Home / ਸਿੱਖੀ / ਬੇਬੇ ਨੂੰ ਹੋਏ ਦਸ਼ਮੇਸ਼ ਪਿਤਾ ਦੇ ਦਰਸ਼ਨ

ਬੇਬੇ ਨੂੰ ਹੋਏ ਦਸ਼ਮੇਸ਼ ਪਿਤਾ ਦੇ ਦਰਸ਼ਨ

ਜਿਸ ਤਰ੍ਹਾਂ ਸਾਡੀਆਂ ਖੁਰਾਕਾਂ ਏਦਾਂ ਦੀਆਂ ਹੋ ਗਈਆਂ ਨੇ ਸਾਨੂੰ ਥੋੜ੍ਹੀ ਉਮਰ ਵਿੱਚ ਹੀ ਬਹੁਤ ਸਾਰੀਆਂ ਦਿੱਕਤਾਂ ਘੇਰ ਲੈਂਦੀਆਂ ਨੇ ਤੇ ਆਪਾਂ ਕਿਸੇ ਨਾ ਕਿਸੇ ਔਖ ਦੇ ਵਿਚ ਉਲਝ ਜਾਨੈਂ ਅੱਜ ਜਿਹੜੀ ਅਸੀਂ ਤੁਹਾਡੀ ਜਿਸ ਬਜ਼ੁਰਗ ਮਾਤਾ ਨਾਲ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਤੇ ਜੇਕਰ ਆਪਾਂ ਮਾਤਾ ਦੇ ਪਰੂਫ ਦੇ ਅਧਾਰ ਤੇ ਮਾਤਾ ਦੀ ਉਮਰ ਇੱਕ ਸੌ ਚੌਵੀ ਸਾਲ ਬਣਦੀ ਹੈ ਤੇ ਪਰਿਵਾਰ ਦੇ ਸਾਥ ਨਾਲ ਮਾਤਾ ਦੀ ਉਮਰ ਇੱਕ ਸੌ ਬੱਤੀ ਸਾਲ ਹੈ।। ਦੱਸ ਦਈਏ ਕਿ ਮਾਤਾ ਬਸੰਤ ਕੌਰ ਜੀ ਲੋਹੀਆਂ ਖਾਸ ਤੋਂ ਨੇ ਤੇ ਪਰਿਵਾਰ ਦੇ ਮੁਤਾਬਕ ਮਾਤਾ ਦੀ ਉਮਰ ਇੱਕ ਸੌ ਬੱਤੀ ਸਾਲ ਹੈ ਤੇ ਕਾਗਜ਼ਾਂ ਦੇ ਅਨੁਸਾਰ ਇੱਕ ਸੌ ਚੌਵੀ ਸਾਲ ਹੈ ਮਾਤਾ ਜੀ ਨੇ ਤਿੰਨ ਸਦੀਆਂ ਦੇਖੀਆਂ ਨੇ ਤੇ ਪੰਜ ਮਹੀਨੇ ਦੀ ਪੀੜ੍ਹੀ ਚੱਲ ਰਹੀ ਹੈ ਮਾਤਾ ਜੀ ਨੇ ਨਿਤਨੇਮ ਵੀ ਕਰਦੇ ਨੇ ਤੇ ਤੰਦਰੁਸਤ ਵੀ ਨੇ ਤੇ ਨਾ ਹੀ ਇਨ੍ਹਾਂ ਨੂੰ ਕੋਈ ਬੀਪੀ ਨਾ ਕੋਈ ਸ਼ੂਗਰ ਦੀਬਿਮਾਰੀ ਹੈ ਨਾ ਹੀ ਕਿਸੇ ਹੋਰ ਪ੍ਰਕਾਰ ਦਾ ਦੁੱਖ ਤੇ ਨਾ ਕੋਈ ਤਕਲੀਫ਼ ਅੱਜ ਪਰਿਵਾਰ ਦੇ ਵਿਚ ਬੜੀ ਖੁਸ਼ੀ ਖੁਸ਼ੀ ਰਹਿ ਰਹੇ।।। ਦੱਸ ਦਈਏ ਕਿ ਨੇ ਮੇਰੇ ਮਾਤਾ ਜੀ ਅਠਾਰ੍ਹਵੀਂ ਸਦੀ ਦੇ ਵਿਚ ਆਈ ਸੀ ਫਿਰ ਮਾਤਾ ਜੀ ਨੇ ਉਨੀਵੀਂ ਸਦੀ ਵੀ ਦੇਖੀ ਤੇ ਵੀਹਵੀਂ ਸਦੀ ਹੰਢਾ ਰਹੇ ਨੇ ਮਾਤਾ ਜੀ ਨੇ ਲਗਪਗ ਤਿੰਨ ਸਦੀਆਂ ਦੇਖੀਆਂ ਨੇ ਹੈਰਾਨੀ ਦੀ ਗੱਲ ਹੈ ਕਿ ਮਾਤਾ ਦੇ ਦੰਦ ਅੱਜ ਵੀ ਅਸਲੀ ਨੇ ਤੀਜੀ ਵਾਰ ਉੱਗ ਪਏ ਨੇ ਤੇ ਪਰਿਵਾਰ ਨੇ ਦੱਸਿਆ। ਕਿ ਮਾਤਾ ਜੀ ਦਾ ਵੱਡਾ ਪੁੱਤਰ ਹੈ ਉਸ ਦੀ ਉਮਰ ਪਚੱਨਵੇ ਸਾਲ ਹੈ ਤੇ ਮਾਤਾ ਦੇ ਪਰਿਵਾਰ ਵਿੱਚ ਛੇ ਪੁੱਤਰ ਨੇ ਅਤੇ ਤਿੰਨ ਧੀਆਂ ਨੇ ਤੇ ਜਿਨ੍ਹਾਂ ਵਿੱਚੋਂ ਚਾਰ ਪੁੱਤਰ ਨਹੀਂ ਹੈਗੇ ਤਿੰਨ ਧੀਆਂ ਹੈਗੀਆਂ ਨੇ ਦੋ ਪੁੱਤਰ ਹੈਗੇ ਨੇ।।

error: Content is protected !!