ਅੰਮ੍ਰਿਤਸਰ ਸਾਹਿਬ ਤੋਂ ਆਈ ਵੱਡੀ ਖਬਰ

ਦੁਨੀਆਂ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਚਰਚਾ ਆਮ ਹੀ ਵੇਖੀ ਜਾਂਦੀ ਹੈ ਲੋਕਾਂ ਦੀ ਸ਼ਰਧਾ ਬਹੁਤ ਜਿਆਦਾ ਹੈ । ਇਸ ਪਵਿੱਤਰ ਅਸਥਾਨ ਤੇ ਦੂਰ ਦੂਰ ਤੋਂ ਦੁਨੀਆ ਆ ਕੇ ਨਤਮਸਤਕ ਹੁੰਦੀ ਹੈ। ਉੱਥੇ ਹੀ ਗੁਰਾਂ ਦੀ ਰਹਿਮਤ ਦੇ ਇਸ ਅਸਥਾਨ ਉੱਪਰ ਬਹੁਤ ਸਾਰੇ ਲੋਕਾਂ ਦੀਆਂ ਬਹੁਤ ਸਾਰੀਆਂ ਦਿੱਕਤਾਂ ਹੱਲ ਹੁੰਦੀਆਂ ਵੀ ਵੇਖੀਆਂ ਗਈਆਂ ਹਨ। ਹੁਣ ਤੱਕ ਬਹੁਤ ਸਾਰੇ ਕੌਤਕ ਹੋਣ ਦੀਆਂ ਵੀਡੀਓ ਵੀ ਚਰਚਾ ਦਾ ਵਿਸ਼ਾ ਬਣੀਆ ਹੋਈਆਂ ਹਨ। ਜਿੱਥੇ ਲੋਕ ਸੱਚੇ ਮਨ ਤੇ ਸ਼ਰਧਾ ਦੇ ਨਾਲ ਆਉਂਦੇ ਹਨ।। ਉੱਥੇ ਹੀ ਕਿ ਅਜਿਹੇ ਅਨਸਰ ਹੁੰਦੇ ਹਨ ਜੋ ਕੁਝ ਗੱਲਾਂ ਨੂੰ ਅੰਜਾਮ ਦੇਣ ਲਈ ਮੌਕੇ ਦੀ ਭਾਲ ਵਿੱਚ ਰਹਿੰਦੇ ਹਨ। ਲੁ-ਟ ਖੋ-ਹ ਦੀਆਂ ਖਬਰਾਂ ਅਸੀਂ ਆਮ ਹੀ ਸੁਣਦੇ ਆਏ ਹਾਂ। ਹੁਣ ਸ੍ਰੀ ਹਰਿਮੰਦਰ ਸਾਹਿਬ ਤੇ ਬਾਹਰੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਇੱਕ ਵਿਅਕਤੀ ਨੂੰ ਕੋਈ ਚੀਜ਼ ਚ ਮਿਲਾਵਟ ਵਾਲਾ ਪਰਸ਼ਾਦ ਖੁਆ ਦਿੱਤਾ ਗਿਆ ਹੈ। ਤੇ ਉਸ ਤੋਂ ਪਿਛੋਂ ਇਹ ਕਾਰਾ ਵੀ ਕੀਤਾ ਗਿਆ ਹੈ। ਇਸ ਖਬਰ ਦੇ ਨਾਲ ਲੋਕਾਂ ਚ ਭੈਅ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਕੁਝ ਵਿਅਕਤੀਆਂ ਵੱਲੋਂ ਅਜਿਹੀ ਗੱਲ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਦੱਸਿਆ ਗਿਆ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਘੰਟਾ ਘਰ ਪਲਾਜ਼ਾ ਵਿੱਚ 2 ਵਿਅਕਤੀਆਂ ਵੱਲੋਂ ਇਕ ਵਿਅਕਤੀ ਨੂੰ ਜ਼ ਹਿ ਰ ਪ੍ਰਸਾਦ ਖੁਆ ਕੇ ਉਸ ਦਾ ਮੋਬਾਇਲ ਅਤੇ ਸੋਨੇ ਦੀ ਮੁੰਦਰੀ ਨੂੰ ਚੋ ਰੀ ਕਰ ਲਿਆ ਗਿਆ ਹੈ। ਇਸ ਖਬਰ ਨੂੰ ਲੈ ਕੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰ ਗਾ ਲਿਆ ਜਾ ਰਿਹਾ ਹੈ। ਤਾਂ ਜੋ ਦੋਸ਼ੀਆਂ ਨੂੰ ਉਨ੍ਹਾਂ ਦੇ ਕੀਤੇ ਦੀ ਸ ਜਾ ਦਿੱਤੀ ਜਾ ਸਕੇ। ਪ੍ਰਸਾਦ ਖਾਣ ਨਾਲ ਪਿਆਰਾ ਸਿੰਘ ਦੀ ਤਬੀਅਤ ਖ ਰਾ ਬ ਹੋਣ ਤੇ ਉਸ ਨੂੰ ਸ੍ਰੀ ਗੁਰੂ ਰਾਮਦਾਸ ਹੌਸਪੀਟਲ ਭੇਜਿਆ ਕਰਵਾਇਆ ਗਿਆ ਜਿਥੇ ਉਹ ਦੁਨੀਆ ਤੋਂ ਪੂਰਾ ਹੋ ਗਿਆ । ਪਿਆਰਾ ਸਿੰਘ ਦੀ ਪਤਨੀ ਨੇ ਇਸ ਖਬਰ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦਾ ਪਤੀ ਪਿਆਰਾ ਸਿੰਘ ਅਤੇ ਉਹ ਖੁਦ ਸੁਰਜੀਤ ਕੌਰ ਮੱਸਿਆ ਦਾ ਦਿਹਾੜਾ ਮਨਾਉਣ ਲਈ ਸ਼ੁੱਕਰਵਾਰ ਨੂੰ ਸ੍ਰੀ ਅੰਮ੍ਰਿਤਸਰ ਪਹੁੰਚੇ ਸਨ। ਜਦ ਉਹ ਮੱਥਾ ਟੇਕਣ ਉਪਰੰਤ ਘੰਟਾ ਘਰ ਪਲਾਜਾ ਵਿੱਚ ਬੈਠ ਕੇ ਆਰਾਮ ਕਰ ਰਹੇ ਸਨ ਤਾਂ ਉਸ ਸਮੇਂ ਹੀ ਦੋ ਵਿਅਕਤੀ ਉਥੇ ਉਨ੍ਹਾਂ ਕੋਲ ਆ ਕੇ ਗੱਲਾ ਕਰਨ ਲੱਗੇ ਅਤੇ ਆਪਣੇ ਕੋਲ ਰੱਖੇ ਹੋਏ ਲਿਫਾਫੇ ਵਿਚੋਂ ਮਠਿਆਈ ਕੱਢ ਕੇ ਉਨ੍ਹਾਂ ਨੂੰ ਦਿੱਤੀ। ਜਿਸ ਨੂੰ ਉਨ੍ਹਾਂ ਵੱਲੋਂ ਇਹ ਪਰਸ਼ਾਦ ਦੱਸਿਆ ਗਿਆ । ਇਨ੍ਹਾਂ ਵਿਅਕਤੀਆਂ ਨੇ ਆਪਣੀ ਪਹਿਚਾਣ ਗੁਰਦਾਸ ਸਿੰਘ ਅਤੇ ਬਿੱਟੂ ਵਜੋਂ ਦਿੱਤੀ। ਉਹਨਾਂ ਦੱਸਿਆ ਕਿ ਉਹ ਬਟਾਲੇ ਤੋਂ ਗੁਰੂ ਘਰ ਨਤਮਸਤਕ ਹੋਣ ਲਈ ਆਏ ਹਨ। ਪ੍ਰਸਾਦ ਖਾਣ ਤੋਂ ਬਾਅਦ ਜਦੋਂ ਪਿਆਰਾ ਸਿੰਘ ਬਾਥਰੂਮ ਗਏ ਤਾਂ ਉਹ ਵਿਅਕਤੀ ਵੀ ਉਸ ਦੇ ਪਿੱਛੇ ਚਲੇ ਗਏ ਜਿਨ੍ਹਾਂ ਨੇ ਮੌਕੇ ਦਾ ਫਾਇਦਾ ਲੈ ਕੇ ਉਸ ਦਾ ਮੋਬਾਈਲ, ਤੇ ਸੋਨੇ ਦੀ ਮੁੰਦਰੀ ਚੋ ਰੀ ਕਰ ਲਏ ਗਏ।।।

Leave a Reply

Your email address will not be published. Required fields are marked *

error: Content is protected !!