍ਹਨਗੇ ਰਾਕੇਸ਼ ਟਿਕੈਤ ਨੇ ਕਿਹਾ ਕਿ ਜਿੰਨੇ ਇੱਥੇ ਭਾਰਤੀ ਕਿਸਾਨ ਪਹੁੰਚੇ ਹੋਏ ਨੇ ਸਿਰਫ ਉਨ੍ਹਾਂ ਦੀ ਬਦੌਲਤ ਇਹ ਕਾਨੂੰਨ ਰੱਦ ਹੋਣਗੇ ਅਤੇ ਜੋ ਕਿਸਾਨ ਹਲੇ ਵੀ ਆਪਣੇ ਘਰਾਂ ਦੇ ਵਿੱਚ ਬੈਠੇ ਹਨ ਉਨ੍ਹਾਂ ਨੂੰ ਵੀ ਇਸ ਅੰਦੋਲਨ ਦੇ ਵਿਚ ਆ ਕੇ ਜੁੜਨਾ ਚਾਹੀਦਾ ਹੈ ਰਾਕੇਸ਼ ਟਿਕੈਤ ਅੰਦੋਲਨ ਦੇ ਲਈ ਉਹ ਸੰਜੀਵਨੀ ਬੂਟੀ ਬਣੇ ਨੇ ਜੋ ਕਿ ਇਸ ਅੰਦੋਲਨ ਨੂੰ ਦੁਬਾਰਾ ਉਸੇ ਤਰ੍ਹਾਂ ਹੀ ਹੁਣ ਬਣ ਰਹੇ ਨੇ ਜਿਸ ਤਰ੍ਹਾਂ ਪਹਿਲਾਂ ਸੀ ਕਿਉਂਕਿ ਪਹਿਲਾਂ ਅੰਦੋਲਨ ਦੇ ਪ੍ਰਤੀ ਕਾਫ਼ੀ ਅਫਵਾਹਾਂ ਉੱਡ ਰਹੀਆਂ ਸੀ ਪਰ ਹੁਣ ਲਗਾਤਾਰ ਹੌਲੀ ਹੌਲੀ ਇਨ੍ਹਾਂ ਅਫ ਵਾਹਾਂ ਤੇ ਨਕੇਲ ਪਾਈ ਜਾ ਰਹੀ ਹੈ। ਦੱਸ ਦਈਏ ਕਿ ਹੁਣ ਦਿੱਲੀ ਚ ਸੰਗਤਾਂ ਲਗਾਤਾਰ ਵੱਧ ਰਹੀਆਂ ਹਨ ਹਰ ਪਾਸੇ ਸੰਗਤਾਂ ਚ ਜੋਸ਼ ਭਰ ਗਿਆ ਹੈ। ਦੇਖੋ ਵੀਡੀਓ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

Leave a Reply

Your email address will not be published. Required fields are marked *

error: Content is protected !!