ਐਤਵਾਰ ਨੂੰ ਭੁਲਕੇ ਨਾ ਖਾਓ ਇਹ ਚੀਜਾਂ

ਹਾਂਜੀ ਦੋਸਤੋ ਜਿਹਦਾ ਕੇ ਤੁਹਾਨੂੰ ਪਤਾ ਹੈ ਕੇ ਵਾਸਤੂ ਦਾ ਸਾ ਡੀ ਜਿੰ ਦ ਗੀ ਉਤੇ ਕਾਫੀ ਅ ਸ ਰ ਹੁੰਦਾ ਹੈ ਸੋ ਅਸੀ ਜਾਣਦੇ ਹਾਂ ਕੇ ਸਾ ਰੇ ਗ੍ਰਹਿ ਆਪਣੀ ਊਰਜਾ ਸੂ ਰ ਜ ਗ੍ਰਹਿ ਤੋ ਹੀ ਪ੍ਰਾਪਤ ਕਰਦੇ ਹਨ। ਅਸੀ ਜਾਣਦੇ ਹਾਂ ਕੇ ਕਿਸੇ ਨਾ ਕਿਸੇ ਗ੍ਰਹਿ ਦੇ ਪ੍ਰ ਕਾ ਸ਼ ਤੋ ਸਾਡਾ ਕੁੰ ਡ ਲੀ ਦੋਸ਼ ਹੁੰਦਾ ਹੈ ਜਿਸ ਕਰਕੇ ਸਾਡੇ ਕੰਮ ਨਹੀਂ ਬਣਦੇ। ਅਸੀ ਉਪਾਅ ਕਰਦੇ ਹਾਂ ਜਿਸ ਨਾਲ ਕੇ ਸਾਡੇ ਉਤੇ ਗ੍ਰਹਿ ਨਾ ਹੋਵੇ। ਇਸ ਹਿ ਸਾ ਬ ਨਾਲ ਅਸੀਂ ਹਰ ਦਿਨ ਕਿਸੇ ਨਾ ਕਿਸੇ ਗ੍ਰਹਿ ਦੀ ਪੂਜਾ ਕਰਦੇ ਹਾਂ। ਐਤ ਵਾਰ ਵਾਲੇ ਦਿਨ ਅਸੀਂ ਕਈ ਇਹਦਾ ਦੀ ਕੰਮ ਕਰਦੇ ਹਾਂ ਜੋਕਿ ਗਲਤ ਹੁੰਦੇ ਹਨ। ਐਤਵਾਰ ਵਾਲੇ ਦਿਨ ਇਹਦਾ ਦੇ ਕੰਮ ਕਰਨ ਨਲ ਜਿਸ ਕਰਕੇ ਸੂਰਜ ਦੇਵ ਸਾਡੇ ਤੇ ਗ੍ਰਹਿ ਲੈਂਦੇ ਹਨ। ਜੇਕਰ ਤੁਹਾਡੀ ਕੁੰ ਡ ਲੀ ਵਿੱਚ ਸੂ ਰ ਜ ਗ੍ਰਹਿ ਠੀਕ ਨਹੀਂ ਤਾਂ ਤੁਹਾਨੂੰ ਵੀ ਐਤ ਵਾਰ ਵਾਲੇ ਦਿਨ ਇਹਦਾ ਦੇ ਕੰਮ ਨਹੀਂ ਕਰਨ ਚਾਹੀਦੇ। ਹੁਣ ਅਸੀ ਓਹਨਾ ਕੰਮ ਬਾਰੇ ਦਸਾਗੇ ਜੋਕਿ ਸੂਰਜ ਦੇ ਪ੍ਰਕੋਪ ਤੋਂ ਬਚਾਉਂਦੇ ਹਨ। ਸਬਤੋਂ ਪਹਿਲਾ ਐਤ ਵਾਰ ਵਾਲੇ ਦਿਨ ਪਿੱ ਪ ਲ ਦੇ ਦਰਖਤ ਉਤੇ ਕਦੇ ਜਲ ਨਹੀਂ ਚੜਾ ਉਣਾ ਚਾਹੀਦਾ ਜਿਸਦੇ ਨਲ ਕੇ ਬੁਰਾਂ ਹੁੰਦਾ ਹੈ ਅਤੇ ਇਸ ਉਤੇ ਘੀ ਦਾ ਦੀਵਾ ਚਲਾਇਆ ਜਾ ਸਕਦਾ ਹੈ। ਅਗਲੀ ਚੀਜ਼ ਹੈ ਕੇ ਐਤਵਾਰ ਵਾਲੇ ਦਿਨ ਸੂਰਜ ਤੋ ਪਹਿਲਾ ਉੱਠ ਕੇ ਸਾਨੂੰ ਇਸ਼ਨਾਨ ਕਰਕੇ ਉਸਦੀ ਪੂਜਾ ਕਰਨੀ ਅਤੇ ਜਲ ਅਰਪਣ ਕਰਨਾ ਚਾਹੀਦਾ ਹੈ। ਇਸਦੇ ਨਾਲ ਸੂਰਜ ਦਾ ਅਸ਼ੀ ਰਵਾਦ ਮਿਲਦਾ ਹੈ। ਅਗਲੀ ਚੀਜ਼ ਹੈ ਕੇ ਐਤਵਾਰ ਵਾਲੇ ਦਿਨ ਕਦੇ ਵੀ ਆਪਣੇ ਵਾਲ ਨਹੀਂ ਕਟਾਉਣੇ ਚਾਹੀਦੇ ਅਤੇ ਇਸਦੇ ਨਾਲ ਹੀ ਕਦੇ ਤੇ ਲ ਵੀ ਨਹੀਂ ਲਗਾ ਉਣਾ ਚਾਹੀਦਾ ਹੈ। ਅਗਲੀ ਚੀਜ਼ ਹੈ ਕੇ ਕਦੇ ਵੀ ਇਸ ਦਿਨ ਮਸੁਰ ਦੀ ਦਾਲ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ। ਮਸੂਰ ਦੀ ਦਾਲ ਨੂੰ ਐਤਵਾਰ ਵਾਲੇ ਦਿਨ ਖਣ ਤੋ ਮਨਾ ਕੀਤਾ ਗਿਆ ਹੈ। ਇਸ ਦਾਲ ਨੂੰ ਨਕਾਰਾਤਮਕ ਕਿਹਾ ਜਾਂਦਾ ਹੈ ਅਗਲੀ ਚੀਜ਼ ਹੈ ਕੇ ਪਿਆਜ਼ ਲਸਣ ਅਤੇ ਅਦਰਕ ਜਿਹਨਾਂ ਨੂੰ ਕੇ ਐਤਵਾਰ ਵਲੈ ਦਿਨ ਇਹਨਾਂ ਨੂੰ ਸੇਵਨ ਨਹੀਂ ਕਰਨਾ ਚਾਹੀਦਾ ਹੈ। ਜੇਕਰ ਤੁਸੀ ਬੱਚਾ ਪਾਉਣਾ ਚਾਹੁੰਦੇ ਹੋ ਤਾਂ ਇਸ ਦਿਨ ਸ਼ਾਮ ਨੂੰ ਬਿਨਾ ਨਮਕ ਦਾ ਭੋਜਨ ਕਰ ਸਕਦੇ ਹੋ ਜਿਸ ਨਾਲ ਕੇ ਲਾਲ ਸਾਗ ਤਾਂ ਭੋਜਨ ਨਹੀਂ ਕਰਨਾ ਚਾਹੀਦਾ ਜੋਕਿ ਛੇਤੀ ਉੱਗਦਾ ਅਤੇ ਖਤਮ ਹੁੰਦਾ ਹੈ। ਅਗਲੀ ਚੀਜ਼ ਮੱਛੀ ਹੈ ਜੋਕਿ ਐਤਵਾਰ ਵਾਲੇ ਦਿਨ ਨਹੀਂ ਖਾਣੀ ਚਾਹੀਦੀ ਹੈ.

Leave a Reply

Your email address will not be published. Required fields are marked *

error: Content is protected !!