ਕੈਨੇਡਾ ਤੋਂ ਆਈ ਵੱਡੀ ਖਬਰ

ਵੱਡੀ ਖਬਰ ਆ ਰਹੀ ਹੈ ਕਨੇਡਾ ਤੋਂ ਜਾਣਕਾਰੀ ਅਨੁਸਾਰ। ਹੁਣ ਕਨੇਡਾ ਤੋਂ ਆਈ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਪੰਜਾਬੀ ਮੁੰਡੇ ਨੂੰ ਸੁੱਤੇ ਪਿਆਂ ਹੀ ਮਿਲੀ ਇਸ ਤਰਾਂ ਰੱਬ ਨੂੰ ਪਿਆਰਾ ਹੋ ਗਿਆ , ਜਿਸ ਨਾਲ ਸੋ ਗ ਹੈ। ਵਿਦੇਸ਼ਾਂ ਵਿਚ ਵਸਦੇ ਪਰਵਾਸੀਆਂ ਦੀ ਜਿੱਥੇ ਘਰ ਦਿਆਂ ਵੱਲੋਂ ਸੁਖ ਸਾਂਤੀ ਮੰਗੀ ਜਾਂਦੀ ਹੈ ਉੱਥੇ ਹੀ ਮੰਦਭਾਗੀ ਖਬਰ ਦੇ ਸਾਹਮਣੇ ਆਉਣ ਨਾਲ ਘਰ ਦਾ ਮਾਹੌਲ ਗਮਗੀਨ ਹੋ ਜਾਂਦਾ ਹੈ। ਅਜਿਹੀ ਖਬਰ ਸਾਹਮਣੇ ਆਈ ਹੈ ਕੈਨੇਡਾ ਦੇ ਸ਼ਹਿਰ ਸਰੀ ਤੂੰ ਜਿੱਥੇ ਇੱਕ 24 ਸਾਲਾ ਨੌਜਵਾਨ ਸੁੱਤੇ ਹੋਇਆ ਪੂਰੇ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਇਹ ਨੌਜਵਾਨ 24 ਸਾਲਾ ਪ੍ਰਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਪੰਜਾਬ ਵਿਚ ਨਡਾਲਾ ਦੇ ਨਜ਼ਦੀਕ ਪਿੰਡ ਲੱਖਣ ਕੇ ਪੱਡੇ ਦਾ ਰਹਿਣ ਵਾਲਾ ਸੀ। ਜੋ ਆਪਣੇ ਬਿਹਤਰ ਭਵਿੱਖ ਲਈ ਚਾਰ ਸਾਲ ਪਹਿਲਾਂ ਹੀ ਕਰਜ਼ਾ ਲੈ ਕੇ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ। ਜਿੱਥੇ ਇਹ ਨੌਜਵਾਨ ਆਪਣੀ ਭੈਣ ਦੇ ਕੋਲ ਰਹਿੰਦਾ ਸੀ। ਭੈਣ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਇਹ ਨੌਜਵਾਨ ਚਾਰ ਵਜੇ ਕੰਮ ਤੋਂ ਆ ਕੇ ਸੌਂ ਗਿਆ ਤਾਂ , 7 ਵਜੇ ਜਿੰਮ ਜਾਣ ਦੇ ਹਿਸਾਬ ਨਾਲ ਨਹੀ ਉਠਿਆ, ਤਾਂ ਉਸਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਸ ਦਾ ਦੇ ਹਾਂਤ ਹੋ ਗਿਆ ਹੈ। ਦੱਸ ਦਈਏ ਕਿ ਇਹ ਖਬਰ ਬੁੱਧਵਾਰ ਤੇ ਭਾਰਤੀ ਸਮੇਂ ਮੁਤਾਬਕ ਸਵੇਰੇ 9:30 ਵਜੇ ਦੀ ਹੈ। ਜਦੋਂ ਭੈਣ ਵੱਲੋਂ ਪਰਿਵਾਰ ਨੂੰ ਫੋਨ ਕਰ ਕੇ ਇਸ ਖਬਰ ਦੀ ਜਾਣਕਾਰੀ ਦਿੱਤੀ ਗਈ। ਪੰਜਾਬੀ ਭਾਈਚਾਰੇ ਵੱਲੋਂ ਇਸ ਦੇ ਪਰਿਵਾਰ ਨਾਲ ਦੁ ਖ ਦਾ ਇਜ਼ਹਾਰ ਕੀਤਾ ਗਿਆ ਹੈ। ਇਸ ਨੌਜਵਾਨ ਦੇ ਦੇ ਹਾਂ ਤ ਦੀ ਖਬਰ ਮਿਲਣ ਤੋਂ ਪਿੰਡ ਅਤੇ ਇਲਾਕੇ ਵਿਚ ਸੋ ਗ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

Leave a Reply

Your email address will not be published. Required fields are marked *

error: Content is protected !!