Home / ਦੁਨੀਆਂ ਭਰ / ਹਰਚਰਨ ਬਾਰੇ ਆਈ ਹੋਰ ਵੱਡੀ ਖਬਰ

ਹਰਚਰਨ ਬਾਰੇ ਆਈ ਹੋਰ ਵੱਡੀ ਖਬਰ

ਜਿਸ ਤਰ੍ਹਾਂ ਅਸੀ ਅਕਸਰ ਦੇਖਿਆ ਹੈ ਕਿ ਨੌਜਵਾਨ ਮੁੰਡੇ-ਕੁੜੀਆਂ ਜਵਾਨੀ ਚ ਗਲਤੀ ਕਰ ਬੈਠਦੇ ਹਨ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਯੂਪੀ ਤੋਂ ਜਾਣਕਾਰੀ ਅਨੁਸਾਰ ਇਹ ਮਾਮਲਾ ਯੂਪੀ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਸਰਦਾਰ ਜੁਵਾਕ ਨੂੰ ਕਿਸੇ ਨੇ ਆਪਣੇ ਘਰ ਬੁਲਾ ਕੇ ਸਦਾ ਦੀ ਨੀਦ ਸੁਆ ਦਿੱਤਾ ਹੈ ਜਾਣਕਾਰੀ ਅਨੁਸਾਰ ਦੱਸ ਦਈਏ ਕਿ ਇਹ ਮਾਮਲਾ ਇਸ਼ਕ ਦਾ ਦੱਸਿਆਂ ਜਾ ਰਿਹਾ ਬਾਕੀ ਇਹ ਵੀਡੀਓ ਜਰੂਰ ਸੁਣੋ ।ਦੱਸ ਦਈਏ ਕਿ ਇਸ ਖਬਰ ਤੋਂ ਬਾਅਦ ਹਰ ਕੋਈ ਆਪਣੀਆਂ ਆਪਣੀਆਂ ਰਾਇ ਦੇ ਰਿਹਾ ਕੋਈ ਬੋਲ ਰਿਹਾ ਕਿ ਵਧੀਆ ਹੋਇਆ ਕੋਈ ਬੋਲ ਰਿਹਾ ਮਾੜਾ ਹੋਇਆ ਪਰ ਕੁੱਝ ਕੁ ਲੋਕ ਨੇ ਇਸ ਬਾਰੇ ਵਧੀਆ ਵਿਚਾਰ ਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੁੰਡੇ ਨੂੰ ਪਿਆਰ ਨਾਲ ਜਾ ਕਿਸੇ ਵੀ ਤਰੀਕੇ ਨਾਲ ਸਮਾਜ ਵੀ ਸਕਦੇ ਸੀ ਇਹ ਜੋ ਕਦਮ ਚਕਿਆ ਬਹੁਤ ਗ਼ਲਤ ਸੀ ਰੱਬ ਕਦੇ ਨਹੀਂ ਮਾਫ ਕਰੁ ।। ਕਿਉਂਕਿ ਇਸ ਤੋਂ ਬਾਅਦ ਦੋ ਪਰਿਵਾਰਾਂ ਦੀ ਜਿੰਦਗੀ ਨਰਕ ਬਣ ਗਈ ਹੈ ਦੱਸ ਦਈਏ ਇਹ ਨੌਜਵਾਨ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਜੋ ਮਾਪਿਆਂ ਨੇ ਦੁਆਵਾਂ ਮੰਗ ਮੰਗ ਲਿਆ ਸੀ ਪਰ ਬੇਗਾਨੇ ਕਿੱਥੋਂ ਇਹ ਮਹਿਸੂਸ ਕਰ ਸਕਦੇ ਹਨ। ਇਸ ਖਬਰ ਤੋਂ ਬਾਅਦ ਪੂਰੀ ਫੇਸਬੁੱਕ ਤੇ ਇਸ ਸਰਦਾਰ ਨੌਜਵਾਨ ਦੀਆਂ ਫੋਟੋਆਂ ਵਾਇਰਲ ਹੋ ਰਹੀਆਂ ਹਨ।।।

ਅਸੀ ਪਾਠਕਾਂ ਨੂੰ ਇਸ ਬਾਰੇ ਰਾਇ ਪੁੱਛਦੇ ਹਾ ਕਿ ਕੀ ਕੁੜੀ ਵਾਲਿਆਂ ਨੇ ਸਹੀ ਕੀਤਾ ਆਪਣੇ ਵਿਚਾਰ ਜਰੂਰ ਦਿਉ ਜੀ। ਗਾਲ੍ਹਾਂ ਕੱਢਣ ਤੋਂ ਪਹਿਲਾਂ ਆਪਣੇ ਘਰ ਜਰੂਰ ਦੇਖ ਲੈਣਾ ।ਵਿਚਾਰ ਦਲੀਲ ਨਾਲ ਦਿਉ ਜੀ। ਧੰਨਵਾਦ ਸਾਢੇ ਨਾਲ ਜੁੜੇ ਰਹਿਣ ਲਈ।।

error: Content is protected !!