ਅੰਮ੍ਰਿਤਸਰ ਚ ਹੋਈ ਗੁਰੂ ਰਾਮਦਾਸ ਦੀ ਕਿਰਪਾ

ਦੁਨੀਆਂ ਦੇ ਵਿੱਚ ਬਹੁਤੀ ਜ਼ਿਆਦਾ ਧਰਮ ਹਨ ਅਤੇ ਹਰੇਕ ਧਰਮ ਦੇ ਵਿਚ ਅਲੱਗ ਅਲੱਗ ਧਾਰਮਿਕ ਸਥਾਨ ਹਨ । ਲੋਕਾਂ ਦੁਆਰਾ ਆਪਣੇ ਆਪਣੇ ਧਰਮ ਨੂੰ ਬਹੁਤੀ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ ਅਤੇ ਇਹ ਲੋਕ ਆਪਣੇ ਧਾਰਮਿਕ ਸਥਾਨਾਂ ਤੇ ਬਹੁਤੀ ਜ਼ਿਆਦਾ ਸ਼ਰਧਾ ਦੇ ਨਾਲ ਜਾਂਦੇ ਹਨ । ਇਨ੍ਹਾਂ ਧਾਰਮਿਕ ਸਥਾਨਾਂ ਤੇ ਜਾਣ ਦੇ ਨਾਲ ਲੋਕਾਂ ਦੀਆਂ ਮਨੋਕਾਮਨਾਵਾਂ ਅਤੇ ਦੁਖ ਦੂਰ ਹੋ ਜਾਂਦੇ ਹਨ ।।। ਦੱਸ ਦਈਏ ਕਿ ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਕਿ ਇਕ ਗੂੰਗੇ ਮੁੰਡੇ ਦੇ ਨਾਲ ਹੋਇਆ ਕੌਤਕ ਹੋਇਆ ਹੈ । ਸਿੱਖ ਧਰਮ ਨੂੰ ਸਿੱਖ ਲੋਕਾਂ ਦੇ ਦੁਬਾਰਾ ਬਹੁਤੀ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ ਅਤੇ ਇਹਨਾ ਲੋਕਾਂ ਦੀ ਗੁਰਦੁਆਰਿਆਂ ਉੱਤੇ ਬਹੁਤੀ ਜ਼ਿਆਦਾ ਸ਼ਰਧਾ ਹੈ । ਇਹ ਸ਼ਰਧਾ ਦੇ ਕਰਕੇ ਹੀ ਇੱਕ ਪਰਿਵਾਰ ਆਪਣੇ ਪੁੱਤਰ ਨੂੰ ਲੈ ਕੇ ਸ੍ਰੀ ਦਰਬਾਰ ਸਾਹਿਬ ਗਿਆ ।ਦੱਸ ਦਈਏ ਕਿ ਸ੍ਰੀ ਦਰਬਾਰ ਸਾਹਿਬ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਸ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਬਣਾਇਆ ਗਿਆ ਸੀ । ਪਰਿਵਾਰ ਦੇ ਵਿਚੋਂ ਇਕ ਮੁੰਡੇ ਦੀ ਸਵੇਰੇ ਤੋਂ ਲੈ ਕੇ ਆਵਾਜ਼ ਖੜ ਗਈ ਸੀ ਅਤੇ ਉਹ ਗੂੰਗਾ ਹੋ ਗਿਆ ਸੀ । ਜਿਸ ਕਰ ਕੇ ਪਰਿਵਾਰ ਉਸ ਮੁੰਡੇ ਨੂੰ ਲੈ ਕੇ ਸ੍ਰੀ ਦਰਬਾਰ ਸਾਹਿਬ ਆਇਆ । ਜਦੋਂ ਉਸ ਮੁੰਡੇ ਨੂੰ ਦੁੱਖ ਭੰਜਨੀ ਬੇਰੀ ਦੇ ਥੱਲੇ ਸਰੋਵਰ ਵਿੱਚ ਇਸ਼ਨਾਨ ਕਰਵਾਇਆ ਤਾਂ ਉਸ ਬੱਚੇ ਦੀ ਆਵਾਜ਼ ਵਾਪਸ ਆ ਗਈ । ਜਿਸ ਤੋਂ ਬਾਅਦ ਪਰਿਵਾਰ ਉਸ ਬੱਚੇ ਦੀ ਆਵਾਜ਼ ਸੁਣ ਕੇ ਬਹੁਤੀ ਜ਼ਿਆਦਾ ਖ਼ੁਸ਼ ਹੋਇਆ ਅਤੇ ਆਪਣੇ ਮਨ ਦੇ ਵਿੱਚ ਹੀ ਗੁਰੂ ਸਾਹਿਬ ਦਾ ਬਹੁਤੀ ਜ਼ਿਆਦਾ ਧੰਨਵਾਦ ਕੀਤਾ । ਇਸ ਸਾਰੇ ਦ੍ਰਿਸ਼ ਦੀ ਇੱਕ ਵਿਅਕਤੀ ਦੁਆਰਾ ਵੀਡੀਓ ਬਣਾ ਲਈ ਗਈ ਅਤੇ ਸੋਸ਼ਲ ਮੀਡੀਆ ਉੱਤੇ ਪੋਸਟ ਕਰ ਦਿੱਤੀ ਗਈ ਜੋ ਕਿ ਸੋਸ਼ਲ ਮੀਡੀਆ ਉੱਤੇ ਬਹੁਤੀ ਜ਼ਿਆਦਾ ਸ਼ੇਅਰ ਹੋ ਰਹੀ ਹੈ ।। ਹਰ ਕੋਈ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਸ਼ੁਕਰਾਨਾ ਕਰ ਰਿਹਾ ਹੈ।।।

Leave a Reply

Your email address will not be published. Required fields are marked *

error: Content is protected !!