Home / ਦੁਨੀਆਂ ਭਰ / ਇਸ ਵੱਡੇ ਦੇਸ਼ ਨੇ ਕੀਤਾ ਵੱਡਾ ਐਲਾਨ

ਇਸ ਵੱਡੇ ਦੇਸ਼ ਨੇ ਕੀਤਾ ਵੱਡਾ ਐਲਾਨ

ਕਰੋਨਾ ਵਾਇ ਰਸ ਨੇ ਸਾਰੇ ਪਾਸੇ ਪ੍ਰਭਾਵ ਬਣਾਇਆ ਹੋਇਆ ਹੈ ਜਿਸ ਨਾਲ ਰੋਜਾਨਾ ਹੀ ਹਜਾਰਾਂ ਜਿੰਦਗੀਆਂ ਚੱਲ ਵਸੀਆ ਹਨ। ਦੁਨੀਆਂ ਦੀ ਅਰਥ ਵਿਵਸਥਾ ਤੇ ਵੀ ਇਸ ਦਾ ਬਹੁਤ ਵੱਡਾ ਅਸਰ ਪਿਆ ਹੈ। ਇਸ ਸਮੇ ਜਿਆਦਾ ਤਰ ਦੇਸ਼ ਆਪਣੀਆਂ ਸਰਹਦਾਂ ਖੋਲਣ ਬਾਰੇ ਸੋਚ ਰਹੇ ਹਨ। ਪਰ ਹੁਣ ਪੰਜਾਬੀਆਂ ਦੇ ਪਸੰਦੀਦਾ ਦੇਸ਼ ਨੇ ਇਹ ਐਲਾਨ ਕਰ ਦਿੱਤਾ ਹੈ ਕੇ ਉਹ ਅਗਲੇ ਸਾਲ ਅੱਧ ਤਕ ਆਪਣੀਆਂ ਸਰਹਦਾਂ ਅੰਤਰਰਾਸ਼ਟਰੀ ਯਾਤਰੀਆਂ ਲਈ ਬੰਦ ਰੱਖਣ ਗੇ। ਇਸ ਖਬਰ ਨਾਲ ਇਹ ਸਾਫ ਹੋ ਗਿਆ ਹੈ ਕੇ ਇਹ ਦੇਸ਼ ਕਰੋਨਾ ਤੋਂ ਬ ਚਨ ਲਈ ਕਿੰਨਾ ਵੱਡਾ ਫੈਸਲਾ ਲਿਆ ਹੈ। ਦੱਸ ਦਈਏ ਕਿ ਵਿਸ਼ਵ ਭਰ ‘ਚ ਕਰੋਨਾ ਦੇ ਫੈ ਲਣ ਕਾਰਨ ਆਸਟਰੇਲੀਆਈ ਅਵਾਮ ਨੂੰ ਸੁਰੱਖਿਅਤ ਰੱਖਣ ਦੇ ਮੱਦੇਨਜ਼ਰ ਕੌਮਾਾਤਰੀ ਸੈਲਾਨੀਆਂ ਲਈ ਆਸਟਰੇਲੀਆ ਦੀਆ ਅੰਤਰਰਾਸ਼ਟਰੀ ਸਰਹੱਦਾ 2021 ਦੇ ਅੱਧ ਤਕ ਬੰਦ ਰੱਖਣ ਦਾ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਰਾਸ਼ਟਰੀ ਮੰਤਰੀ ਮੰਡਲ ਦੀ ਮੀਟਿੰਗ ਨੂੰ ਸੰਬੋਧਨ ਕਰਨ ਉਪਰਤ ਮੀਡੀਆ ਨਾਲ ਗੱਲਬਾਤ ਕਰਦਿਆ ਐਲਾਨ ਕੀਤਾ | ਦੱਸ ਦਈਏ ਕਿ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਅੱਗੇ ਕਿਹਾ ਕਿ ਵਿਸ਼ਵ ਦੇ ਬਹੁਤ ਸਾਰੇ ਦੇਸ਼ ਵਿਚ ਕਰੋਨਾ ਵਧ ਰਿਹਾ ਹੈ , ਜਿਸ ਕਾਰਨ ਭਵਿੱਖ ਵਿੱਚ ਵੀ ਸਰਹੱਦਾ ਲੰਬੇ ਸਮੇਂ ਲਈ ਖੁੱਲੀਆਾ ਨਹੀਂ ਰੱਖੀਆ ਜਾ ਸਕਣਗੀਆ। ਤੁਹਾਨੂੰ ਦਸ ਦਈਏ ਕੇ ਕਰੋ ਨਾ ਤੋਂ ਪਹਿਲਾਂ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਇੰਡਿਯਨ ਲੋਕ ਖਾਸਕਰ ਪੰਜਾਬੀ ਆਸਟ੍ਰੇਲੀਆ ਘੁੰਮਣ ਫਿਰਨ ਜਾਂਦੇ ਸਨ। ਪਰ ਕ ਰੋਨਾ ਨੇ ਦੁਨੀਆਂ ਦਾ ਢਾਂਚਾ ਹੀ ਵਿ ਗਾੜ ਕੇ ਰੱਖ ਦਿੱਤਾ ਹੈ। ਪੰਜਾਬ ਵਿਚ ਵੀ ਰੋਜਾਨਾ ਇਸ ਵਾਇ ਰਸ ਦਾ ਕਰਕੇ ਕਈ mout ਹੋਣ ਲਗ ਪਈਆਂ ਹਨ। ਜੋ ਕੇ ਬਹੁਤ ਹੀ ਚਿੰ ਤਾ ਵਿਸ਼ਾ ਹੈ। ਹੁਣ ਕੈਪਟਨ ਸਰਕਾਰ ਨੇ ਵੀ ਇਸ਼ਾਰਾ ਕੀਤਾ ਹੈ ਕੇ ਜੇਕਰ ਪੰਜਾਬ ਵਿਚ ਕਰੋਨਾ ਦੇ ਕੇਸ ਵੱਧ ਹੋ ਜਾਂਦੇ ਹਨ ਤਾਂ ਉਹ ਫਿਰ ਦੁਬਾਰਾ ਤਾਲਾਬੰਦੀ ਕਰ ਦੇਣਗੇ।। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

error: Content is protected !!