ਵੱਡੀ ਖਬਰ ਆ ਰਹੀ ਹੈ ਮੌਸਮ ਬਾਰੇ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਪੰਜ ਜਨਵਰੀ ਤੋਂ ਹੋ ਰਹੀ ਵਰਖਾ ਨੇ ਪੰਜਾਬ ਦੇ ਮੌਸਮ ਵਿੱਚ ਕਈ ਸਾਲਾਂ ਦੇ ਰਿਕਾਰਡ ਤੋੜੇ ਅੰਮ੍ਰਿਤਸਰ ਚ ਪਈ ਮੋਹਲੇਧਾਰ ਮੀਂਹ ਨੇ ਅਠਾਈ ਸਾਲਾਂ ਦਾ ਰਿਕਾਰਡ ਤੋੜਿਆ ਪਰ ਲਗਾਤਾਰ ਪਏ ਮੀਂਹ ਕਾਰਨ ਜਿੱਥੇ ਠੰਡ ਵਧੀਆ ਉਥੇ ਕਿਸਾਨਾਂ ਦੀ ਫਸਲਾਂ ਨੂੰ ਵੀ ਭਾਰੀ ਨੁਕਸਾਨ ਹੁਸ਼ਿਆਰਪੁਰ ਦੇ ਕਈ ਇਲਾਕਿਆਂ ਦੇ ਵਿੱਚ ਗੜੇਮਾਰੀ ਵੀ ਹੋਈ ਹੈ ਜਿਸ ਨਾਲ ਕਈ ਫਸਲਾਂ ਵੀ ਖਰਾਬ ਹੋਈਆਂ ਭਾਰੀ ਬਰਸਾਤ ਤੋਂ ਬਾਅਦ ਇਕ ਵਾਰ ਫਿਰ ਧੁੰਦ ਦੀ ਸੰਘਣੀ ਚਾਦਰ ਦੇਖਣ ਨੂੰ ਮਿਲੀਆਂ।
ਦੱਸ ਦਈਏ ਕਿ ਪਰ ਨਿਰਭਰ ਦੁਬਾਰਾ ਸੜਕਾਂ ਤੇ ਵਿਜ਼ੀਬਿਲਿਟੀ ਘੱਟ ਇਸ ਦੇ ਚੱਲਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੌਸਮ ਮਾਹਿਰ ਡਾ ਕੇ ਕੇ ਗੱਲੇ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ ਦਿੱਤੀ ਹੈ ਇਸ ਨਾਲ ਹੋਰਾਂ ਨੂੰ ਚਾਰ ਤੋਂ ਪੰਜ ਦਿਨਾਂ ਦੇ ਮੌਸਮ ਦਾ ਹਾਲ ਬਿਆਨ ਕੀਤਾ ਤੇ ਕਿਸਾਨਾਂ ਨੂੰ ਵੀ ਫਸਲਾਂ ਨੂੰ ਲੈ ਕੇ ਇੱਕ ਸਲਾਹ ਦਿੱਤੀ ਹੈ ਬੀਤੇ ਦਿਨੀਂ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਸੀ ਕਿ ਪੰਜ ਜਨਵਰੀ ਤੋਂ ਲਗਾਤਾਰ ਮੀਂਹ ਪਵੇਗਾ ਜਿਹੜਾ ਕਿ ਫ਼ਸਲਾਂ ਪਰ ਲਗਾਤਾਰ ਮੀਂਹ ਕਾਰਨ ਨੀਵੇਂ ਖੇਤਾਂ ਦੇ ਵਿੱਚ ਪਾਣੀ ਭਰ ਗਿਆ।
ਦੱਸ ਦਈਏ ਕਿ ਜਿਸ ਨਾਲ ਫਸਲਾਂ ਦਾ ਕਾਫੀ ਜ਼ਿਆਦਾ ਨੁਕਸਾਨ ਅਤੇ ਬੀਤੇ ਦਿਨੀਂ ਹੁਸ਼ਿਆਰਪੁਰ ਦੇ ਇਲਾਕੇ ਦੇ ਵਿੱਚ ਵੀ ਗੜ੍ਹੇਮਾਰੀ ਹੋਈ ਸੀ ਜਿਸ ਦੇ ਨਾਲ ਵੀ ਫ਼ਸਲਾਂ ਦਾ ਕਾਫ਼ੀ ਨੁਕਸਾਨ ਹੈ ਪਰ ਹੁਣ ਬਰਸਾਤ ਰੁਕ ਗਈ ਜਿਸ ਤੋਂ ਬਾਅਦ ਹੁਣ ਸੰਘਣੀ ਧੁੰਦ ਦੁਬਾਰਾ ਦੇਖਣ ਨੂੰ ਮਿਲੀਆ ਮਾਹਿਰ ਡਾਕਟਰ ਕੇ ਕੇ ਗਿੱਲ ਨੇ ਚਿਤਾਵਨੀ ਦਿੱਤੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦਿਨ ਵੇਲੇ ਸਾਫ਼ ਰਹੇਗਾ ਪਰ ਸਵੇਰ ਵੇਲੇ ਸੰਘਣੀ ਧੁੰਦ ਦਾ ਸਾਹਮਣਾ ਕਰਨਾ ਪਵੇਗਾ।
