ਕਨੇਡਾ ਤੋਂ ਆਈ ਵੱਡੀ ਖਬਰ

ਵੱਡੀ ਖਬਰ ਆ ਰਹੀ ਹੈ ਕਨੇਡਾ ਜਾਣ ਵਾਲਿਆਂ ਲਈ ਜਾਣਕਾਰੀ ਅਨੁਸਾਰ ਪੰਜਾਬ ਦੇ ਨੌਜਵਾਨਾਂ ਵਿਚ ਵਿਦੇਸ਼ ਜਾਣ ਦਾ ਰੁਝਾਨ ਲਗਾਤਾਰ ਵਧ ਰਿਹਾ ਹੈ। ਅੱਜ ਦੇ ਦੌਰ ਵਿਚ ਹਰ ਵਿਦਿਆਰਥੀ ਵਿਦੇਸ਼ ਵਿਚ ਜਾ ਕੇ ਅਪਣਾ ਭਵਿੱਖ ਬਣਾਉਣਾ ਚਾਹੁੰਦਾ ਹੈ। ਵਿਦਿਆਰਥੀਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਮੂਵ ਟੂ ਐਬਰੋਡ ਇਮੀਗ੍ਰੇਸ਼ਨ ਵੱਲੋਂ ਖ਼ਾਸ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਨੌਜਵਾਨਾਂ ਲਈ ਕੈਨੇਡਾ ਜਾਣ ਦਾ ਰਾਹ ਹੋਰ ਸੌਖਾ ਹੋ ਜਾਵੇਗਾ। ਦੱਸ ਦਈਏ ਕਿ ਇਮੀਗ੍ਰੇਸ਼ਨ ਵੱਲੋਂ 30 ਦਿਨਾਂ ਵਿਚ ਵਿਦਿਆਰਥੀਆਂ ਦਾ ਸਟਡੀ ਵੀਜ਼ਾ ਲਗਵਾਇਆ ਜਾ ਰਿਹਾ ਹੈ। ਇਸ ਦੇ ਤਹਿਤ ਆਈਲੈਟਸ ਅਤੇ ਬਿਨ੍ਹਾਂ ਆਈਲੈਟਸ ਤੋਂ ਵਿਦਿਆਰਥੀ ਵਿਦੇਸ਼ ਜਾ ਸਕਦੇ ਹਨ। ਇਹ ਪ੍ਰਕਿਰਿਆ 30 ਦਿਨ੍ਹਾਂ ਵਿਚ ਪੂਰੀ ਕੀਤੀ ਜਾਵੇਗੀ। ਇਸ ਦੇ ਲਈ ਪੰਜ ਜਾਂ ਸਾਢੇ ਪੰਜ ਬੈਂਡ ਵਾਲੇ ਵੀ ਅਪਲਾਈ ਕਰ ਸਕਦੇ ਹਨ। ਇਸ ਸਬੰਧੀ ਜਾਣਕਾਰੀ ਲਈ ਤੁਸੀਂ ਉਨ੍ਹਾਂ ਨਾਲ ’ਤੇ ਸੰਪਰਕ ਕਰ ਸਕਦੇ ਹੋ। ਦੱਸ ਦਈਏ ਕਿ ਇਹ ਵੀਜ਼ਾ ਸਟੂਡੈਂਟ ਡਾਇਰੈਕਟ ਸਟ੍ਰੀਮ (ਐਸਡੀਐਸ) ਜਾਂ ਬਿਨ੍ਹਾਂ ਐਸਡੀਐਸ ਪ੍ਰੋਗਰਾਮ ਤਹਿਤ ਲਗਵਾਇਆ ਜਾ ਸਕਦਾ ਹੈ। ਸਟੂਡੈਂਟ ਡਾਇਰੈਕਟ ਸਟ੍ਰੀਮ ਇਕ ਵਿਦਿਆਰਥੀ ਪਰਮਿਟ ਪ੍ਰੋਗਰਾਮ ਹੈ ਜੋ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜਲਦੀ ਅਤੇ ਸਰਲ ਵੀਜ਼ਾ ਪ੍ਰੋਸੈਸਿੰਗ ਦੀ ਪੇਸ਼ਕਸ਼ ਕਰਦਾ ਹੈ। ਅੱਜ ਦੇ ਸਮੇਂ ਵਿਚ ਵਿਦੇਸ਼ ਜਾਣ ਦਾ ਸਭ ਤੋਂ ਅਸਾਨ ਤੀਰਕਾ ਸਟੱਡੀ ਵੀਜ਼ਾ ਹੈ ਫਿਰ ਚਾਹੇ ਤੁਹਾਡੀ ਉਮਰ ਕਿੰਨੀ ਵੀ ਹੋਵੇ ਜਾਂ ਫਿਰ ਜੇਕਰ ਤੁਹਾਡਾ ਪੜ੍ਹਾਈ ਵਿਚ ਗੈਪ ਹੈ ਤਾਂ ਵੀ ਤੁਹਾਡਾ ਦਾਖਲਾ ਹੋ ਜਾਵੇਗਾ। ਜੇ ਤੁਸੀਂ ਪੜ੍ਹਾਈ ਦੇ ਤੌਰ ‘ਤੇ ਆਪਣਾ ਵੀਜ਼ਾ ਅਪਲਾਈ ਕਰਦੇ ਹੋ ਤਾਂ ਤੁਹਾਡੀ ਪਤਨੀ ਜਾਂ ਫਿਰ ਪਤੀ ਨੂੰ ਓਪਨ ਵਰਕ ਪਰਮਿਟ ਦਾ ਲਾਭ ਮਿਲਦਾ ਹੈ, ਇਕ ਕੰਮ ਕਰਨ ਦਾ ਵੀਜ਼ਾ ਮਿਲਦਾ ਹੈ ਜਿਸ ਵਿਚ ਤੁਸੀਂ ਪੂਰਾ ਦਿਨ ਕੰਮ ਕਰ ਸਕਦੇ ਹੋ। ਇਹਨਾਂ ਵੀਜ਼ਿਆਂ ਸਬੰਧੀ ਜਾਣਕਾਰੀ ਲਈ ਤੁਸੀਂ 95393-95393 ਨੰਬਰ ‘ਤੇ ਸੰਪਰਕ ਕਰ ਸਕਦੇ ਹੋ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

Leave a Reply

Your email address will not be published. Required fields are marked *

error: Content is protected !!