ਜਦੋਂ ਮੋਦੀ ਦੇ ਘਰ ਬਰਾਤ ਲੈ ਕੇ ਪਹੁੰਚੇ ਕਿਸਾਨ

ਕਿਸਾਨਾ ਦੁਆਰਾ ਕੀਤਾ ਜਾ ਰਿਹਾ ਇਹ ਅੰਦੋਲਨ ਕੋਈ ਨਿ ਰਾ ਸ਼ਾ ਜਨਕ ਨਹੀਂ ਹੈ ਕਹਿਣ ਦਾ ਮਤਲਬ ਇਹ ਹੈ ਕਿ ਜੇਕਰ ਅੱਜ ਕਿਸਾਨਾ ਨੂੰ ਇੰਨੇ ਮਹੀਨੇ ਹੋ ਗਏ ਨੇ ਧ ਰ ਨਾ ਪ੍ਰਦਰਸ਼ਨ ਕਰਦਿਆ ਪਰ ਸਰਕਾਰ ਤਸ ਤੋ ਮਸ ਨਹੀਂ ਹੁੰਦੀ ਤੇ ਨਾਲ ਹੀ ਹੁਣ ਤਾਂ ਪ੍ਰਦਰਸ਼ਣ ਦਿੱਲੀ ਤਕ ਪਹੁੰਚ ਗੀਆ ਹੈ ਪਰ ਫਿਰ ਵੀ ਸਾਡੇ ਦੇਸ਼ ਦੇ ਕਿਸਾਨਾ ਦਾ ਹੌਸਲਾ ਅਜੇ ਤਕ ਬਰਕਰਾਰ ਹੈ ਕੋਈ ਵੀ ਨਿ ਰਾ ਸ਼ਾ ਓਹਨਾ ਦੇ ਚੇਹਰੇ ਤੇ ਨਹੀਂ ਹੈ। ਕਿਸਾਨਾ ਦੁਆਰਾ ਕੀਤਾ ਜਾ ਰਿਹਾ ਇਹ ਅੰਦੋਲਨ ਕੋਈ ਨਿਰਾ ਸ਼ਾ ਜਨਕ ਨਹੀਂ ਹੈ ਕਹਿਣ ਦਾ ਮਤਲਬ ਇਹ ਹੈ ਕਿ ਜੇਕਰ ਅੱਜ ਕਿਸਾਨਾ ਨੂੰ ਇੰਨੇ ਮਹੀਨੇ ਹੋ ਗਏ ਨੇ ਧਰਨਾ ਪ੍ਰਦਰਸ਼ਨ ਕਰਦਿਆ ਪਰ ਸਰਕਾਰ ਤਸ ਤੋ ਮਸ ਨਹੀਂ ਹੁੰਦੀ ਤੇ ਨਾਲ ਹੀ ਹੁਣ ਤਾਂ ਪ੍ਰਦਰਸ਼ਣ ਦਿੱਲੀ ਤਕ ਪਹੁੰਚ ਗੀਆ ਹੈ ਪਰ ਫਿਰ ਵੀ ਸਾਡੇ ਦੇਸ਼ ਦੇ ਕਿਸਾਨਾ ਦਾ ਹੌਸਲਾ ਅਜੇ ਤਕ ਬਰਕਰਾਰ ਹੈ ਕੋਈ ਵੀ ਨਿ ਰਾ ਸ਼ਾ ਓਹਨਾ ਦੇ ਚੇਹਰੇ ਤੇ ਨਹੀਂ ਹੈ। ਜੀ ਹਾਂ ਦੋਸਤੋ ਉੱਸ ਇਕੱਠ ਦੇ ਵਲੋ ਪੂਰੀ ਦੀ ਪੂਰੀ ਇਕ ਵਿਆਹ ਵਾਲੀ ਬਰਾਤ ਕੱਢੀ ਜਾ ਰਹੀ ਹੈ ਜਿਸਦੇ ਵਿੱਚ ਇਕ ਬੂਜੁਗ ਨੂੰ ਲਾੜਾ ਬਣਾਇਆ ਗਿਆ ਹੈ ਤੇ ਓਸਦੇ ਸਿਰ ਤੇ ਸਿਹਰਾ ਵੀ ਬਨਿਆ ਹੋਈਆ ਹੈ ਤੇ ਉਹਨਾ ਦਾ ਕਹਿਣਾ ਇਹ ਹੈ ਕਿ। ਦਿੱਲੀ ਮੋਦੀ ਦੀ ਕੂੜੀ ਹੈ ਤੇ ਅੱਜ ਉਹ ਸਾਰੇ ਦਿੱਲੀ ਯਾਨੀ ਕਿ ਮੋਦੀ ਦੀ ਕੁੜੀ ਨੂੰ ਵਿਆਹੁਣ ਆਏ ਨੇ। ਜੀ ਹਾਂ ਦੋਸਤੋ ਉੱਸ ਇਕੱਠ ਦੇ ਵਲੋ ਪੂਰੀ ਦੀ ਪੂਰੀ ਇਕ ਵਿਆਹ ਵਾਲੀ ਬਰਾਤ ਕੱਢੀ ਜਾ ਰਹੀ ਹੈ ਜਿਸਦੇ ਵਿੱਚ ਇਕ ਬੂਜੁਗ ਨੂੰ ਲਾੜਾ ਬਣਾਇਆ ਗਿਆ ਹੈ ਤੇ ਓਸਦੇ ਸਿਰ ਤੇ ਸਿਹਰਾ ਵੀ ਬਨਿਆ ਹੋਈਆ ਹੈ ਤੇ ਉਹਨਾ ਦਾ ਕਹਿਣਾ ਇਹ ਹੈ ਕਿ। ਦਿੱਲੀ ਮੋਦੀ ਦੀ ਕੂੜੀ ਹੈ ਤੇ ਅੱਜ ਉਹ ਸਾਰੇ ਦਿੱਲੀ ਯਾਨੀ ਕਿ ਮੋਦੀ ਦੀ ਕੁੜੀ ਨੂੰ ਵਿਆਹੁਣ ਆਏ ਨੇ। ਇਹ ਸਭ ਕੁਛ ਦੇਖ ਕੇ ਇਹ ਲਗ ਰਿਹਾ ਹੈ ਤੇ ਸਾਫ਼ ਸਾਫ਼ ਸਪੱਸ਼ਟ ਹੋ ਰਿਹਾ ਹੈ ਕਿ ਕਿਸਾਨਾ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨਿ ਰਾ ਸ਼ਾ ਨਹੀਂ ਹੈ ਸਗੋ ਦਿਨ ਪ੍ਰਤੀ ਦਿਨ ਉਹਨਾ ਦੇ ਹੌਸਲੇ , ਜੋਸ਼ ਹੋਰ ਵੀ ਵਧਦੇ ਜਾ ਰਹੇ ਨੇ ।ਹੋਰ ਜਿਆਦਾ ਜਾਣਕਾਰੀ ਲਈ ਥੱਲੇ ਦਿੱਤੇ ਲਿੰਕ ਤੇ ਕਲਿਕ ਕਰੋ।

Leave a Reply

Your email address will not be published. Required fields are marked *

error: Content is protected !!