ਇੱਕ ਲੰਮੇ ਝੜੀਨੁਮਾਂ ਬਾਰਿਸ਼ ਦੇ ਦੌਰ ਤੋਂ ਬਾਅਦ ਅੱਜ ਸੂਬੇ ਚ ਮੌਸਮ ਸਾਫ਼ ਹੋ ਗਿਆ ਨੀਵੇਂ ਬੱਦਲਾ ਚ ਧੁੱਪ ਵੀ ਬਹੁਤੇ ਖੇਤਰਾਂ ਚ ਖਿੜੀ ਅੱਗੇ ਕਿ?ਸਿਸਟਮ ਗੁਜ਼ਰਣ ਤੋਂ ਬਾਅਦ ਹੁਣ ਤਾਜਾ ਬਰਫ਼ ਨਾਲ ਲੱਦੇ ਪਹਾੜਾਂ ਤੇ ਕੋਲਡ ਫਰੰਟ ਦੀਆਂ ਸ਼ੀਤ ਹਵਾਵਾਂ ਨਾਲ ਅਗਲੇ ਦਿਨੀਂ ਸਿਆਲ ਦੀ ਦੂਜੀ ਸ਼ੀਤਲਹਿਰ ਦੀ ਸਥਿਤੀ ਬਣਨ ਦੀ ਓੁਮੀਦ ਹੈ।
ਵਧੇਰੇ ਆਸਾਰ ਹਨ ਕਿ ਧੁੰਦ ਤੇ ਧੁੰਦ ਵਾਲੇ ਬੱਦਲਾਂ ਨਾਲ ਅਗਲੇ 5-6 ਦਿਨ ਕੋਲਡ-ਡੇਅ ਸਥਿਤੀ ਦਾ ਸਾਹਮਣਾ ਸੂਬਾਵਾਸੀਆਂ ਨੂੰ ਕਰਨਾ ਪਵੇਗਾ ਇਸ ਦੌਰਾਨ ਕਦੇ-ਕਦੇ ਓੁਪਰਲੇ ਲੈਵਲ ਵਾਲੀ ਬੱਦਲਵਾਹੀ ਵੀ ਲੰਘੇਗੀ । ਇਸ ਦੌਰਾਨ ਵੱਧੋ-ਵੱਧ ਪਾਰਾ 8-16c ਦਰਮਿਆਨ ਰਹੇਗਾ। ਘੱਟੋ-ਘੱਟ ਪਾਰਾ ਭਾਵੇਂ 2-4 ਡਿਗਰੀ ਲਾਗੇ ਰਹਿਣ ਦੀ ਆਸ ਹੈ ਪਰ ਅਸਲ ਮਹਿਸੂਸ(real feel/real chill) ਜ਼ੀਰੋ ਡਿਗਰੀ ਵਾਲੀ ਰਹੇਗੀ। ਕੱਲ੍ਹ ਵੀ ਪਹਾੜਾ ਲਾਗੇ ਪੈਂਦੇ ਹਿੱਸਿਆਂ ਚ ਕਿਣਮਿਣ ਜਾ ੧-੨ ਹਲਕੀ/ਦਰਮਿਆਨੀ ਫੁਹਾਰ ਪੈਣ ਤੋਂ ਇਨਕਾਰ ਨਹੀਂ।
ਇਸ ਸਪੈਲ ਚ ਕੁਲ੍ਹ ਮਿਲਾ ਕੇ ਕਪੂਰਥਲੇ ਸਭ ਤੋਂ ਵੱਧ 280 ਮਿਲੀਮੀਟਰ ਬਾਰਿਸ਼ ਦਰਜ ਹੋਈ।ਲੁਧਿਆਣਾ ਈਸਟ ਤਹਿਸੀਲ ਦੇ ਬੂਲ ਪਿੰਡ ਚ ਇੱਕੋ ਦਿਨ (24 hour span ) ਚ 130ਮਿਲੀਮੀਟਰ ਮੀਂਹ ਦਰਜ਼ ਕੀਤਾ ਗਿਆ। ਲਗਭਗ ਸਾਰੇ ਸੂਬੇ ਚ 50 ਤੋਂ 250 ਮਿਲੀਮੀਟਰ ਮੀਂਹ ਦਰਜ਼ ਹੋਇਆ ਜੋਕਿ ਕਿਸੇ ਮਾਨਸੂਨ ਦੇ ਤਕੜੇ ਸਪੈਲ ਨਾਲੋਂ ਵੀ ਜਿਆਦਾ ਹੈ।ਕਿਉਕਿ ਮਾਨਸੂਨ ਚ ਅਜਿਹੇ ਸਪੈਲ ਕੁਝ ਜਿਲ੍ਹਿਆਂ ਚ ਲਗਦੇ ਹਨ ਤੇ ਇਹ ਸਾਰੇ ਖਿੱਤੇ ਪੰਜਾਬ ਚ ਲੱਗਾ ਸੀ।