Home / ਦੁਨੀਆਂ ਭਰ / ਕਨੇਡਾ ਤੋਂ ਆਈ ਪੰਜਾਬੀਆਂ ਲਈ ਖੁਸ਼ਖਬਰੀ

ਕਨੇਡਾ ਤੋਂ ਆਈ ਪੰਜਾਬੀਆਂ ਲਈ ਖੁਸ਼ਖਬਰੀ

ਵੱਡੀ ਖਬਰ ਆ ਰਹੀ ਹੈ ਕਨੇਡਾ ਤੋਂ ਪੰਜਾਬੀਆਂ ਲਈ ਜਾਣਕਾਰੀ ਅਨੁਸਾਰ ਕੈਨੇਡਾ ਸਰਕਾਰ ਵਲੋਂ ਬਹੁਤ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਕੈਨੇਡਾ ਵਲੋਂ ਹੁਣ ਵੱਡੇ ਪੱਧਰ ਤੇ PR ਵੰਡੀ ਜਾ ਰਹੀ ਹੈ ਕੈਨੇਡਾ ‘ਚ ਸਾਲ 2021 ਤੋਂ 2023 ਤੱਕ 4 ਲੱਖ ਤੋਂ ਵੱਧ ਲੋਕਾਂ ਨੂੰ ਕੈਨੇਡਾ ਆਉਣ ‘ਤੇ ਇਕ ਲੱਖ ਅੱਸੀ ਹਜ਼ਾਰ ਨੂੰ ਕੈਨੇਡਾ ਵਿਚ ਪੱਕੇ ਹੋਣ ਦਾ ਮੌਕਾ ਦਿੱਤਾ ਜਾਵੇਗਾ ਅਤੇ ਜੇਕਰ ਤੁਹਾਡੇ ਕੋਈ ਪੱਕੇ ਰਿਸ਼ਤੇਦਾਰ ਹਨ ਤਾਂ ਤਹਾਨੂੰ ਉਸਦੇ 50 ਨੰਬਰ ਵੀ ਮਿਲਣਗੇ ਕੈਨੇਡਾ ਸਰਕਾਰ ਵਲੋਂ ਆਪਣੇ ਇੰਮੀਗ੍ਰੇਸ਼ਨ ਦੇ | ਇਤਿਹਾਸ ਵਿਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਕਿ ਇੱਕੋ ਵਾਰ ਵਿਚ 27332 ਕੇਸਾਂ ਨੂੰ ਸੱਦਾ ਪੱਤਰ ਦਿੱਤਾ ਗਿਆ, ਭਾਵ ਉਹ ਆਪਣੀ ਪੀ.ਆਰ. ਪਾ ਸਕਦੇ ਹਨ ਤੇ ਉਨ੍ਹਾਂ ਲਈ ਜੋ ਸਕੋਰ ਦਿੱਤਾ ਗਿਆ, ਉਹ ਹੀ ਹੈਰਾਨ ਕਰਨ ਵਾਲਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ, ਜਿਸ ਵਿਦਿਆਰਥੀ ਦੀ ਪੜ੍ਹਾਈ ਪੂਰੀ ਹੋ ਚੁੱਕੀ ਹੈ ਤੇ ਉਸ ਦੇ ਰਿਸ਼ਤੇ ਵਿਚ ਭੈਣ-ਭਰਾ ਜਾਂ ਮਾਂ-ਬਾਪ ਪੱਕੇ ਹਨ, ਉਨ੍ਹਾਂ ਨੂੰ ਇਨ੍ਹਾਂ ਰਿਸ਼ਤਿਆਂ ਦੇ ਕਰੀਬ 50 ਨੰਬਰ ਮਿਲ ਜਾਣਗੇ ਤੇ ਬਾਕੀ ਅੰਕਾਂ ਦਾ ਕੰਮ ਸਰਲ ਹੋਵੇਗਾ, ਜਿਸ ਨਾਲ ਉਨ੍ਹਾਂ ਲਈ ਕੈਨੇਡਾ ਦੀ ਪੀ.