ਡ੍ਰਾਇਵਿੰਗ ਲਾਇਸੈਂਸ ਵਾਲਿਆਂ ਲਈ ਵੱਡੀ ਜਾਣਕਾਰੀ

ਦੋਸਤੋ ਇਸ ਵੇਲੇ ਦੀ ਵੱਡੀ ਖਬਰ ਨਿੱਕਲ ਕੇ ਸਾਹਮਣੇ ਆਈ ਹੈ ।ਪੰਜਾਬ ਸਰਕਾਰ ਨੇ ਇੱਕ ਵੱਡਾ ਉਪਰਾਲਾ ਕੀਤਾ ਹੈ । ਪੰਜਾਬ ਸਰਕਾਰ ਚ ਭਾਰੀ ਡਰਾਈਵਰਾਂ ਦੀ ਮੰਗ ਨੂੰ ਲੈ ਕੇ ਇਹ ਉਪਰਾਲਾ ਕੀਤਾ ਗਿਆ ਹੈ ।32.86 ਕਰੋੜ ਰੁਪਏ ਰਾਸੀ ਵਿੱਚ 15 ਕਰੋੜ 23 ਲੱਖ ਦੀ ਪੂੰਜੀ ਨਿਵੇਸ਼ ਤੇ ਹੋਰ ਖਰਚੇ ਕੇਂਦਰ ਸਰਕਾਰ ਵੱਲੋਂ ਇੱਕ ਸਾਲ ਵਿੱਚ ਖਰਚ ਕੀਤੇ ਜਾਣਗੇ।

ਇਸ ਬਾਰੇ ਜਾਣਕਾਰੀ ਦਿੰਦਿਆਂ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਦੇ ਡਰੈਕਟਰ ਡੀ ਪੀ ਐਸ ਖਰਬੰਦਾ ਡਿਪਟੀ ਡਾਇਰੈਕਟਰ ਜਰਨਲ ਸੰਧਿਆ ਸਲਵਾਨ ਕਿਹਾ ਕਿ ਦੇਸ਼ ਵਿੱਚ ਤਜਰਬੇਕਾਰ ਤੇ ਸਿੱਖਿਅਤ ਡਰਾਈਵਰਾਂ ਦੀ ਭਾਰੀ ਮੰਗ ਹੈ। ਪੰਜਾਬ ਸਰਕਾਰ ਕੇਂਦਰੀ ਹੁਨਰ ਵਿਕਾਸ ਤੇ ਉਦਮਤਾ ਦੇ ਸਹਿਯੋਗ ਨਾਲ ਲਗਾਇਆ ਦਿੱਲੀ ਹਾਈਵੇ ਦੋਰਾਹਾ ਵਿਖੇ 27 ਏਕੜ ਜ਼ਮੀਨ ਤੇ ਉੱਤਰੀ ਭਾਰਤ ਦਾ ਪਹਿਲਾ ਅੰਤਰਰਾਸ਼ਟਰੀ ਡਰਾਈਵਿੰਗ ਸਿਖਲਾਈ ਕੇਂਦਰ ਸਥਾਪਿਤ ਕਰੇਗੀ । ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਸਿਖਲਾਈ ਸੰਸਥਾ ਲਈ ਪੰਜਾਬ ਸਰਕਾਰ ਵੱਲੋਂ ਜ਼ਮੀਨ ਮੁਫਤ ਦਿੱਤੀ ਗਈ ਹੈ

ਇਸ ਤੋਂ ਬਾਅਦ ਸਾਰਾ ਖਰਚਾ ਕੇਂਦਰ ਸਰਕਾਰ ਵੱਲੋਂ ਕੀਤਾ ਜਾਵੇਗਾ। ਸਾਰੀ ਮੁਤਾਬਿਕ ਇਹ ਸੰਸਥਾ ਇੱਕ ਸਾਲ ਵਿੱਚ ਛੱਤੀ ਸੋ ਨੌਜਵਾਨਾਂ ਨੂੰ ਟਰਾਸਪੋਰਟ ਵਹੀਕਲ ਤੇ ਹੈਵੀ ਵਾਹੀਕਲ ਵਾਹਨਾਂ ਭਾਰੀ ਉਪਕਰਨਾਂ ਦੇ ਸੰਚਾਲਕਾਂ ਤੇ ਮਕੈਨਕੀ ਦੀ ਸਿਖਲਾਈ ਹੋਵੇਗੀ ।ਦੋਸਤੋ ਹੋਰ ਜਾਣਕਾਰੀ ਲਈ video ਦੇਖੋ।

Leave a Reply

Your email address will not be published. Required fields are marked *

error: Content is protected !!