ਬਾਲੀਵੁੱਡ ਤੋਂ ਆਈ ਇਹ ਵੱਡੀ ਅਪਡੇਟ

ਰਜਿਤਾ ਕੋਚਰ 70 ਸਾਲਾਂ ਦੀ ਸੀ। ਉਨ੍ਹਾਂ ਦਾ ਸ਼ੂਗਰ ਦਾ ਪੱਧਰ ਵਧਣ ਤੋਂ ਬਾਅਦ ਮੰਗਲਵਾਰ ਨੂੰ ਚੇਂਬੂਰ ਦੇ ਜੈਨ ਮਲਟੀ ਸਪੈਸ਼ਲਿਟੀ ‘ਚ ਭਰਤੀ ਕਰਵਾਇਆ ਗਿਆ ਸੀ। ਨੂਪੁਰ ਕੰਪਾਨੀ ਨੇ ‘ਪੀਟੀਆਈ-ਭਾਸ਼ਾ’ ਨੂੰ ਦੱਸਿਆ, ‘ਡਾਇਬਟੀਜ਼ ਦਾ ਪੱਧਰ ਵਧਣ ਅਤੇ ਨਬਜ਼ ਹੌਲੀ ਹੋਣ ਤੋਂ ਬਾਅਦ ਅਸੀਂ ਮੰਗਲਵਾਰ ਨੂੰ ਉਨ੍ਹਾਂ ਨੂੰ ਹੌਸਪੀਟਲ ‘ਚ ਭਰਤੀ ਕਰਵਾਇਆ। ਉਹ ਆਈਸੀਯੂ ਵਿੱਚ ਸੀ। ਉਨ੍ਹਾਂ ਦੀ ਹਾਲ ਸਥਿਰ ਹੋ ਰਹੀ ਸੀ। ਹਾਲਾਂਕਿ ਕਿਡਨੀ ਫੇਲ ਹੋਣ ਅਤੇ ਦਿਲ ਦਾ ਦੌਰਾ ਪੈਣ ਕਾਰਨ ਸ਼ੁੱਕਰਵਾਰ ਸਵੇਰੇ 10.26 ਵਜੇ ਉਹ ਪੂਰੀ ਹੋ ਗਈ।

‘ਹਾਤਿਮ’ ਅਤੇ ‘ਕਹਾਨੀ ਘਰ ਘਰ ਕੀ’ ਵਰਗੇ ਸੀਰੀਅਲਾਂ ‘ਚ ਆਪਣਾ ਨਾਂ ਕਮਾਉਣ ਵਾਲੀ ਅਭਿਨੇਤਰੀ ਰਜਿਤਾ ਕੋਚਰ ਦਾ ਕਿਡਨੀ ਫੇਲ ਹੋਣ ਅਤੇ ਦਿਲ ਦਾ ਦੌਰਾ ਪੈਣ ਕਾਰਨ ਮੁੰਬਈ ਦੇ ਇਕ ਹੌਸਪੀਟਲ ‘ਚ ਦਿਹਾਂਤ ਹੋ ਗਿਆ। ਉਨ੍ਹਾਂ ਦੀ ਰਿਸ਼ਤੇਦਾਰ ਨੂਪੁਰ ਕੰਪਾਨੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

ਦੱਸ ਦਈਏ ਕਿ ਰਜਿਤਾ ਕੋਚਰ 70 ਸਾਲਾਂ ਦੀ ਸੀ। ਉਨ੍ਹਾਂ ਦਾ ਸ਼ੂਗਰ ਦਾ ਪੱਧਰ ਵਧਣ ਤੋਂ ਬਾਅਦ ਮੰਗਲਵਾਰ ਨੂੰ ਚੇਂਬੂਰ ਦੇ ਜੈਨ ਮਲਟੀ ਸਪੈਸ਼ਲਿਟੀ ਹੌਸਪੀਟਲ ‘ਚ ਭਰਤੀ ਕਰਵਾਇਆ ਗਿਆ ਸੀ। ਨੂਪੁਰ ਕੰਪਾਨੀ ਨੇ ‘ਪੀਟੀਆਈ-ਭਾਸ਼ਾ’ ਨੂੰ ਦੱਸਿਆ, ‘ਡਾਇਬਟੀਜ਼ ਦਾ ਪੱਧਰ ਵਧਣ ਅਤੇ ਨਬਜ਼ ਹੌਲੀ ਹੋਣ ਤੋਂ ਬਾਅਦ ਅਸੀਂ ਮੰਗਲਵਾਰ ਨੂੰ ਉਨ੍ਹਾਂ ਨੂੰ ਹੌਸਪੀਟਲ ‘ਚ ਭਰਤੀ ਕਰਵਾਇਆ। ਉਹ ਆਈਸੀਯੂ ਵਿੱਚ ਸੀ। ਉਨ੍ਹਾਂ ਦੀ ਹਾਲ ਸਥਿਰ ਹੋ ਰਹੀ ਸੀ। ਹਾਲਾਂਕਿ ਕਿਡਨੀ ਫੇਲ ਹੋਣ ਅਤੇ ਦਿਲ ਦਾ ਦੌਰਾ ਪੈਣ ਕਾਰਨ ਸ਼ੁੱਕਰਵਾਰ ਸਵੇਰੇ 10.26 ਵਜੇ ਹੌਸਪੀਟਲ ‘ਚ ਉਹ ਪੂਰੀ ਹੋ ਗਈ ।

ਉਨ੍ਹਾਂ ਨੇ ਕਿਹਾ ਕਿ ਅਦਾਕਾਰਾ ਨੂੰ ਪਿਛਲੇ ਸਾਲ ਸਤੰਬਰ ਵਿੱਚ ‘ਬ੍ਰੇਨ ਸਟ੍ਰੋਕ’ ਹੋਇਆ ਸੀ ਅਤੇ ਉਦੋਂ ਤੋਂ ਉਹ ਆਰਾਮ ਕਰ ਰਹੀ ਸੀ। ਰਜਿਤਾ ਕੋਚਰ ਆਪਣੇ ਪਿੱਛੇ ਪਤੀ ਅਤੇ ਬੇਟੀ ਛੱਡ ਗਈ ਹੈ। ਨੂਪੁਰ ਕੰਪਾਨੀ ਦੇ ਅਨੁਸਾਰ, ਕੋਚਰ ਦਾ ਅੰਤਿਮ ਰਸਮਾਂ ਕੱਲ੍ਹ ਸਵੇਰੇ 11.30 ਵਜੇ ਚੇਂਬੂਰ ਵਿੱਚ ਉਨ੍ਹਾਂ ਦੀ ਧੀ ਦੇ ਯੂਕੇ ਤੋਂ ਵਾਪਸ ਆਉਣ ਤੋਂ ਬਾਅਦ ਕੀਤਾ ਜਾਵੇਗਾ। ਦੱਸ ਦੇਈਏ ਕਿ ਰਜਿਤਾ ਕੋਚਰ ਨੇ ਟੀਵੀ ਸ਼ੋਅ ਤੋਂ ਇਲਾਵਾ ਫਿਲਮਾਂ ਵਿੱਚ ਵੀ ਕਾਫੀ ਕੰਮ ਕੀਤਾ ਹੈ।।।

Leave a Reply

Your email address will not be published. Required fields are marked *

error: Content is protected !!