ਆਰ. ਲਈ ਲੰਮਾਂ ਸਮਾਂ ਇੰਤਜ਼ਾਰ ਨਹੀਂ ਕਰਨਾ ਪਵੇਗਾ |ਦੱਸਣਾ ਚਾਹੁੰਦੇ ਹਾਂ ਕਿ ਪਿਛਲੇ ਸਾਲ ਕੈਨੇਡਾ ਸਰਕਾਰ ਆਪਣੀ ਇੰਮੀਗ੍ਰੇਸ਼ਨ ਦਾ ਟੀਚਾ ਪੂਰਾ ਨਹੀਂ ਸਕੀ ਸੀ, ਜਿਸ ਨੂੰ ਲੈ ਕੇ ਇਸ ਵਾਰ ਸਰਕਾਰ ਕਾਫ਼ੀ ਗੌਰ ਤੇ ਚਿੰਤਤ ਨਜ਼ਰ ਆ ਰਹੀ ਹੈ | ਜ਼ਿਕਰਯੋਗ ਹੈ ਕਿ ਜਿਨ੍ਹਾਂ ਬੱਚਿਆਂ ਦੀ ਇਕ ਸਾਲ ਦੀ ਪੜ੍ਹਾਈ ਪੂਰੀ ਹੋ ਗਈ ਹੈ ਤੇ ਜਿਨ੍ਹਾਂ ਉਮੀਦਵਾਰਾਂ ਦੇ ਪੀ.ਆਰ ਪਾਉਣ ਲਈ ਅੰਕ ਘੱਟ ਸਨ, ਉਨ੍ਹਾਂ ਨੂੰ ਵੀ ਪੀ.ਆਰ. ਪਾਉਣ ਦਾ ਮੌਕਾ ਦਿੱਤਾ ਗਿਆ ਹੈ। ਕੈਨੇਡਾ ਦੇ ਇੰਮੀਗ੍ਰੇਸ਼ਨ ਵਲੋਂ ਪਹਿਲੀ ਵਾਰ ਕੇਵਲ 75 ਦੇ ਸਕੋਰ ਦੇ ਉਮੀਦਵਾਰਾਂ ਨੂੰ ਕੈਨੇਡਾ ਦੀ ਪੀ.ਆਰ. ਪਾਉਣ ਦਾ ਮੌਕਾ ਦਿੱਤਾ ਹੈ, ਜਿਸ ਨਾਲ ਸਾਰੇ ਪਾਸੇ ਖ਼ੁਸ਼ੀ ਹੈ, ਕਿਉਂਕਿ ਪਹਿਲਾਂ ਇਹ ਸਕੋਰ ਕਾਫ਼ੀ ਉੱਚਾ ਹੁੰਦਾ ਸੀ, ਜਿਸ ਦੇ ਅੰਕਾਂ ਨੂੰ ਪੂਰਾ ਕਰਨ ਲਈ 1 ਸਾਲ ਤੋਂ ਦੋ ਸਾਲ ਲੱਗ ਜਾਂਦੇ ਸਨ। ਦੱਸ ਦਈਏ ਕਿ ਕੈਨੇਡਾ ‘ਚ ਸਾਲ 2021 ਤੋਂ 2023 ਤੱਕ 4 ਲੱਖ ਤੋਂ ਵੱਧ ਲੋਕਾਂ ਨੂੰ ਕੈਨੇਡਾ ਆਉਣ ‘ਤੇ ਇਕ ਲੱਖ ਅੱਸੀ ਹਜ਼ਾਰ ਨੂੰ ਕੈਨੇਡਾ ਵਿਚ ਪੱਕੇ ਹੋਣ ਦਾ ਮੌਕਾ ਦਿੱਤਾ ਜਾਵੇਗਾ | ਇੰਮੀਗ੍ਰੇਸ਼ਨ ਨੇ ਦੱਸਿਆ ਕਿ ਜੋ ਵੀ ਕੈਨੇਡਾ ਆਉਣ ਵਾਲੇ ਉਮੀਦਵਾਰ ਹਨ, ਉਨ੍ਹਾਂ ਨੂੰ ਤਿੰਨ ਟਰੇਡਾਂ ਦੇ ਆਧਾਰ ‘ਤੇ ਪੱਕੇ ਹੋਣ ਦਾ ਮੌਕਾ ਦਿੱਤਾ ਜਾਵੇਗਾ। ਫੈਲਡਰੋ ਸਕਿੱਲਡ ਵਰਕਰ ਪ੍ਰੋਗਰਾਮ, ਫੈਲਡਰੋ ਸਕਿਲ ਟਰੀਟ, ਕੈਨੇਡਾ ਐਕਸਪ੍ਰੈਸ ਪ੍ਰੋਗਰਾਮ ਹਨ | ਦੱਸਣਯੋਗ ਹੈ ਕਿ ਕੈਨੇਡਾ ਹੁਣ ਆਉਣ ਵਾਲੇ ਸਮੇਂ ਵਿਚ ਦੇਸ਼ ਦੀ ਨਾਗਰਿਕਤਾ ਨੂੰ ਹੋਰ ਵਧਾਉਣ ਵਿਚ ਗੌਰ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

error: Content is protected !!