ਇਸ ਨਾਮੀ ਵੱਡੇ ਕ੍ਰਿਕਟਰ ਬਾਰੇ ਵੱਡੀ ਖਬਰ

ਇਸ ਸੰਸਾਰ ਤੋਂ ਜਾਣ ਵਾਲੀਆਂ ਇਨ੍ਹਾਂ ਹਸਤੀਆਂ ਦੀ ਕਮੀ ਉਨ੍ਹਾਂ ਦੇ ਵੱਖ-ਵੱਖ ਖੇਤਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਨਾ ਪੂਰਾ ਹੋਣ ਵਾਲਾ ਘਾਟਾ ਹੈ। ਹੁਣ ਚੋਟੀ ਦੇ ਮਸ਼ਹੂਰ ਕ੍ਰਿਕਟ ਕਪਤਾਨ ਦੀ ਹੋਈ ਅਚਾਨਕ ਪੂਰਾ ਹੋਣ ਨਾਲ ਖੇਡ ਜਗਤ ਵਿਚ ਸੋਗ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਸ੍ਰੀਲੰਕਾ ਦੇ ਪਹਿਲੇ ਟੈਸਟ ਕਪਤਾਨ ਬਾਦੁਲਾ ਵਰਣਪੂਰਾ ਦਾ ਕੋਲੰਬੋ ਵਿਚ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਜਿੱਥੇ ਸ਼ੂਗਰ ਦੀ ਕਾਫ਼ੀ ਸਮੇਂ ਤੋਂ ਸਮੱਸਿਆ ਆ ਰਹੀ ਸੀ ਉਸ ਦੇ ਕਾਰਨ ਹੀ ਉਨ੍ਹਾਂ ਦੇ ਪੈਰ ਦੀ ਦਿੱਕਤ ਵੀ ਕਾਫੀ ਵੱਧ ਗਈ ਸੀ ਜਿਸ ਕਾਰਨ ਉਨ੍ਹਾਂ ਦਾ ਪੈਰ ਵੀ ਕੱਟਣਾ ਪਿਆ ਸੀ।

ਦੱਸ ਦਈਏ ਕਿ ਕਿਉਂਕਿ 68 ਸਾਲਾਂ ਦੇ ਇਸ ਕ੍ਰਿਕਟ ਕਪਤਾਨ ਦੇ ਸਰੀਰ ਵਿੱਚ ਸ਼ੂਗਰ ਦਾ ਪੱਧਰ ਕਾਫੀ ਵਧ ਜਾਣ ਕਾਰਨ ਉਨ੍ਹਾਂ ਦੇ ਖੂਨ ਦੇ ਸੰਚਾਰ ਵਿੱਚ ਔਖ ਪੈਦਾ ਹੋ ਗਈ ਸੀ। ਜਿੱਥੇ ਉਹ ਹੌਸਪੀਟਲ ਵਿਚ ਜੇਰੇ ਅਲਾਜ ਸਨ। ਉਥੇ ਹੀ ਉਨ੍ਹਾਂ ਦਾ ਦਿ ਹਾਂਤ ਹੋ ਗਿਆ। ਉਨ੍ਹਾਂ ਦੇ ਚਲੇ ਜਾਣ ਦੀ ਖਬਰ ਸੁਣਦੇ ਹੀ ਵੱਖ ਵੱਖ ਦੇਸ਼ਾਂ ਦੇ ਖਿਡਾਰੀਆਂ ਵੱਲੋਂ ਉਨ੍ਹਾਂ ਦੇ ਪਰਿਵਾਰ ਨਾਲ ਹਮ ਦਰਦੀ ਜ਼ਾਹਿਰ ਕੀਤੀ ਗਈ ਹੈ। ਉਨ੍ਹਾਂ ਦੇ ਦਿ ਹਾਂਤ ਦੀ ਖਬਰ ਸੁਣਦੇ ਹੀ ਉਨ੍ਹਾਂ ਬਾਰੇ ਦੁੱਖ ਜ਼ਾਹਿਰ ਕਰਦੇ ਹੋਏ ਐੱਸ ਐਲ ਸੀ ਪਰਮੁੱਖ ਸ਼ੰਮੀ ਸਿਲਵਾ ਵੱਲੋਂ ਆਖਿਆ ਗਿਆ ਹੈ ਕਿ ਉਨ੍ਹਾਂ ਦਾ ਦਿ ਹਾਂਤ ਕ੍ਰਿਕਟ ਜਗਤ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ।

ਦੱਸ ਦਈਏ ਕਿ ਕਿਉਂਕਿ ਜਿੱਥੇ ਉਹ ਪਹਿਲੇ ਟੈਸਟ ਕਪਤਾਨ ਸਨ ਉਥੇ ਹੀ ਬਹੁਤ ਵਧੀਆ ਇਨਸਾਨ ਦੇ ਨਾਲ-ਨਾਲ ਚੰਗੇ ਕੁਮੈਂਟੇਟਰ, ਪਰਸ਼ਾਸ਼ਕ, ਕੋਚ ਅਤੇ ਕ੍ਰਿਕਟਰ ਸਨ। ਉਨ੍ਹਾਂ ਵੱਲੋਂ ਇੰਗਲੈਂਡ ਦੇ ਖਿ ਲਾ ਫ ਪਹਿਲਾ ਟੈਸਟ ਮੈਚ 1982 ਵਿੱਚ ਖੇਡਿਆ ਗਿਆ ਸੀ ਜਿਥੇ ਉਨ੍ਹਾਂ ਵੱਲੋਂ ਸ੍ਰੀ ਲੰਕਾ ਦੀ ਅਗਵਾਈ ਕੀਤੀ ਗਈ ਸੀ।।।

Leave a Reply

Your email address will not be published. Required fields are marked *

error: Content is protected !!