ਇਸ ਦਰਖਤ ਤੇ ਲੱਗਦੇ ਨੇ ਕੀਮਤੀ ਜਾਣੋ

ਕਹਿੰਦੇ ਹਨ ਜਿਹਨਾਂ ਨੂੰ ਕੁਦਰਤ ਨਾਲ ਪਿਆਰ ਹੁੰਦਾ , ਉਹ ਲੋਕ ਰੁੱਖਾਂ ਤੇ ਬੂਟਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਨ l ਪਰ ਕਹਿੰਦੇ ਹਨ ਕਿ ਜੇਕਰ ਕੁਦਰਤ ਨਾਲ ਪਿਆਰ ਦਿਲੋਂ ਕਰੋ ਤਾਂ , ਕੁਦਰਤ ਤੁਹਾਨੂੰ ਵਾਪਸੀ ਕੁਝ ਨਾ ਕੁਝ ਚੰਗਾ ਜ਼ਰੂਰ ਦੇਂਦੀਆਂ ਹਨ l ਅੱਜ ਅਸੀਂ ਤਹਾਨੂੰ ਦੁਨੀਆ ਦੇ ਇਕ ਅਜਿਹਾ ਦਰੱਖ਼ਤ ਬਾਰੇ ਦੱਸਾਂਗੇ ਜਿਸ ਤੇ ਸਿੱਕੇ ਲੱਗੇ ਹਨ, ਜਿਸਦਾ ਕਈ ਸਾਲ ਪੁਰਾਣਾ ਇਤਿਹਾਸ ਹੈ l ਜ਼ਿਕਰਯੋਗ ਹੈ ਕਿ ਦੁਨੀਆ ‘ਚ ਕਰੋੜਾਂ ਹੀ ਰਹੱਸ ਮੌਜੂਦ ਹਨ, ਜਿਨ੍ਹਾਂ ਬਾਰੇ ਇਨਸਾਨ ਅੱਜ ਤੱਕ ਨਹੀਂ ਜਾਣ ਸਕਿਆ।

ਅੱਜ ਅਸੀਂ ਤੁਹਾਨੂੰ ਇਕ ਅਜਿਹਾ ਰਹੱਸ ਦੱਸਾਂਗੇ , ਜਿਸ ਦੇ ਬਾਰੇ ਤੁਸੀਂ ਪਹਿਲਾਂ ਸ਼ਾਇਦ ਹੀ ਕਦੇ ਸੁਣਿਆ ਹੋਵੇ। ਦਰਅਸਲ, ਗ੍ਰੇਟ ਬ੍ਰਿਟੇਨ ‘ਚ ਇਕ ਦਰੱਖ਼ਤ ਬਾਰੇ ਦੱਸਾਂਗੇ , ਜਿਸ ’ਤੇ ਸਿੱਕੇ ਲੱਗਦੇ ਹਨ। ਇਸ ਦਰੱਖ਼ਤ ‘ਚ ਇਕ ਨਹੀਂ, ਸਗੋਂ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਕੇ ਲੱਗੇ ਹੋਏ ਹਨ। ਇਹ ਦਰੱਖ਼ਤ ਪੀਕ ਡਿਸਟ੍ਰਿਕਟ ਚ ਮੌਜੂਦ ਦੱਸਿਆ ਜਾ ਰਿਹੈ ਹੈ । ਇਹ ਦਰੱਖ਼ਤ 1700 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਦੱਸਿਆ ਜਾ ਰਿਹਾ ਹੈ।

ਜਿਕਰਯੋਗ ਹੈ ਕਿ ਇਸ ਦਰੱਖ਼ਤ ‘ਚ ਲੱਗੇ ਸਿੱਕੇ ਉੱਗੇ ਨਹੀਂ ਸਗੋਂ ਲੋਕਾਂ ਵੱਲੋਂ ਲਾਏ ਗਏ ਹਨ। ਇਸ ਦਰੱਖ਼ਤ ‘ਚ ਲੱਗੇ ਸਿੱਕੇ ਸਿਰਫ ਗ੍ਰੇਟ ਬ੍ਰਿਟੇਨ ਦੇ ਹੀ ਨਹੀਂ ਹਨ। ਦੁਨੀਆ ਭਰ ਦੇ ਵੱਖੋ ਵੱਖਰੇ ਦੇਸ਼ਾਂ ਦੇ ਸਿੱਕੇ ਇਸ ਦਰੱਖ਼ਤ ’ਤੇ ਲੱਗੇ ਹੋਏ ਹਨ। ਇਹ ਅਨੋਖਾ ਦਰੱਖ਼ਤ ਵੇਲਸ ਦੇ ਪੋਰਟਮੈਰੀਅਨ ਪਿੰਡ ਚ ਲੱਗਾ ਦਸਿਆ ਜਾ ਰਿਹਾ ਹੈ। ਇਸ ਦਰੱਖ਼ਤ ’ਤੇ ਲੋਕ ਦੂਰੋਂ-ਦੂਰੋਂ ਆ ਕੇ ਸਿੱਕੇ ਲਗਾ ਕੇ ਜਾਂਦੇ ਹਨ। ਇਸ ਦਰੱਖ਼ਤ ‘ਤੇ ਕਰੀਬ 1700 ਸਾਲ ਪੁਰਾਣੇ ਸਿੱਕੇ ਵੀ ਲੱਗੇ ਹੋਏ ਹਨ।

ਬਇਸ ਦਰੱਖ਼ਤ ਨੂੰ ਕਾਫੀ ਪਸੰਦ ਕੀਤਾ ਜਾਂਦਾ । ਇਸ ਦਰੱਖ਼ਤ ‘ਚ ਇੰਨੇ ਸਿੱਕੇ ਲੱਗ ਚੁੱਕੇ ਹਨ ਕਿ ਹੁਣ ਸਿੱਕੇ ਲਗਾਉਣ ਦੀ ਥਾਂ ਹੀ ਨਹੀਂ ਬਚੀ। ਇਸ ਦਰੱਖ਼ਤ ’ਤੇ ਸਿੱਕੇ ਲਗਾਉਣ ਦੀਆਂ ਕਈ ਮਾਨਤਾਵਾਂ ਕਾਰਨ ਇਸ ਦਰੱਖ਼ਤ ’ਤੇ ਲੋਕ ਸਿੱਕੇ ਲਗਾਉਂਦੇ ਹਨ। ਲੋਕ ਮੰਨਦੇ ਹਨ ਕਿ ਇਸ ਦਰੱਖ਼ਤ ਦੇ ਸਿੱਕੇ ਲਗਾਉਣ ਨਾਲ ਮੰਗੀ ਹੋਈ ਮੁਰਾਦ ਮਿੰਟਾਂ ’ਚ ਪੂਰੀ ਹੋ ਜਾਂਦੀ ਹੈ ।

Leave a Reply

Your email address will not be published. Required fields are marked *

error: Content is protected !!