ਦੁਨੀਆ ਦੀ ਪਹਿਲੀ MRI ਸਿਰਫ 50ਰੁ ਚ

ਦੁਨੀਆ ਦੀ ਪਹਿਲੀ MRI ਸਿਰਫ 50ਰੁ ਚ ਹਰ ਕੋਈ ਲੈ ਸਕਦਾ ਇੰਝ ਫਾਇਦਾ ।10 ਕਰੋੜ ਦੀਆਂ ਮਸ਼ੀਨਾਂ ਸੇਵਾ ਲਈ। ਇਸ ਦੀ ਜਾਣਕਾਰੀ ਖੁਦ ਤੁਸੀ ਵੀਡੀਓ ਚ ਦੋਖੋ ਕਿਸ ਤਰ੍ਹਾਂ ਕਰੋੜਾਂ ਦੀਆਂ ਮਸ਼ੀਨਾਂ ਸੇਵਾ ਲਈ ਲਗਾ ਦਿੱਤੀਆਂ ਸਿੱਖਾਂ ਨੇ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ।। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋ ਦਿੱਲੀ ਵਿਖੇ ਇਕ ਡਾਇਲਸਸ ਸੈਂਟਰ ਖੋਲਿਆਂ ਗਿਆ ਹੈ ਜਿਸ ਵਿੱਚ ਆਮ ਲੋਕਾ ਦਾ ਫਰੀ ਚ ਇ ਲਾ ਜ ਕੀਤਾ ਜਾਵੇਗਾ ਜਿੱਥੇ ਕਿ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਵੱਲੋ ਅੱਜ ਦੌਰਾ ਕੀਤਾ ਗਿਆ ਗੱਲਬਾਤ ਕਰਦਿਆਂ ਹੋਇਆਂ ਰਾਕੇਸ਼ ਟਿਕੈਤ ਨੇ ਆਖਿਆਂ ਕਿ ਖੋਲੇ ਗਏ ਇਸ ਡਾਇਲਸਸ ਸੈਂਟਰ ਦੀ ਕੀਮਤ ਉਸ ਨੂੰ ਪਤਾ ਹੈ ਜਿਸ ਦੇ ਘਰ ਵਿੱਚੋਂ ਇਲਾਜ ਵਾਸਤੇ ਹਰ ਮਹੀਨੇ ਹਜਾਰਾ ਰੁਪਏ ਜਾਦੇ ਹਨ ਉਹਨਾਂ ਆਖਿਆ ਕਿ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋ ਗਰੀਬ ਲੋਕਾ ਵਾਸਤੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ ਅਤੇ ਸਿੱਖ ਲੋਕ ਹਰ ਵਕਤ ਲੋੜਵੰਦਾ ਦੀ ਮਦਦ ਲਈ ਤਿਆਰ ਰਹਿੰਦੇ ਹਨ ਪਰ ਸਰਕਾਰ ਵੱਲੋ ਇਨ੍ਹਾਂ ਹੀ ਸਿੱਖਾਂ ਨੂੰ ਗਲਤ ਆਖਿਆਂ ਗਿਆ ਜੋ ਕਿ ਬਹੁਤ ਹੀ ਗਲਤ ਹੈ ਉਹਨਾਂ ਸ਼ਪੱਸ਼ਟ ਕੀਤਾ ਕਿ ਕਿਸਾਨਾ ਦਾ ਇਹ ਅੰਦੋਲਨ ਲੰਮਾ ਚੱਲੇਗਾ ਅਤੇ ਹੋ ਸਕਦਾ ਹੈ ਕਿ ਅੰਦੋਲਨ ਅਗਲੇ ਸਾਲ ਤੱਕ ਜਾਰੀ ਰਹੇਗਾ। ਦੱਸ ਦਈਏ ਕਿ ਸਿੱਖ ਵੱਲੋਂ ਮੁਫਤ ਖੋਲ੍ਹੇ ਹਾਈਟੈੱਕ ਹਸਪਤਾਲ ਦੇ ਪਹਿਲੇ ਦਿਨ ਹੀ ਲੋਕਾਂ ਦਾ ਹੜ੍ਹ ।ਇਸ ਦੀ ਜਾਣਕਾਰੀ ਖੁਦ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਸ਼ੋਸ਼ਲ ਮੀਡੀਆ ਉੱਪਰ ਸ਼ਾਝੀ ਕੀਤੀ

Leave a Reply

Your email address will not be published. Required fields are marked *

error: Content is protected !!