ਮੌਸਮ ਬਾਰੇ ਆਈ ਵੱਡੀ ਅਪਡੇਟ

ਦੋਸਤੋ ਪੰਜਾਬ ਦੇ ਮੌਸਮ ਬਾਰੇ ਤਾਜ਼ਾ ਜਾਣਕਾਰੀ ਦੇਣ ਜਾ ਰਹੇ ਹਾਂ। ਅੱਜ ਪੰਜਾਬ ਦਾ ਮੌਸਮ ਪੁਰਾ ਸਾਫ ਹੈ। ਅੱਜ ਪੰਜਾਬ ਦੇ ਵਿਚ ਕੋਈ ਵੀ ਬੱਦਲਵਾਈ ਦਾ ਮਾਹੌਲ ਬਣਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਹੈ। 25 ਅਤੇ 26 ਫਰਵਰੀ ਨੂੰ ਪੰਜਾਬ ਦਾ ਮੌਸਮ ਸਾਫ਼ ਰਹੇਗਾ। ਨਾ ਹੀ ਇਹਨਾਂ ਦਿਨਾਂ ਚ ਕੋਈ ਬੱਦਲਵਾਈ ਦੇਖਣ ਨੂੰ ਮਿਲੇਗੀ ਨਾਂ ਹੀ ਕੋਈ ਮੀਂਹ ਦੇ ਅਸਾਰ ਹਨ। 27 ਫਰਵਰੀ ਨੂੰ ਪਹਾੜੀ ਇਲਾਕਿਆਂ ਦੇ ਵਿੱਚ ਇੱਕ ਨਵਾਂ ਪੱਛਮੀ ਸਿਸਟਮ ਪਹੁੰਚੇਗਾ। ਜਿਸ ਨਾਲ ਪੰਜਾਬ ਦੇ ਉੱਤਰੀ ਭਾਗਾਂ ਵਿਚ ਬੱਦਲਵਾਈ ਪਹੁੰਚਣੀ ਸ਼ੁਰੂ ਹੋਵੇਗੀ।

ਜੇਕਰ ਆਪਾਂ ਗੱਲ ਕਰੀਏ ਅਠਾਈ ਫਰਵਰੀ ਨੂੰ ਤਾਂ ਇਸ ਦਿਨ ਕੁਝ ਕੁ ਪੰਜਾਬ ਦੇ 15 ਤੋਂ 20 ਪਰਸੈਂਟ ਹਲਕੀ ਜਿਹੀ ਕਿਣਮਿਣ ਦੇਖਣ ਨੂੰ ਮਿਲ ਸਕਦੀ ਹੈ। ਇਸ ਮੀਂਹ ਨਾਲ ਪੰਜਾਬ ਦੇ ਵਿੱਚ ਕੋਈ ਵੱਡਾ ਪ੍ਰਭਾਵ ਨਹੀਂ ਪਵੇਗਾ ਅਤੇ

ਇਸ ਨਾਲ ਪੰਜਾਬ ਦੇ ਇਹਨਾਂ ਇਲਾਕਿਆਂ ਚ ਥੋੜ੍ਹੀ ਜਿਹੀ ਠੰਡ ਹੋ ਸਕਦੀ ਹੈ।ਜੇਕਰ ਆਪਾਂ ਜਿਲੇ ਵਾਰ ਮੌਸਮ ਦੀ ਗੱਲ ਕਰੀਏ ਤਾਂ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਸਹਿਦ ਭਗਤ ਸਿੰਘ ਨਗਰ ਕਪੂਰਥਲਾ ਜਲੰਧਰ ਦੇ

ਵਿਚ 28 ਫਰਵਰੀ ਨੂੰ ਹਲਕੀ ਜਿਹੀ ਕਿਣਮਿਣ ਦੇਖਣ ਨੂੰ ਮਿਲ ਸਕਦੀ ਹੈ।ਮਾਲਵੇ ਦੇ ਇਲਾਕੇ ਦੇ ਵਿੱਚ ਟੁੱਟਵੀ ਤੇ ਦਰਿਆਮਾਨ ਰੂਪ ਬੱਦਲਵਾਈ ਦੇਖਣ ਨੂੰ ਮਿਲੇਗੀ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *

error: Content is protected !!