ਨਵਜੋਤ ਸਿੱਧੂ ਬਾਰੇ ਆਈ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਖਟਕੜ ਕਲਾ ਤੋ ਸਾਹਮਣੇ ਆ ਰਹੀ ਹੈ ਜਿੱਥੇ ਕਿ ਨਵਜੋਤ ਸਿੱਧੂ ਦਾ ਕਿਸਾਨਾ ਦੇ ਵੱਲੋ ਰੋਸ ਕੀਤਾ ਗਿਆ ਹੈ ਅਤੇ ਕਿਸਾਨਾ ਦਾ ਗ਼ੁੱਸਾ ਇਸ ਕਦਰ ਸੀ ਕਿ ਉਨ੍ਹਾਂ ਵੱਲੋ ਹਾਈਵੇਅ ਨੂੰ ਜਾਮ ਕਰ ਦਿੱਤਾ ਗਿਆ ਦਰਅਸਲ ਜਦੋ ਨਵਜੋਤ ਸਿੱਧੂ ਖਟਕੜ ਕਲਾ ਪੁੱਜੇ ਸਨ ਤਾ ਕਿਹਾ ਗਿਆ ਸੀ ਕਿ ਨਵਜੋਤ ਸਿੱਧੂ ਕਿਸਾਨਾ ਦੇ ਨਾਲ ਗੱਲਬਾਤ ਕਰਨਗੇ ਅਤੇ ਪ੍ਰਸ਼ਾਸਨ ਵੱਲੋ ਵੀ ਕਿਸਾਨਾ ਨੂੰ ਗੱਲਬਾਤ ਦਾ ਭਰੋਸਾ ਦਿਵਾਇਆ ਗਿਆ ਸੀ ਪਰ ਨਵਜੋਤ ਸਿੱਧੂ ਕਿਸਾਨਾ ਦੇ ਨਾਲ ਗੱਲਬਾਤ ਕੀਤਿਆਂ ਬਿਨਾ ਹੀ ਅੱਗੇ ਨਿਕਲ ਗਏ ਜਿਸ ਤੋ ਗ਼ੁੱਸੇ ਦੇ ਵਿੱਚ ਆਏ ਕਿਸਾਨਾ ਦੇ ਵੱਲੋ ਪ੍ਰਦਰਸ਼ਨ ਕਰਦਿਆਂ ਹੋਇਆਂ ਰੋਡ ਨੂੰ ਜਾਮ ਕਰ ਦਿੱਤਾ ਗਿਆ ਹੈ ਇਸ ਮੌਕੇ ਕਿਸਾਨਾ ਦਾ ਸਾਫ ਆਖਣਾ ਸੀ ਕਿ ਉਹ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਗੱਲ ਕਰ ਚੁੱਕੇ ਸਨ ਕਿ ਕਿਸਾਨ ਕਿਸੇ ਵੀ ਤਰਾ ਦਾ ਵਿਰੋਧ ਜਾਂ ਫਿਰ ਨਾਅਰੇਬਾਜ਼ੀ ਨਹੀ ਕਰਨਗੇ ਪਰ ਉਹ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕਰਨੀ ਚਾਹੁੰਦੇ ਹਨ ਜਿਸ ਤੇ ਪ੍ਰਸ਼ਾਸਨ ਨੇ ਹਾਮੀ ਭਰੀ ਸੀ ਪਰ ਬਾਵਜੂਦ ਇਸ ਦੇ ਪ੍ਰਸ਼ਾਸਨ ਵੱਲੋ ਉਨ੍ਹਾਂ ਨੂੰ ਸਿੱਧੂ ਨਾਲ ਨਹੀ ਮਿਲਾਇਆ ਗਿਆ ਹੈ ਅਤੇ ਹੁਣ ਜਦੋ ਤੱਕ ਸਾਨੂੰ ਇਸ ਸਬੰਧੀ ਸ਼ਪੱਸ਼ਟੀਕਰਨ ਨਹੀ ਦਿੱਤਾ ਜਾਦਾ ਹੈ ਉਦੋਂ ਤੱਕ ਅਸੀ ਰੋਡ ਤੋ ਆਪਣਾ ਧਰਨਾ ਨਹੀ ਚੁੱਕਾਂਗੇ ਦੱਸ ਦਈਏ ਕਿ ਜਿੱਥੇ ਪਹਿਲਾ ਕਿਸਾਨ ਭਾਜਪਾ ਆਗੂਆਂ ਦਾ ਵਿ ਰੋ ਧ ਕਰ ਰਹੇ ਸਨ ਉੱਥੇ ਹੀ ਹੁਣ ਕਿਸਾਨਾ ਦੇ ਵੱਲੋ ਹਰ ਸਿਆਸੀ ਪਾਰਟੀ ਦੇ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਤੋ ਕਿਸਾਨੀ ਮਸਲਿਆਂ ਤੇ ਸਵਾਲ ਪੁੱਛੇ ਜਾ ਰਹੇ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ। ਹ

Leave a Reply

Your email address will not be published. Required fields are marked *

error: Content is protected !!