ਮਹਾਰਾਣੀ ਪ੍ਰਨੀਤ ਕੌਰ ਬਾਰੇ ਆਈ ਵੱਡੀ ਖਬਰ

ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਪਟਿਆਲਾ ਤੋਂ ਸਾਹਮਣੇ ਆਈਆ ਹਨ ਜਿਲ੍ਹਾ ਪਟਿਆਲਾ ਦੇ ਹਲਕਾ ਸਨੌਰ ਦੇ ਲਾਭ ਸਿੰਘ ਅਤੇ ਗੁਰਪ੍ਰੀਤ ਸਿੰਘ ਕਿਸਾਨ ਘੋਲ ਦੌਰਾਨ ਟਰੈਕਟਰ ਟਰਾਲੀ ਪਲਟ ਜਾਣ ਕਾਰਨ ਰੱਬ ਨੂੰ ਪਿਆਰੇ ਹੋ ਗਏ ਸਨ। ਉਨ੍ਹਾਂ ਦੇ ਪਰਿਵਾਰ ਨੂੰ ਮਹਾਰਾਣੀ ਪ੍ਰਨੀਤ ਕੌਰ ਵੱਲੋਂ ਕਿਸਾਨਾਂ ਦੇ ਪਰਿਵਾਰ ਦੀ ਟਰੈਕਟਰ ਅਤੇ ਟਰਾਲੀ ਨਾਲ ਮੱਦਦ ਕੀਤੀ ਗਈ ਪਟਿਆਲਾ ਦੇ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਲਾਭ ਸਿੰਘ ਅਤੇ ਗੁਰਪ੍ਰੀਤ ਸਿੰਘ ਦੀ ਕਿਸਾਨ ਅੰਦੋਲਨ ਦੇ ਚੱਲਦਿਆ ਆਪਣੀ ਜਿੰਦਗੀ ਗਵਾ ਗਏ ਸਨ। ਪ੍ਰਨੀਤ ਕੌਰ ਨੇ ਕਿਹਾ ਕਿ ਮੈਂ ਆ ਕੇ ਦੇਖਿਆ ਕਿ ਇਹਨਾਂ ਦੇ ਪਰਿਵਾਰ ਦੇ ਮੈਂਬਰ ਤਾਂ ਗਏ ਹਨ ਪਰ ਇਹਨਾਂ ਦੇ ਖੇਤਾਂ ਵਾਲੇ ਸੰਦ ਵੀ ਖ ਤਮ ਹੋ ਗਏ ਹਨ ਫਿਰ ਮੈਂਸੋਨਾਲੀਕਾ ਟਰੈਕਟਰ ਵਾਲਿਆਂ ਨਾਲ ਗੱਲਬਾਤ ਕੀਤੀ ਕਿ ਟਰੈਕਟਰ ਕਿੰਨੇ ਦਾ ਦੇਣਾ ਹੈ ਤਾਂ ਉਹਨਾਂ ਨੇ ਕਿਹਾ ਕਿ ਉਹ ਅਸੀਂ ਸੇਵਾ ਕਰਾਂਗੇ ਅਤੇ ਨਾਭਾ ਪਾਉਲ ਵਾਲਿਆ ਨੇ ਆਪਣੇ ਫੰਡ ਵਿੱਚੋਂ ਟਰਾਲੀ ਦੇ ਸੇਵਾ ਕੀਤੀ ਹੈ ਗੁਰਪ੍ਰੀਤ ਸਿੰਘ ਦੇ ਡੈਡੀ ਨੇ ਯਾਦ ਵਿੱਚ ਪਿੰਡ ਵਿੱਚ ਇੱਕ ਕਮਿਊਨਿਟੀ ਸੈਂਟਰ ਬਣਾਉਂਣ ਲਈ ਕਿਹਾ ਸੀ ।ਜਿਸਦੀ ਗੱਲ ਮੰਨ ਲਈ ਗਈ ਹੈ ਅਤੇ 15 ਦਿਨ ਤੱਕ ਕੰਮ ਸ਼ੁਰੂ ਹੋ ਜਾਵੇਗਾ ਉਸਨੇ ਪੁੱਛਣ ਤੇ ਇਹ ਵੀ ਦੱਸਿਆ ਕਿ ਸਰਕਾਰ ਨੇ ਦੋਹਾਂ ਪਰਿਵਾਰਾਂ ਨੂੰ ਪੰਜ-ਪੰਜ ਲੱਖ ਅਤੇ ਦੂਜੇ ਪਰਿਵਾਰਾਂ ਨੂੰ ਪੰਜਾਹ-ਪੰਜਾਹ ਹਜ਼ਾਰ ਦਿੱਤਾ ਹੈ ਹੋਰ ਜਾਣਕਾਰੀ ਲਈ ਵਿੱਚ ਦਿੱਤੀ ਗਈ ਵੀਡੀਓ ਜਰੂਰ ਸੁਣੋ ਜੀ ।ਦੱਸ ਦਈਏ ਦਿੱਲੀ ਚ ਕਿਸਾਨ ਘੋਲ ਨੂੰ ਦੋ ਮਹੀਨੇ ਹੋ ਗਏ ਹਨ ਪਰ ਕੇਦਰ ਸਰਕਾਰ ਦੇ ਕੰਨ ਚ ਆਵਾਜ ਨਹੀ ਪੈ ਰਹੀ। ਦੱਸ ਦਈਏ ਕਿ ਇਸ ਸਮੇਂ ਦੌਰਾਨ ਪੰਜਾਬ ਦੇ 50 ਤੋਂ ਵੱਧ ਕਿਸਾਨ ਵੀਰ ਰੱਬ ਨੂੰ ਪਿਆਰੇ ਹੋ ਗਏ ਹਨ।

Leave a Reply

Your email address will not be published. Required fields are marked *

error: Content is protected !!