ਮੋਟਾਪੇ ਵਾਲੇ ਇਹ ਜਰੂਰ ਸੁਣੋ ਜੀ

ਅੱਜ ਕੱਲ੍ਹ ਮੋਟਾਪਾ ਇੱਕ ਬਹੁਤ ਹੀ ਵੱਡੀ ਦਿੱਕਤ ਆ ਬਣ ਚੁੱਕੀ ਹੈ। ਵਧਿਆ ਹੋਇਆ ਪੇਟ ਦੇਖਣ ਵਿੱਚ ਵੀ ਕਾਫ਼ੀ ਬਦ ਸੂ ਰਤ ਲੱਗਦਾ ਹੈ।ਇਸ ਦੇ ਨਾਲ ਨਾਲ ਸਰੀਰ ਨੂੰ ਹੋਰ ਵੀ ਕਈ ਦਿੱਕਤਾਂ ਲੱਗ ਜਾਂਦੀਆਂ ਹਨ। ਦੋਸਤੋ ਮੋਟਾਪਾ ਜਦੋਂ ਵਧਣਾ ਸ਼ੁਰੂ ਹੋ ਜਾਵੇ ਸਾਲ 2018 ਵਿੱਚ ਨਿਊਜ਼ ਪੋਰਟਲ ਮੈਡਸਕੇਪ ਵੱਲੋਂ ਇੱਕ ਪੋਲ ਕਰਵਾਏ ਗਏ ਸਨ ਜਿਸ ਵਿੱਚ 36 ਫੀਸਦ ਡਾਕਟਰਾਂ ਅਤੇ 46 ਫੀਸਦ ਨਰਸਾਂ ਦੀ ਸੋਚ ਕਿਸੇ ਹੋਰ ਤੱਥ ਵੱਲ ਇਸ਼ਾਰ ਕਰਦੀ ਹੈ। 80 ਫੀਸਦ ਡਾਕਟਰਾਂ ਦਾ ਕਹਿਣਾ ਸੀ ਕਿ ਜ਼ਿੰਦਗੀ ਜਿਉਣ ਦਾ ਅੰਦਾਜ਼ ‘ਹਮੇਸ਼ਾ ਤੇ ਅਕਸਰ’ ਮੋਟਾਪੇ ਦਾ ਮੁੱਖ ਕਾਰਨ ਹੈ।ਪਰ ਸਤੰਬਰ ਦੇ ਆਖ਼ਿਰ ਵਿੱਚ ਬਰਤਾਨਵੀ ਸਾਈਕੌਲਜੀਕਲ ਸੁਸਾਇਟੀ ਵੱਲੋਂ ਜਾਰੀ ਹੋਈ ਰਿਪੋਰਟ ਨੇ ਐਲਾਨ ਕੀਤਾ ਕਿ ‘ਮੋਟਾਪਾ ਕੋਈ ਚੋਣ ਨਹੀਂ ਹੁੰਦਾ।’ਰਿਪੋਰਟ ਮੁਤਾਬਕ, ” ਜੈਵਿਕ ਅਤੇ ਮਨੋਵਿਗਿਆਨਕ ਕਾਰਕਾਂ ਦੇ ਇੱਕ ਗੁੰਝਲਦਾਰ ਸੁਮੇਲ ਦੇ ਨਤੀਜੇ ਵਜੋਂ ਲੋਕਾਂ ਦਾ ਭਾਰ ਵਧ ਜਾਂਦਾ ਹੈ ਜਾਂ ਉਹ ਮੋਟੇ ਹੋ ਜਾਂਦੇ ਹਨ।” ਇਸ ਵਿੱਚ ਵਾਤਾਵਰਣ ਤੇ ਸਮਾਜ ਦੀ ਭੂਮਿਕਾ ਵੀ ਹੁੰਦੀ ਹੈ। ਰਿਪੋਰਟ ਵਿੱਚ ਵੀ ਕਿਹਾ ਗਿਆ ਹੈ ਕਿ ਮੋਟਾਪਾ ਕੇਵਲ ਇੱਛਾ ਸ਼ਕਤੀ ਦੀ ਘਾਟ ਕਰਕੇ ਹੀ ਨਹੀਂ ਹੁੰਦਾ। ਬੀਐੱਮਆਈ ਇੱਕ ਪ੍ਰਕਿਰਿਆ ਹੈ ਜਿਸ ਨਾਲ ਕਦ ਅਤੇ ਭਾਰ ਨੂੰ ਮਾਪਿਆ ਜਾਂਦਾ ਹੈ ਤੇ ਸਰੀਰ ਦੇ ਕਦ ਨਾਲ ਸਹੀ ਭਾਰ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ।ਇਸ ਟੀਮ ਨੇ ਨੌਰਵੇ ਦੀ ਕਰੀਬ 119000 ਲੋਕਾਂ ਦੇ ਸੈਂਪਲ ਇਕੱਠੇ ਕੀਤੇ, ਜਿਨ੍ਹਾਂ ਦਾ ਬੀਐਮਆਈ ਵਾਰ-ਵਾਰ ਕੀਤਾ ਜਾਂਦਾ ਸੀ। ਉਨ੍ਹਾਂ ਨੇ ਦੇਖਿਆ ਕਿ ਨੌਰਵੇ ਦੇ ਲੋਕਾਂ ਦਾ ਬੀਐਮਆਈ ਨੇ ਕੁਝ ਦਹਾਕਿਆਂ ਵਿੱਚ ਕਾਫੀ ਭਾਰ ਵਧਾਇਆ ਹੈ ਪਰ ਜੈਨੇਟਿਕ ਨੇ ਕੁਝ ਲੋਕਾਂ ਦੇ ਮੋਟੇ ਹੋਣ ਦਾ ਕਾਰਨ ਸੀ।

Leave a Reply

Your email address will not be published. Required fields are marked *

error: Content is protected !!