ਅੰਬਾਨੀ ਪਰਿਵਾਰ ਬਾਰੇ ਵੱਡੀ ਖਬਰ

ਪੂਰੇ ਦੇਸ਼ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਕਾਰਪੋਰੇਟ ਘਰਾਣਿਆ ਦੀ ਹਮਾਇਤ ਕਰ ਰਹੀ ਹੈ। ਉਥੇ ਹੀ ਕਿਸਾਨੀ ਸੰਘਰਸ਼ ਦੇ ਚਲਦੇ ਹੋਏ ਮੁਕੇਸ਼ ਅੰਬਾਨੀ ਨੂੰ ਵੱਡੇ ਨੁਕ ਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਮੁਕੇਸ਼ ਅੰਬਾਨੀ ਲਈ ਘੁੱਗੂ ਵੱਜ ਗਿਆ ਹੈ ਕਿਉਂਕਿ ਉਨ੍ਹਾਂ ਬਾਰੇ ਇਕ ਹੋਰ ਤਾਜ਼ਾ ਖਬਰ ਸਾਹਮਣੇ ਆਈ ਹੈ। ਹੁਣ ਮੁਕੇਸ਼ ਅੰਬਾਨੀ ਜੋ ਕਿ ਭਾਰਤ ਦੇ ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ ਵਿੱਚ ਸ਼ਾਮਲ ਹਨ । ਉਨ੍ਹਾਂ ਦੇ ਕਾਰੋਬਾਰ ਨੂੰ ਚੁਣੌਤੀ ਦੇਣ ਲਈ ਐਲਨ ਮਸਕ ਨੇ ਸ਼ੁਰੂਆਤ ਕਰ ਦਿੱਤੀ ਹੈ।। ਦੱਸ ਦਈਏ ਕਿ ਇਸ ਕੰਪਨੀ ਵੱਲੋਂ ਭਾਰਤ ਤੋਂ ਇਲਾਵਾ ਹੋਰ ਵੀ ਕਈ ਦੇਸ਼ਾਂ ਵਿੱਚ ਪ੍ਰੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਜੋ ਕਿ ਅੰਬਾਨੀ ਕੰਪਨੀ ਲਈ ਇੱਕ ਫਿਕਰ ਦਾ ਵਿਸ਼ਾ ਬਣ ਗਿਆ ਹੈ। ਮਸਕ ਕੰਪਨੀ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਨ੍ਹਾਂ ਦੀ ਸਟਾਰ ਲਿੰਕ ਉਪਗ੍ਰਹਿ ਅਰਥਾਤ ਇੰਟਰਨੈਟ ਦੀ ਰਫ਼ਤਾਰ ਇਸ ਵਰ੍ਹੇ ਦੁੱਗਣੀ ਹੋ ਕੇ 300mbps ਹੋ ਜਾਵੇਗੀ। ਜਿਸ ਦੇ ਜ਼ਰੀਏ ਦੂਰ ਦੁਰਾਡੇ ਦੇ ਖੇਤਰ ਵਿੱਚ ਵਸ ਰਹੇ ਲੋਕਾਂ ਨੂੰ ਵੀ ਇੰਟਰਨੈੱਟ ਸੇਵਾਵਾਂ ਸਸਤੇ ਵਿੱਚ ਮੁਹਾਇਆ ਕਰਵਾਈਆਂ ਜਾਣਗੀਆਂ। ਜਿੱਥੇ ਜੀਓ ਕੰਪਨੀ ਵੱਲੋਂ 5 ਜੀ ਲਾਂਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।।ਉੱਥੇ ਹੀ ਇਸ ਨੂੰ ਮੁਕਾਬਲਾ ਦੇਣ ਲਈ ਇਹ ਕੰਪਨੀ ਆ ਗਈ ਹੈ। ਇਕ ਹੋਰ ਮਾਮਲੇ ਚ ਦੋਵੇਂ ਅਰਬਪਤੀਆਂ ਦੀ ਮੁਕਾਬਲੇ ਹੋਣ ਵਾਲੇ ਹੈ। ਮਸਕ ਕੰਪਨੀ ਦਾ ਕਹਿਣਾ ਹੈ ਕਿ ਉਸ ਦਾ ਮਕਸਦ ਲੋਕਾਂ ਨੂੰ ਸਸਤੇ ਵਿਚ ਇੰਟਰਨੇਟ ਉਪਲਬਧ ਕਰਵਾਉਣਾ ਹੈ। ਜਿਸ ਲਈ ਕਈ ਖੇਤਰਾਂ ਵਿੱਚ ਬੁਕਿੰਗ 99 ਡਾਲਰ ਵਿੱਚ ਕੀਤੀ ਜਾ ਸਕਦੀ ਹੈ। ਭਾਰਤ ਵਿੱਚ ਅਜਿਹੇ ਖੇਤਰਾਂ ਲਈ ਪ੍ਰੀ-ਬੁਕਿੰਗ ਉਪਲਬਧ ਕਰਵਾਉਣੀ ਸ਼ੁਰੂ ਕੀਤੀ ਗਈ ਹੈ ,ਉਨ੍ਹਾਂ ਵਿੱਚ ਗੁਜਰਾਤ ਤੋਂ ਇੰਡੀਆ ਕਲੋਨੀ ਆਰਡੀ, ਬਾਪੂ ਨਗਰ ਅਤੇ ਅਹਿਮਦਾਬਾਦ ਸ਼ਾਮਲ ਹਨ। ਇਸ ਤੋਂ ਇਲਾਵਾ ਇੰਡੀਅਨ ਕਾਫੀ ਹਾਊਸ ਰੋਡ ਇੰਦੌਰ, ਇਸ ਨਾਲ ਹੀ ਮੱਧ ਪ੍ਰਦੇਸ਼ ਦੇ ਲਈ ਵੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ।।। ਇਸ ਗੱਲ ਚ ਕੋਈ ਸ਼ੱਕ ਨਹੀਂ ਕਿ ਅੰਬਾਨੀਆਂ ਨੂੰ ਕਿਸਾਨਾਂ ਦੇ ਏਕਤਾ ਦਾ ਸੇਕ ਲੱਗ ਰਿਹਾ ਹੈ।।

Leave a Reply

Your email address will not be published. Required fields are marked *

error: Content is protected !!