Home / ਦੁਨੀਆਂ ਭਰ / ਸਿਲੰਡਰ ਵਰਤਣ ਵਾਲਿਆਂ ਲਈ ਵੱਡੀ ਜਾਣਕਾਰੀ

ਸਿਲੰਡਰ ਵਰਤਣ ਵਾਲਿਆਂ ਲਈ ਵੱਡੀ ਜਾਣਕਾਰੀ

ਕੇਂਦਰ ਸਰਕਾਰ ਦੇ ਵਲੋ ਲੋਕਾ ਨੂੰ ਫਰੀ ਭਰਿਆ ਹੌਇਆ ਸਿਲੰਡਰ ਦੇਣ ਦੇ ਬਾਰੇ ਐਲਾਨ ਕਰਿਆ ਜਾ ਰਿਹਾ ਹੈ। ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਨਾਲ ਹੀ ਕਿਸ ਏਜੰਸੀ ਦੇ ਕੋਲੋ ਤੁਸੀ ਇਸ ਫਰੀ ਸਿਲੰਡਰ ਦਾ ਲਾਭ ਹੋ ਸਕਦਾ ਹੈ ।ਸਰਕਾਰ ਦੇ ਵਲੋ ਦਸਿਆ ਜਾ ਰਿਹਾ ਹੈ ਕਿ ਇਸ ਸਿਲੰਡਰ ਦਾ ਲਾਭ ਲੈਣ ਦੇ ਲਈ ਨਰਿੰਦਰ ਮੋਦੀ ਦੇ ਵਲੋ ਫੈਸਲਾ ਲਿਆ ਜਾ ਰਿਹਾ ਹੈ।

ਪਰਧਾਨ ਮੰਤਰੀ ਦੇ ਵਲੋ ਗਰੀਬ ਪਰਿਵਾਰ ਜਿਨਾ ਦੇ ਘਰੋ ਕੋਈ ਨੌਕਰੀ ਨਹੀ ਕਰਦਾ ਜਿਨਾ ਦੇ ਕੋਲ ਘੱਟ ਆਮਦਨ ਹੈ। ਚਾਹੇ ਜਾਤ ਕਿਹੜੀ ਮਰਜੀ ਹੋਵੇ ਇਸ ਸਕੀਮ ਦਾ ਲਾਭ ਕੋਈ ਵੀ ਲੈ ਸਕਦਾ ਹੈ ਜਿਸ ਦੇ ਲਈ ਤੁਹਾਨੂੰ ਫਾਰਮ ਅਪਲਾਈ ਕਰਨਾ ਹੋਵੇਗਾ। ਜਿਸ ਦੇ ਬਾਦ ਹੀ ਤੁਸੀ ਇਸ ਸਕੀਮ ਦਾ ਲਾਭ ਲੈ ਸਕਦੇ ਓ ਜਨਰਲ, ਐਸ ਸੀ, ਬੀ ਸੀ ਕੋਈ ਵੀ ਇਸ ਦਾ ਲਾਭ ਲੈ ਸਕਦਾ ਹੈ ਇਹ ਮਹਿਲਾਵਾ ਦੇ ਲਈ ਹੈ। ਇਸ ਨੂੰ ਅਪਲਾਈ ਕਰਨ ਦੇ ਲਈ ਅਧਾਰ ਕਾਰਡ

ਮੋਬਾਇਲ ਨੰਬਰ ਦੇ ਨਾਲ ਲਿੰਕ, ਫਿਮੇਲ ਦੇ ਨਾਮ ਤੇ ਸਿੰਗਲ ਬੈਕ ਖਾਤਾ, ਘਟ ਆਮਦਨੀ ਦਾ ਸਰਟੀਫਿਕੇਟ ਜੇਕਰ ਕਿਸੇ ਵੀ ਮੈਂਬਰ ਦੇ ਕੋਲ ਪੀ ਐਮ ੳੁਜਵਲ ਯੋਜਨਾ ਹੈ ਤਾ ਤੁਸੀ ਇਸ ਦੇ ਲਈ ਵੀ ਅਪਲਾਈ ਕਰ ਸਕਦੇ ਓ । ਜਿਹੜੀ ਏਜੰਸੀ ਹੈ ੳੁੱਥੇ ਜਾ ਕੇ ਵੀ ਇਹ ਫਾਰਮ ਭਰ ਸਕਦੇ ਓ ਇਸ ਦੇ ਲਈ ਫਾਰਮ ਭਰਨਾ ਬੜਾ ਹੀ ਅਸਾਨ ਹੈ ਜਿਸ ਦੇ ਲਈ ਤੁਸੀ ਮੋਬਾਇਲ ਫੋਨ ਜਾ ਕਿਸੇ ਕੈਫੇ ਤੋ ਵੀ ਭਰਵਾ ਸਕਦੇ ਓ। ਕੇਂਦਰ ਸਰਕਾਰ ਦੇ ਵਲੋ ਲੋਕਾ ਦੇ ਲਈ ਇਹ ਸਕੀਮ ਚਲਾਈ ਜਾ ਰਹੀ ਹੈ।

error: Content is protected !!